Home / Tag Archives: Pakash Singh Badal

Tag Archives: Pakash Singh Badal

Feed Subscription

ਪੰਜਾਬ ਨਾਲ ਹੋਈ ਵਿੱਤੀ ਵਧੀਕੀ ਜਿਉਂ ਦੀ ਤਿਉਂ

ਪੰਜਾਬ ਨਾਲ ਹੋਈ ਵਿੱਤੀ ਵਧੀਕੀ ਜਿਉਂ ਦੀ ਤਿਉਂ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2018-19 ਵਾਲੇ ਕੇਂਦਰੀ ਬਜਟ ਨੂੰ “ਕਿਸਾਨ ਪੱਖੀ” ਆਖਿਆ ਹੈ, ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਬਾਦਲ ਨੇ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਦੀ ਤਾਰੀਫ਼ ਵਿੱਚ ਜੋ ਕੁਝ ਕਿਹਾ ਹੈ, ਉਹ ਦਿਲ ਬਹਿਲਾਉਣ ਵਾਲਾ ਹੀ ਹੈ: “ਬਜਟ ਉਤੇ ਜੇਤਲੀ ਦੀ ਛਾਪ ਸਾਫ਼ ਦਿਸ ਰਹੀ ਹੈ ਜਿਸ ਵਿੱਚ ਕਿਸਾਨਾਂ ਬਾਰੇ ਆਮ ਕਰਕੇ, ਤੇ ਪੰਜਾਬੀ ਕਿਸਾਨਾਂ ਬਾਰੇ ਖਾਸ ਕਰਕੇ ਫ਼ਿਕਰ” ਝਾਕਦਾ ਦਿਸਦਾ ਹੈ।

Read More »

ਕੈਪਟਨ ਅਤੇ ਬਾਦਲ ਸਰਕਾਰਾਂ ਸੌਦਾ ਸਾਧ ਦੇ ਹੁਕਮਾਂ ‘ਤੇ ਫੁੱਲ ਚੜਾਉਂਦੀ ਰਹੀ ਹੈ

ਕੈਪਟਨ ਅਤੇ ਬਾਦਲ ਸਰਕਾਰਾਂ ਸੌਦਾ ਸਾਧ ਦੇ ਹੁਕਮਾਂ ‘ਤੇ ਫੁੱਲ ਚੜਾਉਂਦੀ ਰਹੀ ਹੈ

ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਹੁਣ ਭਾਂਵੇ ਰੋਹਤਕ ਦੀ ਜੇਲ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ, ਪਰ ਪੰਜਾਬ ’ਚ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸਮੇਂ ਸਮੇਂ ’ਤੇ ਸੌਦਾ ਸਾਧ ਦੇ ਹੁਕਮਾਂ ‘ਤੇ ਫੁੱਲ ਚੜਾਉਦੀ ਰਹੀ ਹੈ।

Read More »

ਬਾਦਲ ਨੂੰ ਸਿੱਖ ਕੌਮ ਕਿਉਂ ਚੇਤੇ ਆਈ…?

ਬਾਦਲ ਨੂੰ ਸਿੱਖ ਕੌਮ ਕਿਉਂ ਚੇਤੇ ਆਈ…?

