Home / Tag Archives: Sikhs

Tag Archives: Sikhs

Feed Subscription

ਵਿਦੇਸ਼ਾਂ ਦੇ ਗੁਰਦੁਆਰਿਆਂ ‘ਚ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਦਾ ਵਿਰੋਧ ਤੇ ਸਮਰਥਨ ਕਿਉਂ?

ਵਿਦੇਸ਼ਾਂ ਦੇ ਗੁਰਦੁਆਰਿਆਂ ‘ਚ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਦਾ ਵਿਰੋਧ ਤੇ ਸਮਰਥਨ ਕਿਉਂ?

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸਿੱਖ ਮਰਿਆਦਾ ਮੁਤਾਬਕ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਤੋਂ ਕਿਸੇ ਵਿਅਕਤੀ ਨੂੰ ਨਹੀਂ ਰੋਕਿਆ ਜਾ ਸਕਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੱਤਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

Read More »

ਪੰਜਾਬ ਸਰਕਾਰ ਤੇ ਵਿਦੇਸ਼ੀ ਸਿੱਖਾਂ ‘ਚ ਲਗਾਤਾਰ ਕੁੜਤਣ ਵਧਣ ਦੇ ਸੰਕੇਤ

ਪੰਜਾਬ ਸਰਕਾਰ ਤੇ ਵਿਦੇਸ਼ੀ ਸਿੱਖਾਂ ‘ਚ ਲਗਾਤਾਰ ਕੁੜਤਣ ਵਧਣ ਦੇ ਸੰਕੇਤ

ਪੰਜਾਬ ਅੰਦਰ ਨੌਾ ਮਹੀਨੇ ਪਹਿਲਾਂ ਹੋਂਦ ਵਿਚ ਆਈ ਕੈਪਟਨ ਸਰਕਾਰ ਵਲੋਂ ਵੱਖ-ਵੱਖ ਮੌਕਿਆਂ ਚੁੱਕੇ ਕਦਮਾਂ ਤੇ ਧਾਰਨ ਕੀਤੇ ਵਤੀਰੇ ਕਾਰਨ ਪੰਜਾਬ ਸਰਕਾਰ ਤੇ ਵਿਦੇਸ਼ੀ ਸਿੱਖਾਂ ਦਰਮਿਆਨ ਲਗਾਤਾਰ ਕੁੜੱਤਣ ਵਧਣ ਦੇ ਸੰਕੇਤ ਮਿਲ ਰਹੇ ਹਨ । ਪਿਛਲੇ ਮਹੀਨੇ ਮਿਲ ਕੇ ਕੀਤੇ ਕਤਲਾਂ ਦਾ ਮਾਮਲਾ ਹੱਲ ਕਰਨ ਦੇ ਦਾਅਵੇ ਤਹਿਤ ਗਿ੍ਫ਼ਤਾਰ ਕੀਤੇ ਬਰਤਾਨਵੀ ਨਾਗਰਿਕ ਸਿੱਖ ਨੌਜਵਾਨ ਜਗਤਾਰ ਸਿੰਘ ਜੌਹਲ ਦੀ ਗਿਰਫ਼ਤਾਰੀ ਵਿਰੁੱਧ ਵੱਖ-ਵੱਖ ਦੇਸ਼ਾਂ ਵਿਚ ਵੱਡਾ ਬਵਾਲ ਖੜ੍ਹਾ ਹੋਇਆ ਹੈ ਤੇ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਮਾਮਲਾ ਇਕ ਵਾਰ ਫਿਰ ਵਿਦੇਸ਼ੀ ਸਿੱਖਾਂ ਵਿਚ ਚਰਚਿਤ ਵਿਸ਼ਾ ਬਣ ਗਿਆ ਹੈ ।

Read More »

ਭਾਰਤੀ ਸੰਵਿਧਾਨ, ਸਿੱਖ ਅਤੇ ਅੱਜ ਦਾ ਦਿਨ…?

ਭਾਰਤੀ ਸੰਵਿਧਾਨ, ਸਿੱਖ ਅਤੇ ਅੱਜ ਦਾ ਦਿਨ…?

