Home / Tag Archives: Indian Supreme Court

Tag Archives: Indian Supreme Court

Feed Subscription

ਬਾਬਰੀ ਮਸਜ਼ਿਦ ਮਾਮਲੇ ਵਿੱਚ ਅਦਾਲਤ ਤੋਂ ਬਾਹਰ ਕੋਈ ਸਮਝੌਤਾ ਨਹੀਂ ਕਰਾਂਗੇ: ਮੁਸਲਿਮ ਆਗੂ

ਬਾਬਰੀ ਮਸਜ਼ਿਦ ਮਾਮਲੇ ਵਿੱਚ ਅਦਾਲਤ ਤੋਂ ਬਾਹਰ ਕੋਈ ਸਮਝੌਤਾ ਨਹੀਂ ਕਰਾਂਗੇ: ਮੁਸਲਿਮ ਆਗੂ

ਬਾਬਰੀ ਮਸਜਿਦ ਮਾਮਲੇ ਵਿੱਚ ਮੁਸਲਿਮ ਭਾਈਚਾਰੇ ਨੂੰ ਭਾਰਤੀ ਸੁਪਰੀਮ ਕੋਰਟ ਦਾ ਫੈਸਲਾ ਮਨਜੂਰ ਹੋਵੇਗਾ ਅਤੇ ਉਹ ਅਦਾਲਤ ਤੋਂ ਬਾਹਰ ਕੋਈ ਵੀ ਸਮਝੋਤਾ ਨਹੀਂ ਕਰਨਗੇ।

Read More »

ਜਨਮਭੂਮੀ-ਬਾਬਰੀ ਮਸਜਿਦ ਕੇਸ ਨਿਰਾ ‘ਜ਼ਮੀਨੀ ਵਿਵਾਦ’ ਹੈ, ਨਿਬੇੜਾ ਆਮ ਕੇਸਾਂ ਵਾਂਗ ਕੀਤਾ ਜਾਵੇਗਾ: ਭਾਰਤੀ ਸੁਪਰੀਮ ਕੋਰਟ

ਜਨਮਭੂਮੀ-ਬਾਬਰੀ ਮਸਜਿਦ ਕੇਸ ਨਿਰਾ ‘ਜ਼ਮੀਨੀ ਵਿਵਾਦ’ ਹੈ, ਨਿਬੇੜਾ ਆਮ ਕੇਸਾਂ ਵਾਂਗ ਕੀਤਾ ਜਾਵੇਗਾ: ਭਾਰਤੀ ਸੁਪਰੀਮ ਕੋਰਟ

ਅਯੁੱਧਿਆ ਵਿੱਚ ਰਾਮ ਮੰਦਰ ਅਤੇ ਬਾਬਰੀ ਮਸਜ਼ਿਦ ਦੇ ਕੇਸ ਦੀ ਸੁਣਵਾਈ ਕਰਦਿਆਂ ਭਾਰਤੀ ਸੁਪਰੀਮ ਕੋਰਟ ਨੇ ਧਾਰਮਿਕ ਬਹਿਸ ’ਚ ਪੈਣ ਤੋਂ ਇਨਕਾਰ ਕਰਦਿਆਂ ਅੱਜ ਸਪੱਸ਼ਟ ਕਰ ਦਿੱਤਾ ਕਿ ਸਿਆਸਤ ਪੱਖੋਂ ਸੰਵੇਦਨਸ਼ੀਲ ਰਾਮ ਜਨਮਭੂਮੀ-ਬਾਬਰੀ ਮਸਜਿਦ ਕੇਸ ਨਿਰਾ ‘ਜ਼ਮੀਨੀ ਵਿਵਾਦ’ ਹੈ ਅਤੇ ਇਸ ਦਾ ਨਿਬੇੜਾ ਆਮ ਕੇਸਾਂ ਵਾਂਗ ਕੀਤਾ ਜਾਵੇਗਾ।

