Home / Tag Archives: Human Rights (page 5)

Tag Archives: Human Rights

Feed Subscription

ਪਿੰਕੀ ਦੀ ਮੁੜ ਬਹਾਲੀ ਬਾਰੇ ਪੰਜਾਬ ਸਰਕਾਰ ਨੂੰ ਸੀ ਜਾਣਕਾਰੀ

ਪਿੰਕੀ ਦੀ ਮੁੜ ਬਹਾਲੀ ਬਾਰੇ ਪੰਜਾਬ ਸਰਕਾਰ ਨੂੰ ਸੀ ਜਾਣਕਾਰੀ

ਚੰਡੀਗਡ਼੍ਹ (24 ਮੲੀ, 2015): ਪੰਜਾਬ ਪੁਲੀਸ ਦੇ ਸਾਬਕਾ ਵਿਵਾਦਗ੍ਰਸਤ  ਮੁਲਾਜ਼ਮ ਅਤੇ ਪੁਲਿਸ ਕੈਟ ਗੁਰਮੀਤ ‘ਪਿੰਕੀ’ ਦੀ ਬਹਾਲੀ ਦੇ ਹੁਕਮਾਂ ਬਾਰੇ ਪੰਜਾਬ ਸਰਕਾਰ ਨੂੰ ਕੋੲੀ ਜਾਣਕਾਰੀ ਨਾ ਹੋਣ ਦੇ ਦਾਅਵਿਅਾਂ ਦੇ ੳੁਲਟ, ਹੁਣ ੲਿਹ ਗੱਲ ਸਾਹਮਣੇ ਅਾੲੀ ਹੈ ਕਿ ਪਿੰਕੀ ਵੱਲੋਂ ਅਾਪਣੀ ...

Read More »

ਬਦਨਾਮ ਪੁਲਿਸ ਕੈਟ-ਇੰਸਪੈਟਰ ਗੁਰਮੀਤ ਪਿੰਕੀ ਨੂੰ ਡਿਊਟੀ ‘ਤੇ ਕੀਤਾ ਤਾਇਨਾਤ

ਬਦਨਾਮ ਪੁਲਿਸ ਕੈਟ-ਇੰਸਪੈਟਰ ਗੁਰਮੀਤ ਪਿੰਕੀ ਨੂੰ ਡਿਊਟੀ ‘ਤੇ ਕੀਤਾ ਤਾਇਨਾਤ

ਲੁਧਿਆਣਾ (21 ਮਈ, 2015): ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਦੇ ਚਹੇਤੇ ਬਦਨਾਮ ਪੁਲਸ ਕੈਟ ਅਤੇ ਇੰਸਪੈਕਟਰ ਗੁਰਮੀਤ ਪਿੰਕੀ ਨੂੰ ਪੰਜਾਬ ਪੁਲਿਸ ਦੇ ਨੂੰ ਫਤਿਹਗੜ੍ਹ ਪੁਲਿਸ ਜ਼ਿਲ੍ਹੇ ‘ਚ ਤਾਇਨਾਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਕੈਟ ਪਿੰਕੀ ਪੰਜਾਬ ਪੁਲਿਸ ...

Read More »

ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਪੰਜਾਬ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਪੁਲਿਸ ਅਧਿਕਾਰੀਆਂ ਨੂੰ ਮਿਲੀ ਸਰਕਾਰੀ ਸਰਪ੍ਰਸਤੀ ‘ਤੇ ਦਿੱਤਾ ਗਿਆ ਭਾਸ਼ਣ

ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਪੰਜਾਬ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਪੁਲਿਸ ਅਧਿਕਾਰੀਆਂ ਨੂੰ ਮਿਲੀ ਸਰਕਾਰੀ ਸਰਪ੍ਰਸਤੀ ‘ਤੇ ਦਿੱਤਾ ਗਿਆ ਭਾਸ਼ਣ

Read More »

