Home / Tag Archives: Sikhs in Germany

Tag Archives: Sikhs in Germany

Feed Subscription

ਭਾਈ ਗੁਰਬਖਸ ਸਿੰਘ ਖ਼ਾਸਲਾ ਦੀ ਸ਼ਹਾਦਤ ਅਜਾਈ ਨਹੀਂ ਜਾਵੇਗੀ: ਸਿੱਖ ਆਗੂ ਜਰਮਨੀ

ਭਾਈ ਗੁਰਬਖਸ ਸਿੰਘ ਖ਼ਾਸਲਾ ਦੀ ਸ਼ਹਾਦਤ ਅਜਾਈ ਨਹੀਂ ਜਾਵੇਗੀ: ਸਿੱਖ ਆਗੂ ਜਰਮਨੀ

ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦੌਰਾਨ ਆਪਣੀ ਜਾਨ ਨਿਛਾਵਰ ਕਰਨ ਵਾਲੇ ਬਾਈ ਗੁਰਬਖਸ਼ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਸੰਗਤ ਵੱਡੀ ਗਿਣਤੀ ਵਿੱਚ 29 ਮਾਰਚ ਨੂੰ ਲਖਨੌਰ ਸਾਹਿਬ ਪਹੁੰਚੇ।

Read More »

ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਦੇ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੀਆਂ ਗਤੀਵਿਧੀਆਂ ‘ਤੇ ਲੱਗੀ ਰੋਕ ਤੋਂ ਬਾਅਦ ਜਰਮਨੀ ਦੀ ਵਾਰੀ

ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਦੇ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੀਆਂ ਗਤੀਵਿਧੀਆਂ ‘ਤੇ ਲੱਗੀ ਰੋਕ ਤੋਂ ਬਾਅਦ ਜਰਮਨੀ ਦੀ ਵਾਰੀ

ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਵਿੱਚ ਗੁਰਦੁਆਰਾ ਸਾਹਿਬਾਨ ਵਿੱਚ ਭਾਰਤੀ ਅਧਿਕਾਰੀਆਂ ਦੀਆਂ ਗਤੀਵਿਧੀਆਂ ‘ਤੇ ਲੱਗੀ ਰੋਕ ਤੋਂ ਬਾਅਦ ਜਰਮਨੀ ਦੀਆਂ ਸਿੱਖ ਜੱਥੇਬੰਦੀਆਂ ਵੀ ਯੂਰਪ ਦੇ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਲਾਉਣ ਲਈ ਮੈਦਾਨ ਵਿੱਚ ਨਿੱਤਰ ਆਈਆਂ ਹਨ।

Read More »

ਫਰੈਕਫੋਰਟ ਵਿੱਚ “ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ” ‘ਤੇ ਹੋਏ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸਰੋਤੇ

ਫਰੈਕਫੋਰਟ ਵਿੱਚ “ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ” ‘ਤੇ ਹੋਏ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸਰੋਤੇ

ਜਰਮਨ ਵੱਸਦੇ ਸਿੱਖ ਭਾਈਚਾਰੇ ਵੱਲੋਂ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਚਰਚਾ ਕਰਨ ਲਈ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਦੇ ਸਹਿਯੋਗ ਨਾਲ ਆਫਨਬਾਖ 'ਚ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ।

Read More »

ਘੱਲੂਘਾਰਾ ਜੂਨ 1984 ਦੇ ਸਬੰਧ ਵਿੱਚ ਜਰਮਨੀ ਭਾਸ਼ਾ ਵਿੱਚ ਲਿਟਰੇਚਰ ਛਾਪ ਕੇ ਵੰਡਿਆ

ਘੱਲੂਘਾਰਾ ਜੂਨ 1984 ਦੇ ਸਬੰਧ ਵਿੱਚ ਜਰਮਨੀ ਭਾਸ਼ਾ ਵਿੱਚ ਲਿਟਰੇਚਰ ਛਾਪ ਕੇ ਵੰਡਿਆ

ਭਾਰਤੀ ਫੌਜ ਵੱਲੋਂ ਜੂਨ 1984 ਵਿੱਚ ਸਿੱਖਾਂ ਦੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਕੀਤੇ ਸਿੱਖ ਕਤਲੇਆਮ ਦੀ 33ਵੀ ਵਰੇਗੰਢ ਮੌਕੇ ਜਰਮਨੀ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ ਭਾਰਤੀ ਫੌਜ ਵੱਲੋਂ ਸਿੱਖ ‘ਤੇ ਜ਼ੁਲਮਾਂ ਦੀ ਦਾਸਤਾਨ ਬਿਆਨ ਕਰਦਾ ਲਿਟਰੇਚਰ ਜਰਮਨ ਦੇ ਮੁੱਖ ਰੇਲਵੇ ਸਟੇਸ਼ਨ ਦੇ ਸਾਹਮਣੇ ਜਰਮਨੀ ਭਾਸ਼ਾ ਵਿੱਚ ਛਾਪ ਕੇ ਵੰਡਿਆ ਗਿਆ।

