Home / Tag Archives: Maur Bomd Blast

Tag Archives: Maur Bomd Blast

Feed Subscription

ਮੌੜ ਬੰਬ ਧਮਾਕਾ: ਸੌਦਾ ਡੇਰੇ ਖਿਲਾਫ ਜਾਂਚ ਕਰ ਰਹੀ ਟੀਮ ਨੂੰ ਸਰਕਾਰ ਨੇ ਵਾਪਸ ਬੁਲਾਇਆ

ਮੌੜ ਬੰਬ ਧਮਾਕਾ: ਸੌਦਾ ਡੇਰੇ ਖਿਲਾਫ ਜਾਂਚ ਕਰ ਰਹੀ ਟੀਮ ਨੂੰ ਸਰਕਾਰ ਨੇ ਵਾਪਸ ਬੁਲਾਇਆ

ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਵਿੱਚ ਹੋਏ ਬੰਬ ਧਮਾਕੇ ਵਿੱਚ ਸੌਦਾ ਸਾਧ ਡੇਰੇ ਸਿਰਸਾ ਦਾ ਹੱਥ ਹੋਣ ਦੀ ਪੁਲਿਸ ਪੁਸ਼ਟੀ ਤੋਂ ਬਾਅਦ, ਸਰਕਾਰ ਵੱਲੋਂ ਇਸ ਮਾਮਲੇ ਵਿੱਚ ਦੀ ਸਿਰਸਾ ਵਿੱਚ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੂੰ ਵਾਪਸ ਬੁਲਾ ਲਿਆ ਹੈ।

Read More »

ਮੋੜ ਬੰਬ ਧਮਾਕਾ: ਡੇਰਾ ਅੱਤਵਾਦ ਬਾਰੇ ਰਾਜਸੀ ਪਾਰਟੀਆਂ ਦੇ ਸੰਘ ਸੁੱਕੇ

ਮੋੜ ਬੰਬ ਧਮਾਕਾ: ਡੇਰਾ ਅੱਤਵਾਦ ਬਾਰੇ ਰਾਜਸੀ ਪਾਰਟੀਆਂ ਦੇ ਸੰਘ ਸੁੱਕੇ

ਫਰਵਰੀ 2017 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਕਸਬਾ ਮੌੜ 'ਚ ਕਾਂਗਰਸ ਦੀ ਰੈਲੀ 'ਚ ਹੋਏ ਬੰਬ ਧਮਾਕੇ ਬਾਰੇ ਉਸ ਸਮੇਂ ਬਿਨਾਂ ਕਿਸੇ ਪੜਤਾਲ ਅਤੇ ਸਬੂਤਾਂ ਦੇ ਲਗਪਗ ਸਾਰੀਆਂ ਹੀ ਰਾਜਸੀ ਧਿਰਾਂ ਅਤੇ ਪੰਜਾਬ ਪੁਲਿਸ ਨੇ ਇਸ ਕਾਰਵਾਈ ਨੂੰ ਗਰਮ ਖਿਆਲੀ ਸਿੱਖਾਂ ਦੇ ਖਾਤੇ ਵਿਚ ਪਾ ਕੇ ਪੰਜਾਬ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੀਆਂ ਤਾਕਤਾਂ ਨੂੰ ਭਾਂਜ ਦੇਣ ਦੇ ਬੜੇ ਤੱਤੇ ਬਿਆਨ ਦਿੱਤੇ ਸਨ |

Read More »

