Home / Tag Archives: National Sikh Campaign

Tag Archives: National Sikh Campaign

Feed Subscription

ਸਿੱਖ ਪਛਾਣ ਦੇ ਪ੍ਰਚਾਰ ਲਈ 5 ਲੱਖ ਖਰਚ ਕਰਕੇ “ ਨੈਸ਼ਨਲ ਸਿੱਖ ਕੰਪੇਨ” ਡਾਕੂਮੈਨਟਰੀ ਤਿਆਰ ਕਰੇਗੀ

ਸਿੱਖ ਪਛਾਣ ਦੇ ਪ੍ਰਚਾਰ ਲਈ 5 ਲੱਖ ਖਰਚ ਕਰਕੇ “ ਨੈਸ਼ਨਲ ਸਿੱਖ ਕੰਪੇਨ” ਡਾਕੂਮੈਨਟਰੀ ਤਿਆਰ ਕਰੇਗੀ

ਅਮਰੀਕਾ ਵਿੱਚ ਸਿੱਖ ਪਛਾਣ ਪ੍ਰਤੀ ਜਾਗਰੂਕਤਾ ਪੈਦਾ ਕਰ ਰਹੀ ਸਿੱਖ ਸੰਸਥਾ “ਨੈਸਨਲ ਸਿੱਖ ਕੰਪੇਨ” ਪੰਜ ਲੱਖ ਡਾਲਰ ਖਰਚ ਕੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਅਤੇ ਫਲਸਫਾ ‘ਤੇ ਇੱਕ ਡਾਕੂਮੈਨਟਰੀ ਤਿਆਰ ਕਰੇਗੀ, ਜੋ ਅਮਰੀਕਾ ਦੇ ਪ੍ਰਸਿੱਧ ਟੀਵੀ ਚੈਨਲਾਂ ‘ਤੇ ਵਿਖਾਈ ਜਾਵੇਗੀ।

Read More »

ਨੈਸ਼ਨਲ ਸਿੱਖ ਕੈਂਪੇਨ ਨੇ ਫਰਿਜ਼ਨੋ ਵਿੱਚ ਗਰਬਿ ਬੱਚਿਆਂ ਨੂੰ ਇੱਕ ਹਜ਼ਾਰ ਸਾਇਕਲ ਵੰਡੇ

ਨੈਸ਼ਨਲ ਸਿੱਖ ਕੈਂਪੇਨ ਨੇ ਫਰਿਜ਼ਨੋ ਵਿੱਚ ਗਰਬਿ ਬੱਚਿਆਂ ਨੂੰ ਇੱਕ ਹਜ਼ਾਰ ਸਾਇਕਲ ਵੰਡੇ

ਵਿਦੇਸ਼ਾਂ ਵਿੱਚ ਵੱਸਦੇ ਸਿੱਖ ਜਿੱਥੇ ਆਪਣੀ ਮਿਹਨਤ ਸਦਕਾ ਆਪਣੀ ਕਾਬਲੀਅਤ ਦਾ ਲੋਹਾ ਸੰਸਾਰ ਭਰ ਵਿੱਚ ਮੰਨਵਾ ਰਹੀ ਹੈ, ਉੱਥੇ ਨਾਲ ਹੀ ਆਪਣੀ ਸੇਵਾ ਭਾਵਨਾ ਕਰਕੇ ਗੁਰੂਆਂ ਦੀ ਵਿਚਾਰਧਾਰਾ ਨੂੰ ਵੀ ਸੰਸਾਰ ਭਰ ਵਿੱਚ ਫੈਲਾਅ ਰਹੀ ਹੈ।

Read More »

