Home / Tag Archives: RSS

Tag Archives: RSS

Feed Subscription

ਹਿੰਦੂਆਂ ਵਿੱ ਰਚ ਮਿਚ ਕੇ ਰਹਿਣ ਵਾਲੇ ਹੀ ਭਾਰਤ ਵਿੱਚ ਰਹਿ ਸਕਣਗੇ

ਹਿੰਦੂਆਂ ਵਿੱ ਰਚ ਮਿਚ ਕੇ ਰਹਿਣ ਵਾਲੇ ਹੀ ਭਾਰਤ ਵਿੱਚ ਰਹਿ ਸਕਣਗੇ

ਜ਼ਿਲ੍ਹੇ ਨਾਲ ਸਬੰਧਤ ਭਾਜਪਾ ਵਿਧਾਇਕ ਨੇ ਇਕ ਵਿਵਾਦਤ ਬਿਆਨ ਵਿੱਚ ਕਿਹਾ ਹੈ ਕਿ ਹਿੰਦੂ ਸਭਿਆਚਾਰ ਵਿੱਚ ਰਲਗੱਡ ਹੋਣ ਵਾਲੇ ਮੁਸਲਮਾਨਾਂ ਨੂੰ ਹੀ ਮੁਲਕ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ ਤੇ ਭਾਰਤ ਇਕ ਦਿਨ ‘ਹਿੰਦੂ ਰਾਸ਼ਟਰ’ ਜ਼ਰੂਰ ਬਣੇਗਾ।

Read More »

ਭਾਜਪਾ ਤੇ ਆਰਐਸਐਸ ‘ਹਿੰਦੂ ਅਤਿਵਾਦੀ’: ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ

ਭਾਜਪਾ ਤੇ ਆਰਐਸਐਸ ‘ਹਿੰਦੂ ਅਤਿਵਾਦੀ’: ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ

ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਨੇ ਭਾਜਪਾ ਤੇ ਆਰਐਸਐੈਸ ਉੱਤੇ ਹੱਲਾ ਬੋਲਣ ਦੇ ਆਪਣੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਅੱਜ ਇਨ੍ਹਾਂ ਨੂੰ ‘ਹਿੰਦੂ ਅਤਿਵਾਦੀ’ ਕਹਿ ਕੇ ਪੁਕਾਰਿਆ। ਮੁੱਖ ਮੰਤਰੀ ਨੇ ਬੀਤੇ ਦਿਨ ਭਾਜਪਾ ਤੇ ਉਸ ਦੀ ਸਰਪ੍ਰਸਤ ਆਰਐਸਐਸ ਨੂੰ ‘ਦਹਿਸ਼ਤਗਰਦ’ ਦੱਸਿਆ ਸੀ।

Read More »

ਨਜ਼ਰੀਆ: ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਚੁੱਕ ਕੇ ਕਿਹੜਾ ਨਿਸ਼ਾਨਾਂ ਸਾਧ ਰਹੇ ਸੁਖਬੀਰ ਸਿੰਘ ਬਾਦਲ

ਨਜ਼ਰੀਆ: ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਚੁੱਕ ਕੇ ਕਿਹੜਾ ਨਿਸ਼ਾਨਾਂ ਸਾਧ ਰਹੇ ਸੁਖਬੀਰ ਸਿੰਘ ਬਾਦਲ

-ਜਗਤਾਰ ਸਿੰਘ ਸੀਨੀਅਰ ਪੱਤਰਕਾਰ   ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਵੱਖਰੀ ਪਛਾਣ ਲਈ ਭਾਰਤੀ ਸੰਵਿਧਾਨ ਦੀ ਧਾਰਾ 25 ਦਾ ਮੁੱਦਾ ਪਿਛਲੀ ਵਾਰ ਸਾਲ 2000 ਵਿੱਚ ਚੁੱਕਿਆ ਸੀ। ਇਹ ਮੁੱਦਾ ਕੇਂਦਰ ਸਰਕਾਰ ਕੋਲ ਨਹੀਂ, ਸਗੋਂ ਸੰਵਿਧਾਨਕ ਰੀਵਿਊ ਕਮੇਟੀ ਕੋਲ ਚੁੱਕਿਆ ਗਿਆ। ...

