Home / Tag Archives: Sikhs in America

Tag Archives: Sikhs in America

Feed Subscription

ਅਮਰੀਕਾ: ਸਿੱਖਾਂ ਨੇ ਭਾਰਤੀ ਅਧਿਕਾਰੀਆਂ ਦੇ ਗੁਰਦੁਅਰਿਆਂ ਵਿੱਚ ਦਾਖਲੇ ‘ਤੇ ਲਾਈ ਪਾਬੰਦੀ

ਅਮਰੀਕਾ: ਸਿੱਖਾਂ ਨੇ ਭਾਰਤੀ ਅਧਿਕਾਰੀਆਂ ਦੇ ਗੁਰਦੁਅਰਿਆਂ ਵਿੱਚ ਦਾਖਲੇ ‘ਤੇ ਲਾਈ ਪਾਬੰਦੀ

ਅਮਰੀਕਾ ਵੱਸਦੇ ਸਿੱਖਾਂ ਨੇ ਭਾਰਤ ਸਰਕਾਰ ਦੇ ਸਿੱਖਾਂ ਪ੍ਰਤੀ ਰਵੱਈਏ ਅਤੇ ਭਾਰਤੀ ਕੂਟਨੀਤਕਾਂ ਦੀ ਸਿੱਖ ਵਿਰੋਧੀ ਕਰਵਾਈ ਦੇ ਵਿਰੁੱਧ ਅਮਰੀਕਾ ਦੇ 96 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਇਤਿਹਾਸਕ ਮਤਾ ਪਾਸ ਕਰਦਿਆਂ ਭਾਰਤੀ ਕੂਟਨੀਤਕਾਂ ਅਤੇ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਦੇ ਗੁਰਦੁਆਰਿਆਂ 'ਚ ਦਾਖ਼ਲੇ ਅਤੇ ਨਗਰ ਕੀਰਤਨ 'ਚ ਸ਼ਮੂਲੀਅਤ 'ਤੇ ਪਾਬੰਦੀ ਲਗਾ ਦਿੱਤੀ ਹੈ ।

Read More »

ਅਰਪਿੰਦਰ ਕੌਰ ਬਣੀ ਅਮਰੀਕਾ ‘ਚ ਪਹਿਲੀ ਦਸਤਾਰਧਾਰੀ ਪਾਇਲਟ

ਅਰਪਿੰਦਰ ਕੌਰ ਬਣੀ ਅਮਰੀਕਾ ‘ਚ ਪਹਿਲੀ ਦਸਤਾਰਧਾਰੀ ਪਾਇਲਟ

ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ ਸੈਨ ਐਨਟੋਨੀਉ ਅਮਰੀਕਾ ਦੀ ਭਾਰਤੀ ਦਸਤਾਰਧਾਰੀ ਮੁਟਿਆਰ ਪਾਇਲਟ ਬਣੀ ਹੈ। ਅਮਰੀਕਾ ਦੀ ਕਮਰਸ਼ਲ ਕੰਪਨੀ ਵਲੋਂ ਇਸ ਦਸਤਾਰਧਾਰੀ ਮੁਟਿਆਰ ਨੂੰ ਪਾਇਲਟ ਨਿਯੁਕਤ ਕਰਕੇ ਅਜਿਹਾ ਇਤਿਹਾਸ ਸਿਰਜਿਆ ਹੈ। ਜਿਸ ਬਾਰੇ ਪੂਰੇ ਸੰਸਾਰ ਦੇ ਸਿੱਖ ਮਾਣ ਨਾਲ ਉੱਚਾ ਹੋ ਗਿਆ ਹੈ।

Read More »