ਅਮਰੀਕੀ ਸੰਸਥਾ “ਸਿੱਖ ਕੰਪੇਨ” ਸਿੱਖ ਪਛਾਣ ਪ੍ਰਤੀ ਜਾਗਰੂਕਤਾ ਬਾਰੇ ਨਵੀਂ ਮੁਹਿੰਮ ਸ਼ੁਰੂ ਕੇਰਗੀ

ਅਮਰੀਕੀ ਸੰਸਥਾ “ਸਿੱਖ ਕੰਪੇਨ” ਸਿੱਖ ਪਛਾਣ ਪ੍ਰਤੀ ਜਾਗਰੂਕਤਾ ਬਾਰੇ ਨਵੀਂ ਮੁਹਿੰਮ ਸ਼ੁਰੂ ਕੇਰਗੀ

ਸਿੱਖ ਪਛਾਣ ਪ੍ਰਤੀ ਅਮਰੀਕੀ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਅਮਰੀਕਾ ਦੇ ਸਿੱਖਾਂ ਦੀ ਸੰਸਥਾ “ਸਿੱਖ ਕੰਪੇਨ” ਨੇ ਮੁਲਕ ’ਚ ਆਪਣੇ ਭਾਈਚਾਰੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇਕ ਹੋਰ ਮੁਹਿੰਮ ਆਰੰਭ ਕਰਨ ਦਾ ਫ਼ੈਸਲਾ ਲਿਆ ਹੈ।

Read More »

ਸਿੱਖ ਕੰਪੇਨ ਦੇ ਯਤਨਾਂ ਸਦਕਾ ਅਮਰੀਕੀ ਲੋਕ ਸਿੱਖਾਂ ਦੇ ਕਾਫੀ ਨੇੜੇ ਆ ਗਏ ਹਨ: ਡਾ. ਰਾਜਵੰਤ ਸਿੰਘ

ਸਿੱਖ ਕੰਪੇਨ ਦੇ ਯਤਨਾਂ ਸਦਕਾ ਅਮਰੀਕੀ ਲੋਕ ਸਿੱਖਾਂ ਦੇ ਕਾਫੀ ਨੇੜੇ ਆ ਗਏ ਹਨ: ਡਾ. ਰਾਜਵੰਤ ਸਿੰਘ

ਅਮਰੀਕਾ 'ਚ ਸਿੱਖਾਂ ਦੀ ਵੱਖਰੀ ਪਛਾਣ ਸਥਾਪਿਤ ਕਰਨ 'ਚ 'ਨੈਸ਼ਨਲ ਸਿੱਖ ਕੈਂਪੇਨ' ਵਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਇਸ ਮੁਹਿੰਮ ਤਹਿਤ ਅਮਰੀਕੀ ਲੋਕਾਂ ਨੂੰ ਮੀਡੀਆ ਤੇ ਹੋਰਨਾਂ ਵੱਖ-ਵੱਖ ਪ੍ਰਚਾਰ ਸਾਧਨਾਂ ਰਾਹੀਂ ਸਿੱਖੀ ਦੀਆਂ ਮਹਾਨਤਾ ਰਵਾਇਤਾਂ ਤੋਂ ਜਾਣੂ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ।

Read More »

ਅਮਰੀਕਾ ਵਿੱਚ ਸਿੱਖ ਪਛਾਣ ਲਈ ਸ਼ੁਰੂ ਕੀਤੀ ਇਸ਼ਤਿਹਾਰੀ ਮੁਹਿੰਮ ਦੇ ਸਰਥਿੱਕ ਨਤੀਜ਼ੇ ਸਾਹਮਣੇ ਆਏ

ਅਮਰੀਕਾ ਵਿੱਚ ਸਿੱਖ ਪਛਾਣ ਲਈ ਸ਼ੁਰੂ ਕੀਤੀ ਇਸ਼ਤਿਹਾਰੀ ਮੁਹਿੰਮ ਦੇ ਸਰਥਿੱਕ ਨਤੀਜ਼ੇ ਸਾਹਮਣੇ ਆਏ

ਅਮਰੀਕਾ ਵਿੱਚ ਪਛਾਣ ਪ੍ਰਤੀ ਜਾਗਰੁਕਤਾ ਲਿਆਉਣ ਲਈ ਨੈਸ਼ਨਲ ਸਿੱਖ ਕੰਪੇਨ ਵੱਲੋਂ ਸ਼ੁਰੂ ਕੀਤੀ ਮੁਹਿੰਮ “ਵੁਈ ਆਰ ਸਿੱਖਸ” ਦੇ ਸਾਰਥਿਕ ਸਿੱਟੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਦੱਸਣ ਲਈ 13 ਲੱਖ ਡਾਲਰਾਂ ਨਾਲ ਵਿਸਾਖੀ ਮੌਕੇ 14 ਅਪਰੈਲ ਨੂੰ ‘ਨੈਸ਼ਨਲ ਸਿੱਖ ਕੰਪੇਨ’ ਨੇ ਸ਼ੁਰੂ ਕੀਤੀ ਸੀ।

Read More »

