Home / Tag Archives: Sikhs in Austrelia

Tag Archives: Sikhs in Austrelia

Feed Subscription

ਆਸਟਰੇਲੀਆ ਦੀ ਵਿਕਟੋਰੀਅਨ ਸੰਸਦ ‘ਚ ਨਾਨਕਸ਼ਾਹੀ ਨਵਾਂ ਸਾਲ ਮਨਾਇਆ ਗਿਆ

ਆਸਟਰੇਲੀਆ ਦੀ ਵਿਕਟੋਰੀਅਨ ਸੰਸਦ ‘ਚ ਨਾਨਕਸ਼ਾਹੀ ਨਵਾਂ ਸਾਲ ਮਨਾਇਆ ਗਿਆ

ਕੈਨੇਡਾ, ਬਰਤਾਨੀਆ ਅਤੇ ਅਮਰਕਿਾ ਤੋਂ ਬਾਅਦ ਆਸਟਰੇਲੀਆ ਵਿੱਚ ਸਿੱਖਾਂ ਨੇ ਆਰਿਥਕ ਅਤੇ ਸਮਾਜਿੱਕ ਪੱਧਰ ਦੇ ਨਾਲ ਰਾਜਸੀ ਤੌਰ ‘ਤੇ ਵੀ ਕਾਫੀ ਤਰੱਕੀ ਕੀਤੀ ਹੈ। ਇਹ ਸਿੱਖਾਂ ਦੀ ਰਾਜਸੀ ਪ੍ਰਾਪਤੀਆਂ ਸਦਕਾ ਹੀ ਅੱਜ ਆਸਟੇ੍ਰਲੀਆ ਦੇ ਸੂਬੇ ਵਿਕਟੋਰੀਆ ਦੀ ਰਾਜਧਾਨੀ ਮੈਲਬੌਰਨ 'ਚ ਵਿਕਟੋਰੀਅਨ ਸੰਸਦ 'ਚ ਪਹਿਲੀ ਵਾਰ ਨਾਨਕਸ਼ਾਹੀ ਨਵਾਂ ਸਾਲ ਮਨਾਇਆ ਗਿਆ, ਜਿਸ 'ਚ ਆਸਟੇ੍ਰਲੀਆ ਦੀਆ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਤੇ ਸਿੱਖ ਕੌਮ ਨੂੰ ਵਧਾਈ ਦਿੱਤੀ।

Read More »

ਭਾਰਤੀ ਅਧਿਕਾਰੀਆਂ ‘ਤੇ ਆਸਟ੍ਰੇਲੀਆ ਦੇ ਗੁਰਦੁਆਰਿਆਂ ‘ਚ ਵੀ ਪਾਬੰਦੀ ਦਾ ਐਲਾਨ

ਭਾਰਤੀ ਅਧਿਕਾਰੀਆਂ ‘ਤੇ ਆਸਟ੍ਰੇਲੀਆ ਦੇ ਗੁਰਦੁਆਰਿਆਂ ‘ਚ ਵੀ ਪਾਬੰਦੀ ਦਾ ਐਲਾਨ

ਸਿੱਖ ਫੈੱਡਰੇਸ਼ਨ ਆਫ਼ ਆਸਟ੍ਰਲੀਆ ਵਲੋਂ ਵੱਖ-ਵੱਖ ਦੇਸ਼ਾਂ ਵਿਚ ਭਾਰਤੀ ਸਫ਼ਾਰਤਖਾਨਿਆਂ ਦੇ ਅਧਿਕਾਰੀਆਂ ਅਤੇ ਭਾਰਤੀ ਸਰਕਾਰ ਦੇ ਨੁਮਾਇੰਦਿਆਂ 'ਤੇ ਬੋਲਣ ਦੀ ਪਾਬੰਦੀ ਦਾ ਪੂਰਨ ਸਮਰਥਨ ਕਰਦੇ ਹੋਏ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਸਥਾਪਿਤ ਗੁਰਦੁਆਰਿਆਂ 'ਚ ਵੀ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ ।

Read More »