ਸਾਬਤ ਸੂਰਤ ਸਿੱਖ ਨੌਜਵਾਨ ਅਮਰੀਕੀ ਫੌਜ ਵਿੱਚ ਸਾਰਜੈਂਟ ਭਰਤੀ

ਸਾਬਤ ਸੂਰਤ ਸਿੱਖ ਨੌਜਵਾਨ ਅਮਰੀਕੀ ਫੌਜ ਵਿੱਚ ਸਾਰਜੈਂਟ ਭਰਤੀ

ਸਿੱਖਾਂ ਵੱਲੋਂ ਆਪਣੀ ਕਾਬਲੀਅਤ ਦੇ ਬਲਬੂਤੇ ਵੱਖ-ਵੱਖ ਦੇਸ਼ਾਂ ਵਿੱਚ ਬੜੇ ਉਚੇ ਅਹੁਦਿਆਂ ‘ਤੇ ਪਹੁੰਚ ਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਅਮਰੀਕਾ ਵਿੱਚ ਪਹਿਲਾਂ ਹੀ ਸਿੱਖ ਵੱਡੇ ਅਹੁਦਿਆਂ ‘ਤੇ ਬਿਰਾਜ਼ਮਾਨ ਹਨ, ਪਰ ਹੁਣ ਇਸ ਵਿੱਚ ਵਾਧਾ ਕਰਦਿਆਂ ਸਾਬਤ ਸੂਰਤ ਸਿੱਖ ਨੌਜਵਾਨ ਅਤਪ੍ਰੀਤਇੰਦਰ ਸਿੰਘ ਨੇ ਅਮਰੀਕੀ ਫੌ਼ਜ ਵਿੱਚ ਸਾਰਜੈਂਟ ਵਜੋਂ ਪ੍ਰਾਪਤੀ ਕੀਤੀ ਹੈ।

Read More »

ਅਮਰੀਕਾ: ਮੇਅਰ ਅਹੁਦੇ ਲਈ ਉਮੀਦਵਾਰ ਅੱਤਵਾਦੀ ਕਿਹਾ

ਅਮਰੀਕਾ: ਮੇਅਰ ਅਹੁਦੇ ਲਈ ਉਮੀਦਵਾਰ ਅੱਤਵਾਦੀ ਕਿਹਾ

ਮੇਅਰ ਦੀਆਂ ਚੋਣਾ ਤੋਂ ਠੀਕ ਪਹਿਲਾਂ ਅਮਰੀਕਾ ਦੇ ਨਿਊਜਰਸੀ ਦੇ ਹੋਬੋਕਨ ਖ਼ੇਤਰ 'ਚ ਮੇਅਰ ਅਹੁਦੇ ਲਈ ਉਮੀਦਵਾਰ ਰਵਿੰਦਰ ਸਿੰਘ ਭੱਲਾ ਲਈ ਪਰਚੇ ਵਿੱਚ ਅੱਤਵਾਦੀ ਸ਼ਬਦ ਦੀ ਵਰਤੋਂ ਕੀਤੀ ਗਈ। ਮੇਅਰ ਦੀਆਂ ਚੋਣਾ ਤੋਂ ਠੀਕ ਪਹਿਲਾਂ ਅਮਰੀਕਾ ਦੇ ਨਿਊਜਰਸੀ ਦੇ ਹੋਬੋਕਨ ਖ਼ੇਤਰ 'ਚ ਮੇਅਰ ਅਹੁਦੇ ਲਈ ਉਮੀਦਵਾਰ ਰਵਿੰਦਰ ਸਿੰਘ ਭੱਲਾ ਲਈ ਪਰਚੇ ਵਿੱਚ ਅੱਤਵਾਦੀ ਸ਼ਬਦ ਦੀ ਵਰਤੋਂ ਕੀਤੀ ਗਈ।

Read More »

ਸਿੱਖ ਸੰਸਥਾ ਜੈਕਾਰਾ ਵੱਲੋਂ ਟੈਕਸਾਸ ਦੇ ਤੂਫਾਨ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ

ਸਿੱਖ ਸੰਸਥਾ ਜੈਕਾਰਾ ਵੱਲੋਂ ਟੈਕਸਾਸ ਦੇ ਤੂਫਾਨ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ

ਸਿੱਖ ਸੰਸਥਾ ਜੈਕਾਰਾ ਵੱਲੋਂ ਟੈਕਸਾਸ ਦੇ ਤੂਫਾਨ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ ਹੈ।ਪਿਛਲੇ ਦਿਨੀਂ ਤੂਫਾਨ ਹਾਰਵੇ ਕਾਰਨ ਭਾਰੀ ਹੜ੍ਹ ਨਾਲ ਸਾਊਥ ਈਸਟ ਟੈਕਸਾਸ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ । ਇਸ ਤੂਫਾਨ ਨਾਲ 50 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ । ਦਰਜਨਾਂ ਲੋਕੀਂ ਹਾਲੇ ਵੀ ਗੁੰਮ ਹਨ । 30 ਹਜ਼ਾਰ ਘਰਾਂ ਵਿਚ ਬਿਜਲੀ ਗੁੱਲ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋਏ ਡਾਹਢੀਆਂ ਦੁਸ਼ਵਾਰੀਆਂ ਝੱਲ ਰਹੇ ਹਨ । ਇਸ ਮੌਕੇ ਹਲਾਤਾਂ ਨਾਲ ਨਜਿੱਠਣ ਲਈ ਫੌਜ ਬੁਲਾਈ ਗਈ ਹੈ ।

