Home / Tag Archives: Sirsa

Tag Archives: Sirsa

Feed Subscription

ਕੈਪਟਨ ਅਮਰਿੰਦਰ ਨੇ ਸੌਦਾ ਡੇਰੇ ਨੂੰ ਨਾਮ ਚਰਚਾ ਕਰਨ ਦੀ ਦਿੱਤੀ ਹਰੀ ਝੰਡੀ

ਕੈਪਟਨ ਅਮਰਿੰਦਰ ਨੇ ਸੌਦਾ ਡੇਰੇ ਨੂੰ ਨਾਮ ਚਰਚਾ ਕਰਨ ਦੀ ਦਿੱਤੀ ਹਰੀ ਝੰਡੀ

ਇੱਕ ਪਾਸੇ ਜਿੱਥੇ ਸਰਸੇ ਦਾ ਬਦਨਾਮ ਸੌਦਾ ਸਾਧ ਖਿਲਾਫ ਆਏ ਦਿਨ ਨਵੇਂ ਖੁਲਾਲੇ ਹੋ ਰਹੇ ਹਨ। ਮੌੜ ਬੰਬ ਧਮਾਕੇ ਵਿੱਚ ਸਰਸਾ ਡੇਰੇ ਦੀ ਸ਼ਮੂਲੀਅਤ ਸਾਹਮਣੇ ਆ ਚੁੱਕੀ ਹੈ ਅਤੇ ਉੱਚ ਪੁਲਿਸ ਅਧਿਕਾਰੀਆਂ ਅਨੁਸਾਰ ਬਰਗਾੜੀ ਅਤੇ ਹੋਰ ਕਈ ਥਾਈਂ ਸ਼੍ਰ ਿਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲਿਆਂ ਪਿੱਛੁ ਸੌਦਾ ਡੇਰੇ ਦਾ ਹੱਥ ਹੈ, ਉੱਥੇ ਦੂਜੇ ਪਾਸੇ ਪੰਜਾਬ ਦੇ ਮੱਖ ਮੰਤਰੀ ਕੈਪਟਨ ਅਮਰਿੰਦਰ ਸਰਕਾਰ ਨੇ ਚੁੱਪ ਚੁਪੀਤੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੂੰ ਡੇਰੇ ਖੋਲ੍ਹਣ ਤੇ ਨਾਮ ਚਰਚਾ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।

Read More »

ਬਰਗਾੜੀ ਬੇਅਦਬੀ ਕਾਂਡ ਦੀ ਸੂਈ ਵੀ ਸਰਸੇ ਵਾਲੇ ਪਾਸੇ ਘੁੰਮਦੀ, ਖੁਲਾਸਾ ਜਲਦੀ ਹੋ ਸਕਦਾ: ਡੀ. ਆਈ. ਜੀ. ਖਟੜਾ

ਬਰਗਾੜੀ ਬੇਅਦਬੀ ਕਾਂਡ ਦੀ ਸੂਈ ਵੀ ਸਰਸੇ ਵਾਲੇ ਪਾਸੇ ਘੁੰਮਦੀ, ਖੁਲਾਸਾ ਜਲਦੀ ਹੋ ਸਕਦਾ: ਡੀ. ਆਈ. ਜੀ. ਖਟੜਾ

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀ. ਆਈ. ਜੀ. ਸ: ਰਣਬੀਰ ਸਿੰਘ ਖਟੜਾ ਨੇ ਕਿਹਾ ਕਿ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਸੂਈ ਵੀ ਸਰਸੇ ਵਾਲੇ ਪਾਸੇ ਘੁੰਮਦੀ ਹੈ। ਉਨ੍ਹਾਂ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਜਲਦੀ ਹੀ ਸਿਰੇ ਚੜ੍ਹਨ ਦਾ ਸੰਕੇਤ ਦਿੱਤਾ ਹੈ ।

Read More »

ਸੌਦਾ ਸਾਧ ਵੱਲੋਂ ਚੱਲ ਰਹੇ ਕੇਸਾਂ ਵਿੱਚ ਫੈਸਲਾ ਹੱਕ ਆਉਣ ਦੀ ਸੁਰਤ ਵਿੱਚ ਵੱਡੇ ਸਮਾਗਮ ਕਰਵਾਉਣ ਦੀ ਤਿਆਰੀ ਸ਼ੁਰੂ

