Home / Tag Archives: NIA

Tag Archives: NIA

Feed Subscription

ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਐਨਆਈਏ ਨੇ ਫਿਰ ਛੇ ਦਿਨਾਂ ਰਿਮਾਂਡ ‘ਤੇ ਲਿਆ

ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਐਨਆਈਏ ਨੇ ਫਿਰ ਛੇ ਦਿਨਾਂ ਰਿਮਾਂਡ ‘ਤੇ ਲਿਆ

ਮੀਡੀਆ ਵਿੱਚ ਨਸ਼ਰ ਖਬਰਾਂ ਅਨੁਸਾਰ ਪੰਜਾਬ ਦੀ ਅਤਿ ਸੁਰੱਖਿਆ ਵਾਲੀ ਜੇਲ ਨਾਭਾ ਵਿੱਚ ਬੰਦ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਹਿਰਾਸਤ ਵਿੱਚ ਲੈਕੇ ਛੇ ਦਿਨਾਂ ਦੇ ਰਿਮਾਂਡ ‘ਤੇ ਲਏ ਲਿਆ ਹੈ।

Read More »

ਜੇਲ ਵਿੱਚ ਬੰਦ ਬੱਬਰ ਖਾਲਸਾ ਨਾਲ ਸਬੰਧਿਤ ਨੌਜਵਾਨ ਦੋ ਦਿਨਾਂ ਪੁਲਿਸ ਰਿਮਾਂਡ ‘ਤੇ

ਜੇਲ ਵਿੱਚ ਬੰਦ ਬੱਬਰ ਖਾਲਸਾ ਨਾਲ ਸਬੰਧਿਤ ਨੌਜਵਾਨ ਦੋ ਦਿਨਾਂ ਪੁਲਿਸ ਰਿਮਾਂਡ ‘ਤੇ

ਮੀਡੀਆ ਵਿੱਚ ਨਸ਼ਰ ਖਬਰਾਂ ਅਨੁਸਾਰ ਬੱਬਰ ਖਾਲਸਾ ਨਾਲ ਸਬੰਧਿਤ ਪਹਿਲਾਂ ਤੋਂ ਹੀ ਜੇਲ੍ਹ 'ਚ ਬੰਦ ਹਰਵਰਿੰਦਰ ਸਿੰਘ ਵਾਸੀ ਅੰਮਿ੍ਤਸਰ ਹਾਲ ਵਾਸੀ ਚੰਡੀਗੜ੍ਹ ਅਤੇ ਰਣਦੀਪ ਸਿੰਘ ਵਾਸੀ ਲੁਧਿਆਣਾ ਨੂੰ ਅੱਜ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮੁਹਾਲੀ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ।

Read More »

ਸੁਲਤਾਨ ਮਸੀਹ ਦੇ ਕਤਲ ਮਾਮਲੇ ਵਿੱਚ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਨੂੰ 9 ਜਨਵਰੀ ਤੱਕ ਐਨਆਈਏ ਰਿਮਾਂਡ ‘ਤੇ ਭੇਜਿਆ

ਸੁਲਤਾਨ ਮਸੀਹ ਦੇ ਕਤਲ ਮਾਮਲੇ ਵਿੱਚ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਨੂੰ 9 ਜਨਵਰੀ ਤੱਕ ਐਨਆਈਏ ਰਿਮਾਂਡ ‘ਤੇ ਭੇਜਿਆ

ਪੰਜਾਬ ਵਿੱਚ ਚੋਣਵੇਂ ਕਤਲਾਂ ਵਿੱਚ ਗ੍ਰਿਫਤਾਰ ਹਰਦੀਪ ਸਿੰਘ ਸ਼ੇਰਾ ਉਰਫ਼ ਪਹਿਲਵਾਨ ਅਤੇ ਰਮਨਦੀਪ ਸਿੰਘ ਕੈਨੇਡੀਅਨ ਉਰਫ਼ ਬੱਗਾ ਨੂੰ ਪਾਸਟਰ ਸੁਲਤਾਨ ਮਸੀਹ ਦੇ ਕਤਲ ਦੇ ਮਾਮਲੇ 'ਚ ਐਨ. ਆਈ. ਏ. ਅਦਾਲਤ ਨੇ 9 ਜਨਵਰੀ ਤੱਕ ਐੱਨਆਈਏ ਰਿਮਾਂਡ ‘ਤੇ ਭੇਜ ਦਿੱਤਾ ਹੈ।

Read More »

ਪਾਦਰੀ ਸੁਲਤਾਨ ਮਸੀਹ ਕਤਲ ਮਾਮਲੇ ਵਿੱਚ ਐਨ. ਆਈ. ਏ ਨੂੰ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਦਾ ਦੋ ਦਿਨਾਂ ਪੁਲਿਸ ਰਿਮਾਂਡ ਮਿਲਿਆ

