Home / Tag Archives: Indian Judicial System

Tag Archives: Indian Judicial System

Feed Subscription

ਭਾਰਤੀ ਜੱਜਾਂ ਦਾ ਧਮਾਕਾ

ਭਾਰਤੀ ਜੱਜਾਂ ਦਾ ਧਮਾਕਾ

-ਅਵਤਾਰ ਸਿੰਘ   ਭਾਰਤੀ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਦੇਸ਼ ਦੇ ਅਦਾਲਤੀ ਢਾਂਚੇ ਦੀਆਂ ਕਾਰਵਾਈਆਂ ਤੇ ਤਿੱਖੇ ਸੁਆਲ ਉਠਾਏ ਹਨ। ਜਸਟਿਸ ਚਮਲੇਸ਼ਵਰ, ਜਸਟਿਸ ਲੋਕੁਰ ਅਤੇ ਜਸਟਿਸ ਗਗੋਈ ਸਮੇਤ ਚਾਰ ਜੱਜਾਂ ਨੇ ਦੋਸ਼ ਲਾਇਅ ਕਿ ...

Read More »

ਭਾਰਤੀ ਨਿਆ ਪਾਲਿਕਾ: ਸੁਪਰੀਮ ਕੋਰਟ ਦੇ ਜੱਜਾਂ ਨੇ ਸੁਪਰੀਮ ਕੋਰਟ ਨੂੰ ਬਚਾਉਣ ਦਾ ਕੇਸ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ

ਭਾਰਤੀ ਨਿਆ ਪਾਲਿਕਾ: ਸੁਪਰੀਮ ਕੋਰਟ ਦੇ ਜੱਜਾਂ ਨੇ ਸੁਪਰੀਮ ਕੋਰਟ ਨੂੰ ਬਚਾਉਣ ਦਾ ਕੇਸ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ

ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦੇ ਚਾਰ ਜੱਜਾਂ ਵੱਲੋਂ ਅੱਜ ਮੀਡੀਆ ਸਾਹਮਣੇ ਕਾਨਫਰੰਸ ਕਰਕੇ ਲੋਕਾਂ ਨੂੰ ਦੱਸਿਆ ਕਿ ਭਾਰਤੀ ਨਿਆਪਾਲਕਾ ਵਿੱਚ ਸਭ ਅੱਛਾ ਨਹੀਂ ਹੈ।ਜੱਜਾਂ ਦਾ ਦੋਸ਼ ਹੈ ਕਿ ਮੁੱਖ ਜੱਜ ਨਿਰਪੱਖਤਾ ਨਾਲ ਕੰਮ ਨਹੀਂ ਕਰ ਰਹੇ ਅਤੇ ਕੇਸਾਂ ਦੀ ਵੰਡ ਵਿੱਚ ਤਰਕ ਸੰਗਤ ਤਰੀਕਾ ਨਹੀਂ ਅਪਨਾਇਆ ਜਾਂਦਾ। ਜੱਜਾਂ ਦੀ ਇਸ ਮੀਡੀਆ ਕਾਨਫਰੰਸ ਨਾਲ ਭਾਰਤੀ ਨਿਆਪਾਲਕਾ ਦੇ ਅੰਦਰਲੇ ਹਾਲਾਤ ਸਾਹਮਣੇ ਆ ਗਏ ਹਨ।

Read More »

ਨਿਆਂ ਲਈ ਲੜਦੀ ਮਾਂ ਦਾ ਆਖ਼ਰੀ ਹਉਕਾ

ਨਿਆਂ ਲਈ ਲੜਦੀ ਮਾਂ ਦਾ ਆਖ਼ਰੀ ਹਉਕਾ

ਮਾਤਾ ਅਮਰ ਕੌਰ ਦੇ ਅੰਦਰ ਅਨਿਆਂ ਖ਼ਿਲਾਫ਼ ਲੜਨ ਦਾ ਬੇਮਿਸਾਲ ਜਜ਼ਬਾ ਸੀ ਕਿ 77 ਵਰ੍ਹਿਆਂ ਦੀ ਉਮਰ ਵਿੱਚ ਉਸਨੇ ਆਪਣੀ ਜੱਦੋਜਹਿਦ ਆਰੰਭ ਕੀਤੀ। ਆਪਣੇ ਪਰਿਵਾਰ ਦੇ ਦੋ ਮੈਂਬਰਾਂ ਦੇ ਮਾਰੇ ਜਾਣ ’ਤੇ ਉਸਨੇ ਭਾਣਾ ਮੰਨ ਕੇ ਬੈਠ ਜਾਣ ਦੀ ਥਾਂ ਇਨਸਾਫ਼ ਲਈ ਜੂਝਣ ਦਾ ਤਹੱਈਆ ਕੀਤਾ। ਇਸੇ ਅਦਭੁੱਤ ਸੰਘਰਸ਼ ਭਾਵਨਾ ਨੇ ਉਸ ਨੂੰ ਅਗਲੇ 23 ਵਰ੍ਹੇ ਜਿਊਂਦਾ ਰੱਖਿਆ। ਇਹ ਸਾਡੇ ਮੁਲਕ ਦੇ ਨਿਆਂ ਪ੍ਰਬੰਧ ਦੀ ਸਭ ਤੋਂ ਵੱਡੀ ਕਾਣ ਹੈ ਕਿ ਅਜਿਹੀ ਸੰਘਰਸ਼ ਗਾਥਾ ਰਚਣ ਵਾਲੀ ਮਾਤਾ ਏਨੇ ਵਰ੍ਹਿਆਂ ਵਿੱਚ ਵੀ ਨਿਆਂ ਪ੍ਰਾਪਤੀ ਦੇ ਨੇੜੇ ਨਾ ਪਹੁੰਚ ਸਕੀ ਅਤੇ ਮੰਗਲਵਾਰ ਨੂੰ ਪ੍ਰਾਣ ਤਿਆਗ਼ ਗਈ। ਉਸ ਨੇ ਨਿਆਂਪ੍ਰਣਾਲੀ ਉੱਪਰ ਪੂਰਾ ਯਕੀਨ ਕੀਤਾ, ਪਰ ਨਿਆਂ ਪ੍ਰਣਾਲੀ ਉਸਦੇ ਯਕੀਨ ਦੇ ਹਾਣ ਦੀ ਸਾਬਤ ਨਹੀਂ ਹੋਈ।

