Home / Tag Archives: kashmir

Tag Archives: kashmir

Feed Subscription

ਦਿੱਲੀ ਪੁਲਿਸ ਨੇ ਪੰਜਾਬ ਵਿੱਚ ਪੜ੍ਹਦੇ ਦੋ ਕਸ਼ਮੀਰੀ ਵਿਦਿਆਰਥੀ ਫੜੇ, ਵੈੱਬਸਾਈਟਾਂ ਹੈਕ ਕਰਨ ਦਾ ਦੋਸ਼

ਦਿੱਲੀ ਪੁਲਿਸ ਨੇ ਪੰਜਾਬ ਵਿੱਚ ਪੜ੍ਹਦੇ ਦੋ ਕਸ਼ਮੀਰੀ ਵਿਦਿਆਰਥੀ ਫੜੇ, ਵੈੱਬਸਾਈਟਾਂ ਹੈਕ ਕਰਨ ਦਾ ਦੋਸ਼

ਦਿੱਲੀ ਪੁਲੀਸ ਨੇ ਪੰਜਾਬ ਵਿੱਚ ਪੜਦੇ ਦੋ ਕਸ਼ਮੀਰੀ ਹੈਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਨ੍ਹਾਂ ਦੀ ਪਛਾਣ ਸ਼ਾਹਿਦ ਮੱਲਾ (28) ਅਤੇ ਆਦਿਲ ਹੁਸੈਨ ਤੇਲੀ (20) ਵਜੋਂ ਹੋਈ ਹੈ। ਇਨ੍ਹਾਂ ਉੱਤੇ ਭਾਰਤ ਦੀਆਂ 500 ਵੈੱਬਸਾਈਟਾਂ ਹੈਕ ਕਰਨ ਦਾ ਦੋਸ਼ ਹੈ।

Read More »

ਖਾਲਿਸਤਾਨੀ ਅਤੇ ਕਸ਼ਮੀਰੀ ਸਰਮਥਕਾਂ ਨੇ ਬਰਤਾਨੀਆ ਵਿੱਚ ਮੋਦੀ ਦਾ ਕੀਤਾ ਵਿਰੋਧ

ਖਾਲਿਸਤਾਨੀ ਅਤੇ ਕਸ਼ਮੀਰੀ ਸਰਮਥਕਾਂ ਨੇ ਬਰਤਾਨੀਆ ਵਿੱਚ ਮੋਦੀ ਦਾ ਕੀਤਾ ਵਿਰੋਧ

ਬਰਤਾਨੀਆ ਦੇ ਦੌਰੇ ‘ਤੇ ਪਹੁੰਚੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਲਿਸਤਾਨ ਅਤੇ ਕਸ਼ਮੀਰ ਦੀ ਅਜ਼ਾਦੀ ਸਮਰਥਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।ਲੰਡਨ ਦੇ ਪਾਰਲੀਮੈਂਟ ਸਕੁਏਅਰ ਦੇ ਬਾਹਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਅਤੇ ਵਿਰੋਧ ਵਿਚ ਜ਼ਬਰਦਸਤ ਪ੍ਰਦਰਸ਼ਨ ਹੋਇਆ ।

Read More »

ਅਸਿਫਾ ਬਲਾਤਕਾਰ ਮਾਮਲਾ: ਸੁਪਰੀਮ ਕੋਰਟ ਨੇ ਪਰਿਵਾਰ, ਵਕੀਲ ਅਤੇ ਮੱਦਦਗਾਰ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ

ਅਸਿਫਾ ਬਲਾਤਕਾਰ ਮਾਮਲਾ: ਸੁਪਰੀਮ ਕੋਰਟ ਨੇ ਪਰਿਵਾਰ, ਵਕੀਲ ਅਤੇ ਮੱਦਦਗਾਰ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ

