Home / Tag Archives: Sri Darbar Sahib Amritsar

Tag Archives: Sri Darbar Sahib Amritsar

Feed Subscription

ਸ਼੍ਰੋਮਣੀ ਕਮੇਟੀ ਨੇ ਬੁਜ਼ਰਗਾਂ ਲਈ ਪਰਕਰਮਾਂ ‘ਚ ‘ਕੁਰਸੀ ਲਿਫ਼ਟਾਂ’ ਲਾਈਆਂ

ਸ਼੍ਰੋਮਣੀ ਕਮੇਟੀ ਨੇ ਬੁਜ਼ਰਗਾਂ ਲਈ ਪਰਕਰਮਾਂ ‘ਚ ‘ਕੁਰਸੀ ਲਿਫ਼ਟਾਂ’ ਲਾਈਆਂ

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਣ ਵਾਲੇ ਹਜ਼ਾਰਾਂ ਬਜ਼ੁਰਗ ਤੇ ਅਪਾਹਜ਼ ਸ਼ਰਧਾਲੂਆਂ ਦੇ ਪਰਿਕਾਰਮਾ 'ਚ ਅਸਾਨੀ ਨਾਲ ਉਤਰਨ-ਚੜ ਣ ਦੀ ਸਹੂਲਤ ਲਈ ਸ਼ੋਮ੍ਰਣੀ ਕਮੇਟੀ ਵਲੋਂ ਪਰਿਕਰਮਾ ਦੇ ਚਾਰ ਵੱਖ-ਵੱਖ ਪ੍ਰਵੇਸ਼ ਦੁਆਰਾਂ ਦੀਆਂ ਪੌੜੀਆਂ 'ਚ ਵਿਸ਼ੇਸ਼ ਪ੍ਰਕਾਰ ਦੀਆਂ ਚਾਰ 'ਕੁਰਸੀ ਲਿਫ਼ਟਾਂ' (ਆਊੁਟ ਡੋਰ ਸਟੇਅਰ ਲਿਫ਼ਟ) ਲਗਾਈਆਂ ਗਈਆਂ ਹਨ ।

Read More »

ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸ਼੍ਰੋਮਣੀ ਕਮੇਟੀ ਵਰਤੇ ਵਾਤਾਵਰਣ ਪੱਖੀ ਮੱਕੀ ਦੇ ਬਣੇ ਲਿਫਾਫੇ

ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸ਼੍ਰੋਮਣੀ ਕਮੇਟੀ ਵਰਤੇ ਵਾਤਾਵਰਣ ਪੱਖੀ ਮੱਕੀ ਦੇ ਬਣੇ ਲਿਫਾਫੇ

ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਪਹਿਲੀ ਅਪਰੈਲ ਤੋਂ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਮੱਕੀ ਅਤੇ ਆਲੂ ਤੋਂ ਬਣੇ ਹੋਏ ਵਾਤਾਵਰਣ ਪੱਖੀ ਲਿਫਾਫੇ ਵਰਤੇ ਜਾਣਗੇ। ਇਹ ਐਲਾਨ ਸ਼ੋਮਣੀ ਕਮੇਟੀ ਵੱਲੋਂ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਜੀ ਦੇ ਗੁਰਗੱਦੀ ਦਿਵਸ ਨੂੰ ਵਾਤਾਵਰਣ ਦਿਵਸ ਵਜੋਂ ਮਨਉਦਿਆਂ ਕੀਤਾ ਗਿਆ।

Read More »

ਟਰੂਡੋ ਦੀ ਅੰਮ੍ਰਿਤਸਰ ਫੇਰੀ ਦਾ ਬਿਰਤਾਂਤ: ਕੁੱਝ ਲੁਪਤ ਸੰਕੇਤ

ਟਰੂਡੋ ਦੀ ਅੰਮ੍ਰਿਤਸਰ ਫੇਰੀ ਦਾ ਬਿਰਤਾਂਤ: ਕੁੱਝ ਲੁਪਤ ਸੰਕੇਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅੰਮ੍ਰਿਤਸਰ ਫੇਰੀ ਜਿੱਥੇ ਸਿੱਖਾਂ ਅਤੇ ਪ੍ਰਧਾਨ ਮੰਤਰੀ ਟਰੂਡੋ ਲਈ ਬੇਹੱਦ ਭਾਵਪੂਰਤ ਮੰਨੀ ਜਾ ਰਹੀ ਹੈ, ਉੱਥੇ ਇਹ ਫੇਰੀ ਬਹੁਤ ਸਾਰੇ ਅਜਿਹੇ ਸਵਾਲ ਵੀ ਛੱਡ ਗਈ ਹੈ ਜਿਨ੍ਹਾਂ ਦਾ ਸਮੁੱਚਤਾ ਵਿੱਚ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ। ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਦਾ ਮੁਸਲਮਾਨਾਂ ਪ੍ਰਤੀ ਰਵੱਈਆ ਤਾਂ ਸਰਕਾਰ ਦੀਆਂ ਚਾਰ ਸਾਲ ਦੀਆਂ ਨੀਤੀਆਂ ਤੋਂ ਸਾਫ਼ ਹੋ ਹੀ ਚੁੱਕਾ ਹੈ, ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਪ੍ਰਤੀ ਕੇਂਦਰ ਸਰਕਾਰ ਵੱਲੋਂ ਅਪਣਾਏ ਗਏ ਰਵੱਈਏ ਨੇ ਭਾਰਤ ਵਿੱਚ ਸਿੱਖਾਂ ਵਰਗੀ ਮਹੱਤਵਪੂਰਨ ਘੱਟਗਿਣਤੀ ਲਈ ਵੀ ਨਵੇਂ ਸੰਕੇਤ ਛੱਡੇ ਹਨ।