ਅਮਰੀਕੀ ਸਿੱਖ ਸੰਸਥਾ ਨੈਸ਼ਨਲ ਸਿੱਖ ਕੰਪੇਨ ਵੱਲੋਂ ਸਿੱਖ ਧਰਮ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ

ਅਮਰੀਕੀ ਸਿੱਖ ਸੰਸਥਾ ਨੈਸ਼ਨਲ ਸਿੱਖ ਕੰਪੇਨ ਵੱਲੋਂ ਸਿੱਖ ਧਰਮ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ

ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਅਮਰੀਕੀ ਸਿੱਖ ਸੰਸਥਾ ਨੈਸ਼ਨਲ ਸਿੱਖ ਕੰਪੇਨ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ।

Read More »

ਅਮਰੀਕਾ ਵਿੱਚ ਸਿੱਖ ਕੈਂਪੇਨ ਸਿੱਖ ਪਛਾਣ ਲਈ ਟੀਵੀ ਚੈਨਲਾਂ ‘ਤੇ ਚਲਾਵੇਗੀ ਇਸ਼ਤਿਹਾਰੀ ਮੁਹਿੰਮ

ਅਮਰੀਕਾ ਵਿੱਚ ਸਿੱਖ ਕੈਂਪੇਨ ਸਿੱਖ ਪਛਾਣ ਲਈ ਟੀਵੀ ਚੈਨਲਾਂ ‘ਤੇ ਚਲਾਵੇਗੀ ਇਸ਼ਤਿਹਾਰੀ ਮੁਹਿੰਮ

ਅਮਰੀਕਾ ਵਿੱਚ ਸਿੱਖ ਪਛਾਣ ਸਬੰਧੀ ਅਮਰੀਕੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਅਮਰੀਕੀ ਸਿੱਖ ਸੰਸਥਾ ਨੈਸ਼ਨਲ ਸਿੱਖ ਕੈਂਪੈਨ ਸਮੂਹ ਟੈਲੀਵੀਜ਼ਨ ਚੈਨਲਾ 'ਤੇ ਇਸ਼ਤਿਹਾਰੀ ਮੁਹਿੰਮ ਚਲਾਵੇਗੀ। ਇਸ ਵਾਸਤੇ ਸੰਸਥਾ ਨੇ 125,000 ਡਾਲਰ ਦਾ ਫੰਡ ਇਕੱਠਾ ਕੀਤਾ ਸੀ।

Read More »

ਨੈਸ਼ਨਲ ਸਿੱਖ ਕੰਪੇਨ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਅਮਰੀਕੀ ਲੋਕਾਂ ਵਿੱਚ ਤਾਲਮੇਲ ਅਤੇ ਸਦਭਾਵਨਾ ਵਧਾਉਲ ਲਈ ਗਠਜੋੜ ਕਾਇਮ

ਨੈਸ਼ਨਲ ਸਿੱਖ ਕੰਪੇਨ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਅਮਰੀਕੀ ਲੋਕਾਂ ਵਿੱਚ ਤਾਲਮੇਲ ਅਤੇ ਸਦਭਾਵਨਾ ਵਧਾਉਲ ਲਈ ਗਠਜੋੜ ਕਾਇਮ

ਸਿੱਖ ਜੱਥੇਬੰਦੀ ਨੈਸ਼ਨਲ ਸਿੱਖ ਕੰਪੇਨ ਨੇ ਇੱਕ ਨਵੇਕਲੀ ਪਹਿਲ ਕਰਦਿਆਂ ਹੋਰ ਸਮਾਜ ਸੇਵੀ ਸੰਗਠਨਾਂ ਦੇ ਨਾਲ ਮਿਲ ਕੇ ਅਮਰੀਕਾ ਵਿੱਚ ਰਹਿ ਰਹੇ ਵੱਖ-ਵੱਖ ਧਰਮਾਂ, ਨਸਲਾਂ ਅਤੇ ਵਿਸ਼ਵਾਸ਼ਾਂ ਦੇ ਲੋਕਾਂ ਵਿੱਚ ਆਪਸੀ ਤਾਲਮੇਲ ਅਤੇ ਸਦਭਾਵਨਾ ਪੈਦਾ ਕਰਨ ਲਈ ਇਕ ਉਤਸ਼ਾਹਜਨਕ ਪ੍ਰੋਜੈਕਟ 'ਨੋਅ ਯੂਅਰ ਨੇਬਰ' ( ਆਪਣੇ ਗੁਆਢੀ ਨੂੰ ਜਾਣੋ) ਸ਼ੁਰੂ ਕੀਤਾ ਜਾ ਰਿਹਾ ਹੈ।

