Home / Tag Archives: Haryana

Tag Archives: Haryana

Feed Subscription

ਹਰਿਆਣਾ ਵਿੱਚ ਦੂਜੀ ਵਾਰ ਹੋਈ ਕਸ਼ਮੀਰੀ ਵਿਦਿਆਰਥੀ ਦੀ ਕੁੱਟਮਾਰ

ਹਰਿਆਣਾ ਵਿੱਚ ਦੂਜੀ ਵਾਰ ਹੋਈ ਕਸ਼ਮੀਰੀ ਵਿਦਿਆਰਥੀ ਦੀ ਕੁੱਟਮਾਰ

ਹਰਿਆਣਾ ਵਿੱਚ ਦਸ ਦਿਨਾਂ ਵਿੱਚ ਦੂਜੀ ਵਾਰ ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ ਦੀ ਘਟਨਾ ਵਾਪਰੀ ਹੈ।ਮੁਲਾਣਾ (ਅੰਬਾਲਾ) ਦੀ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਵਿੱਚ ਇੱਕ ਕਸ਼ਮੀਰੀ ਵਿਦਿਆਰਥੀ ਦੀ ਕੁੱਟਮਾਰ ਦਾ ਮਾਮਲਾ ਅਫ਼ਸੋਸਨਾਕ ਘਟਨਾ ਹੈ।

Read More »

ਕੁੱਟਮਾਰ ਦਾ ਸ਼ਿਕਾਰ ਕਸ਼ਮੀਰੀ ਵਿਦਿਆਰਥੀ ਨੇ ਕਿਹਾ: ਕਸ਼ਮੀਰੀ ਹੋਣ ਕਰਕੇ ਸਾਨੂੰ ਕਈ ਤਰ੍ਹਾਂ ਦੇ ਮਿਹਣੇ ਸਹਿਣੇ ਪੈਂਦੇ ਹਨ

ਕੁੱਟਮਾਰ ਦਾ ਸ਼ਿਕਾਰ ਕਸ਼ਮੀਰੀ ਵਿਦਿਆਰਥੀ ਨੇ ਕਿਹਾ: ਕਸ਼ਮੀਰੀ ਹੋਣ ਕਰਕੇ ਸਾਨੂੰ ਕਈ ਤਰ੍ਹਾਂ ਦੇ ਮਿਹਣੇ ਸਹਿਣੇ ਪੈਂਦੇ ਹਨ

ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਦੋ ਕਸ਼ਮੀਰੀ ਵਿਦਿਆਰਥੀਆਂ ‘ਤੇ ਹੋਏ ਹਮਲੇ ਨੇ ਭਾਰਤ ਵਿੱਚ ਘੱਟ ਗਿਣਤੀਆਂ ‘ਤੇ ਬਹੁ-ਗਿਣਤੀ ਦੇ ਦਬਦਬੇ ਅਤੇ ਘੱਟ ਗਿਣਤੀਆਂ ਦੀ ਤਰਸਯੋਗ ਹਾਲਤ ਨੂੰ ਮੁੜ ਇੱਕ ਵਾਰ ਸਾਹਮਣੇ ਲਿਆਦਾ ਹੈ। ਹਰਿਆਣਾ ਸੈਂਟਰਲ ਯੂਨੀਵਰਸਿਟੀ ਦੇ ਦੋ ਕਸ਼ਮੀਰੀ ਵਿਦਿਆਰਥੀਆਂ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਸ਼ੁੱਕਰਵਾਰ ਦੀ ਨਮਾਜ਼ ਪੜ੍ਹ ਕੇ ਵਾਪਸ ਆ ਰਹੇ ਸਨ।

Read More »

ਹਰਿਆਣਾ ਸਿੱਖ ਸੰਮੇਲਨ 17 ਫਰਵਰੀ ਨੂੰ ਹੋਵੇਗਾ

ਹਰਿਆਣਾ ਸਿੱਖ ਸੰਮੇਲਨ 17 ਫਰਵਰੀ ਨੂੰ ਹੋਵੇਗਾ

ਹਰਿਆਣਾ ਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਹਰਿਆਣਾ ਸਿੱਖ ਸਮਾਜ ਵਿਕਾਸ ਸੰਸਥਾ ਵੱਲੋਂ 17 ਫਰਵਰੀ ਨੂੰ ਡੱਬਵਾਲੀ ਵਿੱਚ ਪੰਜਾਬੀ ਸਿੱਖ ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਹਰਿਆਣਾ ਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ ਬਾਰੇ ਵਿਚਾਰ ਕੀਤਾ ਜਾਵੇਗਾ।

