Home / Tag Archives: Narendera Modi

Tag Archives: Narendera Modi

Feed Subscription

ਮੋਦੀ ਤੋਂ ਦਸਤਾਰ ਦੀ ਰਾਖ਼ੀ ਦੀ ਆਸ ਕਿਉਂ…?

ਮੋਦੀ ਤੋਂ ਦਸਤਾਰ ਦੀ ਰਾਖ਼ੀ ਦੀ ਆਸ ਕਿਉਂ…?

‘‘ਫਰਾਂਸ ’ਚ ਸਿੱਖਾਂ ਦੀ ਦਸਤਾਰ ਦਾ ਮੁੱਦਾ ਮੋਦੀ, ਫਰਾਂਸ ਦੇ ਰਾਸ਼ਟਰਪਤੀ ਪਾਸ ਉਠਾਉਣ’’ ਇਹ ਮੰਗ ਪੰਜਾਬ ਦੀ ਕੇਂਦਰ ’ਚ ਪ੍ਰਤੀਨਿਧਤਾ ਕਰ ਰਹੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਤੇ ਹੋਰ ਪਤਾ ਨੀ ਕਿੰਨੀਆਂ ਕੁ ਸਿੱਖ ਜਥੇਬੰਦੀਆਂ ਕਰ ਰਹੀਆਂ ਹਨ।

Read More »

ਭਗਵੰਤ ਮਾਨ ਜੀ! ਹੁਣ ਪੰਜਾਬ ਤੇ ਪੰਜਾਬੀ ਵੀ ਤੁਹਾਡੇ ਨਾਲ ਜੁੜੇ ਹੋਏ ਹਨ…?

ਭਗਵੰਤ ਮਾਨ ਜੀ! ਹੁਣ ਪੰਜਾਬ ਤੇ ਪੰਜਾਬੀ ਵੀ ਤੁਹਾਡੇ ਨਾਲ ਜੁੜੇ ਹੋਏ ਹਨ…?

ਬੀਤੇ ਦਿਨ ਲੋਕ ਸਭਾ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਖ਼ਚਰੇ ਅੰਦਾਜ਼ ’ਚ ਜਿਥੇ ਕਾਂਗਰਸੀਆਂ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਖ਼ਚਰੀਆਂ ਟਿੱਚਰਾਂ ਕੀਤੀਆਂ, ਉਥੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਐਮ. ਪੀ. ਭਗਵੰਤ ਮਾਨ ਤੇ ਤਿੱਖੇ ਨਿੱਜੀ ਵਿਅੰਗ ਕੱਸੇ ਹਨ। ਰਾਹੁਲ ਗਾਂਧੀ ਨੂੰ ਕੀਤੀਆਂ ਟਿੱਚਰਾਂ ਦਾ ਤਾਂ ਕਾਂਗਰਸ ਜਵਾਬ ਦਿੰਦੀ ਹੈ ਜਾਂ ਨਹੀਂ। ਇਹ ਦੋਵਾਂ ਵੱਡੀਆਂ ਸੌਂਕਣ ਪਾਰਟੀਆਂ ਦੀ ਸਿਆਸੀ ਲੜਾਈ ਦਾ ਪੈਂਤੜਾ ਹੋਵੇਗਾ।

Read More »

ਆਖ਼ਿਰ ਮੋਦੀ ਨੇ ਤੋੜੀ ਖ਼ਾਮੋਸ਼ੀ

ਆਖ਼ਿਰ ਮੋਦੀ ਨੇ ਤੋੜੀ ਖ਼ਾਮੋਸ਼ੀ

ਭਾਰਤੀ ਜਨਤਾ ਪਾਰਟੀ ਨੇ ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਨੂੰ ਆਪਣੇ ਨਾਲ ਜੋੜਨ ਲਈ ਪਿਛਲੇ ਢਾਈ ਸਾਲਾਂ ਤੋਂ ਮੁਹਿੰਮ ਚਲਾਈ ਹੋਈ ਸੀ, ਪਰ ਹੁਣ ਗੁਜਰਾਤ ਵਿੱਚ ਦਲਿਤਾਂ ਦੇ ਉਤਪੀੜਨ ਅਤੇ ਬਸਪਾ ਸੁਪਰੀਮੋ ਮਾਇਆਵਤੀ ਖ਼ਿਲਾਫ਼ ਇੱਕ ਸੀਨੀਅਰ ਭਾਜਪਾ ਆਗੂ ਵੱਲੋਂ ਵਰਤੀ ਗਈ ਕੋਝੀ ਸ਼ਬਦਾਵਲੀ ਨੇ ਇਸ ਮੁਹਿੰਮ ਨੂੰ ਅਚਨਚੇਤੀ ਲੀਹੋਂ ਲਾਹ ਦਿੱਤਾ। ਇਸਦਾ ਮਲਾਲ ਭਾਜਪਾ ਦੇ ਚੋਣ ਰਣਨੀਤੀਘਾੜਿਆਂ ਤੇ ਪ੍ਰਧਾਨ ਮੰਤਰੀ ਨੂੰ ਹੋਣਾ ਸੁਭਾਵਿਕ ਹੀ ਹੈ।

