Home / Tag Archives: Sikhs in Australia

Tag Archives: Sikhs in Australia

Feed Subscription

ਆਸਟਰੇਲੀਆ: ਨਿਊ ਸਾਊਥ ਵੇਲਜ਼ ਦੇ ਮੰਤਰੀ ਰੇਅ ਵਿਲਿਅਮ ਨੇ ਸਿੱਖ ਖੇਡਾਂ ਲਈ 5000 ਡਾਲਰ ਦਾ ਚੈੱਕ ਕੀਤਾ

ਆਸਟਰੇਲੀਆ: ਨਿਊ ਸਾਊਥ ਵੇਲਜ਼ ਦੇ ਮੰਤਰੀ ਰੇਅ ਵਿਲਿਅਮ ਨੇ ਸਿੱਖ ਖੇਡਾਂ ਲਈ 5000 ਡਾਲਰ ਦਾ ਚੈੱਕ ਕੀਤਾ

ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਮਲਟੀਕਲਚਰਿਜ਼ਮ ਵਿਭਾਗ ਦੇ ਮੰਤਰੀ ਰੇਅ ਵਿਲਿਅਮ ਨੇ ਗੁਰਦੁਆਰਾ ਰਿਵਸਵੀ ਵਿਖੇ ਪੰਜਾਬੀ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਕਿਹਾ ਕਿ ਆਸਟਰੇਲੀਆ ਦੇ ਬਹੁ-ਸਭਿਆਚਾਰਕ ਭਾਈਚਾਰੇ ਨੂੰ ਸਾਂਝ ਦੇ ਸੂਤਰ ਵਿੱਚ ਪਰੋਣ ਲਈ ਸਿੱਖਾਂ ਦੀ ਅਹਿਮ ਭੂਮਿਕਾ ਹੈ।

Read More »

ਸਿੱਖ ਨੌਜਵਾਨ ਸਿਮਰਨ ਸਿੰਘ ਆਸਟ੍ਰੇਲੀਆ ‘ਚ ਬਣਿਆ ਸੋਲੋ ਪਾਇਲਟ

ਸਿੱਖ ਨੌਜਵਾਨ ਸਿਮਰਨ ਸਿੰਘ ਆਸਟ੍ਰੇਲੀਆ ‘ਚ ਬਣਿਆ ਸੋਲੋ ਪਾਇਲਟ

ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਦੇ ਬਲਬੂਤੇ ਵੱਡੀਆਂ ਪੱਦਵੀਆਂ ‘ਤੇ ਪਹੁੰਚੀ ਸਿੱਖ ਕੌਮ ਦੇ ਮਾਣ ਵਿੱਚ ਇੱਕ ਹੋਰ ਪਾਠ ਜੁੜ ਗਿਆ ਹੈ।ਅਸਟਰੇਲੀਆ ਵਿੱਚ 15 ਸਾਲਾ ਨੌਜਵਾਨ ਸਿਮਰਨ ਸਿਮਘ ਸੋਲੋ ਪਾਈਲਲ ਬਣ ਗਿਆ ਹੈ।

Read More »

ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੀ ਸਿਆਸੀ ਦਖਲਅੰਦਾਜ਼ੀ ‘ਤੇ ਲਾਈ ਪਾਬੰਦੀ ਦੇ ਮਤਮਲੇ ਵਿੱਚ ਆਸਟਰੇਲੀਆਂ ਸਰਕਾਰ ਕੁਝ ਨਹੀਂ ਕਰ ਸਕਦੀ

ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੀ ਸਿਆਸੀ ਦਖਲਅੰਦਾਜ਼ੀ ‘ਤੇ ਲਾਈ ਪਾਬੰਦੀ ਦੇ ਮਤਮਲੇ ਵਿੱਚ ਆਸਟਰੇਲੀਆਂ ਸਰਕਾਰ ਕੁਝ ਨਹੀਂ ਕਰ ਸਕਦੀ

