Home / Tag Archives: Sikh Daispora

Tag Archives: Sikh Daispora

Feed Subscription

ਵਿਸ਼ਵ ਸਿੱਖ ਪਾਰਲੀਮੈਂਟ ਦੀ ਕਾਇਮੀ ਲਈ ਦੋ ਦਿਨ ਕਾਨਫਰੰਸ ਵਿੱਚ ਵੱਖ-ਵੱਖ ਦੇਸਾਂ ਦੀਆਂ ਸੰਗਤਾਂ ਨੇ ਹਿੱਸਾ ਲਿਆ

ਵਿਸ਼ਵ ਸਿੱਖ ਪਾਰਲੀਮੈਂਟ ਦੀ ਕਾਇਮੀ ਲਈ ਦੋ ਦਿਨ ਕਾਨਫਰੰਸ ਵਿੱਚ ਵੱਖ-ਵੱਖ ਦੇਸਾਂ ਦੀਆਂ ਸੰਗਤਾਂ ਨੇ ਹਿੱਸਾ ਲਿਆ

ਸਿੱਖ ਪੰਥ ਨੂੰ ਦਰਪੇਸ਼ ਗੰਭੀਰ ਮਸਲਿਆਂ ਦੇ ਸਦੀਵੀ ਅਤੇ ਢੁਕਵੇਂ ਹੱਲ ਕੱਢਣ ਲਈ ਦੁਨੀਆਂ ਭਰ ਦੇ ਸਿੱਖਾਂ ਦੀ ਸਿਰਮੌਰ ਸੰਸਥਾ ‘ਵਰਲਡ ਸਿੱਖ ਪਾਰਲੀਮੈਂਟ‘ ਬਣਾਉਣ ਦਾ ਐਲਾਨ ਅਗਸਤ 2018 ਨੂੰ ਬਰਮਿੰਘਮ ਯੂ. ਕੇ. ਵਿਖੇ ਕੀਤਾ ਗਿਆ ਸੀ। ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਸ੍ਰੀ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਕੌਮੀ ਕਾਜ ਨੂੰ ਬਿਨਾ ਕਿਸੇ ਦੇਰ ਦੇ ਨੇਪਰੇ ਚੜਾਉਣ ਲਈ ਰੱਖੀ ਗਈ ਉਪਰੋਕਤ ਕਨਵੈੱਨਸ਼ਨ ਵਿੱਚ ਹਾਜ਼ਰ ਹੋਣ ਦਾ ਸੱਦਾ ਪੱਤਰ ਵਿਸ਼ਵ ਭਰ ਦੇ ਸਿੱਖਾਂ , ਸਿੱਖ ਜਥੇਬੰਦੀਆਂ ਅਤੇ ਗੁਰੁ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਭੇਜਿਆ ਗਿਆ ਸੀ ਤਾਂ ਜੋ ਸੰਸਾਰ ਭਰ ਦੇ ਸਿੱਖਾਂ ਦੀ ਸ਼ਮੂਲੀਅਤ, ਸੇਧ-ਅਗਵਾਈ ਅਨੁਸਾਰ ਅੱਗੇ ਉਸਾਰੂ ਕਦਮ ਚੱਕੇ ਜਾ ਸਕਣ।

Read More »

ਕੌਮੀ ਚੇਤਨਾ ਅਤੇ ਵਿਦੇਸ਼ੀ ਸਿੱਖਾਂ ਦੇ ਫਰਜ਼: ਸ੍ਰ. ਅਜ਼ਮੇਰ ਸਿੰਘ (ਵੀਡੀਓੁ)

ਕੌਮੀ ਚੇਤਨਾ ਅਤੇ ਵਿਦੇਸ਼ੀ ਸਿੱਖਾਂ ਦੇ ਫਰਜ਼: ਸ੍ਰ. ਅਜ਼ਮੇਰ ਸਿੰਘ (ਵੀਡੀਓੁ)