90ਵਿਆਂ ਦੇ ਦੌਰ ‘ਚ ਪੰਜਾਬ ਪੁਲਿਸ ਵੱਲੋਂ ਜ਼ਬਰੀ ਚੁੱਕ ਕੇ ਮਾਰੇ ਗਏ ਸਿੱਖਾਂ ਦੇ ਮਾਮਲਿਆਂ ਵਿੱਚ ਇਨਸਾਫ ਲਈ ਖਾਲੜਾ ਮਿਸ਼ਨ ਵੱਲੋਂ ਧਰਨਾ

90ਵਿਆਂ ਦੇ ਦੌਰ ‘ਚ ਪੰਜਾਬ ਪੁਲਿਸ ਵੱਲੋਂ ਜ਼ਬਰੀ ਚੁੱਕ ਕੇ ਮਾਰੇ ਗਏ ਸਿੱਖਾਂ ਦੇ ਮਾਮਲਿਆਂ ਵਿੱਚ ਇਨਸਾਫ ਲਈ ਖਾਲੜਾ ਮਿਸ਼ਨ ਵੱਲੋਂ ਧਰਨਾ

ਅੰਮ੍ਰਿਤਸਰ (30 ਜਨਵਰੀ,2015): ਬੀਬੀ ਪਰਮਜੀਤ ਕੌਰ ਖਾਲੜਾ ਸਰਪਰਸਤ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਕਿਹਾ ਕਿ ਮਨੁੱਖੀ ਅਧਿਕਾਰ ਜਥੇਬੰਦੀਆ ਨੇ ”ਇਨਸਾਫ ਤੇ ਜਾਗਰਿਤੀ ਮੁਹਿੰਮ” ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋ ਸੁਰੂ ਕੀਤੀ ਹੈ ਅਤੇ ਲੜੀਵਾਰ ਜਿਲਾ ਪੱਧਰ ਤੇ ਧਰਨਿਆ ਦਾ ਪ੍ਰੋਗਰਾਮ ਸਾਰੇ ਪੰਜਾਬ ...

Read More »

ਫੌਜ ਨੂੰ ਵਾਧੁ ਤਾਕਤ ਦੇ ਰੋਸ ਵਜੋਂ ਭੁੱਖ ਹੜਤਾਲ ‘ਤੇ ਬੈਠੀ ਮਨੀਪੁਰ ਦੀ ਆਇਰਨ ਲੇਡੀ ਈਰੋਮ ਸ਼ਰਮੀਲਾ ਰਿਹਾਅ, ਫਿਰ ਗ੍ਰਿਫਤਾਰ

ਫੌਜ ਨੂੰ ਵਾਧੁ ਤਾਕਤ ਦੇ ਰੋਸ ਵਜੋਂ ਭੁੱਖ ਹੜਤਾਲ ‘ਤੇ ਬੈਠੀ ਮਨੀਪੁਰ ਦੀ ਆਇਰਨ ਲੇਡੀ ਈਰੋਮ ਸ਼ਰਮੀਲਾ ਰਿਹਾਅ, ਫਿਰ ਗ੍ਰਿਫਤਾਰ

ਨਵੀਂ ਦਿੱਲੀ (20 ਅਗਸਤ 2014): ਮਨੀਪੁਰ ਦੀ ਆਇਰਨ ਲੇਡੀ ਵਜੋਂ ਮਸ਼ਹੂਰ 42 ਵਰ੍ਹਿਆਂ ਦੀ ਇਰੋਮ ਸ਼ਰਮੀਲਾ ਨੇ ਨਵੰਬਰ 2000 ’ਚ ਉਸ ਸਮੇਂ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜਦੋਂ ਮਨੀਪੁਰ ’ਚ ਉਸ ਦੇ ਘਰ ਨੇੜੇ ਬੱਸ ਸਟਾਪ ’ਤੇ ਹੋਈ ਗੋਲੀਬਾਰੀ ਦੌਰਾਨ ...