ਜੰਮੂ ਕਸ਼ਮੀਰ ਦੀ ਅੱਠ ਸਾਲਾ ਬੱਚੀ ਆਸਿਫਾ ਦੇ ਮੰਦਰ ਵਿੱਚ ਹੋਏ ਸਮੂਹਿਕ ਬਾਲਤਕਾਰ ਅਤੇ ਹੱਤਿਆ ਕਾਂਡ ਦੇ ਮਾਮਲੇ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਪੀੜਤ ਪਰਿਵਾਰ, ਉਨ੍ਹਾਂ ਦੇ ਵਕੀਲ ਤੇ ਪੀੜਤ ਪਰਿਵਾਰ ਦੇ ਇਕ ਮਦਦਗਾਰ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।

Read More »

ਨਰਿੰਦਰ ਮੋਦੀ ਦੇ ਬਰਤਾਨੀਆ ਵਿੱਚ ਵਿਰੋਧ ਦੇ ਪ੍ਰਚਾਰ ਲਈ ਤਿੰਨ ਬੱਸਾਂ ਸ਼ੁਰੂ

ਨਰਿੰਦਰ ਮੋਦੀ ਦੇ ਬਰਤਾਨੀਆ ਵਿੱਚ ਵਿਰੋਧ ਦੇ ਪ੍ਰਚਾਰ ਲਈ ਤਿੰਨ ਬੱਸਾਂ ਸ਼ੁਰੂ

ਭਾਰਤ ਵਿੱਚ ਘੱਟ ਗਿਣਤੀਆਂ ‘ਤੇ ਹੋ ਰਹੇ ਹਕੂਮਤੀ ਜ਼ਬਰ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਮਾਮਲੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਫੇਰੀ ਦੌਰਾਨ ਸਿੱਖਾਂ ਸਮੇਤ ਘੱਟ ਗਿਣਤੀਆਂ ਵਲੋਂ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Read More »

ਕਠੂਆ ਬਲਾਤਕਾਰ ਮਾਮਲੇ ਦੀ ਨਿਰਪੱਖਤਾ ਨਾਲ ਸੁਣਵਾਈ ਲਈ ਸਰਕਾਰ ਨੇ ਸਿੱਖ ਵਕੀਲ ਨਿਯੁਕਤ ਕੀਤੇ

ਕਠੂਆ ਬਲਾਤਕਾਰ ਮਾਮਲੇ ਦੀ ਨਿਰਪੱਖਤਾ ਨਾਲ ਸੁਣਵਾਈ ਲਈ ਸਰਕਾਰ ਨੇ ਸਿੱਖ ਵਕੀਲ ਨਿਯੁਕਤ ਕੀਤੇ

ਕਠੂਆ ਦੇ ਇੱਕ ਮੰਦਰ ਵਿੱਚ ਅੱਠ ਸਾਲਾ ਬਾਲੜੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਮੰਦਰ ਦੇ ਪੁਜਾਰੀ ਅਤੇ ਪੁਲਿਸ ਦੇ ਮੁਾਲਜ਼ਮ ਸਮੇਤ ਅੱਠ ਬੰਦਿਆਂ ਖਿਲਾਫ ਮਾਮਲੇ ਦੀ ਸੁਣਵਾਈ ਅੱਜ ਤੋਂ ਸ਼ੁਰੂ ਹੋਵੇਗੀ।

Read More »