ਕੌਮੀ ਚੇਤਨਾ ਅਤੇ ਵਿਦੇਸ਼ੀ ਸਿੱਖਾਂ ਦੇ ਫਰਜ਼: ਸ੍ਰ. ਅਜ਼ਮੇਰ ਸਿੰਘ (ਵੀਡੀਓੁ)

Read More »

ਨਸਲੀ ਨਫਰਤ ‘ਤੇ ਜਗਮੀਤ ਸਿੰਘ ਦੀ ਪਿਆਰ ਭਰੀ ਹਾਜ਼ਰ ਜਵਾਬੀ ਦੀ ਚਾਰੇ ਪਾਸੇ ਪ੍ਰਸੰਸਾ

ਨਸਲੀ  ਨਫਰਤ ‘ਤੇ ਜਗਮੀਤ ਸਿੰਘ ਦੀ ਪਿਆਰ ਭਰੀ ਹਾਜ਼ਰ ਜਵਾਬੀ ਦੀ ਚਾਰੇ ਪਾਸੇ ਪ੍ਰਸੰਸਾ

ਕੈਨੇਡਾ ਦੀ ਮੁੱਖ ਤੀਜੀ ਪਾਰਟੀ ਦੀ ਅਗਵਾਈ ਕਰ ਰਹੇ ਉੱਭਰ ਰਹੇ ਸਿੱਖ ਸਿਆਸਤਦਾਨ ਜਗਮੀਤ ਸਿੰਘ ਵੱਲੋਂ ਇੱਕ ਨਸਲੀ ਨਫਰਤ ਨਾਲ ਭਰੀ ਬੀਬੀ ਦੇ ਸਵਾਲਾਂ ਦਾ ਜਵਾਬ ਪਿਆਰ ਅਤੇ ਹਲੀਮੀ ਨਾਲ ਦੇਣ ਦੀ ਚਾਰੇ ਪਾਸੇ ਪ੍ਰਸੰਸਾ ਹੋ ਰਹੀ ਹੈ।

Read More »

ਭਵਿੱਖ ਸਾਡਾ ਹੈ…

ਭਵਿੱਖ ਸਾਡਾ ਹੈ…

1947 'ਚ ਸੱਤਾ ਦਾ ਵਟਾਂਦਰਾ ਹੋਇਆ। ਅੰਗਰੇਜ਼ਾਂ ਤੋਂ ਸੱਤਾ ਕਾਲੇ ਅੰਗਰੇਜ਼ਾਂ ਹੱਥ ਆ ਗਈ। ਖੇਤੀ, ਟਰਾਂਸਪੋਰਟ 'ਚ ਪੇਂਡੂ ਸਿੱਖਾਂ ਦੀ ਤੇ ਵਪਾਰ ਤੇ ਦੁਕਾਨਦਾਰੀ 'ਚ ਸ਼ਹਿਰੀ ਸਿੱਖਾਂ ਦੀ ਤੂਤੀ ਬੋਲਣ ਲੱਗ ਪਈ, ਆਪਣੀ ਮਿਹਨਤ ਸਦਕਾ। ਪਰ ਨਾਲ ਹੀ ਈਰਖਾ ਕਰਨ ਵਾਲਿਆਂ ਦੇ ਮਨਾਂ 'ਚ ਸਿੱਖਾਂ ਨੂੰ ਘਸਿਆਰਾ ਬਣਾਉਣ ਦੀ ਤਾਂਘ ਉਪਜਣ ਲੱਗੀ, ਜਿਸ ਲਈ ਪੰਜਾਬ ਦੀ ਬਰਬਾਦੀ ਜ਼ਰੂਰੀ ਸੀ। ਆਟੇ ਨਾਲ ਘੁਣ ਵਜੋਂ ਹੋਰ ਕੌਮਾਂ ਦਾ ਨੁਕਸਾਨ ਹੁੰਦਾ ਤਾਂ ਹੋਣ ਦਿੱਤਾ ਗਿਆ।

Read More »

ਕੈਨੇਡਾ: ਉਨਟਾਰੀਓੁ ਵਿਧਾਨ ਸਭਾ ਵਿੱਚ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਲਈ ਬਿੱਲ ਪੇਸ਼