Read More »

ਅਮਰੀਕਾ ਦੇ ਗੁਰਦੁਆਰੇ ਦੀਆਂ ਕੰਧਾਂ ’ਤੇ ਨਫ਼ਰਤੀ ਸੰਦੇਸ਼ ਲਿਖੇ

ਅਮਰੀਕਾ ਦੇ ਗੁਰਦੁਆਰੇ ਦੀਆਂ ਕੰਧਾਂ ’ਤੇ ਨਫ਼ਰਤੀ ਸੰਦੇਸ਼ ਲਿਖੇ

ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਇਕ ਸਿਰਫਿਰੇ ਨੇ ਗੁਰਦੁਆਰੇ ਦੀਆਂ ਕੰਧਾਂ ਉਤੇ ‘ਐਟਮੀ’ ਸਿੱਖ ਸਮੇਤ ਹੋਰ ਨਫ਼ਰਤੀ ਸੰਦੇਸ਼ ਲਿਖ ਦਿੱਤੇ। ਲਾਸ ਏਂਜਲਸ ਵਿੱਚ ਵਰਮੌਂਟ ਗੁਰਦੁਆਰੇ, ਜਿਸ ਨੂੰ ਹਾਲੀਵੁੱਡ ਸਿੱਖ ਗੁਰਦੁਆਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿੱਚ ਇਹ ਘਟਨਾ ਵਾਪਰੀ।

Read More »

ਸਿੱਖਾਂ ਵੱਲੋਂ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਬਾਹਰ ਭਾਰਤ ਵਿਰੁੱਧ ਰੋਸ ਪ੍ਰਦਰਸ਼ਨ, ਰਾਇ ਸ਼ੁਮਾਰੀ ਦੀ ਮੰਗ

ਸਿੱਖਾਂ ਵੱਲੋਂ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਬਾਹਰ ਭਾਰਤ ਵਿਰੁੱਧ ਰੋਸ ਪ੍ਰਦਰਸ਼ਨ, ਰਾਇ ਸ਼ੁਮਾਰੀ ਦੀ ਮੰਗ

ਸਿੱਖ ਅਜ਼ਾਦੀ ਲਈ ਜਦੋਜਹਿਦ ਕਰ ਰਹੀਆਂ ਅਤੇ ਮਨੁੱਖੀ ਅਧਿਕਾਰਾਂ ਲਈ ਸਰਗਰਮ ਜਥੇਬੰਦੀਆਂ ਵੱਲੋਂ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਬਾਹਰ ਭਾਰਤ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਗਈ ਕਿ ਉਹ ਖ਼ੁਦਮੁਖਤਿਆਰੀ ਦੇ ਲਈ ਰਾਏਸ਼ੁਮਾਰੀ ਦੀ ਹਮਾਇਤ ਕਰਨ।

Read More »

ਓਕ ਕ੍ਰੀਕ ਗੁਰਦੁਆਰਾ ਗੋਲੀਕਾਂਡ ਦੇ ਮ੍ਰਿਤਕਾਂ ਨੂੰ ਕੀਤਾ ਯਾਦ

ਓਕ ਕ੍ਰੀਕ ਗੁਰਦੁਆਰਾ ਗੋਲੀਕਾਂਡ ਦੇ ਮ੍ਰਿਤਕਾਂ ਨੂੰ ਕੀਤਾ ਯਾਦ

ਅਮਰੀਕਾ ਦੇ ਵਿਸਕਾਨਸਿਨ ਦੇ ਓਕ ਕ੍ਰੀਕ ਗੁਰਦੁਆਰਾ ਵਿੱਚ 6 ਅਗਸਤ, 2017 ਨੂੰ ਹੋਏ ਗੋਲੀਕਾਂਡ ਦੇ ਮ੍ਰਿਤਕਾਂ ਨੂੰ ਅੱਜ ਗੋਲੀਕਾਂਡ ਦੇ ਪੰਜਵੀ ਬਰਸੀ ਮੌਕੇ ਯਾਦ ਕੀਤਾ ਗਿਆ।ਅੱਜ ਇਸ ਘਟਨਾ ਦੀ 5ਵੀਂ ਬਰਸੀ ‘ਤੇ ਅਮਰੀਕਾ ਦੇ ਵੱਖ-ਵੱਖ ਤਬਕਿਆਂ ਦੇ ਲੋਕਾਂ ਨੇ ਸਮੂਹਕ ਰੂਪ ਵਿੱਚ ਨਸਲੀ ਭੇਦਭਾਵ ਤੇ ਹਿੰਸਾ ਨੂੰ ਜੜੋਂ ਖਤਮ ਕਰਨ ਦੀ ਅਪੀਲ ਕੀਤੀ।