ਜੰਮੂ-ਕਸ਼ਮੀਰ ਦਾ ਖੂਨ-ਖਰਾਬਾ

ਜੰਮੂ-ਕਸ਼ਮੀਰ ਦਾ ਖੂਨ-ਖਰਾਬਾ

ਜੰਮੂ-ਕਸ਼ਮੀਰ ਵਿੱਚ ਹਾਲਾਤਾਂ ਨੂੰ ਮੋੜਾ ਨਹੀਂ ਪੈ ਰਿਹਾ ਹੈ। ਸਿਆਸੀ ਤੌਰ ’ਤੇ ਵੀ ਇਸ ਦਾ ਕੋਈ ਹੱਲ ਨਾ ਨਿਕਲਣ ਕਾਰਨ ਲਗਾਤਾਰ ਖੂਨ-ਖਰਾਬਾ ਜਾਰੀ ਹੈ। ਜਨਵਰੀ 1989 ਤੋਂ ਲੈ ਕੇ ਹੁਣ ਤਕ 94,290 ਕਸ਼ਮੀਰੀ ਨਾਗਰਿਕ ਮਾਰੇ ਜਾ ਚੁੱਕੇ ਹਨ। ਸੁਰੱਖਿਆ ਦਸਤਿਆਂ ਦੀਆਂ ਮੌਤਾਂ ਇਸ ਤੋਂ ਵੱਖਰੀਆਂ ਹਨ। ਕਸ਼ਮੀਰੀਆਂ ਦਾ ਸਿਆਸੀ ਅੰਦੋਲਨ ਪਿਛਲੇ ਸੱਤ ਦਹਾਕਿਆਂ ਤੋਂ ਲਗਾਤਾਰ ਜਾਰੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਸ਼ਮੀਰੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੌਰਾਨ ਕਸ਼ਮੀਰ ਦੇ ਲੋਕਾਂ ਉਪਰ ਸੁਰੱਖਿਆ ਦਸਤਿਆਂ ਵੱਲੋਂ ਜ਼ੁਲਮ ਅਤੇ ਤਸ਼ੱਦਦ ਦੇ ਵੀ ਸੈਂਕੜੇ ਮਾਮਲੇ ਸਾਹਮਣੇ ਆ ਚੁੱਕੇ ਹਨ।

Read More »

ਕਸ਼ਮੀਰ: ਮਕਬੂਲ ਬੱਟ ਦੀ ਬਰਸੀ ਮੌਕੇ ਹੜਤਾਲ

ਕਸ਼ਮੀਰ: ਮਕਬੂਲ ਬੱਟ ਦੀ ਬਰਸੀ ਮੌਕੇ ਹੜਤਾਲ

ਕਸ਼ਮੀਰੀ ਅਜ਼ਾਦੀ ਆਗੂ ਅਤੇ ਜੇਕੇਐਲਐਫ ਬਾਨੀ ਮੁਹੰਮਦ ਮਕਬੂਲ ਭੱਟ ਦੀ ਬਰਸੀ ਮੌਕੇ ਵੱਖਵਾਦੀਆਂ ਵੱਲੋਂ ਹੜਤਾਲ ਦੇ ਦਿੱਤੇ ਗਏ ਸੱਦੇ ਨੂੰ ਦੇਖਦਿਆਂ ਅਧਿਕਾਰੀਆਂ ਨੇ ਅੱਜ ਸ੍ਰੀਨਗਰ ਅਤੇ ਕੁਪਵਾੜਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਪਾਬੰਦੀਆਂ ਰੱਖੀਆਂ।

Read More »

ਹਰਿਆਣਾ ਵਿੱਚ ਦੂਜੀ ਵਾਰ ਹੋਈ ਕਸ਼ਮੀਰੀ ਵਿਦਿਆਰਥੀ ਦੀ ਕੁੱਟਮਾਰ

ਹਰਿਆਣਾ ਵਿੱਚ ਦੂਜੀ ਵਾਰ ਹੋਈ ਕਸ਼ਮੀਰੀ ਵਿਦਿਆਰਥੀ ਦੀ ਕੁੱਟਮਾਰ

ਹਰਿਆਣਾ ਵਿੱਚ ਦਸ ਦਿਨਾਂ ਵਿੱਚ ਦੂਜੀ ਵਾਰ ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ ਦੀ ਘਟਨਾ ਵਾਪਰੀ ਹੈ।ਮੁਲਾਣਾ (ਅੰਬਾਲਾ) ਦੀ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਵਿੱਚ ਇੱਕ ਕਸ਼ਮੀਰੀ ਵਿਦਿਆਰਥੀ ਦੀ ਕੁੱਟਮਾਰ ਦਾ ਮਾਮਲਾ ਅਫ਼ਸੋਸਨਾਕ ਘਟਨਾ ਹੈ।

