Home / Tag Archives: Hindutwa

Tag Archives: Hindutwa

Feed Subscription

ਬਾਬਰੀ ਮਸਜਿਦ ਢਾਹ ਜਾਣ ਵਿਰੁੱਧ ਕੈਨੇਡਾ ਵਿੱਚ ਰੋਸ ਮੁਜ਼ਾਹਰਾ

ਬਾਬਰੀ ਮਸਜਿਦ ਢਾਹ ਜਾਣ ਵਿਰੁੱਧ ਕੈਨੇਡਾ ਵਿੱਚ ਰੋਸ ਮੁਜ਼ਾਹਰਾ

ਭਾਰਤ ਦੇ ਸੂਬੇ ਯੂਪੀ ਵਿੱਚ 1992 ਨੂੰ ਭਾਜਪਾ ਦੀ ਅਗਵਾਈ ਵਾਲੀਆਂ ਹਿੰਦੂਤਵੀ ਧਿਰਾਂ ਨੇ ਇਤਿਹਾਸਕ ਬਾਬਰ ਿਮਸਜਿਦ ਨੂੰ ਢਹਿ-ਢੇਰੀ ਕਰ ਦਿੱਤਾ ਸੀ ਅਤੇ ਉੱਥੇ ਰਾਮ ਮੰਦਰ ਬਨਾਉਣ ਦੀ ਲਹਰਿ ਚਲਾਈ ਹੈ। ਅੱਜ ਹੱਢ ਚੀਰਵੀਂ ਠੰਡ ਦੇ ਬਾਵਜੂਦ ਦੱਖਣੀ ਏਸ਼ੀਆ ਨਾਲ ਸਬੰਧਤ ਕਾਰਕੁਨਾਂ ਨੇ ਇਥੇ ਹੌਲੈਂਡ ਪਾਰਕ ਵਿੱਚ ਇਕੱਤਰ ਹੋ ਕੇ ਬਾਬਰੀ ਮਸਜਿਦ ਢਾਹੇ ਜਾਣ ਦੀ 25ਵੀਂ ਬਰਸੀ ਮੌਕੇ ਰੋਸ ਮੁਜ਼ਾਹਰਾ ਕੀਤਾ।

Read More »

ਭਾਰਤ ਵਿੱਚ ਘੱਟ ਗਿਣਤੀਆਂ ਖਤਰੇ ਵਿੱਚ, ਭਾਜਪਾ ਵੱਲੋਂ ਇਤਿਹਾਸ ਬਦਲਿਆ ਜਾ ਰਿਹਾ ਹੈ: ਨਯਨਤਾਰਾ ਸਹਿਗਲ

ਭਾਰਤ ਵਿੱਚ ਘੱਟ ਗਿਣਤੀਆਂ ਖਤਰੇ ਵਿੱਚ, ਭਾਜਪਾ ਵੱਲੋਂ ਇਤਿਹਾਸ ਬਦਲਿਆ ਜਾ ਰਿਹਾ ਹੈ: ਨਯਨਤਾਰਾ ਸਹਿਗਲ

ਬੀਬੀਆਂ ਦੇ ਅਧਿਕਾਰਾਂ ਲਈ ਲੰਬੇ ਸਮੇਂ ਤੋਂ ਜੂਝ ਰਹੀ ਉੱਘੀ ਲੇਖਕਾਂ ਨਯਨਤਾਰਾ ਸਹਿਗਲ ਦਾ ਕਹਿਣਾ ਹੈ ਕਿ ਸਮਕਾਲੀ ਭਾਰਤੀ ਇਤਿਹਾਸ ਨੂੰ ਮਨੋ ਕਲਪਿਤ ਬਣਾਇਆ ਜਾ ਰਿਹਾ ਹੈ, ਘੱਟ ਗਿਣਤੀਆਂ ਖ਼ਤਰੇ ਵਿੱਚ ਹਨ ਅਤੇ ‘ਭਾਰਤ ਦਾ ਅਸਲ ਮਤਲਬ’ ਬਚਾਉਣ ਲਈ ਲੰਮੀ ਲੜਾਈ ਅੱਗੇ ਖੜ੍ਹੀ ਹੈ।