Read More »

ਹਰਿਆਣੇ ‘ਚ ਕਸ਼ਮੀਰੀ ਵਿਦਿਆਰਥਆਂ ‘ਤੇ ਹਮਲਾ ,ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰ

ਹਰਿਆਣੇ ‘ਚ ਕਸ਼ਮੀਰੀ ਵਿਦਿਆਰਥਆਂ ‘ਤੇ ਹਮਲਾ ,ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰ

ਕੇਂਦਰ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਅਤੇ ਦਲਿਤਾਂ ‘ਤੇ ਹਮਲਿਆਂ ਵਿੱਚ ਚੋਖਾ ਵਾਧਾ ਹੋਇਆ ਹੈ। ਤਾਜ਼ਾ ਵਾਪਰੀ ਘਟਨਾ ਵਿੱਚ ਹਰਿਆਣਾ ਦੇ ਮਹਿੰਦਰਗੜ ਜ਼ਿਲੇ ਵਿਚ ਹਰਿਆਣੇ ਦੀ ਕੇਂਦਰੀ ਯੂਨੀਵਰਸਿਟੀ ਵਿਚ ਪੜ੍ਹਦੇ ਦੋ ਕਸ਼ਮੀਰੀ ਵਿਦਿਆਰਥੀਆਂ ਨਾਲ ਕੁਝ ਸਥਾਨਕ ਲੋਕਾਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ ਉਸ ਸਮੇਂ ਵਾਪਰੀ ਜਦੋਂ ਕਸ਼ਮੀਰੀ ਵਿਦਿਆਰਥੀ ਅਫਤਾਬ ਅਹਿਮਦ (23)ਅਮਜਦ ਅਲੀ (22) ਨਮਾਜ਼ ਪੜ੍ਹਨ ਤੋਂ ਬਾਅਦ ਮਸਜ਼ਿਦ ਵਿਚੋਂ ਬਾਹਰ ਆ ਰਹੇ ਸੀ।

Read More »

ਹਰਿਆਣਾ ਸਰਕਾਰ ਵੱਲੋਂ ਦੁਬਾਰਾ ਪੰਜਾਬ ਯੂਨੀਵਰਸਿਟੀ ਦੀ ਐਫੀਲੈਸ਼ਨ ਨਹੀਂ ਲੈਣ ਦੇਵਾਂਗੇ: ਆਮ ਆਦਮੀ ਪੰਜਾਬ

ਹਰਿਆਣਾ ਸਰਕਾਰ ਵੱਲੋਂ ਦੁਬਾਰਾ ਪੰਜਾਬ ਯੂਨੀਵਰਸਿਟੀ  ਦੀ ਐਫੀਲੈਸ਼ਨ ਨਹੀਂ ਲੈਣ ਦੇਵਾਂਗੇ: ਆਮ ਆਦਮੀ ਪੰਜਾਬ

ਹਰਿਆਣਾ ਸਰਕਾਰ ਵੱਲੋਂ ਦੁਬਾਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਐਫੀਲੈਸ਼ਨ ਲੈਣ ਦੀਆਂ ਕੋਸਸਿਾਂ ਦਾ ਜੋਰਦਾਰ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ।

Read More »

ਸਤਲੁਜ਼-ਜਮੁਨਾ ਨਹਿਰ ਦੀ ਉਸਾਰੀ ਦੇ ਮਾਮਲੇ ‘ਤੇ ਇਨੈਲੋ ਨੇ ਕੇਂਦਰ ਨੂੰ ਦਿੱਤਾ ਅਲਟੀਮੇਟਮ

ਸਤਲੁਜ਼-ਜਮੁਨਾ ਨਹਿਰ ਦੀ ਉਸਾਰੀ ਦੇ ਮਾਮਲੇ ‘ਤੇ ਇਨੈਲੋ ਨੇ ਕੇਂਦਰ ਨੂੰ ਦਿੱਤਾ ਅਲਟੀਮੇਟਮ

ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਡਾਕਾ ਮਾਰਨ ਵਾਲੀ ਸਤਲੁਜ਼-ਜਮੁਨਾ ਨਹਿਰ ਦੀ ਉਸਾਰੀ ਲਈ ਹਰਿਆਣਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਮੁੜ ਸੰਘਰਸ਼ ਦਾ ਬਿਗਲ ਵਜਾਉਣ ਦਾ ਐਲਾਨ ਕੀਤਾ ਹੈ।

