Home / Tag Archives: Rajiv Gandhi

Tag Archives: Rajiv Gandhi

Feed Subscription

ਕੈਪਟਨ ਦਾ ਗਾਂਧੀ ਪਿਆਰ, ਕਿਹਾ “ਸਿੱਖ ਨਸਲਕੂਸ਼ੀ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਦਿੱਲੀ ‘ਚ ਮੌਜੂਦ ਹੀ ਨਹੀਂ ਸੀ”

ਕੈਪਟਨ ਦਾ ਗਾਂਧੀ ਪਿਆਰ, ਕਿਹਾ “ਸਿੱਖ ਨਸਲਕੂਸ਼ੀ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਦਿੱਲੀ ‘ਚ ਮੌਜੂਦ ਹੀ ਨਹੀਂ ਸੀ”

ਸਿੱਖਾਂ ਦੇ ਕਾਤਲ ਗਾਂਧੀ ਪਰਿਵਾਰ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੋਹ ਉਸ ਸਮੇਂ ਨੰਗਾ ਹੋ ਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਨਸਲਕੂਸ਼ੀ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਦਿੱਲੀ 'ਚ ਮੌਜੂਦ ਹੀ ਨਹੀਂ ਸੀ । ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਨਸਲਕੂਸ਼ੀ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਚੋਣ ਦੌਰੇ 'ਤੇ ਕਲਕੱਤਾ ਤੋਂ ਕੋਈ 150 ਕਿਲੋਮੀਟਰ ਦੂਰ ਕੋਂਟਾਈ ਵਿਖੇ ਸਨ ।

Read More »

1984 ਸਿੱਖ ਕਤਲੇਆਮ ਸਬੰਧੀਰਾਜੀਵ ਗਾਂਧੀ ਦੀ ਭੂਮਿਕਾ ਦੀ ਅਕਾਲੀ ਦਲ ਨੇ ਜਾਂਚ ਦੀ ਮੰਗ ਕੀਤੀ

1984 ਸਿੱਖ ਕਤਲੇਆਮ ਸਬੰਧੀਰਾਜੀਵ ਗਾਂਧੀ ਦੀ ਭੂਮਿਕਾ ਦੀ  ਅਕਾਲੀ ਦਲ ਨੇ ਜਾਂਚ ਦੀ ਮੰਗ ਕੀਤੀ

ਨਵੰਬਰ 1984 ਸਿੱਖ ਕਤਲੇਆਮ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੀ ਸ਼ੱਕੀ ਭੂਮਿਕਾ ਦੀ ਸ਼੍ਰੋਮਣੀ ਅਕਾਲੀ ਦਲ (ਬ) ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਟਾਈਟਲਰ ਦਾ ਬਿਆਨ ਜੋ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਿੱਟ ਦੇ ਹਵਾਲੇ ਕੀਤਾ ਹੈ ਅਨੁਸਾਰ ਨਵੰਬਰ 84 ਦੀ ਰਾਤ ਨੂੰ ਉਹ ਰਾਜੀਵ ਗਾਂਧੀ ਨੂੰ ਦਿੱਲੀ ਦੇ ਕਈ ਇਲਾਕਿਆਂ ਵਿੱਚ ਲੈ ਕੇ ਗਿਆ ਸੀ, ਇਹ ਸਾਬਤ ਕਰਦਾ ਹੈ ਕਿ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਮੌਤ ਦੇ ਘਾਟ ਉਤਾਰਨ ਲਈ ਡੂੰਘੀ ਸਾਜ਼ਿਸ਼ ਰਚੀ ਗਈ ਸੀ।

Read More »

ਸਿੱਖ ਕਤਲੇਆਮ ਮਾਮਲੇ ,ਚ ਰਾਜੀਵ ਗਾਂਧੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ: ਸੁਖਬੀਰ ਬਾਦਲ

ਸਿੱਖ ਕਤਲੇਆਮ ਮਾਮਲੇ ,ਚ ਰਾਜੀਵ ਗਾਂਧੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ: ਸੁਖਬੀਰ ਬਾਦਲ