Read More »

ਹਿੰਦੂਤਵ: ਧਾਰਮਿਕ ਘੱਟਗਿਣਤੀਆਂ ਲਈ ਵੱਡੀ ਚੁਣੌਤੀ

ਹਿੰਦੂਤਵ: ਧਾਰਮਿਕ ਘੱਟਗਿਣਤੀਆਂ ਲਈ ਵੱਡੀ ਚੁਣੌਤੀ

ਭਾਰਤ ਵਿੱਚ ਧਰਮ-ਸਿਧਾਂਤਕ ਬਹੁਵਾਦ ਭਾਵ ਹਿੰਦੂਤਵ ਦੀ ਦਹਾੜ ਨੂੰ ਧਾਰਮਿਕ ਘੱਟਗਿਣਤੀਆਂ ਦੀ ਅੱਡਰੀ ਹੋਂਦ ਲਈ ਇੱਕ ਵੱਡੀ ਚੁਣੌਤੀ ਸਮਝਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾਂ ਕਿਸੇ ਲਗ-ਲਬੇੜ ਲੋਕ ਸਭਾ ਚੋਣਾਂ ਦੌਰਾਨ ਆਪਣੇ ਆਪ ਨੂੰ ਇੱਕ ਹਿੰਦੂ ਰਾਸ਼ਟਰਵਾਦੀ ਵਜੋਂ ਦੁਨੀਆਂ ਅੱਗੇ ਪੇਸ਼ ਕੀਤਾ ਸੀ। ਉਦੋਂ ਤਕ ਭਾਰਤ ਵਿੱਚ ਧਰਮ ਅਧਾਰਿਤ ਬਹੁਵਾਦ ਦਾ ਤੁਅੱਸਬੀ ਰੂਪ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ। ਭਾਰਤ ਦੀ ਰਾਜ ਸੱਤਾ ਅਤੇ ਰਾਜ ਵਿਵਸਥਾਵਾਂ ਵਿੱਚ ਇਸ ਤਅੱਸਬੀ-ਬਹੁਵਾਦ ਦੇ ਲੱਛਣ ਅਤੇ ਉਨ੍ਹਾਂ ਦੇ ਵਿਨਾਸ਼ਕਾਰੀ ਪ੍ਰਭਾਵ ਇੱਕ-ਇੱਕ ਕਰਕੇ ਸਾਹਮਣੇ ਆ ਰਹੇ ਹਨ। ਇਸ ਕਾਰਨ ਭਾਰਤ ਦੇ ਸੰਵਿਧਾਨ ਦੀ ਆਤਮਾ ਅਨੁਸਾਰ ਚਿਤਵੇ ‘ਅਨੇਕਤਾ ਵਿੱਚ ਏਕਤਾ’ ਦੇ ਨਕਸ਼ ਅਤੇ ਅਕਸ ਦੋਵੇਂ ਹੀ ਬਦਰੰਗ ਹੁੰਦੇ ਜਾ ਰਹੇ ਹਨ।

Read More »

ਭਾਰਤ ਸਰਕਾਰ ਵੱਲੋਂ ਹਿੰਦੂ ਬਹੁਗਿਣਤੀ ਨੂੰ ਹੱਲਾਸ਼ੇਰੀ ਦੇ ਕੇ ਭਾਰਤ ਵਿਚ ਵੱਸਦੇ ਘੱਟ ਗਿਣਤੀ ਲੋਕਾਂ ਦਾ ਭਵਿੱਖ ਦਾਅ ‘ਤੇ: ਦਲ ਖਾਲਸਾ