ਭਾਰਤੀ ਅਧਿਕਾਰੀਆਂ ਦੀ ਗੁਰਦੁਆਰਿਆਂ ਵਿੱਚ ਸਿਆਸੀ ਦਖਲਅੰਦਾਜ਼ੀ ‘ਤੇ ਪ੍ਰਬੰਧਕ ਕਮੇਟੀਆਂ ਵੱਲੋਂ ਲਾਈ ਪਾਬੰਦੀ ‘ਤੇ ਆਸਟਰੇਲੀਆਂ ਸਰਕਾਰ ਕੋਈ ਕਾਰਵਾਈ ਨਹੀਂ ਕਰ ਸਕਦੀ।ਆਸਟਰੇਲੀਆ ਦੀ ਭਾਰਤ ਵਿੱਚ ਹਾਈ ਕਮਿਸ਼ਨਰ ਹਰਿੰਦਰ ਕੌਰ ਸਿੱਧੂ ਨੇ ਉੱਥੇ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਅਧਿਕਾਰੀਆਂ ਦੇ ਦਾਖ਼ਲੇ ’ਤੇ ਲਾਈ ਰੋਕ ਦੇ ਮਾਮਲੇ ਵਿੱਚ ਉਨ੍ਹਾਂ ਦੇ ਦੇਸ਼ ਦੀ ਸਰਕਾਰ ਵੱਲੋਂ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Read More »

ਆਸਟਰੇਲੀਆ ਦੀ ਸੰਗਤ ਮੂਲ ਨਾਨਕਸ਼ਾਹੀ ਕੈਲ਼ੰਡਰ ਅਨੁਸਾਰ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਵੇਗੀ

ਆਸਟਰੇਲੀਆ ਦੀ ਸੰਗਤ ਮੂਲ ਨਾਨਕਸ਼ਾਹੀ ਕੈਲ਼ੰਡਰ ਅਨੁਸਾਰ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਵੇਗੀ

ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਦੇ ਥਾਪੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ 25 ਦਸੰਬਰ ਨੂੰ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਾਨਉਣ ਦੇ ਹੁਕਮਾਂ ਵਿੱਰੁੱਧ ਆਸਟਰੇਲੀਆ ਦੀ ਸੰਗਤ ਨੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਹਨ।

Read More »

ਆਸਟਰੇਲੀਆ ਵਿੱਚ ਸਿੱਖ

ਆਸਟਰੇਲੀਆ ਵਿੱਚ ਸਿੱਖ

-ਤਰਲੋਚਨ ਸਿੰਘ*   ਅਸੀਂ ਹਮੇਸ਼ਾਂ ਇਹ ਜਾਣਕੇ ਖੁਸ਼ ਹੁੰਦੇ ਹਾਂ ਕਿ ਸਿੱਖਾਂ ਦੀ ਆਬਾਦੀ ਬਾਹਰਲੇ ਦੇਸ਼ਾਂ ਵਿੱਚ ਵਧ ਰਹੀ ਹੈ। ਆਮ ਕਰਕੇ ਸਾਡੇ ਸਾਹਮਣੇ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੇਸ਼ ਹਨ, ਜਿੱਥੇ ਸਿੱਖਾਂ ਬਾਰੇ ਸਭ ਤੋਂ ਵੱਧ ਚਰਚਾ ਹੈ। ਇਨ੍ਹਾਂ ਤਿੰਨਾਂ ...

Read More »

ਮੈਲਬੌਰਨ: ਸਿੱਖ ਨਸਲਕੁਸ਼ੀ 1984 ਦੇ ਵਿਰੁੱਧ ਰੋਸ ਮਾਰਚ 4 ਨਵੰਬਰ ਨੂੰ ਹੋਵੇਗਾ

ਮੈਲਬੌਰਨ: ਸਿੱਖ ਨਸਲਕੁਸ਼ੀ 1984 ਦੇ ਵਿਰੁੱਧ ਰੋਸ ਮਾਰਚ 4 ਨਵੰਬਰ ਨੂੰ ਹੋਵੇਗਾ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨਵੰਬਰ 1984 ਨੂੰ ਸਰਕਾਰੀ ਸਰਪ੍ਰਸਤੀ ਹੇਠ ਹੋਈ ਸਿੱਖ ਨਸਲਕੁਸ਼ੀ ਦੇਵਿਰੁੱਧ 4 ਨਵੰਬਰ ਨੂੰ ਰੋਸ ਮਾਰਚ ਕੀਤਾ ਜਾਵੇਗਾ।

