Home / Tag Archives: Jagdeesh Tytlar

Tag Archives: Jagdeesh Tytlar

Feed Subscription

ਦਿੱਲੀ ਕਮੇਟੀ ਨੇ ਕਾਂਗਰਸ ਦਫ਼ਤਰ ਸਾਹਮਣੇ ਮੁਜ਼ਾਹਰਾ ਕਰਕੇ ਟਾਈਟਲਰ ਤੇ ਸੱਜਣ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਕੀਤੀ

ਦਿੱਲੀ ਕਮੇਟੀ ਨੇ ਕਾਂਗਰਸ ਦਫ਼ਤਰ ਸਾਹਮਣੇ ਮੁਜ਼ਾਹਰਾ ਕਰਕੇ ਟਾਈਟਲਰ ਤੇ ਸੱਜਣ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਕੀਤੀ

ਸ਼੍ਰੋਮਣੀ ਅਕਾਲੀ ਦਲ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕੇਸਾਂ ਵਿੱਚ ਨਾਮਜ਼ਦ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ।

Read More »

ਸਿੱਖ ਨਸਲਕੁਸ਼ੀ 1984: ਜਗਦੀਸ਼ ਟਾਇਟਲਰ ਖਿਲਾਫ ਪੰਜ ਹੋਰ ਵੀਡੀਓੁ ਸਾਹਮਣੇ ਆਈਆਂ

ਸਿੱਖ ਨਸਲਕੁਸ਼ੀ 1984: ਜਗਦੀਸ਼ ਟਾਇਟਲਰ ਖਿਲਾਫ ਪੰਜ ਹੋਰ ਵੀਡੀਓੁ ਸਾਹਮਣੇ ਆਈਆਂ

ਸਿੱਖ ਨਸਲਕੁਸ਼ੀ 1984 ਦੇ ਮੁੱਖ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ 5 ਵੀਡੀਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਣ ਵਾਲੇ ਵਿਅਕਤੀ ਨੇ ਹੁਣ ਦਾਅਵਾ ਕੀਤਾ ਹੈ ਕਿ ਟਾਈਟਲਰ ਨਾਲ ਸਬੰਧਤ ਇਹ ਵੀਡੀਓ ਪੂਰੀ ਤਰ੍ਹਾਂ ਸੱਚੀਆਂ ਹਨ ਅਤੇ ਪੈਨ ਡਰਾਈਵ ਵਿੱਚ ਇਸ ਵਾਰ ਆਈਆਂ 5 ਵੀਡੀਓਜ਼ ਵਿੱਚ ਟਾਈਟਲਰ ਦੇ ਨਾਲ ਗੱਲਬਾਤ ਕਰ ਰਿਹਾ ਵਿਅਕਤੀ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ। ਇਹ ਦਿੱਲੀ ਦਾ ਵਪਾਰੀ ਰਵਿੰਦਰ ਸਿੰਘ ਚੌਹਾਨ ਦੱਸਿਆ ਜਾਂਦਾ ਹੈ।

Read More »

ਸਿੱਖ ਨਸਲਕੁਸ਼ੀ: ਟਾਇਟਲਰ ਵੱਲੋਂ ਕੀਤੇ ਨਵੇਂ ਖੁਲਾਸਿਆਂ ਦੀ ਜਾਂਚ ਜਸਟਿਸ ਐਸਐਨ ਢੀਂਗਰਾ ਦੀ ਅਗਵਾਈ ਵਾਲੀ ਐਸਆਈਟੀ ਕਰੇਗੀ

ਸਿੱਖ ਨਸਲਕੁਸ਼ੀ: ਟਾਇਟਲਰ ਵੱਲੋਂ ਕੀਤੇ ਨਵੇਂ ਖੁਲਾਸਿਆਂ ਦੀ ਜਾਂਚ ਜਸਟਿਸ ਐਸਐਨ ਢੀਂਗਰਾ ਦੀ ਅਗਵਾਈ ਵਾਲੀ ਐਸਆਈਟੀ ਕਰੇਗੀ

ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਬਾਰੇ ਹਾਲ ਵਿੱਚ ਆਏ ਨਵੇਂ ਖੁਲਾਸਿਆਂ ਦੀ ਜਾਂਚ ਹੁਣ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਸੇਵਾਮੁਕਤ ਜਸਟਿਸ ਐਸਐਨ ਢੀਂਗਰਾ ਦੀ ਅਗਵਾਈ ਵਾਲੀ ਐਸਆਈਟੀ ਕਰੇਗੀ।