ਸੌਦਾ ਸਾਧ ਵੱਲੋਂ ਚੱਲ ਰਹੇ ਕੇਸਾਂ ਵਿੱਚ ਫੈਸਲਾ ਹੱਕ ਆਉਣ ਦੀ ਸੁਰਤ ਵਿੱਚ ਵੱਡੇ ਸਮਾਗਮ ਕਰਵਾਉਣ ਦੀ ਤਿਆਰੀ ਸ਼ੁਰੂ

ਸੌਦਾ ਸਾਧ ਗੁਰਮੀਤ ਰਾਮ ਰਹੀਮ ਆਪਣੀ ਜਗ੍ਹਾ ਕਿਸੇ ਹੋਰ ਨੂੰ ਅਜੇ ਤੱਕ ਡੇਰੇ ਦੀ ਗੱਦੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਕਿਸੇ ਹੋਰ ਨੂੰ ਸੌਪਣ ਨੂੰ ਤਿਆਰ ਨਹੀਂ ਹੈ । ਸੌਦਾ ਸਾਧ ਖਿਲਾਫ ਇਸ ਸਾਲ ਰਣਜੀਤ ਕਤਲ ਕਾਂਡ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕਾਂਡ ਦਾ ਫੈਸਲਾ ਛੇਤੀ ਆਉਣ ਦੀ ਸੰਭਾਵਨਾ ਹੈ।

Read More »

ਸੌਦਾ ਸਾਧ ਡੇਰੇ ਦੀ ਕਮਾਨ ਰਾਮ ਰਹੀਮ ਦੇ ਪੁੱਤਰ ਨੇ ਸੰਭਾਲੀ

ਸੌਦਾ ਸਾਧ ਡੇਰੇ ਦੀ ਕਮਾਨ ਰਾਮ ਰਹੀਮ ਦੇ ਪੁੱਤਰ ਨੇ ਸੰਭਾਲੀ

ਸਾਧਵੀਆਂ ਨਾਲ ਬਲਾਤਕਾਰ ਦੇ ਜੁਰਮ ਵਿੱਚ ਰੋਹਤਕ ਦੀ ਸੁਨਾਰੀਆ ਜੇਲ ਵਿੱਚ 20 ਸਾਲ ਦੀ ਸਜ਼ਾ ਅਧੀਨ ਬੰਦ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਪੁੱਤਰ ਜਸਮੀਤ ਇੰਸਾ ਨੇ ਡੇਰੇ ਦੀ ਵਾਗਡੋਰ ਸੰਭਾਲਣੀ ਸ਼ੁਰੂ ਕਰ ਦਿੱਤੀ ਹੈ।

Read More »

ਹਰਿਆਣਾ ਪੁਲਿਸ ਨੇ ਸੌਦਾ ਡੇਰੇ ਦੇ ਆਈ. ਟੀ ਵਿੰਗ ਦੇ ਮੁਖੀ ਨੂੰ 60 ਹਾਰਡ ਡਿੱਸਕਾਂ ਸਮੇਤ ਕੀਤਾ ਗ੍ਰਿਫਤਾਰ

ਹਰਿਆਣਾ ਪੁਲਿਸ ਨੇ ਸੌਦਾ ਡੇਰੇ ਦੇ ਆਈ. ਟੀ ਵਿੰਗ ਦੇ ਮੁਖੀ ਨੂੰ 60 ਹਾਰਡ ਡਿੱਸਕਾਂ ਸਮੇਤ ਕੀਤਾ ਗ੍ਰਿਫਤਾਰ

ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਰੋਹਤਕ ਦੀ ਸੁਨਾਰੀਆ ਜੇਲ ਵਿੱਚ ਕੈਦ ਭੁਗਤ ਰਹੇ ਸੌਦਾ ਸਾਧ ਦੇ ਡੇਰੇ ਦੇ ਆਈ. ਟੀ ਵਿੰਗ ਡੇ ਮੁਖੀ ਨੂੰ ਹਰਿਆਣਾ ਪੁਲਿਸ ਨੇ ਕੰਪਿਅੁਟਰ ਦੀਆਂ 60 ਹਰਡ ਡਿੱਸਕਾਂ ਸਮੇਤ ਗ੍ਰਿਫਤਾਰ ਕੀਤਾ ਹੈ।

Read More »

ਸੌਦਾ ਡੇਰੇ ਦੀ ਤਲਾਸ਼ੀ ਮੁਹਿੰਮ ਖਤਮ

ਸੌਦਾ ਡੇਰੇ ਦੀ ਤਲਾਸ਼ੀ ਮੁਹਿੰਮ ਖਤਮ

ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਸਜ਼ਾ ਯਾਫਤਾ ਹੋਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਚੱਲ ਰਹੀ ਤਲਾਸ਼ੀ ਬਿਨ੍ਹਾਂ ਕੋਈ ਵੱਡੀ ਪ੍ਰਪਾਤੀ ਕੀਤਿਆਂ ਸਮਾਗਪਤ ਹੋ ਗਈ।

Read More »

ਸੌਦਾ ਸਾਧ ਪ੍ਰੇਮੀਆਂ ਨੇ ਸਿੱਖ ਧਰਮ ਵਿੱਚ ਕੀਤੀ ਵਾਪਸੀ

ਸੌਦਾ ਸਾਧ ਪ੍ਰੇਮੀਆਂ ਨੇ ਸਿੱਖ ਧਰਮ ਵਿੱਚ ਕੀਤੀ ਵਾਪਸੀ

ਡੇਰਾ ਸਿਰਸਾ ਪ੍ਰੇਮੀ ਮੁੜ ਸਿੱਖ ਧਰਮ ਵਿਚ ਵਾਪਸੀ ਕਰਨ ਲੱਗੇ ਹਨ। ਜ਼ਿਲ੍ਹੇ ਦੇ ਪਿੰਡ ਕਮਾਲੂ ਦੇ ਇਕ ਦਰਜਨ ਦੇ ਕਰੀਬ ਡੇਰੇ ਨਾਲ ਸਬੰਧਤ ਪ੍ਰੇਮੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਪੁੱਜ ਕੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂੁ ਮੰਨਦਿਆਂ ਸਿਰੋਪਾ ਲੈ ਕੇ ਡੇਰੇ ਨਾਲੋਂ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ।

Read More »

ਹਾਈਕੋਰਟ ਦੇ ਹੁਕਮਾਂ ‘ਤੇ ਸੌਦਾ ਡੇਰੇ ਦੀ ਤਲਾਸ਼ੀ ਅੱਜ ਸ਼ੁਰੂ ਹੋਣ ਦੀ ਸੰਭਾਵਨਾ

ਹਾਈਕੋਰਟ ਦੇ ਹੁਕਮਾਂ ‘ਤੇ ਸੌਦਾ ਡੇਰੇ ਦੀ ਤਲਾਸ਼ੀ ਅੱਜ ਸ਼ੁਰੂ ਹੋਣ ਦੀ ਸੰਭਾਵਨਾ

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਸੱਚਾ ਸੌਦਾ, ਸਿਰਸਾ ’ਚ ਸਰਚ ਮੁਹਿੰਮ ਚਲਾਉਣ ਦੇ ਦਿੱਤੇ ਹੁਕਮਾਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਸਰਗਰਮ ਹੋ ਗਿਆ ਹੈ। ਪੁਲਿਸ ਫੋਰਸ ਡੇਰਾ ਹੈੱਡਕੁਆਰਟਰ ਦੀ ਤਲਾਸ਼ੀ ਦੀ ਪੂਰੀ ਤਿਆਰੀ 'ਚ ਹੈ । ਬੀਤੇ ਦਿਨ ਇਸ ਮਾਮਲੇ 'ਚ ਡੇਰੇ ਦੀ ਤਲਾਸ਼ੀ ਲਈ ਹਾਈ ਕੋਰਟ ਵੱਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ । ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਦੱਸਿਆ ਕਿ ਅੱਜ ਡੇਰੇ 'ਚ ਤਲਾਸ਼ੀ ਮੁਹਿੰਮ ਚੱਲਣ ਦੀਆਂ ਸੰਭਾਵਨਾਵਾਂ ਨਾਂਹ ਦੇ ਬਰਾਬਰ ਹਨ ।