1984 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਨਵੇਂ ਖ਼ੁਲਾਸਿਆਂ ਦੀ ਰੌਸ਼ਨੀ ਵਿੱਚ ਐਨਡੀਏ ਦੁਆਰਾ ਸਿੱਟ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਐਸ.ਐਨ. ਢੀਂਗਰਾ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਜਾਂਚ ਕਰਨ ਦੇ ਦਿੱਤੇ ਆਦੇਸ਼ਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿ ਹੁਣ ਸਿੱਖ ਕਤਲੇਆਮ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ ਦਾ ਵੀ ਖ਼ੁਲਾਸਾ ਹੋ ਜਾਵੇਗਾ।

Read More »

ਟਾਇਟਲਰ ਇਹ ਦੱਸੇ ਕਿ ਰਾਜੀਵ ਗਾਂਧੀ ਦੇ ਦੌਰੇ ਦਾ ਗੁੱਝਾ ਭੇਦ ਕੀ ਸੀ…?

ਟਾਇਟਲਰ ਇਹ ਦੱਸੇ ਕਿ ਰਾਜੀਵ ਗਾਂਧੀ ਦੇ ਦੌਰੇ ਦਾ ਗੁੱਝਾ ਭੇਦ ਕੀ ਸੀ…?

ਦਿੱਲੀ ਵਿੱਚ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿੱਚ ਸ਼ਾਮਲ ਜਗਦੀਸ਼ ਟਾਇਟਲਰ ਨੇ 34 ਵਰਿਆਂ ਬਾਅਦ ਇੱਕ ਵੱਡੀ ਗੱਪ ਮਾਰੀ ਹੈ ਕਿ ਦਿੱਲੀ ਵਿੱਚ ਸਿੱਖ ਕਤਲੇਆਮ ਸਮੇਂ ਰਾਜੀਵ ਗਾਂਧੀ ਅਤੇ ਉਸ ਨੇ ਇੱਕ ਕਾਰ ਵਿੱਚ ਖ਼ੁਦ ਕਤਲੇਆਮ ਵਾਲੇ ਇਲਾਕਿਆਂ ਦਾ ਦੌਰਾ ਕੀਤਾ ਸੀ। ਹੁਣ ਟਾਇਟਲਰ ਨੂੰ ਇਹ ਸੁਆਲ ਪੁਛਿਆ ਜਾਣਾ ਬਣਦਾ ਹੈ ਕਿ ‘‘ਮੇਰੀ ਮਾਂ ਮਾਰ ਦੀ ਗਈ, ਆਪ ਜਹਾਂ ਕਿਆ ਕਰ ਰਹੇ ਹੋ’’? ਕਾਂਗਰਸੀ ਵਰਕਰਾਂ ਨੂੰ ਗੁੱਸੇ ਵਿੱਚ ਇਹ ਵੰਗਾਰ ਦੇਣ ਵਾਲਾ ਰਾਜੀਵ ਗਾਂਧੀ, ਜਿਹੜਾ ‘‘ਜਬ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਕਾਂਪਤੀ ਹੀ ਹੈ’’ ਦਾ ਸਪੱਸ਼ਟੀਕਰਨ ਦਿੰਦਾ ਹੈ। ਉਹ ਕਤਲੇਆਮ ਪੀੜਤ ਇਲਾਕੇ ਵਿੱਚ ਕੀ ਕਰਨ ਗਿਆ ਸੀ? ਮਨ ਨੂੰ ਤਸੱਲੀ ਦੇਣ ਕਿ ਸਿੱਖਾਂ ਤੋਂ ਸੱਚੀ-ਮੁੱਚੀ ਬਦਲਾ ਲੈ ਲਿਆ ਗਿਆ ਹੈ? ਜਾਂ ਫ਼ਿਰ ਜਿਹੜੇ ਇਲਾਕਿਆਂ ਵਿੱਚ ਉਸ ਨੂੰ ਤਬਾਹੀ ਨਾ ਦਿਖਾਈ ਦਿੱਤੀ ਹੋਵੇ ਉਥੋਂ ਦੇ ਆਗੂਆਂ ਦੀ ਖਿਚਾਈ ਕਰਕੇ ਉਥੇ ਵੀ ਤਬਾਹੀ ਕਰਵਾਉਣ ਦੀਆਂ ਹਦਾਇਤਾਂ ਦੇਣ ਲਈ।

