Home / Tag Archives: Jagtar Singh Jaggi

Tag Archives: Jagtar Singh Jaggi

Feed Subscription

ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਐਨਆਈਏ ਨੇ ਫਿਰ ਛੇ ਦਿਨਾਂ ਰਿਮਾਂਡ ‘ਤੇ ਲਿਆ

ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਐਨਆਈਏ ਨੇ ਫਿਰ ਛੇ ਦਿਨਾਂ ਰਿਮਾਂਡ ‘ਤੇ ਲਿਆ

ਮੀਡੀਆ ਵਿੱਚ ਨਸ਼ਰ ਖਬਰਾਂ ਅਨੁਸਾਰ ਪੰਜਾਬ ਦੀ ਅਤਿ ਸੁਰੱਖਿਆ ਵਾਲੀ ਜੇਲ ਨਾਭਾ ਵਿੱਚ ਬੰਦ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਹਿਰਾਸਤ ਵਿੱਚ ਲੈਕੇ ਛੇ ਦਿਨਾਂ ਦੇ ਰਿਮਾਂਡ ‘ਤੇ ਲਏ ਲਿਆ ਹੈ।

Read More »

ਵਿਦੇਸ਼ੀ ਸਿੱਖ ਨੌਜਵਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਨੌਜਵਾਨ ਪੁਲਿਸ ਨਿਸ਼ਾਨੇ ‘ਤੇ

ਵਿਦੇਸ਼ੀ ਸਿੱਖ ਨੌਜਵਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਨੌਜਵਾਨ ਪੁਲਿਸ ਨਿਸ਼ਾਨੇ ‘ਤੇ

ਪੰਜਾਬ ਵਿੱਚ ਪਿਛਲੇ ਦਿਨੀ ਹੋਏ ਚੋਣਵੇਂ ਕਤਲ ਮਾਮਲੇ ਵਿਦੇਸ਼ੀ ਸਿੱਖ ਨੌਜਵਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਸਿੱਖ ਨੌਜਾਵਾਨ ਪੰਜਾਬ ਪੁਸਿਲ ਦੇ ਨਿਸ਼ਾਨੇ ‘ਤੇ ਹਨ।ਪੰਜਾਬ ਪੁਲੀਸ ਦੇ ਸਪੈਸ਼ਲ ਸੈੱਲ ਅੰਮ੍ਰਿਤਸਰ ਵੱਲੋਂ ਬਰਤਾਨੀਆ ਦੇ ਜਗਤਾਰ ਸਿੰਘ ਜੱਗੀ ਜੌਹਲ ਦੇ ਖ਼ੁਲਾਸਿਆਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ ਗਏ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਜਿਉਣਵਾਲਾ ਦੇ ਗੁਰਪ੍ਰੀਤ ਸਿੰਘ ਦਾ ਸਥਾਨਕ ਇਲਾਕਾ ਮੈਜਿਸਟਰੇਟ ਨੇ ਪੁਲੀਸ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

Read More »

ਆਸਟ੍ਰੇਲੀਅਨ ਐਮ.ਪੀ. ਨੇ ਜਗਤਾਰ ਸਿੰਘ ਜੱਗੀ ਸਮੇਤ ਸਿੱਖ ਬੰਦੀਆਂ ਦੀ ਰਿਹਾਈ ਲਈ ਉਠਾਈ ਆਵਾਜ਼

ਆਸਟ੍ਰੇਲੀਅਨ ਐਮ.ਪੀ. ਨੇ ਜਗਤਾਰ ਸਿੰਘ ਜੱਗੀ ਸਮੇਤ ਸਿੱਖ ਬੰਦੀਆਂ ਦੀ ਰਿਹਾਈ ਲਈ ਉਠਾਈ ਆਵਾਜ਼

ਪੰਜਾਬ ਪੁਲਿਸ ਵੱਲੋਂ ਚੁਣੀਦਾਂ ਕਤਲ ਮਾਮਲਿਆਂ ਵਿੱਚ ਹਾਲ ਵਿੱਚ ਗ੍ਰਿਫਤਾਰ ਕੀਤੇ ਬਰਤਾਨਵੀਂ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਹੋਰ ਸਿੱਖ ਨੌਜਵਾਨਾਂ ਦੀ ਗ੍ਰਿਪਤਾਰੀ ਬਾਰੇ ਕੌਮਾਂਤਰੀ ਬਹਿਸ ਛਿੜੀ ਹੋਈ ਹੈ ਅਤੇ ਵਿਦੇਸ਼ਾਂ ਦੀਆਂ ਸੰਸਦਾਂ ਵਿੱਚ ਇਸ ਮੁੱਦੇ ‘ਤੇ ਬਿਆਨਬਾਜ਼ੀ ਹੋ ਰਹੀ ਹੈ।