ਆਸਟ੍ਰੇਲੀਅਨ ਐਮ.ਪੀ. ਨੇ ਜਗਤਾਰ ਸਿੰਘ ਜੱਗੀ ਸਮੇਤ ਸਿੱਖ ਬੰਦੀਆਂ ਦੀ ਰਿਹਾਈ ਲਈ ਉਠਾਈ ਆਵਾਜ਼

ਆਸਟ੍ਰੇਲੀਅਨ ਐਮ.ਪੀ. ਨੇ ਜਗਤਾਰ ਸਿੰਘ ਜੱਗੀ ਸਮੇਤ ਸਿੱਖ ਬੰਦੀਆਂ ਦੀ ਰਿਹਾਈ ਲਈ ਉਠਾਈ ਆਵਾਜ਼

ਪੰਜਾਬ ਪੁਲਿਸ ਵੱਲੋਂ ਚੁਣੀਦਾਂ ਕਤਲ ਮਾਮਲਿਆਂ ਵਿੱਚ ਹਾਲ ਵਿੱਚ ਗ੍ਰਿਫਤਾਰ ਕੀਤੇ ਬਰਤਾਨਵੀਂ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਹੋਰ ਸਿੱਖ ਨੌਜਵਾਨਾਂ ਦੀ ਗ੍ਰਿਪਤਾਰੀ ਬਾਰੇ ਕੌਮਾਂਤਰੀ ਬਹਿਸ ਛਿੜੀ ਹੋਈ ਹੈ ਅਤੇ ਵਿਦੇਸ਼ਾਂ ਦੀਆਂ ਸੰਸਦਾਂ ਵਿੱਚ ਇਸ ਮੁੱਦੇ ‘ਤੇ ਬਿਆਨਬਾਜ਼ੀ ਹੋ ਰਹੀ ਹੈ।

Read More »

ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਵਿਰੁੱਧ ਸਿਡਨੀ ਵਿੱਚ ਹੋਵੇਗਾ ਰੋਸ ਮੁਜ਼ਾਹਰਾ

ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਵਿਰੁੱਧ ਸਿਡਨੀ ਵਿੱਚ ਹੋਵੇਗਾ ਰੋਸ ਮੁਜ਼ਾਹਰਾ

ਪੰਜਾਬ ਵਿੱਚ ਮਿੱਥਕੇ ਹੋਏ ਕਤਲਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਬਰਤਾਨਵੀ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਵਿਰੁੱਧ ਮੁਹਿੰਮ ਕੌਮਾਂਤਰੀ ਮੁਹਿੰਮ ਦਾ ਰੂਪ ਧਾਰ ਗਈ ਹੈ। ਇਸਤੋਂ ਪਹਿਲਾਂ ਜੱਗੀ ਦੀ ਗ੍ਰਿਫਤਾਰੀ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਸਿੱਖਾਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੂਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ ਹਨ।

Read More »

ਸ਼੍ਰੀ ਦਰਬਾਰ ਸਾਹਿਬ ਨੂੰ ਪੁਰਸਕਾਰ ਦੇਣ ਵਾਲੀ ਸੰਸਥਾ ਦੀ ਹੋਂਦ ਹੀ ਸਵਾਲਾਂ ਦੇ ਘੇਰੇ ਵਿੱਚ

ਸ਼੍ਰੀ ਦਰਬਾਰ ਸਾਹਿਬ ਨੂੰ ਪੁਰਸਕਾਰ ਦੇਣ ਵਾਲੀ ਸੰਸਥਾ ਦੀ ਹੋਂਦ ਹੀ ਸਵਾਲਾਂ ਦੇ ਘੇਰੇ ਵਿੱਚ

ਸਿੱਖ ਧਰਮ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਨੂੰ ਸੰਸਾਰ ਵਿੱਚ ਸ਼ਰਧਾਲੂਆਂ ਦੀ ਸਭ ਤੋਂ ਵੱਧ ਗਿਣਤੀ ਦਾ ਐਵਾਰਡ ਦੇਣ ਵਾਲੀ ‘ਵਰਲਡ ਬੁੱਕ ਆਫ ਰਿਕਾਰਡਜ਼’ ਬਾਰੇ ਹੈਰਾਨਕੂਨ ਤੱਥ ਸਾਹਮਣੇ ਆ ਰਹੇ ਹਨ ਅਤੇ ਇਸ ਸੰਸਥਾ ਦੀ ਹੋਂਦ ਹੀ ਸਵਾਲਾਂ ਹੇਠ ਆ ਗਈ ਹੈ।