Read More »

ਨਸਲਵਾਦ ਖਿਲਾਫ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਨ ਲਈ ਹੋਏ ਸਮਾਰੋਹ ਵਿੱਚ ਸਿੱਖ ਕੈਪੇਨ ਹੋਇਆ ਸ਼ਾਮਲ

ਨਸਲਵਾਦ ਖਿਲਾਫ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਨ ਲਈ ਹੋਏ ਸਮਾਰੋਹ ਵਿੱਚ ਸਿੱਖ ਕੈਪੇਨ ਹੋਇਆ ਸ਼ਾਮਲ

ਅਮਰੀਕਾ ਵੱਖ-ਵੱਖ ਧਰਮਾ, ਸੱਭਿਆਚਾਰਾਂ, ਵਿਸ਼ਵਾਸ਼ਾਂ ਅਤੇ ਵੱਖ-ਵੱਖ ਮਾਲ ਦੇ ਵਸਨੀਕਾ ਦਾ ਇੱਕ ਦੇਸ਼ ਹੈ। ਸੰਸਾਰ ਵਿੱਚ ਵੰਨ-ਸੁਵੰਨਤਾ ਦੀ ਮਿਸਾਲੀ ਉਦਾਹਰਨ ਹੈ। ਪਰ ਫਿਰ ਵੀ ਕੁਝ ਤੰਗ ਦਿਲ ਇਨਸਾਨ ਰੰਗ ਅਤੇ ਨਸਲ ਦੇ ਅਧਾਰ 'ਤੇ ਕੁਝ ਅਜਿਹਾ ਕਰ ਜਾਂਦੇ ਹਨ ਜੋ ਸਮੁੱਚੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਜਾਂਦੇ ਹਨ।ਇਨ੍ਹਾਂ ਹੋਣ ਦੇ ਬਾਵਜੂਦ ਵੀ ਮਨੁੱਖਤ ਨੂੰ ਪਿਆਰ ਕਰਨ ਵਾਲਿਆਂ ਅਤੇ ਅਮਰੀਕੀ ਸਮਾਜ ਦੇ ਬਰਬਾਬੀ ਦੇ ਸਿਧਾਂਤ ਅਨੁਸਾਰ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ 'ਤੇ ਯਤਨ ਹੁੰਦੇ ਰਹਿੰਦੇ ਹਨ।

Read More »

ਨਸਲੀ ਹਮਲਿਆਂ ਖਿਲਾਫ ਜਾਗਰੁਕਤਾ ਫੈਲਾਉਣ ਲਈ ਸਿੱਖਾਂ ਨੇ ਪੈਸਾ ਕੀਤਾ ਇਕੱਠਾ

ਨਸਲੀ ਹਮਲਿਆਂ ਖਿਲਾਫ ਜਾਗਰੁਕਤਾ ਫੈਲਾਉਣ ਲਈ ਸਿੱਖਾਂ ਨੇ ਪੈਸਾ ਕੀਤਾ ਇਕੱਠਾ

ਅਮਰੀਕਾ ਰਹਿੰਦੇ ਸਿੱਖਾਂ ਨੇ ਭਾੲੀਚਾਰੇ ਬਾਰੇ ਫੈਲੀਅਾਂ ਗ਼ਲਤਫਹਿਮੀਅਾਂ ਨੂੰ ਦੂਰ ਕਰਨ ਲੲੀ ਜਾਗਰੂਕਤਾ ਮੁਹਿੰਮ ਛੇਡ਼ਨ ਦਾ ਫ਼ੈਸਲਾ ਲਿਅਾ ਹੈ ਜਿਸ ਤਹਿਤ 80 ਹਜ਼ਾਰ ਡਾਲਰ ੲਿਕੱਠੇ ਕੀਤੇ ਗੲੇ ਹਨ। ਸ਼ਿਕਾਗੋ ’ਚ ਸਿੱਖ ’ਤੇ ਹਮਲੇ ਤੋਂ ਕੁਝ ਦਿਨਾਂ ਬਾਅਦ ਹੀ ਸਿੱਖ ਫਿਰ ਤੋਂ ਸਰਗਰਮ ਹੋ ਗੲੇ ਹਨ।

Read More »
Scroll To Top