ਮੋੜ ਮੰਡੀ ਬੰਬ ਧਮਾਕੇ ਦੀਆਂ ਤਾਰਾਂ ਸਰਸੇ ਨਾਲ ਜੁੜੀਆਂ

ਮੋੜ ਮੰਡੀ ਬੰਬ ਧਮਾਕੇ ਦੀਆਂ ਤਾਰਾਂ ਸਰਸੇ ਨਾਲ ਜੁੜੀਆਂ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਹੋਏ ਮੌੜ ਮੰਡੀ ਬੰਬ ਧਮਾਕੇ ਦੀਆਂ ਤਾਰਾਂ ਸਰਸੇ ਨਾਲ ਜੁੜਨ ਦੇ ਸਬੂਤ ਮਿਲ ਰਹੇ ਹਨ।ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਸ਼ੱਕ ਦੀ ਸੂਈ ਸਿਰਸਾ ਦੇ ਰਹਿਣ ਵਾਲੇ ਇੱਕ ਵਿਅਕਤੀ ਉੱਤੇ ਜਾ ਟਿਕੀ ਹੈ। ਹਾਲਾਂਕਿ ਇਹ ਵਿਅਕਤੀ ਕੌਣ ਹੈ ਇਸ ਦੇ ਜ਼ਿਆਦਾ ਵੇਰਵੇ ਤਾਂ ਨਹੀਂ ਮਿਲੇ ਪਰ ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਸ ਦਿਨ ਸਿਰਸਾ ਵਿੱਚ ਕਾਫ਼ੀ ਫ਼ੋਨ ਕਾਲਿੰਗ ਕੀਤੀਆਂ ਗਈਆਂ।

Read More »

ਮੋੜ ਬੰਬ ਧਮਾਕਾ: ਜ਼ਖਮੀ ਬੱਚੇ ਅੰਕੁਸ਼ ਨੇ ਲੁਧਿਆਣਾ ਦੇ ਹਸਪਤਾਲ ਵਿੱਚ ਦਮ ਤੋੜਿਆ

ਮੋੜ ਬੰਬ ਧਮਾਕਾ: ਜ਼ਖਮੀ ਬੱਚੇ ਅੰਕੁਸ਼ ਨੇ ਲੁਧਿਆਣਾ ਦੇ ਹਸਪਤਾਲ ਵਿੱਚ ਦਮ ਤੋੜਿਆ

ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਇੱਥੇ ਹੋਏ ਬੰਬ ਧਮਾਕੇ ਦੌਰਾਨ ਜ਼ਖਮੀ ਹੋਏ ਬੱਚੇ ਅੰਕੁਸ਼ ਕੁਮਾਰ ਪੁੱਤਰ ਗਿਆਨ ਚੰਦ ਦੀ ਲੰਘੀ ਦੇਰ ਰਾਤ ਲੁਧਿਆਣਾ ਦੇ ਹਸਪਤਾਲ ਵਿੱਚ ਤੋੜ ਦਿੱਤਾ। ਅਕੁੰਸ਼ ਦੀ ਮੌਤ ਨਾਲ ਬੰਬ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ।

Read More »

ਮੌੜ ਬੰਬ ਧਮਾਕਾ: ਪੰਜਾਬ ਪੁਲਿਸ ਨੇ ਸਰਸਾ ਪਹੁੰਚ ਕੇ ਫੌਨ ਨੰਬਰਾਂ ਦੀ ਕੀਤੀ ਜਾਂਚ

ਮੌੜ ਬੰਬ ਧਮਾਕਾ: ਪੰਜਾਬ ਪੁਲਿਸ ਨੇ ਸਰਸਾ ਪਹੁੰਚ ਕੇ ਫੌਨ ਨੰਬਰਾਂ ਦੀ ਕੀਤੀ ਜਾਂਚ

ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਵਿੱਚ ਵਾਪਰੇ ਬੰਬ ਕਾਂਡ ਸਬੰਧੀ ਪੰਜਾਬ ਪੁਲੀਸ ਦੀ ਸ਼ੱਕ ਦੀ ਸੂਈ ਸਿਰਸਾ ਵੱਲ ਘੁੰਮ ਗਈ ਹੈ। ਪੰਜਾਬ ਪੁਲੀਸ ਦੀਆਂ ਅੱਧਾ ਦਰਜਨ ਟੀਮਾਂ ਨੇ ਅੱਜ ਇੱਥੋਂ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਕਈ ਵਿਅਕਤੀਆਂ ਦੀ ਫੋਨ ਡਿਟੇਲ ਦੀ ਜਾਂਚ ਕੀਤੀ ਹੈ।

Read More »
Scroll To Top