Read More »

ਨਿਆਂਪਾਲਿਕਾ ‘ਤੇ ਅਸਰਅੰਦਾਜ਼ ਹੋਣਾ ਚਾਹੁੰਦੀ ਹੈ ਮੋਦੀ ਸਰਕਾਰ

ਨਿਆਂਪਾਲਿਕਾ ‘ਤੇ ਅਸਰਅੰਦਾਜ਼ ਹੋਣਾ ਚਾਹੁੰਦੀ ਹੈ ਮੋਦੀ ਸਰਕਾਰ

-ਮੰਗਤ ਰਾਮ ਪਾਸਲਾ   ਜਦੋਂ ਦੇਸ਼ ਦੀ ਸਰਬਉੱਚ ਅਦਾਲਤ ਦੇ ਚਾਰ ਸੀਨੀਅਰ ਜੱਜਾਂ ਨੇ ਭਾਰਤ ਦੇ ਮੁੱਖ ਜੱਜ ਵਲੋਂ ਅਦਾਲਤ ਦੇ ਕੰਮਕਾਜ ਦੌਰਾਨ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਨੂੰ ਪ੍ਰੈੱਸ ਕਾਨਫ਼ਰੰਸ ਰਾਹੀਂ ਜਨਤਕ ਕਰਦਿਆਂ ਇਸ ਨੂੰ ਦੇਸ਼ ਦੇ ਲੋਕਰਾਜੀ ਢਾਂਚੇ ਲਈ ...

Read More »

ਭਾਰਤੀ ਜੱਜਾਂ ਦਾ ਧਮਾਕਾ

ਭਾਰਤੀ ਜੱਜਾਂ ਦਾ ਧਮਾਕਾ

-ਅਵਤਾਰ ਸਿੰਘ   ਭਾਰਤੀ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਦੇਸ਼ ਦੇ ਅਦਾਲਤੀ ਢਾਂਚੇ ਦੀਆਂ ਕਾਰਵਾਈਆਂ ਤੇ ਤਿੱਖੇ ਸੁਆਲ ਉਠਾਏ ਹਨ। ਜਸਟਿਸ ਚਮਲੇਸ਼ਵਰ, ਜਸਟਿਸ ਲੋਕੁਰ ਅਤੇ ਜਸਟਿਸ ਗਗੋਈ ਸਮੇਤ ਚਾਰ ਜੱਜਾਂ ਨੇ ਦੋਸ਼ ਲਾਇਅ ਕਿ ...

Read More »

ਜੱਜ ਬ੍ਰਿਜਗੋਪਾਲ ਲੋਹੀਆ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ: ਜਾਣੋ ਕੀ ਹੈ ਪੂਰਾ ਮਾਮਲਾ

ਜੱਜ ਬ੍ਰਿਜਗੋਪਾਲ ਲੋਹੀਆ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ: ਜਾਣੋ ਕੀ ਹੈ ਪੂਰਾ ਮਾਮਲਾ

ਜਸਟਿਸ ਬੀ. ਐੱਚ. ਲੋਹੀਆਦੀ ਭੇਦਭਰੀ ਹੋਈ ਮੌਤ ਦੀ ਜਾਂਚ ਲਈ ਸਿਟ ਦੀ ਮੰਗ ਕਰਨ ਵਾਲੀਆਂ ਤਿੰਨ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਕੀਤੀ ਜਾਵੇਗੀ। ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ੁਦ ਕਰਨਗੇ।

Read More »

ਜਸਟਿਸ ਲੋਯਾ ਦੀ ਮੌਤ ਸਬੰਧੀ ਪਟੀਸ਼ਨ ‘ਤੇ ਸੁਪਰੀਮ ਕੋਰਟ ਚੀਫ ਜਸਟਿਸ ਦੀ ਅਗਵਾਈ ਵਾਲਾ ਬੈਂਚ ਕਰੇਗਾ ਸੁਣਵਾਈ