ਪੰਜਾਬ ਦੇ ਬਜ਼ੁਰਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ’ਚ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨ ਸਮੇਂ ਸਮੁੱਚੇ ਸਿੱਖ ਭਾਈਚਾਰੇ ਨੂੰ ਇਕੱਠਾ ਹੋਣ ਦਾ ਸੱਦਾ ਦਿੱਤਾ ਹੈ। ਵੋਟਾਂ ਵੇਲੇ ਹੀ ਸਹੀ ਬਾਦਲ ਸਾਬ ਨੂੰ ਘੱਟੋ-ਘੱਟ ਸਿੱਖ ਪੰਥ ਯਾਦ ਤਾਂ ਆ ਗਿਆ। ਪ੍ਰੰਤੂ ਉਨਾਂ ਵੱਲੋਂ ਇਹ ਆਖਣਾ ਕਿ ‘‘ਹਾਲਤ ਵਿਗੜ ਸਕਦੇ ਹਨ, ਇਸ ਲਈ ਸਭ ਸਿੱਖਾਂ ਨੂੰ ਇਕੱਠਾ ਹੋਣਾ ਚਾਹੀਦਾ ਹੈ।’’ ਸਾਡੀ ਸਮਝ ਤੋਂ ਬਾਹਰ ਹੈ। ਬਾਦਲ ਸਾਬ! ਕਿਹੜੇ ਹਾਲਾਤਾਂ ਦੇ ਵਿਗੜਣ ਦੀ ਗੱਲ ਕਰਦੇ ਹਨ? ਕਿਹੜੇ ਸਿੱਖਾਂ ਨੂੰ ਇਕੱਠਾ ਹੋਣ ਦਾ ਸੱਦਾ ਦਿੰਦੇ ਹਨ? ਇਹ ਤਾਂ ਓਹੋ ਦੱਸ ਸਕਦੇ ਹਨ, ਪ੍ਰੰਤੂ ਜਿਹੜਾ ਸੁਆਲ ਸਾਡੇ ਮਨ ’ਚ ਬਾਦਲ ਦੀ ਇਸ ਟਿੱਪਣੀ ਤੇ ਉੱਠੇ ਹਨ। ਉਹ ਅਸੀਂ ਜ਼ਰੂਰ ਸਾਂਝੇ ਕਰਨਾ ਚਾਹਾਂਗੇ।

Read More »

ਸੁਖਬੀਰ ਬਾਦਲ ਨੇ ਸਿੱਖਾਂ ਦੀ ਮੁਖਬਰੀ ਦੇ ਮਾਮਲੇ ਵਿੱਚ ਆਪਣੇ ਪਿਉ ਨੂੰ ਪਛਾੜਿਆ–ਯੁਨਾਈਟਿਡ ਖਾਲਸਾ ਦਲ ਯੂ,ਕੇ

ਸੁਖਬੀਰ ਬਾਦਲ ਨੇ ਸਿੱਖਾਂ ਦੀ ਮੁਖਬਰੀ ਦੇ ਮਾਮਲੇ ਵਿੱਚ ਆਪਣੇ ਪਿਉ ਨੂੰ ਪਛਾੜਿਆ–ਯੁਨਾਈਟਿਡ ਖਾਲਸਾ ਦਲ ਯੂ,ਕੇ

ਪੰਜਾਬ ਦੇ ਡਿਪਟੀ ਚੀਫ ਮਨਿਸਟਰ ਅਤੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਸਿੱਖਾਂ ( ਖਾਲਿਸਤਾਨੀਆਂ ) ਦੀ ਕੀਤੀ ਲਿਖਤੀ ਮੁਖਬਰੀ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ । ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਜਾਰੀ ਪੈੱਸ ਬਿਆਨ ਵਿੱਚ ਆਖਿਆ ਗਿਆ ਕਿ ਸੁਖਬੀਰ ਬਾਦਲ ਨੇ ਸਿੱਖਾਂ ਦੀ ਮੁਖਬਰੀ ਕਰਨ ਦੇ ਮਾਮਲੇ ਵਿੱਚ ਆਪਣੇ ਪਿਉ ਪ੍ਰਕਾਸ਼ ਬਾਦਲ ਨੂੰ ਪਛਾੜ ਦਿੱਤਾ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਉਹ ਹਿੰਦੂਤਵੀਆਂ ਦਾ ਸਭ ਤੋਂ ਮੁਖਬਰ ਹੈ ।

Read More »