Read More »

ਦਿੱਲੀ ਸਿੱਖ ਕਤਲੇਆਮ: ਵਿਸ਼ੇਸ਼ ਜਾਂਚ ਟੀਮ ਬੰਦ ਕੀਤੇ 241 ਮਾਮਲਿਆਂ ਦੀ ਘੋਖ ਲਈ ਸਪਰੀਮ ਕੋਰਟ ਨੇ ਕਮੇਟੀ ਬਣਾਈ

ਦਿੱਲੀ ਸਿੱਖ ਕਤਲੇਆਮ: ਵਿਸ਼ੇਸ਼ ਜਾਂਚ ਟੀਮ ਬੰਦ ਕੀਤੇ 241 ਮਾਮਲਿਆਂ ਦੀ ਘੋਖ ਲਈ ਸਪਰੀਮ ਕੋਰਟ ਨੇ ਕਮੇਟੀ ਬਣਾਈ

ਸਿੱਖ ਕਤਲੇਆਮ 1984 ਦੇ ਪੁਲਿਸ ਅਤੇ ਹੋਰ ਜਾਂਚ ਏਜ਼ੰਸੀਆਂ ਵੱਲੋਂ ਬੰਦ ਕੀਤੇ 241 ਮਾਮਲਿਆਂ ਦੀ ਮੁੜ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕਲੋਜ਼ਰ ਰਿਪੋਰਟ ਪੇਸ਼ ਕੀਤੇ ਜਾਣ ਦੀ ਘੋਖ ਕਰਨ ਲਈ ਭਾਰਤੀ ਸੁਪਰੀਮ ਕੋਰਟ ਨੇ ਅੱਜ ਆਪਣੇ ਇਕ ਅਹਿਮ ਫ਼ੈਸਲੇ ਦੌਰਾਨ ਸਿਖਰਲੀ ਅਦਾਲਤ ਦੇ ਦੋ ਸਾਬਕਾ ਜੱਜਾਂ ਉਤੇ ਆਧਾਰਤ ਇਕ ਨਿਗਰਾਨ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ।

Read More »

ਸਜ਼ਾ ਕੱਟ ਚੱਕੇ ਜਹਾਜ਼ ਅਗਵਾਕਾਰਾਂ ਖਿਲਾਫ ਕੇਸ ਚਲਾਉਣਾ ਅਦਾਲਤੀ ਢਾਚੇ ਦੋਹਰਾ ਕਿਰਦਾਰ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ”

ਸਜ਼ਾ ਕੱਟ ਚੱਕੇ ਜਹਾਜ਼ ਅਗਵਾਕਾਰਾਂ ਖਿਲਾਫ ਕੇਸ ਚਲਾਉਣਾ ਅਦਾਲਤੀ ਢਾਚੇ ਦੋਹਰਾ ਕਿਰਦਾਰ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ”

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ 29 ਸਤੰਬਰ 1981 ਵਾਲੇ ਭਾਰਤੀ ਜਹਾਜ਼ ਨੂੰ ਪਾਕਿਸਤਾਨ ਲਿਜਾਣ ਦੀ ਕਾਰਵਾਈ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਅਤੇ ਭਾਈ ਤਜਿੰਦਰਪਾਲ ਸਿੰਘ ਪਾਕਿਸਤਾਨ ਵਿੱਚ ਉਮਰ ਕੈਦ ਕੱਟ ਚੁੱਕੇ ਹਨ। ਦਿੱਲੀ ਦੀ ਇਕ ਅਦਾਲਤ ਵਲੋਂ ਉਨ੍ਹਾਂ ਨੂੰ ਡਿਸਚਾਰਜ ਦਾ ਸਰਟੀਫਿਕਟ ਵੀ ਜਾਰੀ ਕੀਤਾ ਗਿਆ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਖਿਲਾਫ ਦਿੱਲੀ ਦੀ ਪੁਲਿਸ ਵਲੋਂ ਅਦਾਲਤ ਵਿੱਚ ਮੁੜ ਕੇਸ ਚਲਾਉਣ ਲਈ ਸਪਲੀਮੈਂਟਰੀ ਚਲਾਨ ਪੇਸ਼ ਕਰਨਾ ਭਾਰਤ ਦੇ ਨਿਆਂਇਕ ਸਿਸਟਮ ਦਾ ਦੋਹਰਾ ਅਤੇ ਪੱਖਪਾਤੀ ਕਿਰਦਾਰ ਹੈ।