ਭਾਰਤ ਸਰਕਾਰ ਵੱਲੋਂ ਹਿੰਦੂ ਬਹੁਗਿਣਤੀ ਨੂੰ ਹੱਲਾਸ਼ੇਰੀ ਦੇ ਕੇ ਭਾਰਤ ਵਿਚ ਵੱਸਦੇ ਘੱਟ ਗਿਣਤੀ ਲੋਕਾਂ ਦਾ ਭਵਿੱਖ ਦਾਅ ‘ਤੇ: ਦਲ ਖਾਲਸਾ

ਭਾਰਤ ਦੀ ਮੋਦੀ ਦੀ ਅਗਵਾਈ ਵਾਲੀ ਹਿੰਦੂਤਵ ਭਾਜਪਾ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਘੱਟ ਗਿਣਤੀਆਂ ਅਤੇ ਦਲਿਤਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ ਆਏ ਦਿਨ ਸਰਕਾਰੀ ਸਰਪ੍ਰਸਤੀ ਹੇਠਾਂ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ।

Read More »

ਮੋਦੀ ਸਰਕਾਰ ਭਗਵਾ ਅੱਤਵਾਦ ਫੈਲਾ ਕੇ ਘੱਟ ਗਿਣਤੀਆਂ ‘ਚ ਦਹਿਸ਼ਤ ਪੈਦਾ ਕਰ ਰਹੀ ਹੈ

ਮੋਦੀ ਸਰਕਾਰ ਭਗਵਾ ਅੱਤਵਾਦ ਫੈਲਾ ਕੇ ਘੱਟ ਗਿਣਤੀਆਂ ‘ਚ ਦਹਿਸ਼ਤ ਪੈਦਾ ਕਰ ਰਹੀ ਹੈ

ਮੋਦੀ ਸਰਕਾਰ ਭਗਵਾ ਅੱਤਵਾਦ ਫੈਲਾ ਕੇ ਭਾਰਤ ਅੰਦਰ ਘੱਟ ਗਿਣਤੀਆਂ 'ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਰਹੀ ਹੈ।ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਅਜਿਹੇ ਭੜੇ ਮਨਸੂਬਿਆਂ 'ਚ ਫਿਰਕੂ ਹਿੰਦੂਤਵ ਤਾਕਤਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ । ਇਹ ਵਿਚਾਰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਧਾਮਾ 'ਤੇ ਜੂਨ 1984 'ਚ ਹਿੰਦ ਹਕੂਮਤ ਵਲੋਂ ਕੀਤੇ ਹਮਲੇ ਦੌਰਾਨ ਵਾਪਰੇ ਘੱਲੂਘਾਰੇ 'ਚ ਸ਼ਹੀਦਾਂ ਦੀ ਯਾਦ 'ਚ ਗੁ: ਸ਼ਹੀਦ ਬੁੰਗਾ ਸ੍ਰੀਨਗਰ ਵਿਖੇ ਮਨਾਏ ਸ਼ਹੀਦੀ ਸਮਾਗਮ 'ਚ ਸੰਗਤਾਂ ਨੂੰ ਸੰਬੋਧਨ ਕਰਦੇ ਪ੍ਰਗਟਾਏ ।

Read More »

ਸੁਨੀਲ ਜੋਸ਼ੀ ਕਤਲ ਮਾਮਲੇ ਵਿੱਚ ਸਾਧਵੀ ਪ੍ਰਗਿਆ ਠਾਕੁਰ ਸਮੇਤ 7 ਬਰੀ

ਸੁਨੀਲ ਜੋਸ਼ੀ ਕਤਲ ਮਾਮਲੇ ਵਿੱਚ ਸਾਧਵੀ ਪ੍ਰਗਿਆ ਠਾਕੁਰ ਸਮੇਤ 7 ਬਰੀ

ਮਾਲੇਗਾਂਓੁ ਬੰਬ ਧਮਾਕੇ ਦੇ ਦੋਸ਼ਾਂ ਅਧੀਨ 2008 ਤੋਂ ਜੇਲ ਵਿੱਚ ਨਜ਼ਰਬੰਦ ਹਿੰਦੂਵਤੀ ਸਾਧਵੀ ਪ੍ਰਗਿਆ ਠਾਕੁਰ ਅਤੇ ਦੋਸ਼ੀਆਂ ਨੂੰਸਥਾਨਕ ਅਦਾਲਤ ਨੇ ਆਰ.ਐਸ.ਐਸ. ਪ੍ਰਚਾਰਕ ਸੁਨੀਲ ਜੋਸ਼ੀ ਦੇ ਕਤਲ ਦੇ ਮਾਮਲੇ 'ਚ ਬਰੀ ਕਰ ਦਿੱਤਾ ਹੈ।