ਬਾਦਲ ਸਰਕਾਰ ਪੰਜਾਬ ਦੇ ਪਾਣੀਆਂ ਸਬੰਧੀ ਧਾਰਾ-5 ਖਤਮ ਕਰਨ ਲਈ ਮਤਾ ਪਾਸ ਕਰੇ: ਜਾਖੜ, ਲਾਲ ਸਿੰਘ

ਬਾਦਲ ਸਰਕਾਰ ਪੰਜਾਬ ਦੇ ਪਾਣੀਆਂ ਸਬੰਧੀ ਧਾਰਾ-5 ਖਤਮ ਕਰਨ ਲਈ ਮਤਾ ਪਾਸ ਕਰੇ: ਜਾਖੜ, ਲਾਲ ਸਿੰਘ

ਪੰਜਾਬ ਦੇ ਪਾਣੀਆਂ 'ਤੇ ਚੱਲ ਰਹੇ ਵਿਵਾਦ ਅਤੇ ਪੰਜਾਬ ਦੇ ਮੁੱਖ ਮਮਤਰੀ ਵੱਲੋਂ ਪੰਜਾਬ ਦੇ ਪਾਣੀਆਂ ਲਈ ਹਰ ਕੁਰਬਾਨੀ ਕਰਨ ਦੇ ਦਿੱਤੇ ਜਾ ਰਹੇ ਬਿਆਨਾਂ ਦੇ ਦਰਮਿਆਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ 2 ਸੀਨੀਅਰ ਆਗੂਆਂ ਸ. ਲਾਲ ਸਿੰਘ ਤੇ ਸੁਨੀਲ ਜਾਖੜ ਨੇ ਮੁੱਖ ਮੰਤਰੀ ਬਾਦਲ ਨੂੰ ਵੰਗਾਰਿਆਂ ਕਿਹਾ ਕਿ ਜੇਕਰ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਇਮਾਨਦਾਰਨਾ ਪਹੁੰਚ ਰੱਖਦੇ ਹਨ ਤਾਂ ਧਾਰਾ-5 ਖਤਮ ਕਰਨ ਲਈ ਮਤਾ ਪਾਸ ਕਰਨ।

Read More »

ਆਮ ਆਦਮੀ ਪਾਰਟੀ ਵੀ ਕਾਂਗਰਸ ਵਾਂਗ ਪੰਜਾਬ ਅਤੇ ਸਿੱਖ ਵਿਰੋਧੀ ਸਾਬਤ ਹੋਈ: ਬਾਦਲ

ਆਮ ਆਦਮੀ ਪਾਰਟੀ ਵੀ ਕਾਂਗਰਸ ਵਾਂਗ ਪੰਜਾਬ ਅਤੇ ਸਿੱਖ ਵਿਰੋਧੀ ਸਾਬਤ ਹੋਈ: ਬਾਦਲ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਵੀ ਕਾਂਗਰਸ ਵਾਂਗ ਪੰਜਾਬ ਅਤੇ ਸਿੱਖ ਵਿਰੋਧੀ ਸਾਬਤ ਹੋਈ ਹੈ। ਕਾਂਗਰਸ ਵਾਲਾ ਰਾਹ ਅਪਣਾਉਂਦਿਆਂ ‘ਆਪ’ ਨੇ ਆਪਣੇ ਚੋਣ ਮਨੋਰਥ ਪੱਤਰ ’ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਝਾੜੂ ਦਿਖਾ ਕੇ ਬੱਜਰ ਪਾਪ ਕੀਤਾ ਹੈ, ਜੋ ਮੁਆਫ਼ੀ ਦੇ ਲਾਇਕ ਨਹੀਂ ਹੈ ਜਦਕਿ ਪਹਿਲਾਂ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ ਅਤੇ ਹਜ਼ਾਰਾਂ ਮਾਸੂਮ ਸਿੱਖਾਂ ਦਾ ਕਤਲ ਕਰਵਾਇਆ ਸੀ।

Read More »

ਜੇਤਲੀ ਨੇ ਬਾਦਲ ਵੱਲੋਂ ਰੱਖੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ

ਜੇਤਲੀ ਨੇ ਬਾਦਲ ਵੱਲੋਂ ਰੱਖੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ

ਅੱਜ ਅੰਮ੍ਰਿਤਸਰ ਪਹੁੰਚੇ ਭਾਰਤੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

Read More »

ਪੰਜਾਬ ਵਿੱਚ ਧਾਰਮਿਕ ਆਗੂਆਂ ਦੇ ਹੋਏ ਕਤਲਾਂ ਅਤੇ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਬਾਦਲ ਦਾ ਹੱਥ: ਕੈਪਟਨ