Read More »

ਖਾਲੜਾ ਮਿਸ਼ਨ ਦੀ ਗਵਾਹੀ ‘ਤੇ ਸਾਬਕਾ ਡੀਜੀਪੀ ਨੂੰ 49 ਲੱਖ ਰੁਪਏ ਅਦਾਲਤ ਨੇ ਕੀਤਾ ਜ਼ੁਰਮਾਨਾ

ਖਾਲੜਾ ਮਿਸ਼ਨ ਦੀ ਗਵਾਹੀ ‘ਤੇ ਸਾਬਕਾ ਡੀਜੀਪੀ ਨੂੰ 49 ਲੱਖ ਰੁਪਏ ਅਦਾਲਤ ਨੇ ਕੀਤਾ ਜ਼ੁਰਮਾਨਾ

ਬੀਬੀ ਪਰਮਜੀਤ ਕੌਰ ਖਾਲੜਾ ਸਰਪ੍ਰਸਤ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਭਾਈ ਸਤਵੰਤ ਸਿੰਘ ਮਾਣਕ ਕੇਂਦਰੀ ਕਮੇਟੀ ਮੈਂਬਰ ਅਤੇ ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕ੍ਰਿਪਾਲ ਸਿੰਘ ਰੰਧਾਵਾ ਡਿਪਟੀ ਚੇਅਰਮੈਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਖਾਲੜਾ ਕੇਸ ਦੇ ਗਵਾਹ ਦੀ ਸ਼ਕਾਇਤ ‘ਤੇ ਸਾਬਕਾ ਡੀ.ਜੀ.ਪੀ. ਰਜਿੰਦਰ ਸਿੰਘ ਆਈ.ਜੀ. ਪਰਮ ਰਾਜ ਉਮਰਾਨੰਗਲ ਅਤੇ ਹੋਰਨਾਂ ਨੂੰ ਪਟਿਆਲਾ ਅਦਾਲਤ ਵਲੋਂ 49 ਲੱਖ ਰੁਪਏ ਦਾ ਜੁਰਮਾਨਾ ਪਾਉਣ ਦਾ ਫੈਸਲਾ ਸ਼ਲਾਘਾਯੋਗ ਹੈ।

Read More »

ਸਿੱਖ ਕਤਲੇਆਮ: ਸੱਜਣ ਕੁਮਾਰ ਦੀ ਜੱਜ ਬਦਲਣ ਦੀ ਅਪੀਲ ਖਾਰਜ਼

ਸਿੱਖ ਕਤਲੇਆਮ: ਸੱਜਣ ਕੁਮਾਰ ਦੀ ਜੱਜ ਬਦਲਣ ਦੀ ਅਪੀਲ ਖਾਰਜ਼

ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੇ ਅਦਾਲਤ ਵਿਚ ਚੱਲ ਰਹੇ ਮਾਮਲੇ ਵਿਚ ਕਾਂਗਰਸ ਪਾਰਟੀ ਅਪਣੇ ਲੀਡਰ ਸੱਜਣ ਕੁਮਾਰ ਨੂੰ ਬਚਾਉਣ ਲਈ ਪੱਬਾਭਾਰ ਹੋ ਰਹੀ ਸੀ ਉਸ ਲਈ ਹੁਣ ਇਹ ਔਖਾ ਹੋ ਗਿਆ ਹੈ। ਦਿੱਲੀ ਹਾਈ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਦੁਸਰੇ ਜੱਜ ਕੋਲ ਕਰਵਾਉਣ ਦੇ ਮਾਮਲੇ ਵਿਚ ਸੱਜਣ ਕੁਮਾਰ ਦੇ ਵਕੀਲ ਅਦਾਲਤ ਵਿਚ ਉਸ ਸਮੇਂ ਢਹਿ ਢੇਰੀ ਹੋ ਗਏ ਜਦੋ ਜੱਜ ਗੀਤਾ ਮਿੱਤਲ ਨੇ ਉਨ੍ਹਾਂ ਦੀ ਇਹ ਅਪੀਲ ਖਾਰਿਜ ਕਰ ਦਿਤੀ ਤੇ ਨਾਲ ਹੀ ਇਹ ਕਿਹਾ ਕਿ ਜੱਜ ਪ੍ਰਕਾਸ਼ ਸਿੰਘ ਤੇਜੀ ਇਸ ਮਾਮਲੇ ਦੀ ਸੁਣਵਾਈ ਵਿਚ ਬਣੇ ਰਹਿਣਗੇ।

Read More »
Scroll To Top