Home / Tag Archives: Sauda Sadh

Tag Archives: Sauda Sadh

Feed Subscription

ਮੌੜ ਬੰਬ ਧਮਾਕੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਅਚਨਚੇਤੀ ਤਬਾਦਲਾ, ਸਰਕਾਰ ਰਾਜਸੀ ਲਾਹਾ ਲੈਣ ਦੇ ਰੌਅ ਵਿੱਚ: ਮੀਡੀਆ ਰਿਪੋਰਟ

ਮੌੜ ਬੰਬ ਧਮਾਕੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਅਚਨਚੇਤੀ ਤਬਾਦਲਾ, ਸਰਕਾਰ ਰਾਜਸੀ ਲਾਹਾ ਲੈਣ ਦੇ ਰੌਅ ਵਿੱਚ: ਮੀਡੀਆ ਰਿਪੋਰਟ

ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਵਿੱਚ ਇੱਕ ਚੋਣ ਰੈਲੀ ਦੌਰਾਨ ਹੋਏ ਬੰਦ ਧਮਾਕੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਦਾ ਪੁਲਿਸ ਮੁਖੀ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ।

Read More »

ਸਾਧੂਆਂ ਨੂੰ ਨਾਮਰਦ ਬਣਾਉਣ ਦੇ ਮਾਮਲੇ ਵਿੱਚ ਸੌਦਾ ਸਾਧ ਨੇ ਭੁਗਤੀ ਪੇਸ਼ੀ, ਪੰਚਕੂਲਾ ਹਿੰਸਾ ਮਾਮਲੇ ਵਿੱਚ ਵੀ ਹੋਵੇਗੀ ਪੁੱਛਗਿੱਛ

ਸਾਧੂਆਂ ਨੂੰ ਨਾਮਰਦ ਬਣਾਉਣ ਦੇ ਮਾਮਲੇ ਵਿੱਚ ਸੌਦਾ ਸਾਧ ਨੇ ਭੁਗਤੀ ਪੇਸ਼ੀ, ਪੰਚਕੂਲਾ ਹਿੰਸਾ ਮਾਮਲੇ ਵਿੱਚ ਵੀ ਹੋਵੇਗੀ ਪੁੱਛਗਿੱਛ

ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਹਰਿਆਣਾ ਦੇ ਜਿਲੇ ਰੋਹਤਕ ਦੀ ਸੁਨਾਰੀਆ ਜੇਲ ਵਿੱਚ 20 ਸਾਲਾਂ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ੀ ਭੁਗਤੀ।

Read More »

ਸੌਦਾ ਸਾਧ ਦੇ ਚੇਲੇ ਨਹੀਂ ਆ ਰਹੇ ਹਰਕਤਾਂ ਤੋਂ ਬਾਜ਼, ਸਿੱਖ ਪ੍ਰਚਾਰਕ ਨੂੰ ਧਮਕਾਇਆ

ਸੌਦਾ ਸਾਧ ਦੇ ਚੇਲੇ ਨਹੀਂ ਆ ਰਹੇ ਹਰਕਤਾਂ ਤੋਂ ਬਾਜ਼, ਸਿੱਖ ਪ੍ਰਚਾਰਕ ਨੂੰ ਧਮਕਾਇਆ

ਬਲਾਤਕਾਰ ਮਾਮਲੇ ਵਿੱਚ ਸਜ਼ਾ ਹੋਣ ਤੋ ਬਾਅਦ ਵੀ ਸੌਦਾ ਸਾਧ ਦੇ ਅੰਨੇ ਸ਼ਰਧਾਲੂਆਂ ਦੀਆਂ ਅੱਖਾਂ ਤੋਂ ਅੰਧ ਵਿਸ਼ਵਾਸ਼ ਦੀ ਪੱਟੀ ਨਹੀਂ ਉੱਤਰੀ ਅਤੇ ਉਨ੍ਹਾਂ ਦੇ ਮਨ੍ਹਾਂ ਵਿੱਚ ਸਿੱਖ ਧਰਮ ਪ੍ਰਤੀ ਜ਼ਹਿਰ ਉਸ ਤਰਾਂ ਹੀ ਬਰਕਰਾਰਾ ਹੈ।ਇਸ ਦੀ ਤਾਜ਼ਾ ਲੰਬੀ ਵਿੱਚ ਸਿੱਖ ਧਰਮ ਦੇ ਪ੍ਰਚਾਰਕ ਨੂੰ ਧਮਕਾਉਣ ਦੀ ਹੈ।