ਅੱਜ ਦਾ ਦਿਨ ਸਿੱਖਾਂ ਨੂੰ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਾਸੀਆਂ ਨੂੰ ਸਿੱਖਾਂ ਨਾਲ ਇਸ ਦੇਸ਼ ਵੱਲੋਂ ਕੀਤੇ ਵਿਸ਼ਵਵਾਸਘਾਤ ਨੂੰ ਯਾਦ ਕਰਵਾਉਣ ਦਾ ਦਿਨ ਹੈ। ਅੱਜ ਦੇ ਦਿਨ ਭਾਵ 21 ਨਵੰਬਰ 1949 ਨੂੰ ਭਾਰਤ ਦੀ ਸੰਵਿਧਾਨ ਘੜਨੀ ਸਭਾ ’ਚ ਸਿੱਖਾਂ ਦੇ ਜਿਹੜੇ ਦੋ ਪ੍ਰਤੀਨਿਧ ਹੁਕਮ ਸਿੰਘ ਅਤੇ ਭੂਪਿੰਦਰ ਸਿੰਘ ਮਾਨ, ਸ਼ਾਮਲ ਕੀਤੇ ਗਏ ਸਨ, ਵੱਲੋਂ ਭਾਰਤੀ ਸੰਵਿਧਾਨ ਦੇ ਖਰੜੇ ਤੇ ਸਵੀਕਾਰਤਾ ਦੇ ਦਸਤਖ਼ਤ ਕਰਨ ਤੋਂ ਇਹ ਆਖ਼ਦੇ ਕੋਰਾ ਇਨਕਾਰ ਕਰ ਦਿੱਤਾ ਗਿਆ ਸੀ ਕਿ ਇਹ ਸੰਵਿਧਾਨ ਸਿੱਖਾਂ ਨਾਲ ਵਿਤਕਰਾ ਕਰਦਾ ਹੈ, ਇਸ ਲਈ ਅਸੀਂ ਸਿੱਖ ਕੌਮ ਵੱਲੋਂ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਾਂ।

Read More »

ਕੈ. ਅਮਰਿੰਦਰ ਸਿੰਘ 21 ਸਿੱਖਾਂ ਦੇ ਕਤਲਾਂ ਲਈ ਜ਼ਿੰਮੇਵਾਰ, ਉਨ੍ਹਾਂ ਖਿਲਾਫ ਮੁਕੱਦਮੇ ਦਾਇਰ ਕਰਵਾਇਆ ਜਾਵੇਗਾ: ਸਿੱਖਸ ਫਾਰ ਜਸਟਿਸ

ਕੈ. ਅਮਰਿੰਦਰ ਸਿੰਘ 21 ਸਿੱਖਾਂ ਦੇ ਕਤਲਾਂ ਲਈ ਜ਼ਿੰਮੇਵਾਰ, ਉਨ੍ਹਾਂ ਖਿਲਾਫ ਮੁਕੱਦਮੇ ਦਾਇਰ ਕਰਵਾਇਆ ਜਾਵੇਗਾ: ਸਿੱਖਸ ਫਾਰ ਜਸਟਿਸ

ਮਨੁੱਖੀ ਅਧਿਕਾਰਾਂ ਦੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 21 ਖਾਲਿਸਤਾਨੀ ਖਾੜਕੂਆਂ ਦਾ ਆਤਮ-ਸਮੱਪ੍ਰਣ ਕਰਵਾਇਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਧੋਖੇ ਨਾਲ ਮਾਰ ਦਿੱਤਾ ਗਿਆ ।ਸ੍ਰੀ ਪੰਨੂੰ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਕੈ. ਅਮਰਿੰਦਰ ਉਨ੍ਹਾਂ 21 ਕਤਲਾਂ ਲਈ (ਅਸਿੱਧੇ ਤੌਰ 'ਤੇ) ਜ਼ਿੰਮੇਵਾਰ ਹਨ ਜਿਸ ਕਰਕੇ ਉਨ੍ਹਾਂ ਖਿਲਾਫ ਮੁਕੱਦਮੇ ਦਾਇਰ ਕਰਵਾਉਣਾ ਐਸ.ਐਫ.ਜੇ. ਦਾ ਇਖਲਾਕੀ ਫਰਜ਼ ਬਣਦਾ ਹੈ ।

Read More »