ਪਾਦਰੀ ਸੁਲਤਾਨ ਮਸੀਹ ਕਤਲ ਮਾਮਲੇ ਵਿੱਚ ਐਨ. ਆਈ. ਏ ਨੂੰ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਦਾ ਦੋ ਦਿਨਾਂ ਪੁਲਿਸ ਰਿਮਾਂਡ ਮਿਲਿਆ

ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਹੋਏ ਚੋਣਵੇਂ ਕਤਲੇਆਮ ਦੇ ਮਾਮਲੇ ਵਿੱਚ ਗ੍ਰਿਫਤਾਰ ਹਰਦੀਪ ਸਿੰਘ ਸ਼ੇਰਾ ਉਰਫ਼ ਪਹਿਲਵਾਨ ਅਤੇ ਰਮਨਦੀਪ ਸਿੰਘ ਕੈਨੇਡੀਅਨ ਉਰਫ਼ ਬੱਗਾ ਨੂੰ ਲੁਧਿਆਣਾ ਵਿਚਲੀ ਚਰਚ ਦੇ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਕਰਨ ਦੇ ਮਾਮਲੇ 'ਚ ਐਨ. ਆਈ. ਏ. ਵਲੋਂ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਪੰਜਾਬ ਪੁਲਿਸ ਵਲੋਂ ਹੁਣ ਤੱਕ ਇਸ ਕਤਲ ਮਾਮਲੇ 'ਚ ਕਿਸੇ ਦੀ ਵੀ ਗਿ੍ਫ਼ਤਾਰੀ ਨਹੀਂ ਸੀ ਕੀਤੀ ਗਈ ।

Read More »

ਮਾਲੇਗਾਂਓੁ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਸਾਧਵੀ ਪ੍ਰਗਿਆ ਕਰਨਲ ਪੁਰੋਹਿਤ ‘ਤੇ ਕੇਸ ਚੱਲਦਾ ਰਹਿਣ ਦੇ ਹੁਕਮ

ਮਾਲੇਗਾਂਓੁ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਸਾਧਵੀ ਪ੍ਰਗਿਆ ਕਰਨਲ ਪੁਰੋਹਿਤ ‘ਤੇ ਕੇਸ ਚੱਲਦਾ ਰਹਿਣ ਦੇ ਹੁਕਮ

ਮਾਲੇਗਾਂਓੁ ਬੰਬ ਧਮਾਕਿਆਂ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਮੁਲਜ਼ਮ ਸਾਧਵੀ ਪ੍ਰਗਿਆ ਸਿੰਘ ਠਾਕੁਰ, ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਤੇ ਛੇ ਹੋਰਨਾਂ ਦੀ ਦੋਸ਼ਾਂ ਤੋਂ ਬਰੀ ਕਰਨ ਦੀ ਅਪੀਲ ਨੂੰ ਰੱਦ ਕਰਦਿਆਂ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਘੜਨ ਤੇ ਕਤਲ ਸਮੇਤ ਹੋਰਨਾਂ ਧਾਰਾਵਾਂ ਤਹਿਤ ਕੇਸ ਚਲਦਾ ਰੱਖਣ ਦੇ ਹੁਕਮ ਕੀਤੇ ਹਨ।

Read More »

ਗੋਸਾਂਈ ਕਤਲ ਕੇਸ ਵਿੱਚ ਜਗਤਾਰ ਸਿੰਘ ਜੱਗੀ ਚਾਰ ਦਿਨਾਂ ਐਨ.ਆਈ.ਏ. ਰਿਮਾਂਡ ‘ਤੇ ਭੇਜਿਆ, ਵਕੀਲ ਨੇ ਮਨਾਸਿਕ ਜਾਂਚ ਦੀ ਕੀਤੀ ਮੰਗ

ਗੋਸਾਂਈ ਕਤਲ ਕੇਸ ਵਿੱਚ ਜਗਤਾਰ ਸਿੰਘ ਜੱਗੀ ਚਾਰ ਦਿਨਾਂ ਐਨ.ਆਈ.ਏ. ਰਿਮਾਂਡ ‘ਤੇ ਭੇਜਿਆ, ਵਕੀਲ ਨੇ ਮਨਾਸਿਕ ਜਾਂਚ ਦੀ ਕੀਤੀ ਮੰਗ

ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਮਿੱਥ ਕੇ ਕਤਲਾਂ ਵਿੱਚ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾ ਸਿੰਘ ਜੱਗੀ ਨੂੰ ਕੌਮੀ ਜਾਂਚ ਏਜ਼ਸੀ ਐਨ. ਆਈ. ਏ ਨੇ ਆਰ. ਐਸ. ਐਸ. ਆਗੂ ਰਵਿੰਦਰ ਗੋਸਾਈ ਕਤਲ ਮਾਮਲੇ ਅੱਜ ਨਾਮਜ਼ਦ ਕੀਤਾ ਗਿਆ । ਅਦਾਲਤ ਵਲੋਂ ਜੱਗੀ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਐਨ.ਆਈ.ਏ. ਨੂੰ ਦੇ ਦਿੱਤਾ ਗਿਆ। ਜੱਗੀ ਨੂੰ ਹੁਣ 26 ਦਸੰਬਰ ਨੂੰ ਮੋਹਾਲੀ ਦੀ ਐਨ.ਆਈ.ਏ. ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

Read More »

ਚੋਣਵੇਂ ਕਤਲ ਮਾਮਲਿਆਂ ਵਿੱਚ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਅਤੇ ਤਲਜੀਤ ਸਿੰਘ ਜ਼ਿੰਮੀ ਦਾ ਪੰਜ ਦਿਨਾਂ ਪੁਲਿਸ ਰਿਮਾਂਡ

ਚੋਣਵੇਂ ਕਤਲ ਮਾਮਲਿਆਂ ਵਿੱਚ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਅਤੇ ਤਲਜੀਤ ਸਿੰਘ ਜ਼ਿੰਮੀ ਦਾ ਪੰਜ ਦਿਨਾਂ ਪੁਲਿਸ ਰਿਮਾਂਡ

ਕੇਂਦਰੀ ਜਾਂਚ ਏਜ਼ੰਸੀ ਵੱਲੋ ਹਰਦੀਪ ਸਿੰਘ ਸ਼ੇਰਾ ਉਰਫ਼ ਪਹਿਲਵਾਨ ਅਤੇ ਰਮਨਦੀਪ ਸਿੰਘ ਕੈਨੇਡੀਅਨ ਉਰਫ਼ ਬੱਗਾ ਨੂੰ ਹਿੰਦੂ ਤਖ਼ਤ ਲੁਧਿਆਣਾ ਦੇ ਪ੍ਰਚਾਰਕ ਅਮਿਤ ਸ਼ਰਮਾ ਦੇ ਕਤਲ ਮਾਮਲੇ 'ਚ ਨਾਮਜਦ ਕੀਤਾ ਹੈ।ਐਨ. ਆਈ. ਏ. ਵਲੋਂ ਪੁਲਿਸ ਕੋਲੋਂ ਇਸ ਮਾਮਲੇ ਦੀ ਜਾਂਚ ਆਪਣੇ ਹੱਥ 'ਚ ਲੈਂਦਿਆਂ ਕਤਲ ਅਤੇ ਦੇਸ਼ ਧੋ੍ਰਹ ਦੀਆਂ ਧਾਰਾਵਾਂ ਦੇ ਤਹਿਤ ਮਾਮਲੇ ਅਧੀਨ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

Read More »

ਦੁਰਗਾ ਪ੍ਰਸਾਦ ਕਤਲ ਕੇਸ ਵਿੱਚ ਜਗਤਾਰ ਸਿੰਘ ਜੱਗੀ ਦੈ ਪੁਲਿਸ ਰਿਮਾਂਡ ਵਿੱਚ ਦੋ ਦਿਨਾਂ ਦਾ ਵਾਧਾ

ਦੁਰਗਾ ਪ੍ਰਸਾਦ ਕਤਲ ਕੇਸ ਵਿੱਚ ਜਗਤਾਰ ਸਿੰਘ ਜੱਗੀ ਦੈ ਪੁਲਿਸ ਰਿਮਾਂਡ ਵਿੱਚ ਦੋ ਦਿਨਾਂ ਦਾ ਵਾਧਾ

ਪੰਜਾਬ ਵਿੱਚ ਹੋਏ ਚੋਣਵੇਂ ਕਤਲ ਮਾਮਲਿਆਂ ਵਿੱਚ ਗ੍ਰਿਫਤਾਰ ਬਰਤਾਨਵੀ ਨਾਗਰਿਕ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨਾਂ ਦਾ ਵਾਧਾ ਹੋ ਗਿਆ ਹੈ।ਪੰਜਾਬ ਪੁਲਿਸ ਨੇ ਜਗਤਾਰ ਸਿੰਘ ਜੱਗੀ ਨੂੰ ਦੁਰਗਾ ਪ੍ਰਸਾਦ ਦੇ ਕਤਲ ਮਾਮਲੇ ‘ਚ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਵਿੱਚ ਪਹਿਲਾਂ ਹੀ ਐਨਆਈਏ ਦੇ ਅਧਿਕਾਰੀ ਮੌਜੂਦ ਸਨ, ਐਨਆਈਏ ਨੇ ਅਦਾਲਤ ਤੋਂ ਜੱਗੀ ਦੇ ਰਿਮਾਂਡ ਦੀ ਮੰਗ ਕੀਤੀ, ਜਿਸ ‘ਤੇ ਅਦਾਲਤ ਨੇ ਰਿਮਾਂਡ ‘ਚ 2 ਦਿਨਾਂ ਦਾ ਵਾਧਾ ਕਰ ਦਿੱਤਾ।