Read More »

1984 ਕਤਲੇਆਮ ‘ਚ ਗਾਂਧੀ ਪਰਿਵਾਰ ਦੀ ਸਮੂਲੀਅਤ ਦੇ ਸਬੂਤ ਵੀ ਹੁਣ ਜਨਤਕ ਹੋਣਗੇ :ਜੀ.ਕੇ

1984 ਕਤਲੇਆਮ ‘ਚ ਗਾਂਧੀ ਪਰਿਵਾਰ ਦੀ ਸਮੂਲੀਅਤ ਦੇ ਸਬੂਤ ਵੀ ਹੁਣ ਜਨਤਕ ਹੋਣਗੇ :ਜੀ.ਕੇ

ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਬਾਰੇ ਹਾਲ ’ਚ ਆਏ ਨਵੇਂ ਖੁਲਾਸਿਆਂ ਦੀ ਜਾਂਚ ਹੁਣ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਰਿਟਾਇਅਰਡ ਜਸਟਿਸ ਐਸ.ਐਨ. ਢੀਂਗਰਾ ਦੀ ਅਗਵਾਈ ਵਾਲੀ ਐਸ.ਆਈ.ਟੀ. ਕਰੇਗੀ।

Read More »

1984 ਸਿੱਖ ਕਤਲੇਆਮ ਮਾਮਲਾ: ਅਦਾਲਤ ਨੇ ਸੀ.ਬੀ.ਆਈ.ਕੋਲੋਂ ਮਾਮਲੇ ਦੀ ਮੰਗੀ ਰਿਪੋਰਟ

1984 ਸਿੱਖ ਕਤਲੇਆਮ ਮਾਮਲਾ: ਅਦਾਲਤ ਨੇ ਸੀ.ਬੀ.ਆਈ.ਕੋਲੋਂ ਮਾਮਲੇ ਦੀ ਮੰਗੀ ਰਿਪੋਰਟ

1984 ‘ਚ ਹੋਏ ਕਤਲੇਆਮ ਮਾਮਲੇ ‘ਚ ਦੋਸ਼ੀ ਜਗਦੀਸ਼ ਟਾਈਟਲਰ ਖਿਲਾਫ ਕੜਕੜਡੁਮਾ ਅਦਾਲਤ ‘ਚ ਚੱਲ ਰਹੇ ਮਾਮਲੇ ਦੀ ਅੱਜ ਸੁਣਵਾਈ ਹੋਈ ਹੈ।

Read More »

ਜਗਦੀਸ਼ ਟਾਈਟਲਰ ਦੇ ਖੁਲਾਸੇ

ਜਗਦੀਸ਼ ਟਾਈਟਲਰ ਦੇ ਖੁਲਾਸੇ

੧੯੮੪ ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੇ ਪਿਛਲੇ ਇੱਕ ਮਹੀਨੇ ਦੌਰਾਨ ਦੋ ਵਾਰ ਉਸ ਕਤਲੇਆਮ ਵਿੱਚ ਆਪਣੀ ਸ਼ਮੂਲੀਅਤ ਹੋਣੀ ਅਸਿੱਧੇ ਤੌਰ ਤੇ ਕਬੂਲੀ ਹੈ। ਕੁਝ ਦਿਨ ਪਹਿਲਾਂ ਉਸਨੇ ਇੱਕ ਟੀ.ਵੀ. ਚੈਨਲ ਨਾਲ ਮੁਲਾਕਾਤ ਦੌਰਾਨ ਇਹ ਆਖਿਆ ਸੀ ਕਿ ਕਤਲੇਆਮ ਦੇ ਦਿਨਾਂ ਦੌਰਾਨ, ਰਾਜੀਵ ਗਾਂਧੀ ਉਸਦੇ ਨਾਲ ਦਿੱਲੀ ਦੀਆਂ ਸੜਕਾਂ ਤੇ ‘ਮੁਆਇਨਾ’ ਕਰ ਰਿਹਾ ਦੀ। ਹੁਣ ਉਸਨੇ ਇੱਕ ਸਟਿੰਗ ਓਪਰੇਸ਼ਨ ਵਿੱਚ ਇੱਕ ਤਰ੍ਹਾਂ ਨਾਲ ਇਹ ਗੱਲ ਕਬੂਲ ਕਰ ਲਈ ਹੈ ਕਿ, ੧੯੮੪ ਦੇ ਸਿੱਖ ਕਤਲੇਆਮ ਵਿੱਚ ਉਸਦਾ ਵੀ ਹੱਥ ਸੀ।