Read More »

ਜਸਟਿਨ ਟਰੁਡੋ ਦੀ ਅੰਮ੍ਰਿਤਸਰ ਫੇਰੀ ਦੌਰਾਨ “ਜੀ ਆਇਆਂ” ਆਖਣ ਲਈ ਸੱਦਾ, ਭਾਰਤ ਸਰਕਾਰ ਦੀ ਨਿਖੇਧੀ

ਜਸਟਿਨ ਟਰੁਡੋ ਦੀ ਅੰਮ੍ਰਿਤਸਰ ਫੇਰੀ ਦੌਰਾਨ “ਜੀ ਆਇਆਂ” ਆਖਣ ਲਈ ਸੱਦਾ, ਭਾਰਤ ਸਰਕਾਰ ਦੀ ਨਿਖੇਧੀ

ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਣਦੇਖੀ ਕਰਨ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਨਾ ਦੇਣ ਦੀ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸੇ ਦੌਰਾਨ ਪੰਜਾਬ ਵਾਸੀਆਂ ਨੇ ਉਨ੍ਹਾਂ ਦੀ ਪੰਜਾਬ ਆਮਦ ‘ਤੇ “ਜੀ ਆਇਆਂ” ਆਖਣ ਅਤੇ ਪੰਜਾਬ ਦੀ ਧਰਤੀ ‘ਤੇ ਮਾਣ ਸਤਿਕਾਰ ਦੇਣ ਲਈ ਆਪਣੇ ਵੱਲੋ ਯਤਨ ਕੀਤੇ ਜਾ ਰਹੇ ਹਨ।

Read More »

ਜਸਟਿਨ ਟਰੂਡੋ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰੇ ਕੱਲ ਕਰਨਗੇ

ਜਸਟਿਨ ਟਰੂਡੋ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰੇ ਕੱਲ ਕਰਨਗੇ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਦੀਦਾਰੇ ਕੱਲ ਕਰਨਗੇ। ਟਰੂਡੋ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਉਣ ਸਮੇਂ ਸ਼ੋ੍ਰਮਣੀ ਕਮੇਟੀ ਵਲੋਂ ਉਨ੍ਹਾਂ ਦਾ ਸਵਾਗਤ ਕਰਨ ਤੇ ਸਨਮਾਨਿਤ ਕਰਨ ਲਈ ਤਿਆਰੀਆਂ ਲੱਗਪੱਗ ਮੁੰਕਮਲ ਕਰ ਲਈਆਂ ਗਈਆਂ ਹਨ ।

Read More »

ਕੈਨੇਡੀਅਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਅੱਜ ਤੋਂ, ਸ਼੍ਰੀ ਦਰਬਾਰ ਸਾਹਿਬ ਵੀ ਨਤਮਸਤਕ ਹੋਣਗੇ

ਕੈਨੇਡੀਅਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਅੱਜ ਤੋਂ, ਸ਼੍ਰੀ ਦਰਬਾਰ ਸਾਹਿਬ ਵੀ ਨਤਮਸਤਕ ਹੋਣਗੇ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਤੋਂ ਆਪਣੇ ਸੱਤ ਰੋਜ਼ਾ ਪਲੇਠੇ ਭਾਰਤ ਦੌਰੇ ਦੀ ਸ਼ੁਰੂਆਤ ਕਰਨਗੇ। ਟਰੂਡੋ ਦੀ ਇਸ ਫ਼ੇਰੀ ਤੋਂ ਪਹਿਲਾਂ ਅੱਜ ਦੋਵਾਂ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ (ਐਨਐਸਏ) ਨੇ ਮੁਲਾਕਾਤ ਕੀਤੀ।

Read More »

ਕੈਨੇਡਾ ਦੇ ਪ੍ਰਧਾਨ ਮੰਤਰੀ 21 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ

ਕੈਨੇਡਾ ਦੇ ਪ੍ਰਧਾਨ ਮੰਤਰੀ 21 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਅਤੇ ਇੱਕ ਵੱਡੇ ਵਫ਼ਦ ਨਾਲ 21 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਨ੍ਹਾਂ ਦੇ ਇਸ ਪ੍ਰਸਤਾਵਿਤ ਦੌਰੇ ਸਬੰਧੀ ਕੈਨੇਡਾ ਦੀ ਉਚ ਪੱਧਰੀ ਟੀਮ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