Read More »

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਘਟਨਾ: ਗਿਆਨੀ ਗੁਰਬਚਨ ਸਿੰਘ ਨੇ ਜਾਂਚ ਸਿੱਖ ਕੌਂਸਲ ਯੂਕੇ ਨੂੰ ਸੌਂਪੀ

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਘਟਨਾ: ਗਿਆਨੀ ਗੁਰਬਚਨ ਸਿੰਘ ਨੇ ਜਾਂਚ ਸਿੱਖ ਕੌਂਸਲ ਯੂਕੇ ਨੂੰ ਸੌਂਪੀ

ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਦੇ ਦੀਵਾਨਾਂ ਨੂੰ ਲੈਕੇ ਜਰਮਨੀ ਦੇ ਫਰੈਂਕਫਰਟ ਸ਼ਹਿਰ ਦੇ ਗੁਰਦੁਆਰਾ ਸਿੱਖ ਸੈਂਟਰ ਵਿਚ ਸਿੱਖਾਂ ਦੇ ਦੋ ਧੜਿਆਂ ਵਿਚ ਹੋਈ ਝੜਪ ਦੀ ਜਾਂਚ ਦਾ ਕੰਮ ਸ਼ੋਮਣੀ ਕਮੇਟੀ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਂਸਲ ਯੂ.ਕੇ ਨੂੰ ਸੌਂਪਿਆ ਹੈ। ਸਿੱਖ ਕੌਂਸਲ ਯੂ.ਕੇ ਇਕ ਮਹੀਨੇ ਵਿਚ ਇਸ ਝਗੜੇ ਸਬੰਧੀ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਸੌਂਪੇਗੀ

Read More »

ਜਰਮਨੀ ਦੀਆਂ ਗੁਰਦੁਆਰਾ ਕਮੇਟੀਆਂ ਨੇ ਭਾਈ ਪੰਥਪ੍ਰੀਤ ਸਿੰਘ ‘ਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨਾਲ ਚਟਾਨ ਵਾਂਗ ਖੜਨਗੀਆਂ

ਜਰਮਨੀ ਦੀਆਂ ਗੁਰਦੁਆਰਾ ਕਮੇਟੀਆਂ ਨੇ ਭਾਈ ਪੰਥਪ੍ਰੀਤ ਸਿੰਘ ‘ਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨਾਲ ਚਟਾਨ ਵਾਂਗ ਖੜਨਗੀਆਂ

ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਤੱਤ ਗੁਰਮਤਿ ਦੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ‘ਤੇ ਕੁਝ ਲੋਕਾਂ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿੱਚ ਸਿੱਖ ਪ੍ਰਚਾਰਕਾਂ ‘ਤੇ ਅਹਿਜੇ ਹਮਲੇ ਸਹਿਣ ਨਹੀਂ ਕੀਤੇ ਜਾਣਗੇ।

Read More »

ਜਰਮਨ ਦੇ ਸਿੱਖਾਂ ਨੇ 26 ਜਨਵਰੀ ‘ਤੇ ਭਾਰਤੀ ਦੂਤਾਘਰ ਸਾਹਵੇਂ ਕੀਤਾ ਰੋਸ ਮੁਜ਼ਾਹਰਾ

ਜਰਮਨ ਦੇ ਸਿੱਖਾਂ ਨੇ 26 ਜਨਵਰੀ ‘ਤੇ ਭਾਰਤੀ ਦੂਤਾਘਰ ਸਾਹਵੇਂ ਕੀਤਾ ਰੋਸ ਮੁਜ਼ਾਹਰਾ

ਜਰਮਨ: ਜਰਮਨ ਵਿੱਚ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਵਾਸਤੇ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਨੇ 26 ਜਨਵਰੀ ਦੇ ਭਾਰਤੀ ਗਣਤੰਤਰ ਦਿਵਸ ਨੂੰ ਕਾਲੇ ਦਿਹਾੜੇ ਦੇ ਤੌਰ ‘ਤੇ ਮਨਾਉਂਦਿਆਂ ਹੋਇਆਂ ਭਾਰਤੀ ਕੌਂਸਲੇਟ ਫਰੈਂਕਫਰਟ ਅੱਗੇ ਭਾਰੀ ਰੋਹ ਮੁਜ਼ਾਹਰਾ ਕਰਕੇ ਖਾਲਿਸਤਾਨ ਦਾ ਝੰਡਾ ਲਹਿਰਾਇਆ ...