Read More »

ਪੰਜਾਬ ਸਰਕਾਰ ਤੇ ਵਿਦੇਸ਼ੀ ਸਿੱਖਾਂ ‘ਚ ਲਗਾਤਾਰ ਕੁੜਤਣ ਵਧਣ ਦੇ ਸੰਕੇਤ

ਪੰਜਾਬ ਸਰਕਾਰ ਤੇ ਵਿਦੇਸ਼ੀ ਸਿੱਖਾਂ ‘ਚ ਲਗਾਤਾਰ ਕੁੜਤਣ ਵਧਣ ਦੇ ਸੰਕੇਤ

ਪੰਜਾਬ ਅੰਦਰ ਨੌਾ ਮਹੀਨੇ ਪਹਿਲਾਂ ਹੋਂਦ ਵਿਚ ਆਈ ਕੈਪਟਨ ਸਰਕਾਰ ਵਲੋਂ ਵੱਖ-ਵੱਖ ਮੌਕਿਆਂ ਚੁੱਕੇ ਕਦਮਾਂ ਤੇ ਧਾਰਨ ਕੀਤੇ ਵਤੀਰੇ ਕਾਰਨ ਪੰਜਾਬ ਸਰਕਾਰ ਤੇ ਵਿਦੇਸ਼ੀ ਸਿੱਖਾਂ ਦਰਮਿਆਨ ਲਗਾਤਾਰ ਕੁੜੱਤਣ ਵਧਣ ਦੇ ਸੰਕੇਤ ਮਿਲ ਰਹੇ ਹਨ । ਪਿਛਲੇ ਮਹੀਨੇ ਮਿਲ ਕੇ ਕੀਤੇ ਕਤਲਾਂ ਦਾ ਮਾਮਲਾ ਹੱਲ ਕਰਨ ਦੇ ਦਾਅਵੇ ਤਹਿਤ ਗਿ੍ਫ਼ਤਾਰ ਕੀਤੇ ਬਰਤਾਨਵੀ ਨਾਗਰਿਕ ਸਿੱਖ ਨੌਜਵਾਨ ਜਗਤਾਰ ਸਿੰਘ ਜੌਹਲ ਦੀ ਗਿਰਫ਼ਤਾਰੀ ਵਿਰੁੱਧ ਵੱਖ-ਵੱਖ ਦੇਸ਼ਾਂ ਵਿਚ ਵੱਡਾ ਬਵਾਲ ਖੜ੍ਹਾ ਹੋਇਆ ਹੈ ਤੇ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਮਾਮਲਾ ਇਕ ਵਾਰ ਫਿਰ ਵਿਦੇਸ਼ੀ ਸਿੱਖਾਂ ਵਿਚ ਚਰਚਿਤ ਵਿਸ਼ਾ ਬਣ ਗਿਆ ਹੈ ।

Read More »

ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਵਿਰੁੱਧ ਸਿਡਨੀ ਵਿੱਚ ਹੋਵੇਗਾ ਰੋਸ ਮੁਜ਼ਾਹਰਾ

ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਵਿਰੁੱਧ ਸਿਡਨੀ ਵਿੱਚ ਹੋਵੇਗਾ ਰੋਸ ਮੁਜ਼ਾਹਰਾ

ਪੰਜਾਬ ਵਿੱਚ ਮਿੱਥਕੇ ਹੋਏ ਕਤਲਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਬਰਤਾਨਵੀ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਵਿਰੁੱਧ ਮੁਹਿੰਮ ਕੌਮਾਂਤਰੀ ਮੁਹਿੰਮ ਦਾ ਰੂਪ ਧਾਰ ਗਈ ਹੈ। ਇਸਤੋਂ ਪਹਿਲਾਂ ਜੱਗੀ ਦੀ ਗ੍ਰਿਫਤਾਰੀ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਸਿੱਖਾਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੂਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ ਹਨ।

Read More »

ਸ਼ਿਵ ਸੈਨਾ ਆਗੂ ਅਮਿਤ ਸ਼ਰਮਾ ਦੇ ਕਤਲ ਮਾਮਲੇ ‘ਚ ਜਗਜੀਤ ਸਿੰਘ ਜੱਗੀ ਨਾਮਜ਼ਦ. ਪੰਜ ਦਿਨਾ ਪੁਲਿਸ ਰਿਮਾਂਡ