Read More »

ਆਸਟਰੇਲੀਆ: ਸਿੱਖ ਬੱਚੇ ਨੂੰ ਸਕੂਲ ਵੱਲੋਂ ਦਾਖਲਾ ਨਾ ਦੇਣ ਦੇ ਮਾਮਲੇ ‘ਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ

ਆਸਟਰੇਲੀਆ: ਸਿੱਖ ਬੱਚੇ ਨੂੰ ਸਕੂਲ ਵੱਲੋਂ ਦਾਖਲਾ ਨਾ ਦੇਣ ਦੇ ਮਾਮਲੇ ‘ਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ

ਮੈਲਬੌਰਨ ਸਥਿਤ ਮੈਲਟਨ ਕਿ੍ਸਚੀਅਨ ਸਕੂਲ ਵੱਲੋਂ ਸਿਰ 'ਤੇ ਪਟਕਾ ਬੰਨ੍ਹਣ ਦੇ ਕਾਰਨ ਸਿੱਖ ਬੱਚੇ ਨੂੰ ਦਾਖਲਾ ਨਾਂ ਦੇਣ ਦੇ ਮਾਮਲੇ 'ਚ ਹੋਈ ਸੁਣਵਾਈ 'ਤੇ ਹਾਲ ਦੀ ਘੜੀ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ ।

Read More »

ਪਟਕਾ ਬੰਨ ਕੇ ਸਕੂਲ ਆਉਣ ‘ਤੇ ਰੋਕਣ ਖਿਲਾਫ ਪਰਿਵਾਰ ਅਦਾਲਤ ਵਿੱਚ ਪੁੱਜਾ

ਪਟਕਾ ਬੰਨ ਕੇ ਸਕੂਲ ਆਉਣ ‘ਤੇ ਰੋਕਣ ਖਿਲਾਫ ਪਰਿਵਾਰ ਅਦਾਲਤ ਵਿੱਚ ਪੁੱਜਾ

ਸਿੱਖ ਪਰਿਵਾਰ ਵੱਲੋਂ ਇਥੋਂ ਦੇ ਸਕੂਲ ਵੱਲੋਂ ਪਟਕਾ ਬੰਨ੍ਹ ਕੇ ਆਉਣ 'ਤੇ ਦਾਖ਼ਲਾ ਨਾ ਦੇਣ 'ਤੇ ਰੋਸ ਵਜੋਂ ਅਦਾਲਤ 'ਚ ਜਾ ਚੁੱਕਿਆ ਹੈ । ਸਾਗਰਦੀਪ ਸਿੰਘ ਅਰੋੜਾ ਜਿਸ ਦੇ ਬੇਟੇ ਸਿੱਦਕ ਨੂੰ ਮੈਲਟਨ ਕ੍ਰਿਸਚਿਨ ਕਾਲਜ ਵੱਲੋਂ ਦਾਖ਼ਲਾ ਇਸ ਕਰਕੇ ਦੇਣ ਤੋਂ ਮਨਾਹੀ ਕੀਤੀ ਸੀ ਕਿ ਉਨ੍ਹਾਂ ਦੀ ਵਰਦੀ 'ਚ ਦਸਤਾਰ ਜਾਂ ਪਟਕਾ ਨਹੀਂ ਹੈ, ਜਿਸ ਕਰਕੇ ਉਹ ਬੱਚੇ ਨੂੰ ਦਾਖ਼ਲ ਨਹੀਂ ਕਰ ਸਕਦੇ ।

Read More »