Read More »

ਦਲ ਖਾਲਸਾ ਨੇ ਪੰਜਾਬ ਵਿੱਚ ਹੋਏ ਮਨੁੱਖੀ ਹੱਕਾਂ ਦੇ ਘਾਣ ਬਾਰੇ ਸੰਯੁਕਤ ਰਾਸ਼ਟਰ ਨੂੰ ਦਿੱਤਾ ਮੰਗ ਪੱਤਰ

ਦਲ ਖਾਲਸਾ ਨੇ ਪੰਜਾਬ ਵਿੱਚ ਹੋਏ ਮਨੁੱਖੀ ਹੱਕਾਂ ਦੇ ਘਾਣ ਬਾਰੇ ਸੰਯੁਕਤ  ਰਾਸ਼ਟਰ ਨੂੰ ਦਿੱਤਾ ਮੰਗ ਪੱਤਰ

ਅੰਮਿ੍ਤਸਰ (11 ਦਸੰਬਰ, 2014): ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਪੰਜਾਬ ‘ਚ ਸੁਰੱਖਿਆ ਬਲਾਂ ਵੱਲੋਂ ਲਾਪਤਾ ਕੀਤੇ ਤੇ ਅਣਪਛਾਤੇ ਕਹਿ ਕੇ ਮਾਰੇ ਗਏ ਸਿੱਖ ਨੌਜਵਾਨਾਂ ਦੇ ਮਾਮਲੇ ‘ਚ ਜਾਂਚ ਲਈ ਕੌਮਾਂਤਰੀ ਕਮਿਸ਼ਨ ਦੀ ...

Read More »

ਪੰਜਾਬ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਲਾਪਤਾ ਕੀਤੇ ਸਿੱਖਾਂ ਦੀ ਯਾਦ ਵਿੱਚ ਦਲ ਖਾਲਸਾ ਵੱਲੋਂ ਮੋਮਬੱਤੀ ਮਾਰਚ

ਪੰਜਾਬ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਲਾਪਤਾ ਕੀਤੇ ਸਿੱਖਾਂ ਦੀ ਯਾਦ ਵਿੱਚ ਦਲ ਖਾਲਸਾ ਵੱਲੋਂ ਮੋਮਬੱਤੀ ਮਾਰਚ

ਅੰਮਿ੍ਤਸਰ (10 ਦਸੰਬਰ, 2014): ਪੰਜਾਬ ਦੀ ਧਰਤੀ ‘ਤੇ 1980 ਤੋਂ ਕਰੀਬ ਡੇਢ ਦਹਾਕੇ ਤੱਕ ਸਰਕਾਰੀ ਦਹਿਸ਼ਤਗਰਦੀ ਦੇ ਸਾਏ ਹੇਠ ਸਰਕਾਰੀ ਸੁਰੱਖਿਆ ਅਮਲੇ ਵੱਲੋਂ ਹਜ਼ਾਰਾਂ ਦੀ ਗਿਣਤੀ ‘ਚ ਅਣਪਛਾਤੇ ਕਹਿ ਕੇ ਮਾਰੇ ਗਏ ਅਤੇ ਲਾਪਤਾ ਕੀਤੇ ਸਿੱਖ ਨੌਜਵਾਨ ਨੂੰ ਹੁਣ ਤੱਕ ...

Read More »

ਪੰਜਾਬ ਵਿੱਚ ਮਨੁੱਖੀ ਹੱਕਾਂ ਦੇ ਘਾਣ ਨੂੰ ਦਰਸਾਉਦੀ ਦਸਤਾਵੇਜ਼ੀ “ਨਿਆਂ ਦੇ ਹਾਸ਼ੀਏ ਤੋਂ ਬਾਹਰ ਕੀਤੇ ਲੋਕਾਂ ਦੀ ਅਣਦੱਸੀ ਕਹਾਣੀ” (ਵੇਖੋ ਵੀਡੀਓ)