ਪੰਜਾਬ ਵਿੱਚ ਧਾਰਮਿਕ ਆਗੂਆਂ ਦੇ ਹੋਏ ਕਤਲਾਂ ਅਤੇ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਬਾਦਲ ਦਾ ਹੱਥ: ਕੈਪਟਨ

ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਭਾਈ ਰਣਜੀਤ ਸਿੰਘ 'ਤੇ ਹੋਏ ਹਮਲੇ ਵਿੱਚ ਮਾਰੇ ਭਾਈ ਭੁਪਿੰਦਰ ਸਿੰਘ ਅਤੇ ਭੈਣੀ ਸਾਿਹਬ ਵਿੱਚ ਦਿਨ ਦਿਹਾੜੇ ਮਾਤਾ ਚੰਦ ਕੌਰ ਦੇ ਕਤਲ ਅਤੇ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਪਿੱਚੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਹੈ।

Read More »

ਜਦੋਂ ਬਾਦਲ ਨੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਟਿੱਚ ਜਾਣਿਆ ਸੀ ਮੈਂ ਤਾਂ ਉਦੋਂ ਸ਼ਾਇਦ ਜੰਮੀ ਵੀ ਨਹੀਂ ਸੀ: ਬੀਬੀ ਜਗੀਰ ਕੌਰ

ਜਦੋਂ ਬਾਦਲ ਨੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਟਿੱਚ ਜਾਣਿਆ ਸੀ ਮੈਂ ਤਾਂ ਉਦੋਂ ਸ਼ਾਇਦ ਜੰਮੀ ਵੀ ਨਹੀਂ ਸੀ: ਬੀਬੀ ਜਗੀਰ ਕੌਰ

ਬਠਿੰਡਾ, 5 ਅਗਸਤ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਦਾ ਇਹ ਬਿਆਨ ਟੀਵੀ ਚੈੱਨਲਾਂ ’ਤੇ ਬੀਤੀ ਰਾਤ ਵਾਰ ਵਾਰ ਵਿਖਾਇਆ ਜਾ ਰਿਹਾ ਸੀ; ਜਿਸ ਵਿੱਚ ਉਹ ਕਹਿ ਰਹੀ ਸੀ, “ਜਿਹੜਾ ਵਿਅਕਤੀ ਅਕਾਲ ਤਖ਼ਤ ਤੋਂ ਛੇਕਿਆ ਗਿਆ ...

Read More »

ਬਾਦਲ ਨੇ ਹਮੇਸ਼ਾਂ ਹੀ ਭਰਾ ਮਾਰੂ ਜੰਗ ਛੇੜ ਕੇ ਸਿਆਸੀ ਰੋਟੀਆ ਸੇਕੀਆ – ਬਾਬਾ ਦਾਦੂਵਾਲ

ਬਾਦਲ ਨੇ ਹਮੇਸ਼ਾਂ ਹੀ ਭਰਾ ਮਾਰੂ ਜੰਗ ਛੇੜ ਕੇ ਸਿਆਸੀ ਰੋਟੀਆ ਸੇਕੀਆ – ਬਾਬਾ ਦਾਦੂਵਾਲ

ਅੰਮ੍ਰਿਤਸਰ, 3 ਅਗਸਤ – ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਚੱਲ ਰਹੇ ਵਿਵਾਦ ਨੂੰ ਲੈ ਕੇ ਪੰਥਕ ਧਿਰਾਂ ਕਾਫੀ ਚਿੰਤੁਤ ਹਨ ਅਤੇ ਬੀਤੇ ਕਲ ਸ਼੍ਰੋਮਣੀ ਕਮੇਟੀ ਤੇ ਹਰਿਆਣਾ ਕਮੇਟੀ ਵਿੱਚਕਾਰ ਗੁਰੂਦਆਰਾ ਛੇਵੀ ਪਾਤਸ਼ਾਹੀ ਕਰੂਕਸ਼ੇਤਰ ਦੇ ...

Read More »
Scroll To Top