ਪਾਕਿਸਤਾਨ ਮਰਦਮਸ਼ੁਮਾਰੀ ਫਾਰਮਾਂ ਵਿੱਚ ਸਿੱਖਾਂ ਲਈ ਕਾਲਮ ਛਾਪਿਆ

ਪਾਕਿਸਤਾਨ ਮਰਦਮਸ਼ੁਮਾਰੀ ਫਾਰਮਾਂ ਵਿੱਚ ਸਿੱਖਾਂ ਲਈ ਕਾਲਮ ਛਾਪਿਆ

ਪਾਕਿਸਤਾਨ ਦੀ ਹੋ ਰਹੀ ਮਰਦਮਸ਼ੁਮਾਰੀ ਵਿੱਚ ਨੂੰ ਸ਼ਾਮਲ ਕਰਨ ਲਈ ਹੁਣ ਨਵੇਂ ਫਾਰਮਾਂ 'ਚ ਸਿੱਖ ਧਰਮ ਦਾ ਅਲੱਗ ਕਾਲਮ ਛਾਪਿਆ ਜਾ ਰਿਹਾ ਹੈ।

Read More »

ਪੱਛਮੀ ਆਸਟਰੇਲੀਆ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਪੜ੍ਹਇਆ ਜਾਵੇਗਾ

ਪੱਛਮੀ ਆਸਟਰੇਲੀਆ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਪੜ੍ਹਇਆ ਜਾਵੇਗਾ

ਪੱਛਮੀ ਅਸਟਰੇਲੀਆਂ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਨੂੰ ਪੜ੍ਹਾਈ ਵਿੱਚ ਸ਼ਾਮਲ ਕੀਤਾ ਗਿਆ ਹੈ।ਸ਼ੁਰੂਆਤੀ ਦੌਰ ਵਿੱਚ ਪੰਜਵੀਂ, ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀ ਸਿੱਖ ਭਾਈਚਾਰੇ ਦੀ ਸੰਸਾਰ ਜੰਗਾਂ ਵਿੱਚ ਦਿਖਾਈ ਸੂਰਮਗਤੀ, ਭਾਈਚਾਰੇ ਵਿੱਚ ਸਰਬੱਤ ਦੇ ਭਲੇ ਲਈ ਕੀਤੇ ਕਾਰਜਾਂ ਸਮੇਤ ਇਸ ਕੌਮ ਦੇ ਵੱਖ ਵੱਖ ਮਾਣਯੋਗ ਪਹਿਲੂਆਂ ਤੋਂ ਜਾਣੂ ਹੋ ਸਕਣਗੇ।

Read More »

ਅੰਮ੍ਰਿਤਧਾਰੀ ਸਿੱਖ ਬੀਬੀ ਨੇ ਯੂਨੈਸਕੋ ਦੇ ਇਕੱਠ ਨੂੰ ਕੀਤਾ ਸੰਬੋਧਨ

ਅੰਮ੍ਰਿਤਧਾਰੀ ਸਿੱਖ ਬੀਬੀ ਨੇ ਯੂਨੈਸਕੋ ਦੇ ਇਕੱਠ ਨੂੰ ਕੀਤਾ ਸੰਬੋਧਨ

ਦੁਨੀਆਂ ਭਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਾਵ ਚੁੱਕੀ ਸਿੱਖ ਕੌਮ ਦੀ ਆਭਾ ਨੂੰ ਉਦੋਂ ਹੋਰ ਚਾਰ ਚੰਨ ਲੱਗ ਗਏ ਜਦੋਂ ਯੁਨੈਕਸੋ ਦੀ ਵਿਚਾਰ ਗੋਸ਼ਟੀ ਵਿੱਚ ਅੰਮ੍ਰਿਤਧਾਰੀ ਸੰਬੋਧਨ ਕੀਤਾ।

Read More »