Read More »

ਸਿੱਖਾਂ ਦੀ ਕਾਲੀ ਸੂਚੀ ਦਾ ਮਾਮਲਾ: ਹਜ਼ਾਰਾਂ ਸਿੱਖਾਂ ਦੀ ਸੂਚੀ ਵਿੱਚੋਂ ਬਾਦਲ ਨੇ ਸਿਰਫ 36 ਸਿੱਖਾਂ ਦੇ ਨਾਵਾਂ ਦੀ ਕੀਤੀ ਸੀ ਸਿਫਾਰਸ਼

ਸਿੱਖਾਂ ਦੀ ਕਾਲੀ ਸੂਚੀ ਦਾ ਮਾਮਲਾ: ਹਜ਼ਾਰਾਂ ਸਿੱਖਾਂ ਦੀ ਸੂਚੀ ਵਿੱਚੋਂ ਬਾਦਲ ਨੇ ਸਿਰਫ 36 ਸਿੱਖਾਂ ਦੇ ਨਾਵਾਂ ਦੀ ਕੀਤੀ ਸੀ ਸਿਫਾਰਸ਼

ਸਿੱਖਾਂ ਦੀ ਕਾਲੀ ਸੂਚੀ ਖਤਮ ਕਰਵਾਉਣ ਦੇ ਮੁੱਦੇ 'ਤੇ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇਸ ਸੰਵੇਦਨਸ਼ੀਲ ਮਾਮਲੇ 'ਤੇ ਅਪਨਾਣੀ ਜਾ ਰਹੀ ਪੁਹੰਚ ਭਾਰਤ ਸਰਕਾਰ ਵੱਲੋਂ ਹੁਣੇ ਹੀ ਕੁਝ ਕੂ ਸਿੱਖਾਂ ਨਾਲ ਕਾਲੀ ਸੂਚੀ ਵਿੱਚੋਂ ਕੱਢਣ ਨਾਲ ਸਾਹਮਣੇ ਆਈ ਹੈ।

Read More »

ਜੇਕਰ ਮੋਦੀ ਸਰਕਾਰ ਵੀ ਸਿੱਖਾਂ ਨੂੰ ਇਨਸਾਫ ਦੁਆਉਣ ਵਿੱਚ ਅੜਿੱਕੇ ਅੜਾਉਂਦੀ ਹੈ ਤਾਂ ਬਾਦਲ ਦਲ ਨੂੰ ਇਸ ਤੋਂ ਅਲੱਗ ਹੋ ਜਾਣਾ ਚਾਹੀਦਾ ਹੈ: ਦਿੱਲੀ ਕਮੇਟੀ

ਜੇਕਰ ਮੋਦੀ ਸਰਕਾਰ ਵੀ ਸਿੱਖਾਂ ਨੂੰ ਇਨਸਾਫ ਦੁਆਉਣ ਵਿੱਚ ਅੜਿੱਕੇ ਅੜਾਉਂਦੀ ਹੈ ਤਾਂ ਬਾਦਲ ਦਲ ਨੂੰ ਇਸ ਤੋਂ ਅਲੱਗ ਹੋ ਜਾਣਾ ਚਾਹੀਦਾ ਹੈ: ਦਿੱਲੀ ਕਮੇਟੀ

ਦਿੱਲੀ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਭਾਰਤੀ ਜਤਨਾ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਵੀ ਕੋਈ ਖਾਸ ਕਾਰਵਾਈ ਨਾ ਹੋਣ ਕਰਕੇ ਅਤੇ ਕਤਲੇਆਮ ਦੇ ਮੰਨੇ ਜਾਂਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਸੀਬੀਆਈ ਵੱਲੋਂ ਦੋਸ਼ ਮੁਕਤ ਕਰਨ ਅਤੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਨਾ ਦੇਣ ‘ਤੇ ਔਖ ਜਾਹਿਰ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਰਿੰਦਰ ਮੋਦੀ ਇਨਸਾਫ ਨਹੀ ਦੁਆ ਸਕਦੇ ਤਾਂ ਬਾਦਲ ਦਲ ਨੂੰ ਭਾਜਪਾ ਨਾਲੋਂ ਸਬੰਧ ਤੋੜ ਲੈਣੇ ਚਾਹੀਦੇ ਹਨ।

Read More »