Read More »

ਹਿੰਦੂਵਾਦੀ ਆਗੂ ਦੁਰਗਾ ਪ੍ਰਸਾਦ ਕਤਲ ਮਾਮਲੇ ਵਿੱਚ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਨੂੰ ਅਦਾਲਤ ਨੇ 4 ਦਿਨਾ ਪੁਲਿਸ ਰਿਮਾਂਡ ‘ਤੇ ਭੇਜਿਆ

ਹਿੰਦੂਵਾਦੀ ਆਗੂ ਦੁਰਗਾ ਪ੍ਰਸਾਦ ਕਤਲ ਮਾਮਲੇ ਵਿੱਚ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਨੂੰ ਅਦਾਲਤ ਨੇ 4 ਦਿਨਾ ਪੁਲਿਸ ਰਿਮਾਂਡ ‘ਤੇ ਭੇਜਿਆ

ਖੰਨਾ ਵਿੱਚ ਅਪ੍ਰੈਲ 2017 ਵਿੱਚ ਅਣਪਛਾਤੇ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਹਿੰਦੂਵਾਦੀ ਆਗੂ ਦੁਰਗਾ ਪ੍ਰਸਾਦ ਕਤਲ ਮਾਮਲੇ ਵਿੱਚ ਪੁਲਿਸ ਨੇ ਹਰਦੀਪ ਸਿੰਘ ਸ਼ੇਰਾ ਮਾਜਰੀ ਕਿਸ਼ਨ ਸਿੰਘ ਵਾਲੀ ਅਤੇ ਰਮਨਦੀਪ ਸਿੰਘ ਚੂਹੜਵਾਲ ਨੇ ਨਮਾਜ਼ਦ ਕੀਤਾ ਹੈ।

Read More »

ਆਰ.ਐੱਸ ਐੱਸ ਆਗੂ ਗੋਸਾਂਈ ਮਾਮਲੇ ਵਿੱਚ ਹਥਿਆਰਾਂ ਦੇ ਮਾਮਲੇ ਵਿੱਚ ਯੂਪੀ ਗਈ ਐੱਨ. ਆਈ. ਓੇ ਦੀ ਟੀਮ ‘ਤੇ ਹਮਲਾ

ਆਰ.ਐੱਸ ਐੱਸ ਆਗੂ ਗੋਸਾਂਈ ਮਾਮਲੇ ਵਿੱਚ ਹਥਿਆਰਾਂ ਦੇ ਮਾਮਲੇ ਵਿੱਚ ਯੂਪੀ ਗਈ ਐੱਨ. ਆਈ. ਓੇ ਦੀ ਟੀਮ ‘ਤੇ ਹਮਲਾ

ਆਰ. ਐਸ. ਐਸ. ਆਗੂ ਰਵਿੰਦਰ ਗੋਸਾਈਾ ਦੀ ਲੁਧਿਆਣਾ ਵਿਚ ਹੋਈ ਹੱਤਿਆ 'ਚ ਹਥਿਆਰ ਮੁਹੱਈਆ ਕਰਵਾਉਣ ਦੇ ਸਬੰਧੀ 'ਚ ਮੇਰਠ ਜ਼ਿਲ੍ਹੇ 'ਚ 2 ਤੇ 3 ਦਸੰਬਰ ਦੀ ਦਰਮਿਆਨੀ ਰਾਤ ਨੂੰ ਐੱਨ. ਆਈ. ਓੇ. ਅਤੇ ਯੂਪੀ ਦੀ ਪੁਲਿਸ ਵੱਲੋਂ ਪਿੰਦ ਨਾਹਨੀ ਮਲ਼ੂਕ ਨਾਂ ਦੇ ਬੰਦੇ ਦੇ ਘਰ ਛਾਪਾ ਮਾਰਿਆ ਤਾਂ ਮਰਦਾਂ ਤੇ ਔਰਤਾਂ ਦੀ ਭੀੜ ਨੇ ਛਾਪਾਮਾਰ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਭੀੜ 'ਚੋਂ ਹੀ ਕੁਝ ਵਿਅਕਤੀਆਂ ਨੇ ਛਾਪਾਮਾਰ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉੱਤਰ ਪ੍ਰਦੇਸ਼ ਪੁਲਿਸ ਦਾ ਸਿਪਾਹੀ ਤਹਿਜੀਬ ਖਾਨ ਜ਼ਖ਼ਮੀ ਹੋ ਗਿਆ।

Read More »
Scroll To Top