ਜਸਟਿਸ ਲੋਯਾ ਦੀ ਮੌਤ ਸਬੰਧੀ ਪਟੀਸ਼ਨ ‘ਤੇ ਸੁਪਰੀਮ ਕੋਰਟ ਚੀਫ ਜਸਟਿਸ ਦੀ ਅਗਵਾਈ ਵਾਲਾ ਬੈਂਚ ਕਰੇਗਾ ਸੁਣਵਾਈ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਬੀ ਐਮ ਲੋਯਾ ਦੀ ਮੌਤ ਸਬੰਧੀ ਨਿਰਪੱਖ ਜਾਂਚ ਲਈ ਪਾਈਆਂ ਗਈਆਂ ਦੋ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲਾ ਬੈਂਚ ਸੋਮਵਾਰ ਨੂੰ ਸੁਣਵਾਈ ਕਰੇਗਾ।

Read More »

ਜੇਕਰ ਸਰਵਉੱਚ ਅਦਾਲਤ ਦੀ ਕਾਰਗੁਜ਼ਾਰੀ ਉਪਰ ਹੀ ਸਵਾਲ ਉੱਠਣਗੇ ਤਾਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਕਿਵੇਂ ਬਚਣਗੀਆਂ: ਭਗਵੰਤ ਮਾਨ

ਜੇਕਰ ਸਰਵਉੱਚ ਅਦਾਲਤ ਦੀ ਕਾਰਗੁਜ਼ਾਰੀ ਉਪਰ ਹੀ ਸਵਾਲ ਉੱਠਣਗੇ ਤਾਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਕਿਵੇਂ ਬਚਣਗੀਆਂ: ਭਗਵੰਤ ਮਾਨ

ਪਿਛਲ਼ੇ ਦਿਨੀ ਭਾਰਤ ਦੀ ਸਰਵਉੱਚ ਅਦਾਲਤ ਦੇ ਚਾਰ ਜੱਜਾਂ ਵੱਲੋਂ ਮੁੱਖ ਜੱਜ ਦੀ ਨਿਰਪੱਖਤਾ ਅਤੇ ਕੰਮਕਾਰ ਕਰਨ ਦੇ ਤਰੀਕਿਆਂ ਨੂੰ ਨਿਆਪਲਿਕਾ ਲਈ ਖਤਰਾ ਦੱਸਦਿਆਂ ਬਗਾਵਤੀ ਪੈੱਸ ਕਾਨਫਰੰਸ ਕਰਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੀ ਕਾਰਗੁਜ਼ਾਰੀ ਉਪਰ ਸਵਾਲ ਉੱਠਣੇ ਗੰਭੀਰ ਚਿੰਤਾ ਦਾ ਵਿਸ਼ਾ ਹੈ।

Read More »

ਸੀਬੀਆਈ ਜੱਜ ਬੀ. ਐਚ. ਲੋਯਾ ਭੇਦਭਰੀ ਹਾਲਤ ਵਿੱਚ ਹੋਈ ਮੌਤ ਇੱਕ ਬਹੁਤ ਹੀ ਗੰਭੀਰ ਮਾਮਲਾ: ਭਾਰਤੀ ਸੁਪਰੀਮ ਕੋਰਟ