ਸਿੱਖ ਕਤਲੇਆਮ: 31 ਵਰੇਗੰਢ ਮੌਕੇ ਪੀੜਤਾਂ ਨੇ ਅੰਮ੍ਰਿਤਸਰ ਵਿੱਚ ਕੀਤਾ ਰੋਸ ਮਾਰਚ

ਸਿੱਖ ਕਤਲੇਆਮ: 31 ਵਰੇਗੰਢ ਮੌਕੇ ਪੀੜਤਾਂ ਨੇ ਅੰਮ੍ਰਿਤਸਰ ਵਿੱਚ ਕੀਤਾ ਰੋਸ ਮਾਰਚ

ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਨੇ ਅੱਜ ਨਵੰਬਰ '84 'ਚ ਸਿੱਖ ਵਿਰੋਧੀ ਕਤਲੇਆਮ ਦੌਰਾਨ ਮਾਰੇ ਗਏ ਹਜ਼ਾਰਾਂ ਬੇਕਸੂਰਾਂ ਦੇ ਦੋਸ਼ੀਆਂ ਨੂੰ ਤਿੰਨ ਦਹਾਕੇ ਬੀਤਣ ਮਗਰੋਂ ਵੀ ਢੁਕਵੀਂ ਸਜ਼ਾ ਨਾ ਮਿਲਣ ਦੇ ਰੋਸ ਵਜੋਂ ਕਤਲੇਆਮ ਦੀ ਅੱਜ 31ਵੀਂ ਵਰ੍ਹੇਗੰਢ ਮੌਕੇ ਪੀੜਤਾਂ ਨੇ ਜਿਥੇ ਕਾਤਲਾਂ, ਦੋਸ਼ੀਆਂ ਦੇ ਪੁਤਲੇ ਫੂਕੇ, ਉਥੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਕ ਮੋਦੀ ਸਰਕਾਰ ਵੱਲੋਂ ਵੀ ਕੋਈ ਪੱਲ੍ਹਾ ਨਾ ਫੜਾਉਣ ਦਾ ਹਨੋਰਾ ਜ਼ਾਹਰ ਕੀਤਾ ਗਿਆ ।

Read More »

ਮੋਦੀ ਵੱਲੋਂ ਸਿੱਖ ਨਸਲਕੁਸ਼ੀ ਮਾਮਲੇ ‘ਚ ਕਾਂਗਰਸ ਖਿਲਾਫ ਬਿਆਨ ਦੇਣ ‘ਤੇ ਫੂਲਕਾ ਨੇ ਕਿਹਾ “ਭਾਜਪਾ ਸਰਕਾਰ ਦੋਸ਼ੀਆਂ ਨੂੰ ‘ਕਲੀਨ ਚਿੱਟ’ ਕਿਉਂ ਦੇ ਰਹੀ ਹੈ?”

ਮੋਦੀ ਵੱਲੋਂ ਸਿੱਖ ਨਸਲਕੁਸ਼ੀ ਮਾਮਲੇ ‘ਚ ਕਾਂਗਰਸ ਖਿਲਾਫ ਬਿਆਨ ਦੇਣ ‘ਤੇ ਫੂਲਕਾ ਨੇ ਕਿਹਾ “ਭਾਜਪਾ ਸਰਕਾਰ ਦੋਸ਼ੀਆਂ ਨੂੰ ‘ਕਲੀਨ ਚਿੱਟ’ ਕਿਉਂ ਦੇ ਰਹੀ ਹੈ?”

ਸ੍ਰ.ਹਰਵਿੰਦਰ ਸਿੰਘ ਫੂਲਕਾ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਕਤਲੇਆਮ ਬਾਰੇ ਕਾਂਗਰਸ ਖ਼ਿਲਾਫ਼ ਦਿੱਤੇ ਬਿਆਨ ਦੇ ਸਬੰਧ ਵਿੱਚ ਮੋਦੀ ਨੂੰ ਹੀ ਸਵਾਲ ਕੀਤਾ, ‘ਮੋਦੀ ਜੀ ਹੁਣ ਤੁਹਾਡੀ ਸਰਕਾਰ ਦੋਸ਼ੀਆਂ ਨੂੰ ‘ਕਲੀਨ ਚਿੱਟ’ ਕਿਉਂ ਦੇ ਰਹੀ ਹੈ? ਵਕੀਲ ਨੇ ਕਿਹਾ ਕਿ ਨੌਂ ਮਹੀਨੇ ਹੋ ਚੁੱਕੇ ਹਨ ਤੇ ਕੇਂਦਰ ਸਰਕਾਰ ਵੱਲੋਂ ਬਣਾਈ ਗਈ ‘ਵਿਸ਼ੇਸ਼ ਜਾਂਚ ਟੀਮ’ ਨੇ ਕਤਲੇਆਮ ਨਾਲ ਜੁੜਿਆ ਇੱਕ ਵੀ ਮਾਮਲਾ ਨਹੀਂ ਖੋਲ੍ਹਿਆ ਹੈ।