Read More »

ਅਫਜ਼ਲ ਗੁਰੂ ਦੀ ਬਰਸੀ ਮੌਕੇ ਕਸ਼ਮੀਰੀ ਆਗੂਆਂ ਵੱਲੋਂ ਉਸ ਦੀਆਂ ਅਸਥੀਆਂ ਲੈਣ ਲਈ ਕਸ਼ਮੀਰ ਬੰਦ

ਅਫਜ਼ਲ ਗੁਰੂ ਦੀ ਬਰਸੀ ਮੌਕੇ ਕਸ਼ਮੀਰੀ ਆਗੂਆਂ ਵੱਲੋਂ ਉਸ ਦੀਆਂ ਅਸਥੀਆਂ ਲੈਣ ਲਈ ਕਸ਼ਮੀਰ ਬੰਦ

ਭਾਰਤੀ ਸੰਸਦ ’ਤੇ ਹਮਲੇ ਦੇ ਸਬੰਧ ਵਿੱਚ ਮੁਹੰਮਦ ਅਫਜ਼ਲ ਗੁਰੂ ਦੀ ਅੱਜ 5ਵੀਂ ਬਰਸੀ ਮੌਕੇ ਕਸ਼ਮੀਰੀ ਆਗਅੂਾਂ ਵੱਲੋਂ ਉਸ (ਗੁਰੂ) ਦੀਆਂ ਅਸਥੀਆਂ ਲੈਣ ਲਈ ਦਿੱਤੇ ਹੜਤਾਲ ਦੇ ਸੱਦੇ ਕਾਰਨ ਕਸ਼ਮੀਰ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ।

Read More »

ਲਸ਼ਕਰ ਕਾਰਕੂਨਾ ਨੇ ਹਸਪਤਾਲ ‘ਤੇ ਕਰਕੇ ਸਾਥੀ ਨੂੰ ਛੂਡਾਇਆ, ਦੋ ਪੁਲਿਸ ਵਾਲਿਆਂ ਦੀ ਮੌਤ

ਲਸ਼ਕਰ ਕਾਰਕੂਨਾ ਨੇ ਹਸਪਤਾਲ ‘ਤੇ ਕਰਕੇ ਸਾਥੀ ਨੂੰ ਛੂਡਾਇਆ, ਦੋ ਪੁਲਿਸ ਵਾਲਿਆਂ ਦੀ ਮੌਤ

ਖਾੜਕੂ ਜੱਥੇਬੰਦੀ ਲਸ਼ਕਰ-ਏ-ਤਾਇਬਾ ਦੇ ਕਾਰਕੂਨਾ ਨੇ ਸ੍ਰੀਨਗਰ ਵਿਖੇ ਹਸਪਤਾਲ 'ਤੇ ਹਮਲਾ ਕਰਕੇ ਆਪਣੇ ਇਕ ਸਾਥੀ ਨੂੰ ਛੁਡਾ ਕੇ ਫ਼ਰਾਰ ਹੋ ਗਏ । ਇਸ ਹਮਲੇ 'ਚ 2 ਪੁਲਿਸ ਜਵਾਨ ਦੀ ਮੋਤ ਹੋ ਗਈ। ਪੁਲਿਸ ਅਨੁਸਾਰ ਇਸ ਹਮਲੇ 'ਚ ਲਸ਼ਕਰ ਦਾ ਪਾਕਿਸਤਾਨੀ ਅੱਤਵਾਦੀ ਨਵੀਦ ਜੱਟ (23) ਉਰਫ ਅਬੂ ਹਾਂਜ਼ਲਾ ਫ਼ਰਾਰ ਹੋਣ 'ਚ ਸਫ਼ਲ ਰਿਹਾ ।

Read More »
Scroll To Top