ਸ਼ਿਵ ਸੈਨਾ ਆਗੂ ਅਮਿਤ ਸ਼ਰਮਾ ਦੇ ਕਤਲ ਮਾਮਲੇ ‘ਚ ਜਗਜੀਤ ਸਿੰਘ ਜੱਗੀ ਨਾਮਜ਼ਦ. ਪੰਜ ਦਿਨਾ ਪੁਲਿਸ ਰਿਮਾਂਡ

ਸ਼ਿਵ ਸੈਨਾ ਆਗੂ ਅਮਿਤ ਸ਼ਰਮਾ ਦੇ ਕਤਲ ਮਾਮਲੇ ਵਿੱਚ ਵੀ ਪੰਜਾਬ ਪੁਲਿਸ ਨੇ ਜਗਜੀਤ ਸਿੰਘ ਜੱਗੀ ਨੂੰ ਨਾਮਜ਼ਦ ਕਰਕੇ ਅਦਾਲਤ ਤੋਂ ਪੰਜ ਦਿਨਾ ਪੁਲਿਸ ਰਿਮਾਂਡ ‘ਤੇ ਲੈ ਲਿਆ ਹੈ ਅਤੇ ਗਿ੍ਫ਼ਤਾਰ ਕੀਤੇ ਤਲਜੀਤ ਸਿੰਘ ਜਿੰਮੀ ਦਾ ਵੀ ਅਦਾਲਤ ਵਲੋਂ ਇਕ ਦਿਨ ਦੇ ਪੁਲਿਸ ਰਿਮਾਂਡ ਦਾ ਵਾਧਾ ਕੀਤਾ ਗਿਆ ਹੈ ।

Read More »

ਪੰਜਾਬ ਵਿੱਚ ਚੋਣਵੇਂ ਕਤਲਾਂ ਦਾ ਮਾਮਲਾ: ਜਗਤਾਰ ਸਿੰਘ ਜੱਗੀ ਅਤੇ ਤਲਜੀਤ ਸਿੰਘ ਜ਼ਿੰਮੀ ਦੇ ਪੁਲਿਸ ਰਿਮਾਂਡ ‘ਚ ਵਾਧਾ

ਪੰਜਾਬ ਵਿੱਚ ਚੋਣਵੇਂ ਕਤਲਾਂ ਦਾ ਮਾਮਲਾ: ਜਗਤਾਰ ਸਿੰਘ ਜੱਗੀ ਅਤੇ ਤਲਜੀਤ ਸਿੰਘ ਜ਼ਿੰਮੀ ਦੇ ਪੁਲਿਸ ਰਿਮਾਂਡ ‘ਚ ਵਾਧਾ

ਪੰਜਾਬ ਵਿੱਚ ਪਿੱਛਲੇ ਸਮੇਂ ਵਿੱਚ ਚੋਣਵੇਂ ਕਤਲਾਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਦੇ ਪੁਲਿਸ ਰਿਮਾਂਡ ਵਿੱਚ ਅਦਾਲਤ ਨੇ ਇੱਕ ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ।

Read More »

ਪੁਲਿਸ ਨੇ ਆਰ. ਐੱਸ. ਐੱਸ ਸਾਖ਼ਾ ਗੋਲੀਬਾਰੀ ਘਟਨਾ ਦਾ ਕੇਸ ਵੀ ਜਗਤਾਰ ਸਿੰਘ ਜੱਗੀ ‘ਤੇ ਪਇਆ

ਪੁਲਿਸ ਨੇ ਆਰ. ਐੱਸ. ਐੱਸ ਸਾਖ਼ਾ ਗੋਲੀਬਾਰੀ ਘਟਨਾ ਦਾ ਕੇਸ ਵੀ ਜਗਤਾਰ ਸਿੰਘ ਜੱਗੀ ‘ਤੇ ਪਇਆ

ਪੰਜਾਬ ਪੁਲਿਸ ਵੱਲੋਂ ਚੋਣਵੇਂ ਕਤਲ ਮਾਮਲਿਆਂ ਵਿੱਚ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਪੁਲਿਸ ਵੱਲੋਂ ਹੁਣ ਆਰ. ਐੱਸ. ਐੱਸ ਸਾਖ਼ਾ ‘ਤੇ ਗੋਲੀਬਾਰੀ ਦੇ ਮਾਮਲੇ ਵਿੱਚ ਵੀ ਨਾਮਜ਼ਦ ਕੀਤਾ ਹੈ।ਜਗਤਾਰ ਸਿੰਘ ਜੱਗੀ ਨੂੰ ਪੁਲਿਸ ਨੇ ਆਰ.ਐਸ.ਐਸ. ਸ਼ਾਖਾ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਨਾਮਜਦ ਕਰਕੇ ਅਦਾਲਤ 'ਚੋਂ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ।

Read More »

ਮਜੀਠੀਆ ਵੱਲੋਂ ਪੰਜਾਬ ਪੁਲਿਸ ਨੂੰ ਕਲੀਨ ਚਿੱਟ ਕਿਉਂ…?