ਸਿੱਖ ਨੌਜਵਾਨ ਨੇ 15000 ਫੁੱਟ ਤੋਂ ਛਾਲ ਮਾਰਨ ਦਾ ਰਿਕਾਰਡ ਬਣਾਇਆ

ਸਿੱਖ ਨੌਜਵਾਨ ਨੇ 15000 ਫੁੱਟ ਤੋਂ ਛਾਲ ਮਾਰਨ ਦਾ ਰਿਕਾਰਡ ਬਣਾਇਆ

ਆਕਲੈਂਡ ਤੋਂ 300 ਕਿਲੋਮੀਟਰ ਦੂਰ ਸਕਾਈਟਾਪੋ ਤੋਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਤੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗੱਤਕਾ ਅਖਾੜਾ ਦੇ ਨੌਜਵਾਨ ਸਤਵੰਤ ਸਿੰਘ ਸਿਆਣ ਵੱਲੋਂ ਸਕਾਈਡਾਈਵਰ ਰਾਹੀਂ 15000 ਫੁੱਟ ਤੋਂ ਛਾਲ ਮਾਰਨ ਦਾ ਰਿਕਾਰਡ ਬਣਾਇਆ

Read More »

ਅਮਰੀਕਾ ਨੇ ਫੌਜ ਵਿੱਚ ਸਿੱਖਾਂ ਨੂੰ ਸਿੱਖੀ ਸਰੂਪ ਵਿੱਚ ਰਹਿ ਸੇਵਾਵਾਂ ਨਿਭਾਉਣ ਦੀ ਦਿੱਤੀ ਖੁੱਲ

ਅਮਰੀਕਾ ਨੇ ਫੌਜ ਵਿੱਚ ਸਿੱਖਾਂ ਨੂੰ ਸਿੱਖੀ ਸਰੂਪ ਵਿੱਚ ਰਹਿ ਸੇਵਾਵਾਂ ਨਿਭਾਉਣ ਦੀ ਦਿੱਤੀ ਖੁੱਲ

ਅਮਰੀਕਾ ਸਰਕਾਰ ਵੱਲੋਂ ਦੇਸ਼ ਵਿੱਚ ਵੱਸੀ ਸਿੱਖ ਕੌਮ ਨੂੰ ਵਿਸ਼ੇਸ਼ ਰਾਹਤ ਅਤੇ ਸਤਿਕਾਰ ਦਿੰਦਿਆਂ ਅਮਰੀਕੀ ਫੌਜ ਵਿੱਚ ਸਿੱਖਾਂ ਨੂੰ ਦਸਤਾਰ ਅਤੇ ਦਾੜ੍ਹੀ ਵਰਗੇ ਸਿੱਖ ਧਰਮ ਦੇ ਕਕਾਰਾਂ ਸਮੇਤ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦੇ ਦਿੱਤੀ ਹੈ ।

Read More »

ਸਿੱਖਾਂ ਦਾ ਅਕਸ ਵਿਗਾੜਨ ਤੋਂ ਬਾਜ਼ ਆਉਣ ਫ਼ਿਲਮਕਾਰ

ਸਿੱਖਾਂ ਦਾ ਅਕਸ ਵਿਗਾੜਨ ਤੋਂ ਬਾਜ਼ ਆਉਣ ਫ਼ਿਲਮਕਾਰ

ਸਮੁੱਚੀ ਦੁਨੀਆ ਇਸ ਗੱਲ ਤੋਂ ਵਾਕਿਫ਼ ਹੈ ਕਿ ਸਰਦਾਰ ਸ਼ਬਦ ਅਣਖ਼ ਦਾ ਦੂਜਾ ਨਾਂਅ ਹੈ। ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲ਼ਾ ਸਰਦਾਰ ਵੰਡ ਕੇ ਛਕਣ ਦਾ ਧਾਰਨੀ ਹੈ। ਲੋੜਵੰਦਾਂ ਲਈ ਹਾਜ਼ਰ ਹੋਣ ਵਾਲੇ ਦਾ ਨਾਂਅ ਹੈ ਸਰਦਾਰ। ਆਪਣੀ ਕੌਮ, ਆਪਣੇ ਵਤਨ ਤੇ ਕਮਜ਼ੋਰਾਂ ਦੀ ਰਾਖੀ ਲਈ ਇਕ ਹੱਥ ਤਲਵਾਰ ਤੇ ਇਕ ਤਲ਼ੀ 'ਤੇ ਜਾਨ ਧਰ ਕੇ ਲੜਨ ਵਾਲਾ ਯੋਧਾ ਹੈ ਸਰਦਾਰ।

Read More »
Scroll To Top