Home / Tag Archives: sikh for justice

Tag Archives: sikh for justice

Feed Subscription

ਅਮਰੀਕਾ: ਸਿੱਖਾਂ ਨੇ ਭਾਰਤੀ ਅਧਿਕਾਰੀਆਂ ਦੇ ਗੁਰਦੁਅਰਿਆਂ ਵਿੱਚ ਦਾਖਲੇ ‘ਤੇ ਲਾਈ ਪਾਬੰਦੀ

ਅਮਰੀਕਾ: ਸਿੱਖਾਂ ਨੇ ਭਾਰਤੀ ਅਧਿਕਾਰੀਆਂ ਦੇ ਗੁਰਦੁਅਰਿਆਂ ਵਿੱਚ ਦਾਖਲੇ ‘ਤੇ ਲਾਈ ਪਾਬੰਦੀ

ਅਮਰੀਕਾ ਵੱਸਦੇ ਸਿੱਖਾਂ ਨੇ ਭਾਰਤ ਸਰਕਾਰ ਦੇ ਸਿੱਖਾਂ ਪ੍ਰਤੀ ਰਵੱਈਏ ਅਤੇ ਭਾਰਤੀ ਕੂਟਨੀਤਕਾਂ ਦੀ ਸਿੱਖ ਵਿਰੋਧੀ ਕਰਵਾਈ ਦੇ ਵਿਰੁੱਧ ਅਮਰੀਕਾ ਦੇ 96 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਇਤਿਹਾਸਕ ਮਤਾ ਪਾਸ ਕਰਦਿਆਂ ਭਾਰਤੀ ਕੂਟਨੀਤਕਾਂ ਅਤੇ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਦੇ ਗੁਰਦੁਆਰਿਆਂ 'ਚ ਦਾਖ਼ਲੇ ਅਤੇ ਨਗਰ ਕੀਰਤਨ 'ਚ ਸ਼ਮੂਲੀਅਤ 'ਤੇ ਪਾਬੰਦੀ ਲਗਾ ਦਿੱਤੀ ਹੈ ।

Read More »

ਸੰਭਾਵੀ ਗ੍ਰਿਫਤਾਰੀ ਤੋਂ ਬਚਣ ਲਈ ਸੀ.ਆਰ.ਪੀ.ਐਫ. ਦਾ ਸਾਬਕਾ ਅਧਿਕਾਰੀ ਤੇਜਿੰਦਰ ਢਿੱਲੋਂ ਕੈਨੇਡਾ ਤੋਂ ਭੱਜਿਆ

ਸੰਭਾਵੀ ਗ੍ਰਿਫਤਾਰੀ ਤੋਂ ਬਚਣ ਲਈ ਸੀ.ਆਰ.ਪੀ.ਐਫ. ਦਾ ਸਾਬਕਾ ਅਧਿਕਾਰੀ ਤੇਜਿੰਦਰ ਢਿੱਲੋਂ ਕੈਨੇਡਾ ਤੋਂ ਭੱਜਿਆ

ਮਿਲੀਆਂ ਰਿਪੋਰਟਾਂ ਮੁਤਾਬਕ ਓਂਟਾਰੀਓ ਦੀ ਅਦਾਲਤ ‘ਚੋਂ ਸੰਭਾਵੀ ਗ੍ਰਿਫਤਾਰੀ ਤੋਂ ਬਚਣ ਲਈ ਸੀ.ਆਰ.ਪੀ.ਐਫ. ਦਾ ਸਾਬਕਾ ਅਧਿਕਾਰੀ ਤੇਜਿੰਦਰ ਢਿੱਲੋਂ ਕੈਨੇਡਾ ਛੱਡ ਆਇਆ ਹੈ।

Read More »

ਮਨੁੱਖੀ ਅਧਿਕਾਰ ਦਿਹਾੜੇ ‘ਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਸਿੱਖ ਜੱਥੇਬੰਦੀਆਂ ਨੇ ਕੀਤਾ ਮਾਰਚ

ਮਨੁੱਖੀ ਅਧਿਕਾਰ ਦਿਹਾੜੇ ‘ਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਸਿੱਖ ਜੱਥੇਬੰਦੀਆਂ ਨੇ ਕੀਤਾ ਮਾਰਚ

ਅੰਮਿ੍ਤਸਰ (10 ਦਸੰਬਰ, 2015): ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਤੇ ਹੋਰਾਂ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਸਿੱਖ ਨੌਜਵਾਨਾਂ ਨੇ ‘ਜਥੇਦਾਰ ਹਵਾਰਾ ਨੂੰ ਰਿਹਾਅ ਕਰੋ’ ਦੀਆਂ ਤਖਤੀਆਂ ਫੜੀਆਂ ਸਨ।ਪੰਜ ਪਿਆਰਿਆਂ ਦੀ ਅਗਵਾਈ ‘ਚ ਇਹ ਮਾਰਚ ਅਕਾਲ ਤਖਤ ਸਾਹਿਬ ਦੀ ਫਸੀਲ ਮੂਹਰੇ ਅਰਦਾਸ ...

Read More »

ਸਿੱਖਸ ਫਾਰ ਜਸਟਿਸ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸਿੱਖਾਂ ਨੇ ਫੇਸਬੁੱਕ, ਗੂਗਲ ਤੇ ਸੈਪ ਸੈਂਟਰ ‘ਤੇ ਮੋਦੀ ਦਾ ਘਿਰਾਓ ਕੀਤਾ

ਸਿੱਖਸ ਫਾਰ ਜਸਟਿਸ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸਿੱਖਾਂ ਨੇ ਫੇਸਬੁੱਕ, ਗੂਗਲ ਤੇ ਸੈਪ ਸੈਂਟਰ ‘ਤੇ ਮੋਦੀ ਦਾ ਘਿਰਾਓ ਕੀਤਾ

ਸਿੱਖਸ ਫਾਰ ਜਸਟਿਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸੈਂਕੜੇ ਦੀ ਗਿਣਤੀ ਵਿਚ ਸਿੱਖ ਕਾਰਕੁਨਾਂ ਨੇ ਇਥੇ ਸਥਿਤ ਫੇਸਬੁੱਕ ਹੈੱਡਕੁਆਰਟਰ ਦਾ ਘਿਰਾਓ ਕੀਤਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਨੁੱਖੀ ਅਧਿਕਾਰਾਂ ਲਈ ਦੋਸ਼ੀ ਠਹਿਰਾਉਣ ਵਾਸਤੇ ਇਕ ਅਦਾਲਤੀ ਕਾਰਵਾਈ ਕੀਤੀ।

Read More »

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਅਮਰੀਕੀ ਅਦਾਲਤ ਸੰਮਨ ਭੇਜੇ

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਅਮਰੀਕੀ ਅਦਾਲਤ ਸੰਮਨ ਭੇਜੇ

ਨਿਊਯਾਰਕ, ਅਮਰੀਕਾ ( 11ਜੁਲਾਈ, 2015): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਖ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਖਿਲਾਫ ਦਾਇਰ ਇੱਕ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਸੰਮਨ ...

Read More »

ਸੋਨੀਆ ਗਾਧੀ ਦੇ ਖਿਲਾਫ1984 ਦੇ ਸਿੱਖ ਕਤਲੇਆਮ ਦਾ ਮਾਮਲਾ: ਅਮਰੀਕੀ ਅਦਾਲਤ ਨੇ ਕੀਤਾ ਰੱਦ

ਸੋਨੀਆ ਗਾਧੀ ਦੇ ਖਿਲਾਫ1984 ਦੇ ਸਿੱਖ ਕਤਲੇਆਮ ਦਾ ਮਾਮਲਾ: ਅਮਰੀਕੀ ਅਦਾਲਤ ਨੇ ਕੀਤਾ ਰੱਦ

ਨਿਊਯਾਰਕ—ਸਿੱਖ ਕਤਲੇਆਮ ਦੇ  ਮਾਮਲੇ ਵਿਚ ਸਿੱਖ ਫਾਰ ਜਸਟਿਸ’ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਾਫ ਦਾਇਰ ਮੁਕੱਦਮੇ ਨੂੰ ਅਮਰੀਕੀ ਅਦਾਲਤ ਨੇ ਰੱਦ ਕਰ ਦਿੱਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਇਸ ਮਾਮਲੇ ਦਾ ਵਿਸ਼ਾ-ਵਸਤੂ ਅਮਰੀਕੀ ਨਿਆਂਇਕ ਖੇਤਰ ਵਿਚ ਨਹੀਂ ਆਉਂਦਾ। ...