Read More »

ਰਾਮ ਮੰਦਿਰ ਦੇ ਮੁੱਦੇ ਦੀ ਵਾਪਸੀ

ਰਾਮ ਮੰਦਿਰ ਦੇ ਮੁੱਦੇ ਦੀ ਵਾਪਸੀ

ਭਾਰਤੀ ਜਨਤਾ ਪਾਰਟੀ ਹੁਣ ਤਕ ਇਹ ਐਲਾਨ ਕਰਦੀ ਆਈ ਸੀ ਕਿ ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ਦੇ ਆਧਾਰ ਉੱਤੇ ਲੜੇਗੀ ਪਰ ਇਨ੍ਹਾਂ ਚੋਣਾਂ ਲਈ ਜਾਰੀ ਆਪਣੇ ਮੈਨੀਫੈਸਟੋ ਵਿੱਚ ਉਹ ਹਿੰਦੂਤਵ ਵੱਲ ਪਰਤ ਆਈ ਹੈ। ਇਸ ਮੈਨੀਫੈਸਟੋ ਨੂੰ ‘ਲੋਕ ਕਲਿਆਣ ਸੰਕਲਪ ਪੱਤਰ’ ਦਾ ਨਾਮ ਦਿੱਤਾ ਗਿਆ ਹੈ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦਾ ਦਾਅਵਾ ਹੈ ਕਿ ਭਾਜਪਾ ਆਗਾਮੀ ਚੋਣਾਂ ਵਿੱਚ ਦੋ-ਤਿਹਾਈ ਬਹੁਮਤ ਹਾਸਿਲ ਕਰੇਗੀ।

Read More »

ਭਗਵੀ ‘ਸਹਿਣਸ਼ੀਲਤਾ’ ਦਾ ਦਰਪਨ !

ਭਗਵੀ ‘ਸਹਿਣਸ਼ੀਲਤਾ’ ਦਾ ਦਰਪਨ !

ਸਹਿਣਸ਼ੀਲਤਾ-ਅਸਹਿਣਸ਼ੀਲਤਾ ਦਾ ਮੁੱਦਾ, ਘੱਟੋ-ਘੱਟ ਇਸ ਸਰਕਾਰ ਦੀ ਅਉਧ ਵਿਚ ਮੱਠਾ ਪੈਣ ਵਾਲਾ ਨਹੀਂ। ਇਸ ਦਾ ਕਾਰਨ ਇਹ ਹੈ ਕਿ ਹਾਕਮ ਧਿਰ ਅਸਹਿਣਸ਼ੀਲਤਾ ਛੱਡਣ ਦੀ ਬਜਾਇ ਵਿਰੋਧੀਆਂ ਨੂੰ ਇਸ ਤੋਹਮਤ ਨਾਲ ਚੁੱਪ ਕਰਾਉਣਾ ਚਾਹੁੰਦੀ ਹੈ ਕਿ ਉਹ ਮਹਾਨ ਭਾਰਤ ਨੂੰ ਅਸਹਿਣਸ਼ੀਲ ਕਹਿ ਰਹੇ ਹਨ ਜੋ ‘‘ਨਾ ਕਦੀ ਅਸਹਿਣਸ਼ੀਲ ਸੀ, ਨਾ ਹੁਣ ਹੈ ਤੇ ਨਾ ਭਵਿੱਖ ਵਿਚ ਕਦੀ ਹੋ ਹੀ ਸਕਦਾ ਹੈ!’’

Read More »
Scroll To Top