Home / Tag Archives: Sikhs in USA

Tag Archives: Sikhs in USA

Feed Subscription

ਵਿਸ਼ਵ ਸਿੱਖ ਸੰਸਦ ਦੇ ਮੈਂਬਰਾਂ ਵੱਲੋਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਅਮਰੀਕਾ ਦੇ ਸਟੇਟ ਵਿਭਾਗ ਨਾਲ ਮੀਟਿੰਗ ਕੀਤੀ

ਵਿਸ਼ਵ ਸਿੱਖ ਸੰਸਦ ਦੇ ਮੈਂਬਰਾਂ ਵੱਲੋਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਅਮਰੀਕਾ ਦੇ ਸਟੇਟ ਵਿਭਾਗ ਨਾਲ ਮੀਟਿੰਗ ਕੀਤੀ

ਵਿਸ਼ਵ ਸਿੱਖ ਸੰਸਦ ਦੇ ਮੈਂਬਰਾਂ ਅਤੇ ਹੋਰ ਸਿੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਭਾਰਤ ਸਮੇਤ ਸੰਸਾਰ ਭਰ ਦੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਵਿਸ਼ੇ ‘ਤੇ ਗੱਲਬਾਤ ਕਰਨ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨਾਲ ਇਕ ਮੀਟਿੰਗ ਕੀਤੀ । ਸਟੇਟ ਡਿਪਾਰਟਮੈਂਟ ਅਮਰੀਕਾ ਦਾ ਉਹ ਵਿਭਾਗ ਹੈ ਜੋ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ਅਤੇ ਅੰਤਰਰਾਸ਼ਟਰੀ ਮਾਮਲਿਆਂ ਅਤੇ ਵਿਦੇਸ਼ ਨੀਤੀ ਦੇ ਮਾਮਲਿਆਂ 'ਚ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਅਕਸਰ ਅਮਰੀਕੀ ਵਿਦੇਸ਼ ਵਿਭਾਗ ਦੇ ਤੌਰ 'ਤੇ ਜਾਣਿਆ ਜਾਂਦਾ ਹੈ ।

Read More »

ਅਮਰੀਕਾ ਦੀਆਂ ਸਿੱਖ ਜੱਥੇਬੰਦੀਆਂ ਨੇ ਸਿਨੇਮਾਂ ਘਰਾਂ ਦੇ ਮਾਲਕਾਂ ਨੂੰ ਫਿਲਮ ਨਾਨਕ ਸ਼ਾਹ ਫਕੀਰ ਨਾ ਲਾਉਣ ਦੀ ਅਪੀਲ

ਅਮਰੀਕਾ ਦੀਆਂ ਸਿੱਖ ਜੱਥੇਬੰਦੀਆਂ ਨੇ ਸਿਨੇਮਾਂ ਘਰਾਂ ਦੇ ਮਾਲਕਾਂ ਨੂੰ ਫਿਲਮ ਨਾਨਕ ਸ਼ਾਹ ਫਕੀਰ ਨਾ ਲਾਉਣ ਦੀ ਅਪੀਲ

ਸਿੱਖ ਸਿਧਾਂਤਾਂ ਦੀ ਉਲੰਘਣਾ ਕਰਦੀ ਅਤੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਂਦੀ ਫਿਲਮ ‘ਨਾਨਕਸ਼ਾਹ ਫਕੀਰ’ ਉੱਤੇ ਰੋਕ ਲਾਉਣ ਲਈ ਅਮਰੀਕਾ ਦੀਆਂ ਸਮੂਹ ਜੱਥੇਬੰਦੀਆਂ ਨੇ ਮੰਗ ਕੀਤੀ ਹੈ।ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਿਆਂ ਤੇ ਸਿੱਖ ਜਥੇਬੰਦੀਆਂ ਦੀ ਸਾਂਝੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਇੱਕ ਟੈਲੀ ਕਾਨਫਰੰਸਿੰਗ ਮੀਟਿੰਗ ਤੋਂ ਬਾਅਦ ਇਸ ਫਿਲਮ ਨੂੰ ਭਾਰਤ ਵਿੱਚ 13 ਅਪਰੈਲ ਨੂੰ ਰਿਲੀਜ਼ ਕੀਤੇ ਜਾਣ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ।