Read More »

ਯੂ.ਕੇ. ਦੇ ਸਿੱਖਾਂ ਵੱਲੋਂ ਜਗਦੀਸ਼ ਟਾਈਟਲਰ ਦੀ ਗਿ੍ਫ਼ਤਾਰੀ ਦੀ ਮੰਗ

ਯੂ.ਕੇ. ਦੇ ਸਿੱਖਾਂ ਵੱਲੋਂ ਜਗਦੀਸ਼ ਟਾਈਟਲਰ ਦੀ ਗਿ੍ਫ਼ਤਾਰੀ ਦੀ ਮੰਗ

ਸਿੱਖ ਫੈੱਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਪ੍ਰਗਟਾਉਂਦਿਆਂ ਕਿਹਾ ਕਿ ਜਗਦੀਸ਼ ਟਾਈਟਲਰ ਦੀ ਜਨਤਕ ਹੋਈ ਵੀਡੀਓ ਦੇ ਆਧਾਰ 'ਤੇ ਉਸ ਿਖ਼ਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ।ਨਵੰਬਰ 1984 'ਚ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਅਜੇ ਤੱਕ ਉਹ ਸਜ਼ਾਵਾਂ ਨਹੀਂ ਦਿੱਤੀਆਂ ਗਈਆ, ਜਿਨ੍ਹਾਂ ਦੇ ਉਹ ਹੱਕਦਾਰ ਹਨ ।

Read More »

ਸਿੱਖ ਨਸਲਕੂਸ਼ੀ: ਦਿੱਲੀ ਕਮੇਟੀ ਵੱਲੋਂ ਦਿੱਤੇ ਗਏ ‘ਨਵੇਂ ਸਬੂਤਾਂ’ ਨੂੰ ਗ੍ਰਹਿ ਮੰਤਰਾਲੇ ਨੇ ਸ਼ੇਸ਼ ਜਾਂਚ ਟੀਮ (ਸਿੱਟ) ਹਵਾਲੇ ਕੀਤਾ

ਸਿੱਖ ਨਸਲਕੂਸ਼ੀ: ਦਿੱਲੀ ਕਮੇਟੀ ਵੱਲੋਂ ਦਿੱਤੇ ਗਏ ‘ਨਵੇਂ ਸਬੂਤਾਂ’ ਨੂੰ ਗ੍ਰਹਿ ਮੰਤਰਾਲੇ ਨੇ ਸ਼ੇਸ਼ ਜਾਂਚ ਟੀਮ (ਸਿੱਟ) ਹਵਾਲੇ ਕੀਤਾ

ਸਿੱਖ ਨਸਲਕੁਸ਼ੀ ਦੇ ਮੰਨੇ ਜਾਂਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਖ਼ਿਲਾਫ਼ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਤੇ ਗਏ ‘ਨਵੇਂ ਸਬੂਤਾਂ’ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਜਸਟਿਸ ਐਸ ਐਨ ਢੀਂਗਰਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਹਵਾਲੇ ਕਰ ਦਿੱਤੇ ਹਨ।

Read More »