Read More »

ਸ਼੍ਰੀ ਹਰਿਮੰਦਰ ਸਾਹਿਬ ਦੀ ਤਰਜ਼ ‘ਤੇ ਗੁਰਦੁਆਰਾ ਬਣਾੳਣੁ ਦਾ ਮਾਮਲਾ: ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਦੇ ਵਿਰੋਧ ਵਿੱਚ ਮਸਤੂਆਣਾ ਵਾਲਿਆਂ ਨੇ ਲੋਕਾਂ ਦਾ ਇਕੱਠ ਕੀਤਾ

ਸ਼੍ਰੀ ਹਰਿਮੰਦਰ ਸਾਹਿਬ ਦੀ ਤਰਜ਼ ‘ਤੇ ਗੁਰਦੁਆਰਾ ਬਣਾੳਣੁ ਦਾ ਮਾਮਲਾ: ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਦੇ ਵਿਰੋਧ ਵਿੱਚ ਮਸਤੂਆਣਾ ਵਾਲਿਆਂ ਨੇ ਲੋਕਾਂ ਦਾ ਇਕੱਠ ਕੀਤਾ

ਮਸਤੂਆਣਾ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੀ ਤਰਜ ’ਤੇ ਬਣ ਰਹੇ ਗੁਰੂ ਘਰ ਦਾ ਮਾਮਲਾ ਇਕ ਵਾਰ ਫੇਰ ਭਖ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਫੇਰ ਇਸ ਇਮਾਰਤ ਦੇ ਨਿਰੀਖਣ ਲਈ ਚਾਰ ਮੈਂਬਰੀ ਸਬ ਕਮੇਟੀ ਬਣਾ ਦਿੱਤੀ ਹੈ।

Read More »

ਸ਼੍ਰੀ ਹਰਿਮੰਦਰ ਸਾਹਿਬ ਦੀ ਨਕਲ ਵਾਲੇ ਗੁਰਦੁਆਰੇ ਇਮਾਰਤ ਦੀ ਦਿੱਖ ਬਦਲਣ ਦਾ ਮਾਮਲਾ; ਸ਼੍ਰੋਮਣੀ ਕਮੇਟੀ ਦੇ ਭਰੋਸੇ ਮਗਰੋਂ ਮਰਨ ਵਰਤ ਖਤਮ

ਸ਼੍ਰੀ ਹਰਿਮੰਦਰ ਸਾਹਿਬ ਦੀ ਨਕਲ ਵਾਲੇ ਗੁਰਦੁਆਰੇ ਇਮਾਰਤ ਦੀ ਦਿੱਖ ਬਦਲਣ ਦਾ ਮਾਮਲਾ; ਸ਼੍ਰੋਮਣੀ ਕਮੇਟੀ ਦੇ ਭਰੋਸੇ ਮਗਰੋਂ ਮਰਨ ਵਰਤ ਖਤਮ

ਸਿੱਖ ਧਰਮ ਦੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਦੀ ਤਰਜ਼ ‘ਤੇ ਮਸਤੂਆਣਾ ਵਿੱਚ ਉਸਾਰੇ ਗਏ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਦਿੱਖ ਨੂੰ ਬਦਲਣ ਲਈ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਗੇਟ ਅੱਗੇ ਮਰਨ ਵਰਤ ’ਤੇ ਬੈਠੇ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਮਹੀਨੇ ਅੰਦਰ ਹੁਕਮਾਂ ਨੂੰ ਲਾਗੂ ਕਰਾਉਣ ਦੇ ਦਿੱਤੇ ਭਰੋਸੇ ਮਗਰੋਂ ਮਰਨ ਵਰਤ ਤੋੜ ਦਿੱਤਾ।

Read More »

ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ‘ਤੇ ਮਸਤੂਆਣੇ ਵਿੱਚ ਬਣੀ ਇਮਾਰਤ ਨੂੰ ਢਾਹੁਣ ਲਈ ਮਰਨ ਵਰਤ ਸ਼ੁਰੂ

ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ‘ਤੇ ਮਸਤੂਆਣੇ ਵਿੱਚ ਬਣੀ ਇਮਾਰਤ ਨੂੰ ਢਾਹੁਣ ਲਈ ਮਰਨ ਵਰਤ ਸ਼ੁਰੂ

ਸਿੱਖਾਂ ਦੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ‘ਤੇ ਮਸਤੂਆਣਾ ਸਾਹਿਬ ਵਿਖੇ ਬਣਾਏ ਦਰਬਾਰ ਸਾਹਿਬ ਨੂੰ ਢਹਾਉਣ ਲਈ ਯੂਨਾਈਟਿਡ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਅੱਜ ਥੱਕ ਹਾਰ ਕੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਦੇ ਗੇਟ ’ਤੇ ਮਰਨ ਵਰਤ ’ਤੇ ਬੈਠ ਗਏ ਹਨ।

Read More »
Scroll To Top