Home / Tag Archives: Hindutva Fascism

Tag Archives: Hindutva Fascism

Feed Subscription

ਘੱਟ ਗਿਣਤੀਆਂ ਵਿਰੁੱਧ ਹਿੰਸਾ ‘ਚ ਹੋਇਆ ਵਾਧਾ: ਭਾਰਤ ਕੌਮਾਂਤਰੀ ਲੋਕਤੰਤਰ ਸੂਚੀ ‘ਚ 42ਵੇਂ ਸਥਾਨ ‘ਤੇ ਪਹੁੰਚਿਆ

ਘੱਟ ਗਿਣਤੀਆਂ ਵਿਰੁੱਧ ਹਿੰਸਾ ‘ਚ ਹੋਇਆ ਵਾਧਾ: ਭਾਰਤ ਕੌਮਾਂਤਰੀ ਲੋਕਤੰਤਰ ਸੂਚੀ ‘ਚ 42ਵੇਂ ਸਥਾਨ ‘ਤੇ ਪਹੁੰਚਿਆ

ਹਿੰਦੂਤਵ ਕੱਟੜਪੁਣੇ ਦੀ ਵਿਚਾਰਧਾਰਾ ਦੇ ਉਭਾਰ ਤੇ ਘੱਟ ਗਿਣਤੀਆਂ ਵਿਰੁੱਧ ਹਿੰਸਾ 'ਚ ਹੋਏ ਵਾਧੇ ਦਰਮਿਆਨ ਭਾਰਤ ਸਾਲਾਨਾ ਕੌਮਾਂਤਰੀ ਲੋਕਤੰਤਰ ਸੂਚੀ 'ਚ 42ਵੇਂ ਸਥਾਨ 'ਤੇ ਖਿਸਕ ਗਿਆ ਹੈ । ਜਦਕਿ ਅਰਥਸ਼ਾਸਤਰੀ ਖ਼ੁਫ਼ੀਆ ਇਕਾਈ (ਈ. ਆਈ. ਯੂ.) ਵਲੋਂ ਇਕੱਤਰ ਇਸ ਸੂਚੀ 'ਚ ਨਾਰਵੇ ਪਹਿਲੇ ਸਥਾਨ 'ਤੇ ਹੈ । ਉਸ ਤੋਂ ਬਾਅਦ ਆਈਲੈਂਡ ਅਤੇ ਸਵੀਡਨ ਦਾ ਨੰਬਰ ਹੈ ।

Read More »

ਹਿੰਦੂਤਵੀ ਫਾਸ਼ੀਵਾਦ: ਗਾਂ ਚੋਰੀ ਦੇ ਦੋਸ਼ ਹੇਠ ਦਲਿਤਾਂ ਦੇ ਸਿਰ ਮੁੰਨੇ

ਹਿੰਦੂਤਵੀ ਫਾਸ਼ੀਵਾਦ: ਗਾਂ ਚੋਰੀ ਦੇ ਦੋਸ਼ ਹੇਠ ਦਲਿਤਾਂ ਦੇ ਸਿਰ ਮੁੰਨੇ

ਮੋਦੀ ਸਰਕਾਰ ਦੇ ਘਠਨ ਤੋਂ ਬਾਅਦ ਗਾਂ ਭਗਤ ਹਿੰਦੂਵਾਦੀ ਫਾਸ਼ੀ ਤਾਕਤਾਂ ਦੇ ਦਲਿਤਾਂ ਉੱਤੇ ਗ਼ੁਲਮਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਹਿੰਦੂਤਵੀ ਫਾਸ਼ੀਵਾਦੀਆਂ ਵੱਲੋਂ ਦਲਿਤਾਂ ‘ਤੇ ਜਰਬ-ਜ਼ੁਲਮ ਦੀਆਂ ਖਬਰਾਂ ਮੀਡੀਆ ਦਾ ਸ਼ਿੰਗਾਰ ਨਹੀ ਬਣਦੀਆਂ।

Read More »
Scroll To Top