ਕੈਨੇਡਾ: ਉਨਟਾਰੀਓੁ ਵਿਧਾਨ ਸਭਾ ਵਿੱਚ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਲਈ ਬਿੱਲ ਪੇਸ਼

ਦਸਤਾਰ ਦੀ ਸਿੱਖ ਧਰਮ ਵਿੱਚ ਬੜੀ ਮਹੱਤਤਾ ਹੈ। ਦਸਤਾਰ ਤੋਂ ਬਿਨਾਂ ਇੱਕ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਇਹ ਸਿੱਖ ਦੀ ਗੁਰੂ ਨਾਲ ਪਿਆਰ ਦੀ ਜਾਮਣ ਵੀ ਹੈ ਅਤੇ ਨਾਲ ਹੀ ਸਿੱਖ ਦੀ ਨਿਆਰੀ ਪਛਾਣ ਦੀ ਸੂਚਕ ਵੀ ਹੈ।ਸਿੱਖ ਧਰਮ ਦੇ ਸੰਸਾਰ 'ਤੇ ਪ੍ਰਗਟ ਹੋਣ ਦੇ ਸਮੇਂ ਤੋਂ ਹੀ ਸਿੱਖਾਂ ਨੇ ਦਸਤਾਰ ਦੀ ਸ਼ਾਨ ਬਹਾਲੀ ਲਈ ਕਰੜੀ ਜਦੋ ਜਹਿਦ ਕੀਤੀ ਜੋ ਅਜ ਤੱਕ ਜਾਰੀ ਹੈ।

Read More »

…ਤੇ ਹੁਣ ਭਾਈ ਗੁਰਦਿਆਲ ਸਿੰਘ ਢਕਾਣਸੂ ਨੂੰ ਇੰਟਰਪੋਲ ਵੱਲੋਂ ਨੋਟਿਸ ਜਾਰੀ

…ਤੇ ਹੁਣ ਭਾਈ ਗੁਰਦਿਆਲ ਸਿੰਘ ਢਕਾਣਸੂ ਨੂੰ ਇੰਟਰਪੋਲ ਵੱਲੋਂ ਨੋਟਿਸ ਜਾਰੀ

ਭਾਈ ਪਰਮਜੀਤ ਸਿੰਘ ਪੰਮਾ ਤੋਂ ਬਾਅਦ ਯੂਰੋਪ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਰਲ ਕੇ ਚੱਲਣ ਦੇ ਲਏ ਗਏ ਅਹਿਦ ਬਾਅਦ ਯੂਰੋਪੀਅਨ ਪਾਰਲੀਮੈਂਟ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਮਸਲਾ ਜੋਰਦਾਰ ਢੰਗ ਨਾਲ ਉਠਾਉਣ ਜਾਣ ਕਰਕੇ ਹੁਣ ਭਾਈ ਗੁਰਦਿਆਲ ਸਿੰਘ ਢਕਾਣਸੂ ਨੂੰ ਮੁੜ ਇੰਟਰਪੋਲ ਵੱਲੋਂ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ।

Read More »

ਹੁਣ ਪੋਲੈਂਡ ਵਿੱਚ ਸਿੱਖ ਹੋਇਆ ਨਸਲੀ ਹਮਲੇ ਦਾ ਸ਼ਿਕਾਰ

ਹੁਣ ਪੋਲੈਂਡ ਵਿੱਚ ਸਿੱਖ ਹੋਇਆ ਨਸਲੀ ਹਮਲੇ ਦਾ ਸ਼ਿਕਾਰ

ਲੰਡਨ (3 ਦਸੰਬਰ, 2015): ਸਿੱਖਾਂ ‘ਤੇ ਸੰਸਾਰ ਦੇ ਵੱਖ-ਵੱਖ ਕੋਨਿਆਂ ਵਿੱਚ ਹੋ ਰਹੇ ਨਸਲੀ ਹਮਲਿਆਂ ਨਾਲ ਦੋ ਚਾਰ ਹੋ ਰਹੀ ਸਿੱਖ ਕੌਮ ਦੇ ਦਿਲ ਦੁਖਾਉਣ ਦੀ ਇੱਕ ਪੋਲੈਡ ਤੋਂ ਆਈ ਹੈ, ਜਿੱਥੇ ਇੱਕ ਸਿੱਖ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ...