Read More »

ਬੇਭਰੋਸਗੀ ਦੀ ਸਿਆਸਤ: ਅਗਲਾ ਨਿਸ਼ਾਨਾ ਦਲਿਤ

ਬੇਭਰੋਸਗੀ ਦੀ ਸਿਆਸਤ: ਅਗਲਾ ਨਿਸ਼ਾਨਾ ਦਲਿਤ

ਗੁਜਰਾਤ ਦੇ ਮੁੱਖ ਸਕੱਤਰ ਦੇ ਪੱਧਰ ਦੇ ਇੱਕ ਸੀਨੀਅਰ ਆਈਏਐੱਸ ਅਧਿਕਾਰੀ ਨੇ ਅਜਿਹੀ ਗੱਲ ਆਖੀ ਜੋ ਸੱਤਾਧਾਰੀ ਧਿਰ ਤੋਂ ਲੈ ਕੇ ਮੀਡੀਆ ਵਿੱਚ ਸ਼ਾਮਿਲ ਇਸ ਦੇ ਸਾਥੀਆਂ ਨੇ ਕਦੇ ਵੀ ਜਨਤਕ ਤੌਰ ’ਤੇ ਨਹੀਂ ਮੰਨੀ: ਗੁਜਰਾਤ ਦੇ ਵੋਟਰਾਂ ਨੇ ਭਾਜਪਾ ਨੂੰ ਬਹੁਤ ਮਾਮੂਲੀ ਬਹੁਮਤ ਇਸ ਲਈ ਦਿੱਤਾ ਕਿਉਂਕਿ ਕਿਸਾਨ ਨੇ ਖ਼ੁਦ ਨੂੰ ‘ਬਿਪਤਾ’ ਵਿੱਚ ਘਿਰੇ ਮਹਿਸੂਸ ਕੀਤਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ।

Read More »

‘ਭੀਮਾ-ਕੋਰੇਗਾਓਂ ’ਚ ਹਿੰਸਾ ਹਿੰਦੂਤਵੀ ਤਾਕਤਾਂ ਨੇ ਭੜਕਾਈ’

‘ਭੀਮਾ-ਕੋਰੇਗਾਓਂ ’ਚ ਹਿੰਸਾ ਹਿੰਦੂਤਵੀ ਤਾਕਤਾਂ ਨੇ ਭੜਕਾਈ’

ਮਹਾਰਾਸ਼ਟਰ ’ਚ ਜਾਤ ਆਧਾਰਿਤ ਹਿੰਸਾ ਦਾ ਮੁੱਖ ਕੇਂਦਰ ਰਹੇ ਭੀਮਾ-ਕੋਰੇਗਾਓਂ ਪਿੰਡ ਦੇ ਵਸਨੀਕਾਂ ਨੇ ਦੋਸ਼ ਲਾਇਆ ਹੈ ਕਿ ਬਾਹਰੀ ਹਿੰਦੂਤਵੀ ਤਾਕਤਾਂ ਨੇ ਹਿੰਸਾ ਭੜਕਾਈ। ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ਾਲ ਸਮਾਗਮ ਦੌਰਾਨ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਰਕੇ ਵੀ ਗੜਬੜ ਫੈਲੀ।

Read More »

ਸਿੱਖ ਧਰਮ ਨੂੰ ਸੰਵਿਧਾਨਿਕ ਮਾਨਤਾ ਬਾਰੇ ਪਹਿਲਾ ਖੁਸ਼ਗਵਾਰ ਮਾਹੌਲ

ਸਿੱਖ ਧਰਮ ਨੂੰ ਸੰਵਿਧਾਨਿਕ ਮਾਨਤਾ ਬਾਰੇ ਪਹਿਲਾ ਖੁਸ਼ਗਵਾਰ ਮਾਹੌਲ

ਅਕਾਲੀ ਲੀਡਰਸ਼ਿਪ ਨੇ ਪਾਰਟੀ ਆਗੂਆਂ ਬਾਰੇ ਲੋਕਾਂ ਦੇ ਮਨਾਂ 'ਤੇ ਉੱਕਰੇ ਅਖਾਣ ਕਿ ਸੱਤਾ 'ਚ ਆ ਕੇ ਅਕਾਲੀਆਂ ਨੂੰ ਪੰਥ ਵਿੱਸਰ ਜਾਂਦਾ ਹੈ ਤੇ ਸੱਤਾ ਖੁੱਸਦਿਆਂ ਹੀ ਪੰਥ ਖ਼ਤਰੇ 'ਚ ਪਿਆ ਨਜ਼ਰ ਆਉਣ ਲਗਦਾ ਹੈ, ਨੂੰ ਝੂਠਾ ਨਹੀਂ ਪੈਣ ਦਿੱਤਾ । ਅਕਾਲੀ ਦਲ ਨੂੰ ਸੱਤਾ 'ਚੋਂ ਬਾਹਰ ਹੋਇਆਂ ਇਕ ਸਾਲ ਪੂਰਾ ਹੋਣ ਤੋਂ ਵੀ ਪਹਿਲਾਂ ਹੀ ਪੰਥਕ ਮੁੱਦਿਆਂ ਵੱਲ ਮੁੜਨ ਤੇ ਵੱਖਰੀ ਸਿੱਖ ਧਾਰਮਿਕ ਪਹਿਚਾਣ ਨੂੰ ਸੰਵਿਧਾਨਿਕ ਮਾਨਤਾ ਦਿਵਾਉਣ ਦਾ ਮੁੱਦਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ । ਸਿੱਖ ਧਰਮ ਦੀ ਅਲੱਗ ਪਹਿਚਾਣ ਹੈ ।