ਜਗਦੀਸ਼ ਟਾਈਟਲਰ ਦੀ ਵੀਡੀਉ ਅਤੇ ਰਾਜਨੀਤਿਕ ਦਿੱਖ

ਜਗਦੀਸ਼ ਟਾਈਟਲਰ ਦੀ ਵੀਡੀਉ ਅਤੇ ਰਾਜਨੀਤਿਕ ਦਿੱਖ

ਦਿੱਲੀ ਵਿੱਚ ਹੋਏ ੧੯੮੪ ਦੇ ਸਿੱਖ ਕਤਲੇਆਮ ਦੇ ਸਬੰਧ ਵਿੱਚ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਨੂੰ ਦਿੱਲੀ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ.ਮਨਜੀਤ ਸਿੰਘ ਜੀ.ਕੇ. ਨੇ ਮੀਡੀਆ ਸਾਹਮਣੇ ਲਿਆਂਦਾ ਹੈ। ਇਸ ਪੰਜ ਹਿੱਸਿਆਂ ਵਾਲੀ ਵੀਡੀਓੁ ਰਾਹੀਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਇਹ ਦਰਸਾਇਆ ਹੈ ਕਿ ਵੀਡੀਓੁ ਜੋ ਕਿਸੇ ਅਗਿਆਤ ਵਿਅਕਤੀ ਨੇ ਉਹਨਾਂ ਦੇ ਘਰੇ ਉਨਾਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਫੜਾਈ ਹੈ, ਵਿੱਚ ਸਿੱਖ ਕਤਲੇਆਮ ਨਾਲ ਮੁੱਖ ਰੂਪ ਵਿੱਚ ਸਬੰਧਤ ਦੱਸੇ ਜਾਂਦੇ ਜਗਦੀਸ਼ ਟਾਈਟਲਰ ਨੂੰ ਕਿਸੇ ਨਿੱਜੀ ਗੱਲਬਾਤ ਦੌਰਾਨ ਇਹ ਇੰਨਸਾਫ ਕਰਦੇ ਦਿਖਾਇਆ ਹੈ ਕਿ ਕਿਸ ਤਰਾਂ ਉਹ ੧੯੮੪ ਦੇ ੧੦੦ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। ਉਸਨੇ ਇਸ ਵਿੱਚ ਆਪਣੇ ਨਿੱਜੀ ਜੀਵਨ ਬਾਰੇ ਵੀ ਗੱਲਾਂ ਕੀਤੀਆਂ ਹਨ। ਇਸ ਵੀਡੀਉ ਵਿੱਚ ਜਗਦੀਸ਼ ਟਾਈਟਲਰ ਆਪਣੇ ਵੱਡੇ ਜੱਜਾਂ ਨਾਲ ਸਬੰਧਾਂ ਬਾਰੇ ਤੇ ਆਪਣੀਆਂ ਨਿੱਜੀ ਜਿੰਦਗੀ ਦੀਆਂ ਗੱਲਾਂ ਬਾਰੇ ਵੀ ਖੁੱਲ ਕੇ ਬੋਲਦਾ ਦਿਖਾਇਆ ਹੈ। ਇਸ ਵੀਡੀਉ ਵਿੱਚ ਜਗਦੀਸ਼ ਟਾਈਟਲਰ ਇਹ ਵੀ ਦਾਅਵਾ ਕਰਦਾ ਹੈ ਕਿ ਉਸ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਪੂਰਾ ਸਮਰਥਨ ਹੈ ਤੇ ਰਿਹਾ ਵੀ ਹੈ।

Read More »

1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਨੇ ਕਾਂਗਰਸ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ

1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਨੇ ਕਾਂਗਰਸ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ

1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਵੱਲੋਂ ਅੱਜ ਕਾਂਗਰਸ ਹੈਡ ਕੁਆਟਰ ਦੇ ਬਾਹਰ ਰੋਸ਼ ਮੁਜ਼ਾਹਿਰਾ ਕੀਤਾ ਗਿਆ। ਪੀੜਿਤ ਪਰਿਵਾਰਾਂ ਦੀਆਂ ਵਿਧਵਾਵਾਂ ਅਤੇ ਬੱਚਿਆਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ’ਚੋਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਬਾਹਰ ਕੱਢਣ ਸਬੰਧੀ ਜੋਰਦਾਰ ਨਾਅਰੇਬਾਜ਼ੀ 24 ਅਕਬਰ ਰੋਡ ਮੂਹਰੇ ਕੀਤੀ। ਪ੍ਰਦਰਸ਼ਨਕਾਰੀਆਂ ਦੀ ਇਸ ਕਰਕੇ ਪੁਲਿਸ ਨਾਲ ਕਈ ਵਾਰ ਧੱਕਾਮੁੱਕੀ ਵੀ ਹੋਈ। ਪੂਰੇ ਪ੍ਰਦਰਸ਼ਨ ਦੌਰਾਨ ਪੀੜਿਤ ਪਰਿਵਾਰਾਂ ਨੇ ਰਾਹੁਲ ਗਾਂਧੀ ਨੂੰ ਸਿੱਖਾਂ ਦੇ ਕਾਤਲਾਂ ਨੂੰ ਪਾਰਟੀ ’ਚ ਰੱਖਣ ਦੀ ਮਜਬੂਰੀ ਦੱਸਣ ਦੀ ਅਪੀਲ ਵੀ ਕੀਤੀ।

Read More »
Scroll To Top