Read More »

ਅਮਰੀਕਾ ਦੀ ਅਦਾਲਤ ‘ਨੇ ਕਾਂਗਰਸ ਦੇ ਖਿਲਾਫ ਨਵੰਬਰ 84 ਦੇ ਕਤਲੇਆਮ ਦੇ ਮਾਮਲੇ ਨੂੰ ਕੀਤਾ ਰੱਦ

ਅਮਰੀਕਾ ਦੀ ਅਦਾਲਤ ‘ਨੇ ਕਾਂਗਰਸ ਦੇ ਖਿਲਾਫ ਨਵੰਬਰ 84 ਦੇ ਕਤਲੇਆਮ ਦੇ ਮਾਮਲੇ ਨੂੰ ਕੀਤਾ ਰੱਦ

ਨਿਊਯਾਰਕ—ਇਕ ਅਮਰੀਕੀ ਅਦਾਲਤ ਨੇ ਸਿੱਖ ਵਿਰੋਧੀ ਦੰਗਾ ਮਾਮਲਿਆਂ ਇਸ ਇਕ ਸਿੱਖ ਸਮੂਹ ਵੱਲੋਂ ਕਾਂਗਰਸ ਪਾਰਟੀ ਦੇ ਖਿਲਾਫ ਦਾਇਰ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਮਕੁੱਦਮੇ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਮੁਕੱਦਮਾ ਦਾਇਰ ਕਰਨ ਨੂੰ ਲੈ ਕੇ ਕੋਈ ਕਾਨੂੰਨੀ ਆਧਾਰ ...

Read More »

ਅਮਰੀਕੀ ਅਦਾਲਤ ਨੇ ਨਵੰਬਰ 1984 ਦੇ ਸਿੱਖ ਕਤਲੇਆਮ ‘ਤੇ ਫੈਸਲਾ ਰੱਖਿਆ ਸੁਰੱਖਿਅਤ

ਅਮਰੀਕੀ ਅਦਾਲਤ ਨੇ ਨਵੰਬਰ 1984 ਦੇ ਸਿੱਖ ਕਤਲੇਆਮ ‘ਤੇ ਫੈਸਲਾ ਰੱਖਿਆ ਸੁਰੱਖਿਅਤ

ਨਿਊਯਾਰਕ—ਸਿੱਖ ਵਿਰੋਧੀ ਦੰਗਿਆਂ ਮਾਮਲੇ ਵਿਚ ਸਿੱਖ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਕਾਂਗਰਸ ਪਾਰਟੀ ਦੇ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ‘ਤੇ ਉਸ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਇਕ ਅਮਰੀਕੀ ਜਸਟਿਸ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਕਾਂਗਰਸ ਪਾਰਟੀ ਦਾ ਕਹਿਣਾ ...

Read More »

ਸਿੱਖ ਫਾਰ ਜਸਟਿਸ ਰਾਹੁਲ ਗਾਂਧੀ ਨੂੰ ਬਤੌਰ ਗਵਾਹ ਅਮਰੀਕੀ ਅਦਾਲਤ ‘ਚ ਕਰੇਗਾ ਤਲਬ

ਸਿੱਖ ਫਾਰ ਜਸਟਿਸ ਰਾਹੁਲ ਗਾਂਧੀ ਨੂੰ ਬਤੌਰ ਗਵਾਹ ਅਮਰੀਕੀ ਅਦਾਲਤ ‘ਚ ਕਰੇਗਾ ਤਲਬ

ਨਿਊਯਾਰਕ—ਕਾਂਗਰਸ ਪਾਰਟੀ ਅਤੇ ਉਸ ਦੀ ਨੇਤਾ ਸੋਨੀਆ ਗਾਂਧੀ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਦਾਇਰ ਕਰਨ ਵਾਲੇ ਇਕ ਸੰਗਠਨ ਦਾ ਕਹਿਣਾ ਹੈ ਕਿ ਉਹ ਰਾਹੁਲ ਗਾਂਧੀ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਵਿਚ ਅਮਰੀਕੀ ਅਦਾਲਤ ਵਿਚ ...

Read More »
Scroll To Top