Read More »

ਸਿੱਖ ਕਤਲੇਆਮ ਦੀ ਯਾਦ ਵਿੱਚ ਲੱਗੇਗਾ ਕੈਲਗਰੀ ਵਿੱਚ ਖੂਨਦਾਨ ਕੈਂਪ

ਸਿੱਖ ਕਤਲੇਆਮ ਦੀ ਯਾਦ ਵਿੱਚ ਲੱਗੇਗਾ ਕੈਲਗਰੀ ਵਿੱਚ ਖੂਨਦਾਨ ਕੈਂਪ

ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਹੋਏ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ ਵਿੱਚ 1999 ਤੋਂ ਲਗਾਤਾਰ ਹਰ ਸਾਲ ਨਵੰਬਰ ਮਹੀਨੇ ਵਿੱਚ ਲਾਏ ਜਾਂਦੇ ਖੂਨਦਾਨ ਕੈਂਪਾਂ ਦੀ ਲੜੀ ਵਿੱਚ ਇਸ ਵਾਰ ਕੈਲਗਰੀ ਦੇ ਬਿਸ਼ਪ ਮਕਨੈਲੀ ਹਾਈ ਸਕੂਲ ਨਾਰਥ ਈਸਟ ਵਿੱਚ 'ਸਿੱਖ ਨੇਸ਼ਨ ਬਲੱਡ ਡੋਨੇਸ਼ਨ' ਕੈਂਪ 7 ਤੇ 21 ਨਵੰਬਰ ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਲਗਾਏ ਜਾ ਰਹੇ ਹਨ।

Read More »

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਵੱਖ-ਵੱਖ ਦੇਸ਼ਾਂ ਦੇ ਸਿੱਖਾਂ ਨੇ ਸੰਯੁਕਤ ਰਾਸ਼ਟਰ ਦੇ ਦਫਤ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਵੱਖ-ਵੱਖ ਦੇਸ਼ਾਂ ਦੇ ਸਿੱਖਾਂ ਨੇ ਸੰਯੁਕਤ ਰਾਸ਼ਟਰ ਦੇ ਦਫਤ

ਬਰੇਸ਼ੀਆ( 31 ਅਕਤੂਬਰ, 2015): ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਵੱਖ-ਵੱਖ ਥਾਂਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਉਸਤੋਂ ਬਾਅਦ ਸਿੱਖ ਸੰਗਤਾਂ ‘ਤੇ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਦੋ ਸਿੱਖਾਂ ਦੇ ਸ਼ਹੀਦ ਹੋਣ ਅਤੇ ...

Read More »

ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਹੋਇਆ ਸੈਮੀਨਾਰ

ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ‘ਤੇ  ਹੋਇਆ ਸੈਮੀਨਾਰ

ਕੈਲੀਫੋਰਨੀਆ (7 ਅਕਤੂਬਰ, 2015): ਮੌਜੂਦਾ ਸਮੇਂ ਵਿੱਚ ਸਿੱਖੀ ਨੇ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਇੱਕ ਵਿਸ਼ੇਸ਼ ਸੈਮੀਨਾਰ ਕੈਨੇਡਾ-ਅਮਰੀਕਾ ਸਰਹੱਦ ‘ਤੇ ਸਥਿਤ ਸ਼ਹਿਰ ਬੈਲਿੰਗਹੈਮ ਦੇ ਵਾਟਕਮ ਕਮਿਊਨਟੀ ਕਾਲਜ ਵਿਖੇ ਹੋਇਆ। ਵਾਸ਼ਿੰਗਟਨ ਡੀ. ਸੀ. ਤੋਂ ਡਾ. ਅਮਰਜੀਤ ਸਿੰਘ, ਮਨੁੱਖੀ ਅਧਿਕਾਰ ...

Read More »
Scroll To Top