Read More »

ਹੁਸ਼ਿਆਰਪੁਰ ਦੀ ਸਿੱਖ ਕੁੜੀ ਅਮਰੀਕਾ ਵਿੱਚ ਬਣੀ ਜੇਲ੍ਹ ਅਫਸਰ

ਹੁਸ਼ਿਆਰਪੁਰ ਦੀ ਸਿੱਖ ਕੁੜੀ ਅਮਰੀਕਾ ਵਿੱਚ ਬਣੀ ਜੇਲ੍ਹ ਅਫਸਰ

ਅਮਰੀਕਾ ਵਿੱਚ ਮਾਣ ਸਨਮਾਨ ਅਤੇ ਉੱਚੇ ਅਹੁਦਿਆਂ ਤੇ ਪਹੁੰਚਣ ਵਾਲੇ ਸਿੱਖਾਂ ਵਿੱਚ ਇੱਕ ਹੋਰ ਨਾਂ ਜੁੜ ਗਿਆ ਹੈ। ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਪ੍ਰਿਯੰਕਾ ਕੌਰ ਨੇ ਅਮਰੀਕਾ ਦੇ ਜੇਲ੍ਹ ਵਿਭਾਗ ਵਿੱਚ ਅਫ਼ਸਰੀ ਪ੍ਰਾਪਤ ਕਰਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ।

Read More »

“ਵੀ ਆਰ ਸਿੱਖਸ” (ਅਸੀਂ ਸਿੱਖ ਹਾਂ) ਟੈਲੀਵਿਜ਼ਨ ਮਸ਼ਹੂਰੀ ਨੂੰ ਅਮਰੀਕਾ ਵਿੱਚ ਵੱਡਾ ਪੁਰਸਕਾਰ ਮਿਲਿਆ

“ਵੀ ਆਰ ਸਿੱਖਸ” (ਅਸੀਂ ਸਿੱਖ ਹਾਂ) ਟੈਲੀਵਿਜ਼ਨ ਮਸ਼ਹੂਰੀ ਨੂੰ ਅਮਰੀਕਾ ਵਿੱਚ ਵੱਡਾ ਪੁਰਸਕਾਰ ਮਿਲਿਆ

ਅਮਰੀਕਾ ਵਿੱਚ ਸਿੱਖ ਪਛਾਣ ਦੇ ਪ੍ਰਚਾਰ ਲਈ ਜੁੱਟੀ ਸਿੱਖ ਜੱਥੇਬੰਦੀ “ਨੈਸ਼ਨਲ ਸਿੱਖ ਕੰਪੇਨ” ਦੀ ਟੀਵੀ ਮਸ਼ਹੂਰੀ “ਵੀ ਆਰ ਸਿੱਖਸ” (ਅਸੀਂ ਸਿੱਖ ਹਾਂ) ਨੂੰ ਲੋਕ ਹਿੱਤ ਲਈ ਵੱਡਾ ਅਮਰੀਕੀ ਪੁਰਸਕਾਰ ਮਿਲਿਆ ਹੈ।

Read More »