Read More »

ਔਰਗਨ ਸਟੇਟ ਵਿਚ ਸਿੱਖਾਂ ਦੀ ਪਹਿਚਾਣ ਲਈ ਜਾਗਰੂਕ ਕਰਨ ਲਈ ਮੰਗ ਪੱਤਰ ਦਿੱਤਾ

ਔਰਗਨ ਸਟੇਟ ਵਿਚ ਸਿੱਖਾਂ ਦੀ ਪਹਿਚਾਣ ਲਈ ਜਾਗਰੂਕ ਕਰਨ ਲਈ ਮੰਗ ਪੱਤਰ ਦਿੱਤਾ

ਸਿਆਟਲ: ਸਿੱਖ ਪੈਕ ਦੇ ਚੇਅਰਮੈਨ ਗੁਰਿੰਦਰ ਸਿੰਘ ਖ਼ਾਲਸਾ, ਉਪ ਚੇਅਰਮੈਨ ਬਹਾਦਰ ਸਿੰਘ (ਸੇਲਮ) ਤੇ ਮੀਡੀਆ ਇੰਚਾਰਜ ਵਾਸ਼ਿੰਗਟਨ ਡੀ. ਸੀ. ਤੋਂ ਸੁਖਪਾਲ ਸਿੰਘ ਧਨੋਆ ਸਮੇਤ ਅੋਰਗਨ ਪੰਜਾਬੀ ਭਈਚਾਰੇ ਦਾ ਡੈਲੀਗੇਟ ਔਰਗਨ ਸਟੇਟ ਦੀ ਡਾਇਰੈਕਟਰ ਤੇ ਗਵਰਨਰ ਦੇ ਨੁਮਾਇੰਦਿਆਂ ਨਾਲ ਮਿਲਣੀ ਕਰਕੇ ...

Read More »

ਕ੍ਰਿਪਾਨਧਾਰੀ ਸਿੱਖ ਨੂੰ ਗ੍ਰਿਫਤਾਰ ਕਰਕੇ ਹੱਥਕੜੀ ਲਾਈ, ਰਿਹਾਅ

ਕ੍ਰਿਪਾਨਧਾਰੀ ਸਿੱਖ ਨੂੰ ਗ੍ਰਿਫਤਾਰ ਕਰਕੇ ਹੱਥਕੜੀ ਲਾਈ, ਰਿਹਾਅ

ਅਮਰੀਕਾ ਵੱਸਦੇ ਸਿੱਖਾਂ ਲੱਖ ਯਤਨ ਕਰਨ ਦੇ ਬਾਵਜੂਦ ਅਮਰੀਕਾ ਵਿੱਚ ਸਿੱਖਾਂ ਦੀ ਪਛਾਣ ਸਬੰਧੀ ਪਏ ਭੁਲੇਖਿਆਂ ਨੂੰ ਦੂਰ ਨਹੀਂ ਕਰ ਸਕੇ, ਜਿਸ ਕਰਕੇ ਆਏ ਦਿਨ ਸਿੱਖਾਂ ਨੂੰ ਨਸਲੀ ਵਿਤਕਰੇ ਅਤੇ ਨਫਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਧਰਮ ਇੱਥੋਂ ਦੇ ਇੱਕ ਕਰਿਆਨਾ ਸਟੋਰ ਵਿੱਚ ਸਿੱਖ ਨੂੰ ਕਿਰਪਾਨ ਧਾਰਨ ਕਰਕੇ ਪੁਲੀਸ ਵੱਲੋਂ ਹੱਥਕੜੀ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਇੱਕ ਗਾਹਕ ਵੱਲੋਂ ਪੁਲੀਸ ਨੂੰ ਕੀਤੇ ਫੋਨ ਤੋਂ ਬਾਅਦ ਕੀਤੀ ਗਈ।

Read More »
Scroll To Top