Read More »

ਸਿੱਖਾਂ ਵੱਲੋਂ ਮਿਆਂਮਾਰ ਵਿੱਚ ਰੋਹਿੰਗਿਆ ਭਾਈਚਾਰੇ ਦੇ ਹੋ ਰਹੇ ਨਸਲਘਾਤ ਵਿਰੁੱਧ ’ਚ ਮੁਜ਼ਾਹਰਾ

ਸਿੱਖਾਂ ਵੱਲੋਂ ਮਿਆਂਮਾਰ ਵਿੱਚ ਰੋਹਿੰਗਿਆ ਭਾਈਚਾਰੇ ਦੇ ਹੋ ਰਹੇ ਨਸਲਘਾਤ ਵਿਰੁੱਧ  ’ਚ ਮੁਜ਼ਾਹਰਾ

ਮਿਆਂਮਾਰ ਵਿੱਚ ਰੋਹਿੰਗਿਆ ਭਾਈਚਾਰੇ ਦੇ ਮਿਆਂਮਾਰ ਵਿੱਚ ਹੋ ਰਹੇ ਨਸਲਘਾਤ ਵਿਰੁੱਧ ਅੱਜ ਇੱਥੇ ਮੁਜ਼ਾਹਰਾ ਕੀਤਾ ਗਿਆ। ਇਸ ਵਿੱਚ ਸਥਾਨਕ ਰੋਹਿੰਗਿਆ ਮੂਲ ਦੇ ਲੋਕਾਂ ਸਮੇਤ ਸਿੱਖ ਸੰਸਥਾਵਾਂ ਵੀ ਸ਼ਾਮਲ ਹੋਈਆਂ।

Read More »

ਆਸਟਰੇਲੀਆ ਦੇ ਸਕੂਲਾਂ ਵਿੱਚ ਕ੍ਰਿਪਾਨ ਪਾਬੰਦੀ ਦਾ ਮਾਮਲਾ ਫਿਰ ਭਖਿਆ

ਆਸਟਰੇਲੀਆ ਦੇ ਸਕੂਲਾਂ ਵਿੱਚ ਕ੍ਰਿਪਾਨ ਪਾਬੰਦੀ ਦਾ ਮਾਮਲਾ ਫਿਰ ਭਖਿਆ

ਦੁਨੀਆਂ ਭਰ ਵਿੱਚ ਵੱਸੇ ਸਿੱਖਾਂ ਨੂੰ ਉਨ੍ਹਾਂ ਦੀ ਨਿਆਰੀ ਰਹਿਣੀ-ਬਹਿਣੀ ਕਰਕੇ ਬਹੁਤ ਮੁਸ਼ਕਲਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।ਸਿੱਖਾਂ ਨੂੰ ਖਾਸ ਕਰਕੇ ਕ੍ਰਿਪਾਨ ਜੋ ਉਨ੍ਹਾਂ ਦੇ ਪੰਜ ਕੱਕਾਰਾਂ ਵਿੱਚੋਂ ਇੱਕ ਹੈ ਅਤੇ ਦਸਤਾਰ ਦੇ ਮਾਮਲੇ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਬੇਸ਼ੱਕ ਸਿੱਖਾਂ ਨੇ ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਅਤੇ ਆਮ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਗਰੁਖ ਕਰਨ ਦੀਆਂ ਵਿਸ਼ੇਸ਼ ਮੁਹਿੰਮਾ ਆਰੰਭੀਆਂ ਹਨ, ਪਰ ਇਸ ਸਬੰਧੀ ਸਿੱਖਾਂ ਨੂੰ ਨਿਆ ਮਿਲਦਾ ਨਜ਼ਰ ਨਹੀ ਆਉਂਦਾ।

Read More »