Read More »

ਮੌੜ ਬੰਬ ਧਮਾਕਾ: ਸੌਦਾ ਡੇਰੇ ਖਿਲਾਫ ਜਾਂਚ ਕਰ ਰਹੀ ਟੀਮ ਨੂੰ ਸਰਕਾਰ ਨੇ ਵਾਪਸ ਬੁਲਾਇਆ

ਮੌੜ ਬੰਬ ਧਮਾਕਾ: ਸੌਦਾ ਡੇਰੇ ਖਿਲਾਫ ਜਾਂਚ ਕਰ ਰਹੀ ਟੀਮ ਨੂੰ ਸਰਕਾਰ ਨੇ ਵਾਪਸ ਬੁਲਾਇਆ

ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਵਿੱਚ ਹੋਏ ਬੰਬ ਧਮਾਕੇ ਵਿੱਚ ਸੌਦਾ ਸਾਧ ਡੇਰੇ ਸਿਰਸਾ ਦਾ ਹੱਥ ਹੋਣ ਦੀ ਪੁਲਿਸ ਪੁਸ਼ਟੀ ਤੋਂ ਬਾਅਦ, ਸਰਕਾਰ ਵੱਲੋਂ ਇਸ ਮਾਮਲੇ ਵਿੱਚ ਦੀ ਸਿਰਸਾ ਵਿੱਚ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੂੰ ਵਾਪਸ ਬੁਲਾ ਲਿਆ ਹੈ।

Read More »

ਮੋੜ ਬੰਬ ਧਮਾਕਾ: ਡੇਰਾ ਅੱਤਵਾਦ ਬਾਰੇ ਰਾਜਸੀ ਪਾਰਟੀਆਂ ਦੇ ਸੰਘ ਸੁੱਕੇ

ਮੋੜ ਬੰਬ ਧਮਾਕਾ: ਡੇਰਾ ਅੱਤਵਾਦ ਬਾਰੇ ਰਾਜਸੀ ਪਾਰਟੀਆਂ ਦੇ ਸੰਘ ਸੁੱਕੇ

ਫਰਵਰੀ 2017 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਕਸਬਾ ਮੌੜ 'ਚ ਕਾਂਗਰਸ ਦੀ ਰੈਲੀ 'ਚ ਹੋਏ ਬੰਬ ਧਮਾਕੇ ਬਾਰੇ ਉਸ ਸਮੇਂ ਬਿਨਾਂ ਕਿਸੇ ਪੜਤਾਲ ਅਤੇ ਸਬੂਤਾਂ ਦੇ ਲਗਪਗ ਸਾਰੀਆਂ ਹੀ ਰਾਜਸੀ ਧਿਰਾਂ ਅਤੇ ਪੰਜਾਬ ਪੁਲਿਸ ਨੇ ਇਸ ਕਾਰਵਾਈ ਨੂੰ ਗਰਮ ਖਿਆਲੀ ਸਿੱਖਾਂ ਦੇ ਖਾਤੇ ਵਿਚ ਪਾ ਕੇ ਪੰਜਾਬ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੀਆਂ ਤਾਕਤਾਂ ਨੂੰ ਭਾਂਜ ਦੇਣ ਦੇ ਬੜੇ ਤੱਤੇ ਬਿਆਨ ਦਿੱਤੇ ਸਨ |

Read More »