Read More »

26 ਜਨਵਰੀ ਨੂੰ ਜਰਮਨੀ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਮੁਜ਼ਾਹਰੇ ਵਿੱਚ ਪਹੁੰਚਣ ਦੀ ਅਪੀਲ

26 ਜਨਵਰੀ ਨੂੰ ਜਰਮਨੀ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਮੁਜ਼ਾਹਰੇ ਵਿੱਚ ਪਹੁੰਚਣ ਦੀ ਅਪੀਲ

ਭਾਰਤ 26 ਜਨਵਰੀ ਨੂੰ ਆਪਣਾ ਗਣਤੰਤਰ ਦਿਵਸ ਮਨਾਉਂਦਾ ਹੈ 'ਤੇ ਸਿੱਖ ਇਸ ਨੂੰ ਕਾਲੇ ਦਿਨ ਵਜੋਂ ਮਾਨਉਂਦੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋਸ਼ਲ ਮੀਡੀਆ 'ਤੇ ਨਸ਼ਰ ਇੱਕ ਇਸ਼ਤਿਹਾਰ ਵਿੱਚ ਹੋਇਆ ਹੈ।

Read More »

ਏਕਤਾ ਲਈ ਭਾਈ ਹਵਾਰਾ ਵੱਲੋਂ ਜਾਰੀ ਕੀਤਾ ਸੰਦੇਸ਼ ਪੰਥਕ ਰਵਾਇਤਾ ਦੀ ਤਰਜਮਾਨੀ ਕਰਦਾ ਹੈ: ਸਿੱਖ ਸੰਸਥਾਵਾਂ ਜਰਮਨੀ

ਏਕਤਾ ਲਈ ਭਾਈ ਹਵਾਰਾ ਵੱਲੋਂ ਜਾਰੀ ਕੀਤਾ ਸੰਦੇਸ਼ ਪੰਥਕ ਰਵਾਇਤਾ ਦੀ ਤਰਜਮਾਨੀ ਕਰਦਾ ਹੈ: ਸਿੱਖ ਸੰਸਥਾਵਾਂ ਜਰਮਨੀ

ਸਰਬੱਤ ਖਾਲਸਾ 2015 ਵੱਲੋਂ ਅਕਾਲ ਤਖਤ ਸਾਹਿਬ ਦੇ ਥਾਪੇ ਜੱਥੇਦਾਰ ਅਤੇ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪੰਥਕ ਏਕਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਨੇ ਸ਼ਲਾਘਾ ਕੀਤੀ ਹੈ।

Read More »

ਬੀਰ ਗਤਕਾ ਦਲ ਜਰਮਨੀ ਦੇ ਟੀਵੀ ਯੋਗਤਾ ਸ਼ੋਅ ਦੇ ਸੈਮੀ ਫਾਇਨਲ ਵਿੱਚ ਪਹੁੰਚਿਆ

ਬੀਰ ਗਤਕਾ ਦਲ ਜਰਮਨੀ ਦੇ ਟੀਵੀ ਯੋਗਤਾ ਸ਼ੋਅ ਦੇ ਸੈਮੀ ਫਾਇਨਲ ਵਿੱਚ ਪਹੁੰਚਿਆ

ਸਿੱਖ ਰਵਾਇਤੀ ਜੰਗੀ ਕਲਾ ਅਤੇ ਖੇਡ ਗਤਕਾ ਇਸ ਸਮੇਂ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦਾ ਸ਼ਿੰਗਾਰ ਬਣ ਰਿਹਾ ਹੈ। ਗਤਕਾ ਖੇਡ ਵਿੱਚ ਆਪਣਾ ਨਾਂ ਬਣਾ ਚੁੱਕੇ ਖਾਲਸਾ ਗੱਤਕਾ ਦਲ ਨੇ ਜਰਮਨੀ ਦੇ ਮਸ਼ਹੂਰ ਟੀ.ਵੀ ਸ਼ੋਅ 'ਦਸ ਸੁਪਰ ਟੇਲੈਂਟ' 'ਚ ਦੇ ਸੈਮੀਫਾਇਨਲ ਵਿੱਚ ਅਪਣਾ ਸਥਾਨ ਬਣਾ ਲਿਆ ਹੈ।

Read More »
Scroll To Top