ਐਡੀਲੇਡ ਦੇ ਸਿੱਖਾਂ ਨੇ ਪੰਜ ਕਕਾਰਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਕਾਰਜ ਆਰੰਭਿਆ

ਐਡੀਲੇਡ ਦੇ ਸਿੱਖਾਂ ਨੇ ਪੰਜ ਕਕਾਰਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਕਾਰਜ ਆਰੰਭਿਆ

ਸਿੱਖ ਪਹਿਚਾਣ ਪ੍ਰਤੀ ਜਾਗੂਕਤਾ ਫੈਲਾਉਣ ਲਈ ਵਿਦੇਸ਼ੀਂ ਵੱਸਦੇ ਸਿੱਖਾਂ ਵੱਲੋਂ ਹਰ ਤਰਾਂ ਦੇ ਯਤਨ ਜਾਰੀ ਹਨ।ਆਸਟਰੇਲੀਆ ਵੱਸਦੇ ਸਿੱਖਾਂ ਵੱਲੋਂ ਵੀ ਇਸ ਮਕਸਦ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ।ਐਡੀਲੇਡ ਸਾਊਥ ਆਸਟ੍ਰੇਲੀਆ ਦੀ ਸੰਸਥਾ ਟਰਬਨ ਐਾਡ ਟਰੱਸਟ ਦੇ ਨੁਮਾਇੰਦਿਆਂ ਵੱਲੋਂ ਵਿੱਢੀ ਮੁਹਿੰਮ ਤਹਿਤ ਸਕੂਲ, ਹਸਪਤਾਲਾਂ ਤੇ ਸਰਕਾਰੀ ਅਦਾਰਿਆਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸਿੱਖਾਂ ਦੀ ਪਹਿਚਾਣ, ਦਸਤਾਰ ਦੀ ਮਹੱਤਤਾ, ਅੰਮਿ੍ਤਧਾਰੀ ਸਿੱਖਾਂ ਵੱਲੋਂ ਧਾਰਨ ਕੀਤੇ ਜਾਂਦੇ ਪੰਜ ਕਕਾਰਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਕਾਰਜ ਆਰੰਭਿਆ ।

Read More »

ਆਸਟਰੇਲੀਆ ਬਲੈਕ ਟਾਊਨ ਦੀ ਸਲਾਨਾ ਸਿਟੀ ਪਰੇਡ ਵਿਚ ਸਿੱਖ ਪਰੇਡ ਨੇ ਪਹਿਲਾ ਸਥਾਨ ਹਾਸਲ ਕੀਤਾ

ਆਸਟਰੇਲੀਆ ਬਲੈਕ ਟਾਊਨ ਦੀ ਸਲਾਨਾ ਸਿਟੀ ਪਰੇਡ ਵਿਚ ਸਿੱਖ ਪਰੇਡ ਨੇ ਪਹਿਲਾ ਸਥਾਨ ਹਾਸਲ ਕੀਤਾ

ਆਸਟਰੇਲੀਆ ਬਲੈਕ ਟਾਊਨ ਦੀ ਸਲਾਨਾ ਸਿਟੀ ਪਰੇਡ ਵਿਚ ਸਿੱਖ ਪਰੇਡ ਨੇ ਪਹਿਲਾ ਸਥਾਨ ਹਾਸਲ ਕਰਕੇ ਸਿੱਖਾਂ ਦਾ ਨਾਂਅ ਹੋਰ ਚਮਕਾਇਆ ਹੈ । ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਦੇ ਬੈਨਰ ਹੇਠ ਕੱਢੇ ਗਏ ਇਸ ਪਰੇਡ ਵਿਚ ਗੁਰੂ ਦੀ ਫ਼ੌਜ ਨੇ ਗਤਕਾ ਪੇਸ਼ ਕੀਤਾ ਅਤੇ ਪੰਜਾਬੀ ਸੰਗੀਤ ਸੈਂਟਰ ਤੋਂ ਦਵਿੰਦਰ ਧਾਰੀਆ ਵੱਲੋਂ ਸੱ ਭਿਆਚਾਰਕ ਰੰਗ ਪੇਸ਼ ਕੀਤਾ ।

Read More »
Scroll To Top