ਮੌੜ ਬੰਬ ਧਮਾਕੇ ਵਿੱਚ ਸੌਦਾ ਸਾਧ ਡੇਰਾ ਸਰਸਾ ਦਾ ਹੱਥ: ਮੀਡੀਆ ਰਿਪੋਰਟ

ਮੌੜ ਬੰਬ ਧਮਾਕੇ ਵਿੱਚ ਸੌਦਾ ਸਾਧ ਡੇਰਾ ਸਰਸਾ ਦਾ ਹੱਥ: ਮੀਡੀਆ ਰਿਪੋਰਟ

ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜਲਸੇ ਦੌਰਾਨ ਮੌੜ ਵਿਖੇ ਹੋਏ ਬੰਬ ਧਮਾਕੇ ਪਿੱਛੇ ਸੋਦਾ ਸਾਧ ਡੇਰਾ ਸਰਸਾ ਦਾ ਹੱਥ ਹੋਣ ਦਾ ਪੰਜਾਬ ਪੁਲਿਸ ਦੀ ਜਾਂਚ ਟੀਮ ਨੇ ਦਾਅਵਾ ਕੀਤਾ ਹੈ। ਪੰਜਾਬੀ ਅਖਬਾਰ ਅਜੀਤ ਨੇ ਬਹੁਤ ਹੀ ਭਰੋਸੇਮੰਦ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਾਂਚ ਟੀਮ ਨੇ ਸਾਲ ਭਰ ਦੀ ਸਖ਼ਤ ਮਿਹਨਤ ਨਾਲ ਕੜੀ ਨਾਲ ਕੜੀ ਜੋੜਦਿਆਂ ਆਖਰ ਸਾਰੇ ਮਾਮਲੇ ਉੱਪਰੋਂ ਪਰਦਾ ਚੁੱਕ ਲਿਆ ਹੈ । ਪਿਛਲੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਵਲੋਂ ਸਿਰਸਾ ਦੇ ਆਸ-ਪਾਸ ਦੇ ਖੇਤਰਾਂ ਵਿਚ ਛਾਪੇਮਾਰੀ ਕਰਕੇ ਡੇਰਾ ਸਿਰਸਾ ਨਾਲ ਸਬੰਧਿਤ ਕਈ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਸੀ । ਪਤਾ ਲੱਗਾ ਹੈ ਕਿ ਫੜੇ ਗਏ ਅਜਿਹੇ ਵਿਅਕਤੀਆਂ ਨੇ ਹੀ ਅੱਗੋਂ ਕੜੀਆਂ ਜੋੜਨ ਲਈ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਹੈ ।

Read More »

ਸੌਦਾ ਸਾਧ: ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਬਹਿਸ ਜਾਰੀ

ਸੌਦਾ ਸਾਧ: ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਬਹਿਸ ਜਾਰੀ

ਸੀਬੀਆਈ ਅਦਾਲਤ ਵੱਲੋਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲਾ ਕੈਦੀ ਸੌਦਾ ਸਾਧ ਗਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਅੱਜ ਸੀ. ਬੀ. ਆਈ. ਅਦਾਲਤ ‘ਚ ਸੁਣਵਾਈ ਹੋਈ । ਮਾਮਲੇ ਦੀ ਅਗਲੀ ਸੁਣਵਾਈ ਹੁਣ 14 ਫਰਵਰੀ ਨੂੰ ਹੋਵੇਗੀ |

Read More »

ਸੌਦਾ ਸਾਧ ਖਿਲਾਫ ਸਾਧੁ ਨਿਪੁੰਸਕ ਮਾਮਲੇ ‘ਚ ਸੀਬੀਆਈ ਨੇ ਚਲਾਨ ਪੇਸ਼ ਕੀਤਾ

ਸੌਦਾ ਸਾਧ ਖਿਲਾਫ ਸਾਧੁ ਨਿਪੁੰਸਕ ਮਾਮਲੇ ‘ਚ ਸੀਬੀਆਈ ਨੇ ਚਲਾਨ ਪੇਸ਼ ਕੀਤਾ

ਸਾਧਵੀਆਂ ਨਾਲ ਸਰੀਰਕ ਸੋਸ਼ਣ ਕਰਨ ਦੇ ਮਾਮਲੇ 'ਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ ਅੰਦਰ 20 ਸਾਲਾਂ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਿਰੁੱਧ ਇਕ ਹੋਰ ਮਾਮਲੇ 'ਚ ਸ਼ਿਕੰਜਾ ਕੱਸਿਆ ਜਾ ਰਿਹਾ ਹੈ । ਸੀ. ਬੀ. ਆਈ. ਨੇ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਮਾਮਲੇ 'ਚ ਪੰਚਕੂਲਾ ਸੀ।ਬੀ. ਆਈ. ਦੀ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਰਾਮ ਰਹੀਮ ਦੇ ਨਾਲ-ਨਾਲ ਦੋ ਡਾਕਟਰਾਂ ਖਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਹੈ।

Read More »

ਪੱਤਰਕਾਰ ਛਤਰਪਤੀ ਕਤਲ ਮਾਮਲਾ: ਸੌਦਾ ਸਾਧ ਖਿਲਾਫ ਅਗਲੀ ਸੁਣਵਾਈ 17 ਫਰਵਰੀ ‘ਤੇ ਪਈ

ਪੱਤਰਕਾਰ ਛਤਰਪਤੀ ਕਤਲ ਮਾਮਲਾ: ਸੌਦਾ ਸਾਧ ਖਿਲਾਫ ਅਗਲੀ ਸੁਣਵਾਈ 17 ਫਰਵਰੀ ‘ਤੇ ਪਈ

ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲਿਆਂ ਵਿੱਚ ਰੋਹਤਕ ਦੀ ਜੇਲ ਵਿੱਚ ਵੀਹ ਸਾਲਾਂ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਖਿਲਾਫ ਅੱਜ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਸੁਣਵਾਈ ਹੋਈ।

Read More »

ਸੌਦਾ ਪ੍ਰੇਮੀ ਕਤਲ ਕਾਂਡ ਵਿੱਚ ਤਿੰਨ ਨੌਜਵਾਨਾਂ ਖਿਲਾਫ ਚਲਾਨ ਪੇਸ਼

ਸੌਦਾ ਪ੍ਰੇਮੀ ਕਤਲ ਕਾਂਡ ਵਿੱਚ ਤਿੰਨ ਨੌਜਵਾਨਾਂ ਖਿਲਾਫ ਚਲਾਨ ਪੇਸ਼

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬਰਗਾੜੀ ਵਿੱਚ ਹੋਏ ਬੇਅਦਬੀ ਕਾਂਡ ਤੋਂ ਬਾਅਦ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਵਾਪਰੇ ਡੇਰਾ ਪ੍ਰੇਮੀ ਕਤਲ ਕਾਂਡ ਵਿੱਚ ਜ਼ਿਲ੍ਹਾ ਪੁਲੀਸ ਨੇ ਤਿੰਨ ਦੋਸ਼ੀਆਂ ਖ਼ਿਲਾਫ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕਰ ਦਿੱਤੇ ਹਨ। ਜ਼ਿਲ੍ਹਾ ਪੁਲੀਸ ਨੇ ਕਤਲ ਕਾਂਡ ਤੋਂ ਕਰੀਬ ਇੱਕ ਸਾਲ ਬਾਅਦ ਇਸ ਮਾਮਲੇ ਵਿੱਚ ਨੂੰ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਅਸ਼ੋਕ ਕੁਮਾਰ ਉਰਫ਼ ਅਮਨਾ ਤੇ ਜਸਵੰਤ ਸਿੰਘ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕੀਤਾ ਸੀ।

Read More »
Scroll To Top