ਅਮਰੀਕਾ ਵਿੱਚ ਸਿੱਖ ਨੂੰ ਅੱਤਵਾਦੀ ਕਹਿੰਦਿਆਂ ਵਾਪਸ ਜਾਣ ਲਈ ਕਿਹਾ, ਦੋਸ਼ੀ ਗ੍ਰਿਫਤਾਰ

ਅਮਰੀਕਾ ਵਿੱਚ ਸਿੱਖ ਨੂੰ ਅੱਤਵਾਦੀ ਕਹਿੰਦਿਆਂ ਵਾਪਸ ਜਾਣ ਲਈ ਕਿਹਾ, ਦੋਸ਼ੀ ਗ੍ਰਿਫਤਾਰ

ਅਮਰੀਕਾ ਵੱਸਦੇ ਸਿੱਖਾਂ ਵੱਲੋਂ ਭਾਵੇਂ ਸਿੱਖ ਪਛਾਣ ਲਈ ਜਾਗਰੂਕਤਾ ਅਤੇ ਸਿੱਖਾਂ ਖਿਲਾਫ ਨਸਲੀ ਨਫ਼ਰਤ ਨੂੰ ਠੱਲ ਪਾਉਣ ਲਈ ਪੂਰਾ ਜੋਰ ਲਾਇਆ ਹੋਇਆ ਹੈ, ਪਰ ੀਪਰ ਵੀ ਗਾਹੇ-ਬਹਾਨੇ ਸਿੱਖਾਂ ‘ਤੇ ਨਸਲੀ ਹਲਮੇ ਜਾਂ ਨਸਲੀ ਨਫਰਤ ਦੀਆਂ ਘਟਨਾਵਾਂ ਅਕਸਰ ਹੀ ਵਾਪਰ ਰਹੀਆਂ ਹਨ।

Read More »

ਅਮਰੀਕਾ ਵਿੱਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਬਾਰੇ ਟੀਵੀ ਨਿਊਜ਼ ਚੈਨਲ ‘ਕਿਗ-5’ ਨੇ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ

ਅਮਰੀਕਾ ਵਿੱਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਬਾਰੇ ਟੀਵੀ ਨਿਊਜ਼ ਚੈਨਲ ‘ਕਿਗ-5’ ਨੇ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ

ਅਮਰੀਕਾ ਵਿੱਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਅਤੇ ਨਫਰਤੀ ਟਿੱਪਣੀਆਂ ਦੇ ਮਾਮਲਿਆਂ ਨੂੰ ਵਿਸਥਾਰ ਨਾਲ ਜਾਨਣ ਵਾਸਤੇ ਅਮਰੀਕਾ ਦੇ ਮਸ਼ਹੂਰ ਟੀਵੀ ਨਿਊਜ਼ ਚੈਨਲ 'ਕਿਗ-5' ਨੇ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਹੈ।

Read More »

ਅਮਰੀਕਾ ਵਿੱਚ ਗੁਰਬੀਰ ਸਿੰਘ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ

ਅਮਰੀਕਾ ਵਿੱਚ ਗੁਰਬੀਰ ਸਿੰਘ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ

ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਨੇ ਅਪਾਣੀ ਲ਼ਿਆਕਤ, ਯੋਗਤਾ ਅਤੇ ਮਿਹਨਤ ਸਦਕਾ ਵੱਡਾ ਨਾਂਅ ਕਮਾ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ। ਅਮਰੀਕਾ ਵਿੱਚ ਸਿੱਖਾਂ ਨੇ ਵਿਸ਼ੇਸ਼ ਮੱਲਾਂ ਮਾਰੀਆਂ ਹਨ।

Read More »

ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਦੇ ਮਾਮਲਾ: ਸਿਆਸੀ ਪਾਰਟੀਆਂ ਅਤੇ ਸਰਕਾਰਾਂ ਨੂੰ ਇਸ ਬਾਬਤ ਪੜਚੋਲ ਕਰਨ ਦੀ ਲੋੜ -ਜੀਕੇ

ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਦੇ ਮਾਮਲਾ: ਸਿਆਸੀ ਪਾਰਟੀਆਂ ਅਤੇ ਸਰਕਾਰਾਂ ਨੂੰ ਇਸ ਬਾਬਤ ਪੜਚੋਲ ਕਰਨ ਦੀ ਲੋੜ -ਜੀਕੇ

ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਦੇ ਸਿੱਖਾਂ ਵੱਲੋਂ ਭਾਰਤ ਸਰਕਾਰ ਅਤੇ ਇਸਦੇ ਅਧਿਕਾਰੀਆਂ ਦੀਆਂ ਸਿੱਖ ਨੀਤੀਆਂ ਤੋਂ ਨਰਾਜ਼ਗੀ ਵਜੋਂ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ‘ਤੇ ਲਾਈ ਪਾਬੰਦੀ ਦੇ ਮਾਮਲੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿੱਖਾਂ ਦਾ ਪੱਖ ਪੂਰਦਿਆਂ ਕਿਹਾ ਕਿ ਅੱਜ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਨੂੰ ਇਸ ਬਾਬਤ ਪੜਚੋਲ ਕਰਨ ਦੀ ਲੋੜ ਹੈ ਕਿ ਆਖਿਰ ਬਾਹਰ ਵੱਸਦੇ ਸਿੱਖਾਂ 'ਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਏਨਾ ਗੁੱਸਾ ਕਿਉਂ ਹੈ।

Read More »

ਅਮਰੀਕਾ: ਨਵੇਂ ਸਾਲ ‘ਤੇ ਹੋਣ ਵਾਲੀ ਪਰੇਡ ਵਿੱਚ ਸਿੱਖ ਲੰਗਰ ਦੀ ਝਾਕੀ ਪੇਸ਼ ਕਰਨਗੇ

ਅਮਰੀਕਾ: ਨਵੇਂ ਸਾਲ ‘ਤੇ ਹੋਣ ਵਾਲੀ ਪਰੇਡ ਵਿੱਚ ਸਿੱਖ ਲੰਗਰ ਦੀ ਝਾਕੀ ਪੇਸ਼ ਕਰਨਗੇ

ਅਮਰੀਕਾ ਵੱਸਦੇ ਸਿੱਖ, ਸਿੱਖੀ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ ਅਤੇ ਮੌਕਾ ਮਿਲਦਿਆਂ ਹੀ ਸਿੱਖੀ ਪਛਾਣ ਪ੍ਰਤੀ ਅਮਰੀਕੀ ਲੋਕਾਂ ਨੂੰ ਦੱਸਣ ਲਈ ਕਮਰ ਕੱਸ ਲੈਦੇ ਹਨ।

Read More »

ਸਿੱਖ ਪਛਾਣ ਦੇ ਪ੍ਰਚਾਰ ਲਈ 5 ਲੱਖ ਖਰਚ ਕਰਕੇ “ ਨੈਸ਼ਨਲ ਸਿੱਖ ਕੰਪੇਨ” ਡਾਕੂਮੈਨਟਰੀ ਤਿਆਰ ਕਰੇਗੀ

ਸਿੱਖ ਪਛਾਣ ਦੇ ਪ੍ਰਚਾਰ ਲਈ 5 ਲੱਖ ਖਰਚ ਕਰਕੇ “ ਨੈਸ਼ਨਲ ਸਿੱਖ ਕੰਪੇਨ” ਡਾਕੂਮੈਨਟਰੀ ਤਿਆਰ ਕਰੇਗੀ

ਅਮਰੀਕਾ ਵਿੱਚ ਸਿੱਖ ਪਛਾਣ ਪ੍ਰਤੀ ਜਾਗਰੂਕਤਾ ਪੈਦਾ ਕਰ ਰਹੀ ਸਿੱਖ ਸੰਸਥਾ “ਨੈਸਨਲ ਸਿੱਖ ਕੰਪੇਨ” ਪੰਜ ਲੱਖ ਡਾਲਰ ਖਰਚ ਕੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਅਤੇ ਫਲਸਫਾ ‘ਤੇ ਇੱਕ ਡਾਕੂਮੈਨਟਰੀ ਤਿਆਰ ਕਰੇਗੀ, ਜੋ ਅਮਰੀਕਾ ਦੇ ਪ੍ਰਸਿੱਧ ਟੀਵੀ ਚੈਨਲਾਂ ‘ਤੇ ਵਿਖਾਈ ਜਾਵੇਗੀ।

Read More »
Scroll To Top