Read More »

ਹਰਿਆਣਾ ਸਰਕਾਰ ਨੇ ਸਰਸਾ ਡੇਰੇ ਵਿੱਚੋਂ ਗੈਰਕਾਨੂੰਨੀ ਸਮਾਨ ਕੱਢਣ ਲਈ ਡੇਰੇ ਨੂੰ ਮੌਕਾ ਦਿੱਤਾ: ਅੰਸ਼ੁਲ ਛਤਰਪਤੀ

ਹਰਿਆਣਾ ਸਰਕਾਰ ਨੇ ਸਰਸਾ ਡੇਰੇ ਵਿੱਚੋਂ ਗੈਰਕਾਨੂੰਨੀ ਸਮਾਨ ਕੱਢਣ ਲਈ ਡੇਰੇ ਨੂੰ ਮੌਕਾ ਦਿੱਤਾ: ਅੰਸ਼ੁਲ ਛਤਰਪਤੀ

ਸੌਦਾ ਸਾਧ ਗੁਰਮੀਤ ਰਾਮ ਰਾਹੀਮ ਵੱਲੋਂ ਕਤਲ ਕਰਵਾਏ ਗਏ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਹਰਿਆਣਾ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਸਰਕਾਰ ਵੱਲੋਂ ਡੇਰੇ ਦੇ ਲੋਕਾਂ ਨੂੰ ਇਤਰਾਜ਼ਯੋਗ ਅਤੇ ਕੀਮਤੀ ਸਾਮਾਨ ਕੱਢਣ ਦਾ ਪੂਰਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਘਟਨਾਕ੍ਰਮ ਐਨੇ ਦਿਨ ਬੀਤਣ ਬਾਅਦ ਕੋਈ ਤਲਾਸ਼ੀ ਹੁੰਦੀ ਹੈ ਤਾਂ ਉਸ ਦਾ ਕੋਈ ਲਾਭ ਨਹੀਂ ਹੋਵੇਗਾ।

Read More »

ਸੌਦਾ ਸਾਧ ਫੈਸਲਾ: ਪੰਜਾਬ ਸਰਕਾਰ ਸੰਭਾਵੀ ਹਾਲਾਤ ਨਾਲ ਨਜਿੱਠਣ ਲਈ ਕਰ ਰਹੇ ਹੈ ਕਰੜੇ ਪ੍ਰਬੰਧ

ਸੌਦਾ ਸਾਧ ਫੈਸਲਾ: ਪੰਜਾਬ ਸਰਕਾਰ ਸੰਭਾਵੀ ਹਾਲਾਤ ਨਾਲ ਨਜਿੱਠਣ ਲਈ ਕਰ ਰਹੇ ਹੈ ਕਰੜੇ ਪ੍ਰਬੰਧ

ਸੌਦਾ ਸਾਧ ਗੁਰਮੀਤ ਰਾਮ ਰਹੀਮ ਬਾਰੇ ਸੀ.ਬੀ.ਆਈ. ਅਦਾਲਤ ਵੱਲੋਂ 25 ਅਗਸਤ ਨੂੰ ਦਿੱਤੇ ਜਾਣ ਵਾਲੇ ਫ਼ੈਸਲੇ ਨੂੰ ਲੈ ਕੇ ਵੱਡੇ ਜਨਤਕ ਵਿਦਰੋਹ ਕਾਰਨ ਰੇਲਾਂ ਤੇ ਸੜਕਾਂ ਨੂੰ ਰੋਕਣ ਤੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਉਣ ਪਹੁੰਚਾਉਣ ਵਰਗੀਆਂ ਕੋਸ਼ਿਸ਼ਾਂ ਸਬੰਧੀ ਕੇਂਦਰੀ ਏਜੰਸੀਆਂ ਵੱਲੋਂ ਦਿੱਤੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਕਰੜੇ ਪ੍ਰਬੰਧ ਕਰ ਰਹੀ ਹੈ।

Read More »
Scroll To Top