ਪੰਜਾਬ ਵਿੱਚ ਮਨੁੱਖੀ ਹੱਕਾਂ ਦੇ ਘਾਣ ਨੂੰ ਦਰਸਾਉਦੀ ਦਸਤਾਵੇਜ਼ੀ “ਨਿਆਂ ਦੇ ਹਾਸ਼ੀਏ ਤੋਂ ਬਾਹਰ ਕੀਤੇ ਲੋਕਾਂ ਦੀ ਅਣਦੱਸੀ ਕਹਾਣੀ” (ਵੇਖੋ ਵੀਡੀਓ)

Source: You Tube/ Sikh Siyasat Channel

Read More »

ਪੁਲਿਸ ਜਬਰ ਅਤੇ ਨਿਆਂ ਪ੍ਰਾਪਤੀ ‘ਤੇ ਅਧਾਰਿਤ ਦਸਤਾਵੇਜ਼ੀ “ਨਿਆਂ ਦੇ ਹਾਸ਼ੀਏ ਤੋਂ ਬਾਹਰ ਕੀਤੇ ਲੋਕਾਂ ਦੀ ਅਣਦੱਸੀ ਕਹਾਣੀ” ਜਾਰੀ ਕੀਤਾ ਗਿਆ

ਪੁਲਿਸ ਜਬਰ ਅਤੇ ਨਿਆਂ ਪ੍ਰਾਪਤੀ ‘ਤੇ ਅਧਾਰਿਤ ਦਸਤਾਵੇਜ਼ੀ “ਨਿਆਂ ਦੇ ਹਾਸ਼ੀਏ ਤੋਂ ਬਾਹਰ ਕੀਤੇ ਲੋਕਾਂ ਦੀ ਅਣਦੱਸੀ ਕਹਾਣੀ” ਜਾਰੀ ਕੀਤਾ ਗਿਆ

ਚੰਡੀਗੜ੍ਹ ( 10 ਦਸੰਬਰ,  2014):90ਵਿਆਂ ਦੇ ਸ਼ੁਰੂਆਤੀ ਦੌਰ ਦੌਰਾਨ ਪੰਜਾਬ ਦੇ ਵਿੱਚ ਪੁਲਿਸ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਲੋਕਾਂ ਅਤੇ ਉਨ੍ਹਾਂ ਵੱਲੋਂ ਇਨਸਾਫ ਪ੍ਰਾਪਤੀ ਅਤੇ ਸਿੱਖਾਂ ‘ਤੇ ਕੀਤੇ ਜਬਰ ਦੇ ਦੋਸ਼ੀ ਪੁਲਿਸ ਅਫਸਰਾਂ/ ਮੁਲਾਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਕੀਤੀ ਗਈ ...

Read More »

ਮੋਦੀ ਤੱਕ ਸੰਮਨ ਪਹੁੰਚਾਣ ਵਾਲੇ ਨੂੰ ਮਿਲੇਗਾ 10,000 ਡਾਲਰ ਦਾ ਇਨਾਮ

ਮੋਦੀ ਤੱਕ ਸੰਮਨ ਪਹੁੰਚਾਣ ਵਾਲੇ ਨੂੰ ਮਿਲੇਗਾ 10,000 ਡਾਲਰ ਦਾ ਇਨਾਮ

ਨਿਊਯਾਰਕ (27 ਸਤੰਬਰ, 2004): ਅਮਰੀਕੀ ਫੈਡਰਲ ਕੋਰਟ ਵੱਲੋਂ ਜਾਰੀ ਸੰਮਨ ਮੋਦੀ ਨੂੰ ਪਹੁੰਚਾਣ ਵਾਲੇ ਨੂੰ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲਾ ਸੰਗਠਨ “ਅਮਰੀਕਨ ਜਸਟਿਸ ਸੈਂਟਰ” 10,000 ਹਜ਼ਾਰ ਡਾਲਰ ਦਾ ਇਨਾਮ ਦੇਵੇਗਾ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਅਮਰੀਕਨ ...

Read More »
Scroll To Top