Home / Tag Archives: Punjab Human Rights Organisation

Tag Archives: Punjab Human Rights Organisation

Feed Subscription

ਪੰਜਾਬ ਦੇ ਦਰਿਅਾੲੀ ਪਾਣੀਅਾਂ ਦੀ ਸਮੱਸਿਅਾ ਵਿਸ਼ੇ ‘ਤੇ ਚੰਡੀਗੜ੍ਹ ਵਿੱਚ 10 ਦਸੰਬਰ ਨੂੰ ਸੈਮੀਨਾਰ

ਪੰਜਾਬ ਦੇ ਦਰਿਅਾੲੀ ਪਾਣੀਅਾਂ ਦੀ ਸਮੱਸਿਅਾ ਵਿਸ਼ੇ ‘ਤੇ  ਚੰਡੀਗੜ੍ਹ ਵਿੱਚ 10 ਦਸੰਬਰ ਨੂੰ ਸੈਮੀਨਾਰ

ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ 10 ਦਸੰਬਰ ਨੂੰ 68ਵੇਂ ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ ਤੇ ਚੰਡੀਗੜ੍ਹ ਦੇ ਪੀਪਲ ਕਨਵੈਨਸ਼ਨ ਸੈਂਟਰ ਵਿੱਚ ਪੰਜਾਬ ਦੇ ਦਰਿਅਾੲੀ ਪਾਣੀਅਾਂ ਦੀ ਸਮੱਸਿਅਾ ਅਤੇ ੲਿਸਦੇ ਹੱਲ ਵਿਸ਼ੇ ਤੇ ਸੈਮੀਨਾਰ ਕਰਵਾੲਿਅਾ ਜਾ ਰਿਹਾ ਹੈ।

Read More »

ਬਰਗਾੜੀ ਬੇਅਦਬੀ ਕਾਂਡ: ਜਸਟਿਸ ਕਾਟਜੂ ਕਮਿਸ਼ਨ 30 ਜਨਵਰੀ ਤੋਂ 1 ਫਰਵਰੀ ਤੱਕ ਤੱਥ ਇਕੱਠੇ ਕਰੇਗਾ

ਬਰਗਾੜੀ ਬੇਅਦਬੀ ਕਾਂਡ: ਜਸਟਿਸ ਕਾਟਜੂ ਕਮਿਸ਼ਨ 30 ਜਨਵਰੀ ਤੋਂ 1 ਫਰਵਰੀ ਤੱਕ ਤੱਥ ਇਕੱਠੇ ਕਰੇਗਾ

ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਸਚਾਈ ਸਾਹਮਣੇ ਲਿਆਉਣ ਲਈ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਗਠਿਤ “ਜਸਟਿਸ ਕਾਟਜ਼ੂ ਕਮਿਸ਼ਨ” 30 ਜਨਵਰੀ ਤੋਂ 1 ਫਰਵਰੀ ਤੱਕ ਬਹਿਬਲਾਂ ਕਲਾਂ ਵਿੱਚ ਲੋਕਾਂ ਤੋਂ ਤੱਥਾਂ ਇਕੱਠੇ ਕਰੇਗਾ।

Read More »

ਪੰਜਾਬ ਦੀਆਾ ਮਨੁੱਖੀ ਅਧਿਕਾਰ ਸੰਸਥਾਵਾ ਨੇ ‘ਜਸਟਿਸ ਕਾਟਜੂ ਕਮਿਸ਼ਨ’ ਦਾ ਕੀਤਾ

ਪੰਜਾਬ ਦੀਆਾ ਮਨੁੱਖੀ ਅਧਿਕਾਰ ਸੰਸਥਾਵਾ ਨੇ ‘ਜਸਟਿਸ ਕਾਟਜੂ ਕਮਿਸ਼ਨ’ ਦਾ ਕੀਤਾ

ਚੰਡੀਗੜ੍ਹ, 26 ਦਸੰਬਰ -ਪੰਜਾਬ ਦੀਆਾ ਨਾਮਵਰ ਮਨੁੱਖੀ ਅਧਿਕਾਰ ਸੰਸਥਾਵਾ ਨੇ ਸਾਂਝੇ ਤੌਰ ‘ਤੇ ਪੰਜਾਬ ‘ਚ ਹੋ ਰਹੇ ਮਨੁੱਖੀ ਅਧਿਕਾਰਾਾ ਦੇ ਘਾਣ ਸਬੰਧੀ ਆਵਾਜ਼ ਉਠਾਉਣ ਦਾ ਐਲਾਨ ਕੀਤਾ ਹੈ | ਇਨ੍ਹਾਂ ਸੰਸਥਾਵਾ ਨੇ ਅੱਜ ਇਥੇ ਇਕ ਪ੍ਰੈਸ ਕਾਨਫੰਰਸ ਕਰਦਿਆਾ ਸੁਪਰੀਮ ਕੋਰਟ ...

Read More »

ਪੰਜਾਬ, ਕਸ਼ਮੀਰ ਅਤੇ ਭਾਰਤ ਵਿੱਚ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਮਨੁੱਖੀ ਅਧਿਕਾਰ ਦਿਵਸ ਮੌਕੇ ਹੋਇਆ ਸੈਮੀਨਾਰ

ਪੰਜਾਬ, ਕਸ਼ਮੀਰ ਅਤੇ ਭਾਰਤ ਵਿੱਚ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਮਨੁੱਖੀ ਅਧਿਕਾਰ ਦਿਵਸ ਮੌਕੇ ਹੋਇਆ ਸੈਮੀਨਾਰ

ਚੰਡੀਗੜ੍ (15 ਦਸੰਬਰ, 2015): ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ‘ਤੇ ਸਿੱਖਸ ਫਾਰ ਲਾਇਰਜ਼ ਵੱਲੋਂ ਸਿੱਖ ਯੂਥ ਆਫਪੰਜਾਬ ਵੱਲੋਂ ਕਰਵਾਏ ਗਏ ਪੰਜਾਬ , ਕਸ਼ਮੀਰ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਦਿਨੋ-ਦਿਨ ਵਧ ਰਹੇ ਅਸਹਿਣਸ਼ੀਲਤਾ ਅਤੇ ਮਨੁੱਖੀ ਹੱਕਾਂ ਦੇ ਹੋਰ ਰਹੇ ਘਾਣ ਦੇ ...

Read More »
Scroll To Top