Read More »

ਸਿੱਖ ਨਸਲਕੁਸ਼ੀ ਮਾਮਲੇ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ ਦੀ ਜਾਂਚ ਹੋਵੇ: ਸੁਖਬੀਰ ਬਾਦਲ

ਸਿੱਖ ਨਸਲਕੁਸ਼ੀ ਮਾਮਲੇ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ ਦੀ ਜਾਂਚ ਹੋਵੇ: ਸੁਖਬੀਰ ਬਾਦਲ

ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ ਦੀ ਜਾਂਚ ਦੀ ਮੰਗ ਅਕਾਲੀ ਦਲ ਬਾਦਲ ਵੱਲੋਂ ਕੀਤੀ ਗਈ ਹੈ।ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 1984 ’ਚ ਦਿੱਲੀ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਦੌਰਾਨ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀਆਂ ਰਹੱਸਮਈ ਗਤੀਵਿਧੀਆਂ ਬਾਰੇ ਦੁਬਾਰਾ ਤੋਂ ਮੁਕੰਮਲ ਜਾਂਚ ਦੀ ਮੰਗ ਕੀਤੀ ਹੈ।

Read More »

ਸਿੱਖ ਕਤਲੇਆਮ ਵਿੱਚ ਰਾਜੀਵ ਗਾਧੀ ਦੀ ਸ਼ਮੂਲੀਅਤ ਦਾ ਨਰਸਿਮਹਾ ਰਾਓੁ ਦੀ ਜੀਵਨੀ ਵਿੱਚ ਪ੍ਰਗਟਾਵਾ: ਫੂਲਕਾ

ਸਿੱਖ ਕਤਲੇਆਮ ਵਿੱਚ ਰਾਜੀਵ ਗਾਧੀ ਦੀ ਸ਼ਮੂਲੀਅਤ ਦਾ ਨਰਸਿਮਹਾ ਰਾਓੁ ਦੀ ਜੀਵਨੀ ਵਿੱਚ ਪ੍ਰਗਟਾਵਾ: ਫੂਲਕਾ

ਨਵੰਬਰ 1984 ਵਿੱਚ ਸਰਕਾਰੀ ਸਰਪ੍ਰਸਤੀ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸ਼ਮੂਲੀਅਤ ਅਤੇ ਉਸ ਵੱਲੋਂ ਕੀਤੀ ਯੋਜਨਾਬੰਦੀ ਦੇ ਸਬੂਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓੁ ਦੀ ਜੀਵਨੀ ਵਿੱਚ ਸਾਹਮਣੇ ਆਏ ਹਨ।

Read More »

ਰਾਜੀਵ ਕਤਲ ਕਾਂਡ: ਨਲਿਨੀ ਨੇ ਅਗੇਤੀ ਰਿਹਾਈ ਲਈ ਮੁੜ ਕੀਤੀ ਅਪੀਲ

ਰਾਜੀਵ ਕਤਲ ਕਾਂਡ: ਨਲਿਨੀ ਨੇ ਅਗੇਤੀ ਰਿਹਾਈ ਲਈ ਮੁੜ ਕੀਤੀ ਅਪੀਲ

ਚੇਨਈ (14 ਦਸੰਬਰ,2015): ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲ ਕਾਂਡ ਵਿੱਚ ਤਾਮਿਲਨਾਡੂ ਵਿੱਚ ਉਮਰ ਕੈਦ ਦੀ ਸਜ਼ਾ ਤਹਿਤ ਪਿਛਲ਼ੇ 24 ਸਾਲਾਂ ਤੋਂ ਜੇਲ ਵਿੱਚ ਬੰਦ ਲਿਟੇ ਕਾਰਕੂਨ ਨਲਿਨੀ ਸ੍ਰੀਹਰਨ ਨੇ ਆਪਣੀ ਅਗੇਤੀ ਰਿਹਾਈ ਲਈ ਤਾਮਿਲਨਾਡੂ ਹਾਈਕੋਰਟ ਵਿੱਚ ਇੱਕ ਵਾਰ ...