ਮਜੀਠੀਆ ਵੱਲੋਂ ਪੰਜਾਬ ਪੁਲਿਸ ਨੂੰ ਕਲੀਨ ਚਿੱਟ ਕਿਉਂ…?

ਬਿਕਰਮ ਮਜੀਠੀਆ ਵੱਲੋਂ ਆਪਣੇ ਪਾਰਟੀ ਦੇ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਜਿਹੜਾ ਮੰਗ-ਪੱਤਰ ਦਿੱਤਾ ਗਿਆ ਹੈ, ਉਸ ’ਚ ਬਾਦਲ ਦਲ ਨੇ ਪੰਜਾਬ ਪੁਲਿਸ ਦੇ ਮੁੱਖੀ ਸੁਰੇਸ਼ ਆਰੋੜਾ ਤੇ ਪੂਰੀ ਪੰਜਾਬ ਪੁਲਿਸ ਨੂੰ ਇੰਗਲੈਂਡ ਦੇ ਜੰਮਪਲ ਜਗਤਾਰ ਸਿੰਘ ਜੱਗੀ ਜੌਹਲ ਦੇ ਮਾਮਲੇ ’ਚ ‘‘ਕਲੀਨ ਚਿੱਟ’’ ਅਤੇ ਪੁਲਿਸ ਦੇ ਮੁੱਖੀ ’ਤੇ ਪੂਰਾ ਭਰੋਸਾ ਪ੍ਰਗਟਾਇਆ ਹੈ। ਉਲਟਾ ਆਪ ਵੱਲੋਂ ਇਸ ਮਾਮਲੇ ਦੀ ਸਾਂਝੀ ਜਾਂਚ ਦੀ ਮੰਗ ਨੂੰ ਠੁਕਰਾਇਆ ਵੀ ਗਿਆ ਹੈ। ਮਜੀਠੀਏ ਵੱਲੋਂ ਪੰਜਾਬ ਪੁਲਿਸ ਦੇ ਮੁੱਖੀ ਦੇ ਸੋਹਲੇ ਗਾਉਣੇ ਸਮਝ ’ਚ ਆਉਂਦੇ ਹਨ, ਕਿਉਂਕਿ ਮਜੀਠੀਆ ਬਾਖੂਬੀ ਜਾਣਦਾ ਹੈ ਕਿ ਜਦੋਂ ਤੱਕ ਕੈਪਟਨ ’ਤੇ ਡੀ.ਜੀ.ਪੀ. ਮੇਹਰਬਾਨ ਹਨ ਉਦੋਂ ਤੱਕ ਹੀ ਉਸਦੀ ‘‘ਭਲਵਾਨੀ’’ ਬਰਕਰਾਰ ਹੈ। ਜਿਸ ਦਿਨ ਇਹ ਟੇਡੇ ਹੋ ਗਏ, ਉਸ ਦਿਨ ਕਿਸੇ ਥਾਣੇ ’ਚ ਚੀਕਾਂ ਪੈਣੀਆਂ ਹਨ।

Read More »

ਬਰਤਾਨਵੀ ਨਾਗਰਿਕ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ: ਬਰਤਾਨਵੀ ਵਿਦੇਸ਼ ਰਾਜ ਮੰਤਰੀ

ਬਰਤਾਨਵੀ ਨਾਗਰਿਕ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ: ਬਰਤਾਨਵੀ ਵਿਦੇਸ਼ ਰਾਜ ਮੰਤਰੀ

ਪੰਜਾਬ ਵਿੱਚ ਹਿੰਦੂ ਆਗੂਆਂ ਦੇ ਕਤਲ ਮਾਮਲੇ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ‘ਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਦੇ ਮੱਦਾ ਬਰਤਾਨਵੀ ਸੰਸਦ ਵਿੱਚ ਚਰਚਾ ਦਾ ਵਿਸ਼ਾ ਬਣਿਆ। ਜਗਤਾਰ ਸਿੰਘ ਜੱਗੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਉਥੋਂ ਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਵੀ ਬਰਤਾਨਵੀ ਨਾਗਰਿਕ ’ਤੇ ਤਸ਼ੱਦਦ ਕੀਤਾ ਗਿਆ ਤਾਂ ਉਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Read More »
Scroll To Top