ਆਸਟਰੇਲੀਆ ਦੀ ਹਵਾਈ ਫੌਜ ਵਿੱਚ ਪਹਿਲਾ ਦਸਤਾਰਧਾਰੀ ਸਿੱਖ ਅਫਸਰ ਭਰਤੀ

ਆਸਟਰੇਲੀਆ ਦੀ ਹਵਾਈ ਫੌਜ ਵਿੱਚ ਪਹਿਲਾ ਦਸਤਾਰਧਾਰੀ ਸਿੱਖ ਅਫਸਰ ਭਰਤੀ

ਆਸਟਰੇਲੀਆ ਦੀ ਹਵਾਈ ਫੌਜ ਨੇ ਪਹਿਲੇ ਦਸਤਾਰਧਾਰੀ ਸਿੱਖ ਨੂੰ ਅਫਸਰ ਰੈਂਕ ਦੇ ਕੇ ਭਰਤੀ ਕੀਤਾ ਹੈ। ਰੋਇਲ ਆਸਟ੍ਰੇਲੀਅਨ ਏਅਰ ਫੋਰਸ 'ਚ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਵਿਕਰਮ ਸਿੰਘ ਗਰੇਵਾਲ ਨੇ ਭਰਤੀ ਹੋਕੇ ਸਮੁੱਚੀ ਸਿੱਖ ਕੌਮ ਦਾ ਮਾਣ ਵਧਾਇਆ ਹੈ । ਵਿਕਰਮ ਸਿੰਘ ਨੂੰ ਏਅਰ ਫੋਰਸ ਦੀ 96ਵੀਂ ਵਰ੍ਹੇਗੰਢ ਮੌਕੇ ਇਕ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ ।

Read More »

ਸੱਭਿਆਚਾਰਕ ਵਿਭਿੰਨਤਾ ਦੀ ਜਾਗਰੁਕਤਾ ਲਈ ਮੁਹਿੰਮ ਦਾ ਬ੍ਰਿਸਬੇਨ ਪੁਲਿਸ ਨੇ ਸਿੱਖ ਨੂੰ ਬਣਾਇਆ ਚਿਹਰਾ

ਸੱਭਿਆਚਾਰਕ ਵਿਭਿੰਨਤਾ ਦੀ ਜਾਗਰੁਕਤਾ ਲਈ ਮੁਹਿੰਮ ਦਾ ਬ੍ਰਿਸਬੇਨ ਪੁਲਿਸ ਨੇ ਸਿੱਖ ਨੂੰ ਬਣਾਇਆ ਚਿਹਰਾ

ਸਿੱਖ ਪਛਾਣ ਪ੍ਰਤੀ ਜਾਗਰੂਕਤਾ ਅਤੇ ਸੱਭਿਆਚਾਰਕ ਵਿਭਿੰਨਤਾ ਲਈ ਆਸਟ੍ਰੇਲੀਆ ਦੇ ਪ੍ਰਾਂਤ ਵਿਕਟੋਰੀਆ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦਾ ਸੀਨੀਅਰ ਪੁਲਿਸ ਕਾਂਸਟੇਬਲ ਤਕਦੀਰ ਸਿੰਘ ਦਿਓਲ ਚਿਹਰਾ ਬਣਿਆ ਹੈ । ਸਿੱਖਾਂ ਵੱਲੋਂ ਵਿਕਟੋਰੀਆ ਪੁਲਿਸ ਦੇ ਇਸ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

Read More »

ਪੱਛਮੀ ਆਸਟਰੇਲੀਆ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਪੜ੍ਹਇਆ ਜਾਵੇਗਾ

ਪੱਛਮੀ ਆਸਟਰੇਲੀਆ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਪੜ੍ਹਇਆ ਜਾਵੇਗਾ

ਪੱਛਮੀ ਅਸਟਰੇਲੀਆਂ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਨੂੰ ਪੜ੍ਹਾਈ ਵਿੱਚ ਸ਼ਾਮਲ ਕੀਤਾ ਗਿਆ ਹੈ।ਸ਼ੁਰੂਆਤੀ ਦੌਰ ਵਿੱਚ ਪੰਜਵੀਂ, ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀ ਸਿੱਖ ਭਾਈਚਾਰੇ ਦੀ ਸੰਸਾਰ ਜੰਗਾਂ ਵਿੱਚ ਦਿਖਾਈ ਸੂਰਮਗਤੀ, ਭਾਈਚਾਰੇ ਵਿੱਚ ਸਰਬੱਤ ਦੇ ਭਲੇ ਲਈ ਕੀਤੇ ਕਾਰਜਾਂ ਸਮੇਤ ਇਸ ਕੌਮ ਦੇ ਵੱਖ ਵੱਖ ਮਾਣਯੋਗ ਪਹਿਲੂਆਂ ਤੋਂ ਜਾਣੂ ਹੋ ਸਕਣਗੇ।

Read More »
Scroll To Top