ਸੀਬੀਆਈ ਜੱਜ ਬੀ. ਐਚ. ਲੋਯਾ ਭੇਦਭਰੀ ਹਾਲਤ ਵਿੱਚ ਹੋਈ ਮੌਤ ਇੱਕ ਬਹੁਤ ਹੀ ਗੰਭੀਰ ਮਾਮਲਾ: ਭਾਰਤੀ ਸੁਪਰੀਮ ਕੋਰਟ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵਿਰੁੱਧ ਸ਼ਾਹਬੂਦੀਨ ਕਤਲ ਕੇਸ ਵਿੱਚ ਸੁਣਵਾਈ ਕਰਨ ਵਾਲੇ ਸੀਬੀਆਈ ਜੱਜ ਬੀ. ਐਚ. ਲੋਯਾ ਭੇਦਭਰੀ ਹਾਲਤ ਵਿੱਚ ਹੋਈ ਮੌਤ ਇੱਕ ਬਹੁਤ ਹੀ ਗੰਭੀਰ ਮਾਮਲਾ ਹੈ।ਸੀਬੀਆਈ ਜੱਜ ਲੋਹੀਆ ਦੀ ਮੌਤ ਦੇ ਮਾਮਲੇ ਵਿੱਚ ਦਾਇਰ ਪਟੀਸ਼ਨ ‘ਤੇ ਕਾਰਵਾਈ ਕਰਦਿਆਂ ਭਾਰਤੀ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਇਹ ਸ਼ਬਦ ਕਹੇ।

Read More »

ਭਾਰਤੀ ਨਿਆ ਪਾਲਿਕਾ: ਸੁਪਰੀਮ ਕੋਰਟ ਦੇ ਜੱਜਾਂ ਨੇ ਸੁਪਰੀਮ ਕੋਰਟ ਨੂੰ ਬਚਾਉਣ ਦਾ ਕੇਸ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ

ਭਾਰਤੀ ਨਿਆ ਪਾਲਿਕਾ: ਸੁਪਰੀਮ ਕੋਰਟ ਦੇ ਜੱਜਾਂ ਨੇ ਸੁਪਰੀਮ ਕੋਰਟ ਨੂੰ ਬਚਾਉਣ ਦਾ ਕੇਸ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ

ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦੇ ਚਾਰ ਜੱਜਾਂ ਵੱਲੋਂ ਅੱਜ ਮੀਡੀਆ ਸਾਹਮਣੇ ਕਾਨਫਰੰਸ ਕਰਕੇ ਲੋਕਾਂ ਨੂੰ ਦੱਸਿਆ ਕਿ ਭਾਰਤੀ ਨਿਆਪਾਲਕਾ ਵਿੱਚ ਸਭ ਅੱਛਾ ਨਹੀਂ ਹੈ।ਜੱਜਾਂ ਦਾ ਦੋਸ਼ ਹੈ ਕਿ ਮੁੱਖ ਜੱਜ ਨਿਰਪੱਖਤਾ ਨਾਲ ਕੰਮ ਨਹੀਂ ਕਰ ਰਹੇ ਅਤੇ ਕੇਸਾਂ ਦੀ ਵੰਡ ਵਿੱਚ ਤਰਕ ਸੰਗਤ ਤਰੀਕਾ ਨਹੀਂ ਅਪਨਾਇਆ ਜਾਂਦਾ। ਜੱਜਾਂ ਦੀ ਇਸ ਮੀਡੀਆ ਕਾਨਫਰੰਸ ਨਾਲ ਭਾਰਤੀ ਨਿਆਪਾਲਕਾ ਦੇ ਅੰਦਰਲੇ ਹਾਲਾਤ ਸਾਹਮਣੇ ਆ ਗਏ ਹਨ।

Read More »

1984 : ਇੱਕ ਹੋਰ ‘ਸਿੱਟ’ ਕਾਇਮ

1984 : ਇੱਕ ਹੋਰ ‘ਸਿੱਟ’ ਕਾਇਮ

ਸੁਪਰੀਮ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਦੇਣ ਦਾ ਇੱਕ ਹੋਰ ਹੀਲਾ ਕਰਦਿਆਂ 186 ਕੇਸਾਂ ਦੀ ਮੁੜ ਪੜਤਾਲ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ ਹੈ ਜਿਸਦੀ ਅਗਵਾਈ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਐੱਸ.ਐੱਨ. ਢੀਂਗਰਾ ਨੂੰ ਸੌਂਪੀ ਗਈ ਹੈ।

Read More »
Scroll To Top