Read More »

ਰਾਜੀਵ ਗਾਂਧੀ ਕਤਲ ਕਾਂਡ: ਕੇਂਦਰ ਸਰਕਾਰ ਦੇ ਫ਼ੈਸਲੇ ਦੇ ਵਿਰੋਧ ‘ਚ ਰਾਜੀਵ ਗਾਂਧੀ ਦੀਆਂ ਮੂਰਤੀਆਂ ਦੀ ਕੀਤੀ ਤੋੜ-ਭੰਨ

ਚੇਨਈ, (27 ਫ਼ਰਵਰੀ2014):- ਰਾਜੀਵ ਗਾਂਧੀ ਕਤਲ ਕਾਂਡ ਮਾਮਲੇ ਦੇ ਦੋਸ਼ੀਆਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਦੇ ਫ਼ੈਸਲੇ ਦੇ ਵਿਰੋਧ ‘ਚ ਸ਼ਹਿਰ ਦੀਆਂ ਕੁੱਝ ਥਾਵਾਂ ‘ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀਆਂ ਮੂਰਤੀਆਂ ਦੀ ਤੋੜ-ਭੰਨ ਕੀਤੀ ਗਈ ਜਦਕਿ ਤਾਮਿਲਨਾਡੂ ਦੀ ਇਕ ਸਥਾਨਕ ਜਥੇਬੰਦੀ ਦੇ ਦਫ਼ਤਰ ...

Read More »

ਰਾਜੀਵ ਗਾਂਧੀ ਕਤਲ ਕੇਸ: ਤਮਿਲਨਾਡੂ ਸਰਕਾਰ ਵਲੋਂ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਫੈਸਲੇ ਦੇ ਖਿਲਾਫ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਦਰਜ ਕੀਤੀ ਅਰਜ਼ੀ

ਰਾਜੀਵ ਗਾਂਧੀ ਕਤਲ ਕੇਸ: ਤਮਿਲਨਾਡੂ ਸਰਕਾਰ ਵਲੋਂ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਫੈਸਲੇ ਦੇ ਖਿਲਾਫ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਦਰਜ ਕੀਤੀ ਅਰਜ਼ੀ

ਨਵੀਂ ਦਿੱਲੀ, (20 ਫ਼ਰਵਰੀ 2014):- ਰਾਜੀਵ ਗਾਂਧੀ ਕਤਲ ਕੇਸ ਦੇ ਦੋਸ਼ੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰਕੈਦ ‘ਚ ਬਦਲਨ ਤੋਂ ਬਾਅਦ ਤਮਿਲਨਾਡੂ ਸਰਕਾਰ ਵਲੋਂ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਫੈਸਲੇ ਦੇ ਖਿਲਾਫ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਇੱਕ ਅਰਜ਼ੀ ...

Read More »

ਰਾਜੀਵ ਕਤਲ ਕੇਸ: ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤਿੰਨ ਵਿਅਕਤੀਆਂ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ

ਰਾਜੀਵ ਕਤਲ ਕੇਸ: ਸੁਪਰੀਮ ਕੋਰਟ ਨੇ  ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤਿੰਨ ਵਿਅਕਤੀਆਂ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ

ਨਵੀਂ ਦਿੱਲੀ,(18 ਫਰਵਰੀ 2014) – ਰਾਜੀਵ ਗਾਂਧੀ ਹੱਤਿਆਕਾਂਡ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤਿੰਨ ਵਿਅਕਤੀਆਂ ਦੀ ਮੌਤ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਮਰਕੈਦ ‘ਚ ਬਦਲ ਦਿੱਤਾ ਹੈ। ਯਾਨੀ ਹੁਣ ਇਨ੍ਹਾਂ ਤਿੰਨਾਂ ਮੁਜ਼ਰਿਮਾਂ ਨੂੰ ਫ਼ਾਂਸੀ ...

Read More »
Scroll To Top