Read More »

ਮਨਜੀਤ ਸਿੰਘ ਜੀਕੇ ਤੇ ਪ੍ਰਤੀ ਸਪਰੂ ਖਾਲਸਾ ਪੰਥ ਤੇ ਸਿਖ ਸਭਿਆਚਾਰ ਤੇ ਵਿਚਾਰਧਾਰਾ ਨੂੰ ਢਾਹ ਲਾਉਣ ਲਈ ਸਰਗਰਮ

ਮਨਜੀਤ ਸਿੰਘ ਜੀਕੇ ਤੇ ਪ੍ਰਤੀ ਸਪਰੂ ਖਾਲਸਾ ਪੰਥ ਤੇ ਸਿਖ ਸਭਿਆਚਾਰ ਤੇ ਵਿਚਾਰਧਾਰਾ ਨੂੰ ਢਾਹ ਲਾਉਣ ਲਈ ਸਰਗਰਮ

ਭਗਵੇਂਵਾਦੀ ਮਨਜੀਤ ਸਿੰਘ ਜੀਕੇ ਤੇ ਪ੍ਰਤੀ ਸਪਰੂ ਖਾਲਸਾ ਪੰਥ ਤੇ ਸਿਖ ਸਭਿਆਚਾਰ ਤੇ ਵਿਚਾਰਧਾਰਾ ਨੂੰ ਢਾਹ ਲਾਉਣ ਲਈ ਸਰਗਰਮ ਹਨ।ਦਿਲੀ ਗੁਰਦੁਆਰੇ ਦੇ ਮੰਚਾਂ ਤੋਂ ਆਸਾ ਦੀ ਵਾਰ ਦੀ ਕਥਾ ਨਹੀਂ, ਜਾਰੀ ਹੈ ਰਾਮ ਸ਼ਾਮ ਦੀ ਕਥਾ ਵੈਦਿਕ ਤੇ ਆਰੀਅਨ ਸਭਿਆਚਾਰ। ਪ੍ਰੀਤੀ ਸਪਰੂ ਆਰ ਐਸ ਐਸ ਦੀ ਨਵੀਂ ਕਠਪੁਤਲੀ ਬਾਦਲ ਦਰਬਾਰੀ ਮਨਜੀਤ ਸਿੰਘ ਜੀਕੇ ਨਾਲ ਬਿਰਾਜਮਾਨ ਹੈ।

Read More »

ਆਰਐੱਸਐੱਸ, ਬਜ਼ਰੰਗ ਦਲੀਆਂ ਵੱਲੋਂ ਦਲਿਤਾਂ ‘ਤੇ ਹਮਲੇ ਦੀ ਅਕਾਲੀ ਦਲ (ਅ) ਵੱਲੋਂ ਨਿਖੇਧੀ

ਆਰਐੱਸਐੱਸ, ਬਜ਼ਰੰਗ ਦਲੀਆਂ ਵੱਲੋਂ ਦਲਿਤਾਂ ‘ਤੇ ਹਮਲੇ ਦੀ ਅਕਾਲੀ ਦਲ (ਅ) ਵੱਲੋਂ ਨਿਖੇਧੀ

ਆਰਐੱਸਐੱਸ, ਬਜ਼ਰੰਗ ਦਲ ਅਤੇ ਹੋਰ ਹਿੰਦੂਤਵੀ ਜੱਥੇਬੰਦੀਆਂ ਵੱਲੋਂ ਦਲਿਤਾਂ ‘ਤੇ ਹਮਲਾ ਕਰਕੇ ਚਾਰ ਬੰਦਿਆਂ ਨੂੰ ਮਾਰਨ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਖਤ ਨਿਖੇਧੀ ਕੀਤੀ ਹੈ।ਭੀਮਾ ਕੋਰੇਗਾਓਂ (ਪੁਣੇ) ਵਿਖੇ ਮਹਾਰ (ਦਲਿਤਾਂ) ਵੱਲੋਂ 200 ਸਾਲ ਪਹਿਲਾਂ ਜਿੱਤੀ ਜੰਗ ਸਬੰਧੀ ਕੀਤੇ ਜਾ ਰਹੇ ਸਮਾਗਮ ਦੌਰਾਨ ਕਥਿਤ ਤੌਰ ’ਤੇ ਆਰਐੱਸਐੱਸ ਅਤੇ ਹੋਰਨਾਂ ਫਿਰਕੂ ਸੰਗਠਨਾਂ ਵੱਲੋਂ ਕੀਤੀ ਹਿੰਸਾ ਤੇ ਭੰਨਤੋੜ ਵਿੱਚ ਚਾਰ ਦਲਿਤਾਂ ਦੀ ਮੌਤ ਹੋ ਗਈ ਹੈ।

Read More »

ਆਰਐਸਐਸ-ਭਾਜਪਾ ਵੱਲੋਂ ‘ਇਤਿਹਾਸ ਤੋੜਨਾ-ਮਰੋੜਨਾ ਵੱਖਰੀ ਕਿਸਮ ਦੀ ਦਹਿਸ਼ਤਗਰਦੀ’

ਆਰਐਸਐਸ-ਭਾਜਪਾ ਵੱਲੋਂ ‘ਇਤਿਹਾਸ ਤੋੜਨਾ-ਮਰੋੜਨਾ ਵੱਖਰੀ ਕਿਸਮ ਦੀ ਦਹਿਸ਼ਤਗਰਦੀ’

ਆਰਐਸਐਸ-ਭਾਜਪਾ ਦੇ ਇਕਲੌਤੇ ਏਜੰਡੇ ਪਿੱਛੇ ਇਤਿਹਾਸ ਨੂੰ ਮੁੜ ਤੋਂ ਲਿਖ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਹੈ ਜਿਥੇ ਘੱਟ ਗਿਣਤੀਆਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਵਤੀਰਾ ਅਪਣਾਇਆ ਜਾਵੇਗਾ।ਇੰਡੀਅਨ ਹਿਸਟਰੀ ਕਾਂਗਰਸ ਦੇ ਪ੍ਰਧਾਨ ਕੇ ਐਮ ਸ੍ਰੀਮਾਲੀ ਨੇ ਕਿਹਾ ਹੈ ਕਿ ਇਤਿਹਾਸ ਨੂੰ ਤੋੜ-ਮਰੋੜ ਅਤੇ ਘੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਵੱਖਰੀ ਕਿਸਮ ਦੀ ਦਹਿਸ਼ਤਗਰਦੀ ਹੈ। ਉਨ੍ਹਾਂ ਮੁਲਕ ’ਚ ਦਲੀਲ ਅਤੇ ਬਹਿਸ ਦੇ ਸੁੰਗੜ ਰਹੇ ਘੇਰੇ ’ਤੇ ਵੀ ਚਿੰਤਾ ਪ੍ਰਗਟਾਈ ਹੈ।

Read More »

ਭਾਗਵਤ ਨੇ ਫਿਰ ਘੱਟ-ਗਿਣਤੀਆਂ ਦੀ ਹੋਂਦ ਨੂੰ ਨਕਾਰਦਿਆਂ ਕਿਹਾ ਕਿ “ਭਾਰਤ ਵਿੱਚ ਰਹਿਣ ਵਾਲਾ ਹਰ ਹਿੰਦੂ”

ਭਾਗਵਤ ਨੇ ਫਿਰ ਘੱਟ-ਗਿਣਤੀਆਂ ਦੀ ਹੋਂਦ ਨੂੰ ਨਕਾਰਦਿਆਂ ਕਿਹਾ ਕਿ “ਭਾਰਤ ਵਿੱਚ ਰਹਿਣ ਵਾਲਾ ਹਰ ਹਿੰਦੂ”

ਭਾਰਤ ਨੂੰ ਹਿੰਦੂ ਦੇਸ਼ ਵਿੱਚ ਬਦਲੀ ਕਰਨ ਦੇ ਰਾਹ ਤੁਰੀ ਹਿੰਦੂਤਵ ਨੂੰ ਪ੍ਰਨਾਈ ਜੱਥੇਬੰਦੀ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਨੇ ਫਿਰ ਘੱਟ ਗਿਣਤੀਆਂ ਦੀ ਹੋਂਦ ‘ਤੇ ਸਵਾਲੀਆਂ ਚਿੰਨ ਲਗਾਉਦਿਆਂ ਅੱਜ ਕਿਹਾ ਕਿ ਜਿਹੜਾ ਵੀ ਵਿਅਕਤੀ ਭਾਰਤ ਵਿਚ ਰਹਿੰਦਾ ਹੈ, ਉਹ ਹਿੰਦੂ ਹੈ ਅਤੇ ਹਿੰਦੂਤਵ ਦਾ ਮਤਲਬ ਸਾਰੇ ਭਾਈਚਾਰਿਆਂ ਨੂੰ ਇਕੱਠਾ ਕਰਨਾ ਹੈ ।

Read More »
Scroll To Top