Read More »

ਹਿੰਦੂ ਤਿਉਹਾਰ ‘ਰਖੜੀ’ ਦੇ ਪ੍ਰਚਾਰ ਕਾਰਨ ਮੋਦੀ ‘ਤੇ ਸਵਾਲ

ਹਿੰਦੂ ਤਿਉਹਾਰ ‘ਰਖੜੀ’ ਦੇ ਪ੍ਰਚਾਰ ਕਾਰਨ ਮੋਦੀ ‘ਤੇ ਸਵਾਲ

ਰਮਜ਼ਾਨ, ਗੁਰਪੁਰਬ ਤੇ ਕ੍ਰਿਸਮਸ ਰਲ ਕੇ ਮਨਾਉਣ ਬਾਰੇ ਕਿਉਂ ਨਹੀਂ ਬੋਲਦੇ ਪ੍ਰਧਾਨ ਮੰਤਰੀ? : ਕਾਂਗਰਸ ਨਵੀਂ ਦਿੱਲੀ (28 ਜੂਨ 2015) ਪ੍ਰਧਾਨ ਮੰਤਰੀ ਨੇ ਅਪਣੇ ਮਹੀਨਾਵਾਰ ਰੇਡੀਉ ਸੰਬੋਧਨ ‘ਚ ਕਈ ਸਮਾਜਕ ਮੁੱਦਿਆਂ ‘ਤੇ ਗੱਲ ਕੀਤੀ ਪਰ ਲਲਿਤ ਮੋਦੀ ਵਿਵਾਦ ਬਾਰੇ ਉਹ ਚੁੱਪ ...

Read More »

ਮੋਦੀ ਖਿਲਾਫ ਕੇਸ ਚਲਾਉਣ ਦੇ ਯਤਨ ਨੂੰ ਕੈਨੇਡੀਅਨ ਅਟਾਰਨੀ ਜਨਰਲ ਨੇ ਰੋਕਿਆ

ਮੋਦੀ ਖਿਲਾਫ ਕੇਸ ਚਲਾਉਣ ਦੇ ਯਤਨ ਨੂੰ ਕੈਨੇਡੀਅਨ ਅਟਾਰਨੀ ਜਨਰਲ ਨੇ ਰੋਕਿਆ

ਨਿਊਯਾਰਕ (16 ਅਪ੍ਰੈਲ, 2015): ਕੈਨੇਡਾ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਖਿਲਾਫ 2002 ਦੇ ਗੁਜਰਾਤ ਦੰਗਿਆਂ ਦੌਰਾਨ ਮਾਨਵੀ ਹੱਕਾਂ ਦੀ ਉਲੰਘਣਾਂ ਨਾਲ ਸਬੰਧਤ ਕੇਸ ਵਿਚ ਸੰਮਨ ਜਾਰੀ ਕੀਤੇ ਸਨ ਪਰ ਕੈਨੇਡਾ ਦੇ ਅਟਾਰਨੀ ਜਨਰਲ ਨੇ ਹੁਕਮ ਨੂੰ ਰੋਕ ਦਿੱਤਾ ...

Read More »

ਮੋਦੀ ਦੀ ਅੰਮ੍ਰਿਤਸਰ ਫੇਰੀ – ਫੋਕੀਆਂ ਫੋਟੋਆਂ ਖਿਚਵਾਉਂਦੇ ਰਹਿ ਗਏ ਢੀਠ ਅਕਾਲੀ…..

ਮੋਦੀ ਦੀ ਅੰਮ੍ਰਿਤਸਰ ਫੇਰੀ – ਫੋਕੀਆਂ ਫੋਟੋਆਂ ਖਿਚਵਾਉਂਦੇ ਰਹਿ ਗਏ ਢੀਠ ਅਕਾਲੀ…..

-ਪ੍ਰਮਿੰਦਰ ਸਿੰਘ ਸੋਚ ਰਾਲੇ ਨਾਰਥ ਕੈਰੋਲਾਈਨਾ (ਫੋਨ: 585-905-1312) ‘ਨਾਤ੍ਹੀ ਧੋਤੀ ਰਹਿ ਗਈ ਤੇ ਮੂੰਹ ‘ਤੇ ਮੱਖੀ ਬਹਿ ਗਈ ਦਾ ਮੁਹਾਵਰਾ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਦਾਸ ਮੋਦੀ ਦੇ 26 ਮਈ, 2014 ਨੂੰ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਬਨਣ ਤੋਂ ...

Read More »
Scroll To Top