Read More »

ਭਾਖੜਾ ਬਿਆਸ ਮੈਨਜਮੈਂਟ ਬੋਰਡ ਵਿੱਚ ਪੰਜਾਬ ਦੀਆਂ 260 ਆਸਾਮੀਆਂ ’ਤੇ ਹਿਮਾਚਲ, ਹਰਿਆਣਾ ਦੇ ਮੁਲਾਜ਼ਮ ਕਾਬਜ਼ ਹੋ ਗਏ

ਭਾਖੜਾ ਬਿਆਸ ਮੈਨਜਮੈਂਟ ਬੋਰਡ ਵਿੱਚ ਪੰਜਾਬ ਦੀਆਂ 260 ਆਸਾਮੀਆਂ ’ਤੇ ਹਿਮਾਚਲ, ਹਰਿਆਣਾ ਦੇ ਮੁਲਾਜ਼ਮ ਕਾਬਜ਼ ਹੋ ਗਏ

ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀਬੀਐਮਬੀ) ਵਿੱਚ ਸੂਬੇ ਦੇ ਡੈਪੂਟੇਸ਼ਨ ਕੋਟੇ ਨੂੰ ਖੋਰਾ ਲੱਗਣ ਤੋਂ ਬਚਾਉਣ ਲਈ 800 ਦੇ ਕਰੀਬ ਇੰਜਨੀਅਰਾਂ ਅਤੇ ਹੋਰ ਮੁਲਾਜ਼ਮਾਂ ਦੀ ਵਿਸ਼ੇਸ਼ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ ਜਦਕਿ ਦੂਜੇ ਪਾਸੇ ਪੰਜਾਬ ਦੀਆਂ 260 ਆਸਾਮੀਆਂ ’ਤੇ ਹਿਮਾਚਲ, ਹਰਿਆਣਾ ਤੇ ਕੇਂਦਰ ਦੇ ਮੁਲਾਜ਼ਮ ਕਾਬਜ਼ ਹੋ ਗਏ ਹਨ।

Read More »

ਸੌਦਾ ਸਾਧ ਮਾਮਲਾ: ਹਰਿਆਣਾ ਸਰਕਾਰ ਦੀ ਢਿੱਲ-ਮੱਠ ਦੀ ਹਾਈਕੋਰਟ ਨੇ ਕੀਤੀ ਖਿਚਾਈ

ਸੌਦਾ ਸਾਧ ਮਾਮਲਾ: ਹਰਿਆਣਾ ਸਰਕਾਰ ਦੀ ਢਿੱਲ-ਮੱਠ ਦੀ ਹਾਈਕੋਰਟ ਨੇ ਕੀਤੀ ਖਿਚਾਈ

ਬਲਾਤਕਾਰ ਦੇ ਕੇਸ ਵਿੱਚ ਫਸੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਖਿਲਾਫ਼ ਆਉਣ ਵਾਲੇ ਫੈਸਲੇ ਤੋਂ ਪਹਿਲਾਂ ਭਾਂਵੇ ਹਰਿਆਣਾ ਸਰਕਾਰ ਨੇ ਪੰਚਕੁਲਾ ਅਤੇ ਸਰਸਾ ਵਿੱਚ ਧਾਰਾ 144 ਲਾ ਦਿੱਤੀ ਹੈ, ਪਰ ਇਸਦੇ ਬਾਵਜੂਦ ਲੱਖਾਂ ਚੇਲੇ ਪੰਚਕੁਲਾ ਪਹੁੰਚ ਗਏ ਹਨ। ਇਸ ਨਾਲ ਕਾਨੂੰਨ ਵਿਵਸਥਾ ਨੂੰ ਖ਼ਤਰਾ ਹੋ ਸਕਦਾ ਹੈ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਦੇ ਹੋਏ ਮਾਮਲੇ ‘ਚ ਢੁੱਕਵਾਂ ਆਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।

Read More »

ਸੌਦਾ ਸਾਧ ਮਾਮਲਾ: ਪੰਜਾਬ ