Home / Tag Archives: Sikh Identity Issue

Tag Archives: Sikh Identity Issue

Feed Subscription

ਅਮਰੀਕਾ: ਨਵੇਂ ਸਾਲ ‘ਤੇ ਹੋਣ ਵਾਲੀ ਪਰੇਡ ਵਿੱਚ ਸਿੱਖ ਲੰਗਰ ਦੀ ਝਾਕੀ ਪੇਸ਼ ਕਰਨਗੇ

ਅਮਰੀਕਾ: ਨਵੇਂ ਸਾਲ ‘ਤੇ ਹੋਣ ਵਾਲੀ ਪਰੇਡ ਵਿੱਚ ਸਿੱਖ ਲੰਗਰ ਦੀ ਝਾਕੀ ਪੇਸ਼ ਕਰਨਗੇ

ਅਮਰੀਕਾ ਵੱਸਦੇ ਸਿੱਖ, ਸਿੱਖੀ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ ਅਤੇ ਮੌਕਾ ਮਿਲਦਿਆਂ ਹੀ ਸਿੱਖੀ ਪਛਾਣ ਪ੍ਰਤੀ ਅਮਰੀਕੀ ਲੋਕਾਂ ਨੂੰ ਦੱਸਣ ਲਈ ਕਮਰ ਕੱਸ ਲੈਦੇ ਹਨ।

Read More »

ਕ੍ਰਿਪਾਨਧਾਰੀ ਸਿੱਖ ਨੂੰ ਗ੍ਰਿਫਤਾਰ ਕਰਕੇ ਹੱਥਕੜੀ ਲਾਈ, ਰਿਹਾਅ

ਕ੍ਰਿਪਾਨਧਾਰੀ ਸਿੱਖ ਨੂੰ ਗ੍ਰਿਫਤਾਰ ਕਰਕੇ ਹੱਥਕੜੀ ਲਾਈ, ਰਿਹਾਅ

ਅਮਰੀਕਾ ਵੱਸਦੇ ਸਿੱਖਾਂ ਲੱਖ ਯਤਨ ਕਰਨ ਦੇ ਬਾਵਜੂਦ ਅਮਰੀਕਾ ਵਿੱਚ ਸਿੱਖਾਂ ਦੀ ਪਛਾਣ ਸਬੰਧੀ ਪਏ ਭੁਲੇਖਿਆਂ ਨੂੰ ਦੂਰ ਨਹੀਂ ਕਰ ਸਕੇ, ਜਿਸ ਕਰਕੇ ਆਏ ਦਿਨ ਸਿੱਖਾਂ ਨੂੰ ਨਸਲੀ ਵਿਤਕਰੇ ਅਤੇ ਨਫਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਧਰਮ ਇੱਥੋਂ ਦੇ ਇੱਕ ਕਰਿਆਨਾ ਸਟੋਰ ਵਿੱਚ ਸਿੱਖ ਨੂੰ ਕਿਰਪਾਨ ਧਾਰਨ ਕਰਕੇ ਪੁਲੀਸ ਵੱਲੋਂ ਹੱਥਕੜੀ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਇੱਕ ਗਾਹਕ ਵੱਲੋਂ ਪੁਲੀਸ ਨੂੰ ਕੀਤੇ ਫੋਨ ਤੋਂ ਬਾਅਦ ਕੀਤੀ ਗਈ।

Read More »

ਸੰਸਾਰ ਭਰ ਵਿੱਚ ਸਿੱਖ ਪਛਾਣ ਸਬੰਧੀ ਜਾਗਰੂਕਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਿਤਾਬਚਾ ਜਾਰੀ

ਸੰਸਾਰ ਭਰ ਵਿੱਚ ਸਿੱਖ ਪਛਾਣ ਸਬੰਧੀ ਜਾਗਰੂਕਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਿਤਾਬਚਾ ਜਾਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਰ ਭਰ ਵਿੱਚ ਸਿੱਖ ਪਛਾਣ ਸਬੰਧੀ ਜਾਗਰੂਕਤਾ ਲਿਆਉਣ ਲਈ ਸਿੱਖ ਧਰਮ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦਾ ਵਿਸ਼ੇਸ਼ ਦਸਤਾਵੇਜ਼ ਅੱਜ ਜਾਰੀ ਕੀਤਾ ਹੈ, ਜੋ ਸਾਰੇ ਮੁਲਕਾਂ ਦੇ ਰਾਜਦੂਤਾਂ ਰਾਹੀਂ ਵੱਖ-ਵੱਖ ਮੁਲਕਾਂ ਨੂੰ ਭੇਜਿਆ ਜਾਵੇਗਾ ।

Read More »

ਅਮਰੀਕਾ ਵਿੱਚ ਸਿੱਖ ਵਿਦਿਆਰਥੀ ਹੋਇਆ ਨਸਲੀ ਟਿੱਪਣੀਆਂ ਦਾ ਸ਼ਿਕਾਰ

ਅਮਰੀਕਾ ਵਿੱਚ ਸਿੱਖ ਵਿਦਿਆਰਥੀ ਹੋਇਆ ਨਸਲੀ ਟਿੱਪਣੀਆਂ ਦਾ ਸ਼ਿਕਾਰ

ਨਿਊਯਾਰਕ (2 ਮਾਰਚ, 2015): ਸਿੱਖਾਂ ਨਾਲ ਨਸਲੀ ਵਿਤਕਰੇ ਦੀ ਝਟਕਾ ਦੇਣ ਵਾਲੀ ਇਕ ਘਟਨਾ ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਵਾਪਰੀ ਹੈ ਜਿਸ ਵਿਚ ਇਕ ਸਿੱਖ ਲੜਕੇ ਨੂੰ ਸਕੂਲੀ ਬੱਚਿਆਂ ਦੇ ਇਕ ਗਰੁੱਪ ਨੇ ਅੱਤਵਾਦੀ-ਅੱਤਵਾਦੀ ਕਹਿ ਕੇ ਪੁਕਾਰਿਆ ਹੈ ਅਤੇ ਇਸ ...

Read More »
Scroll To Top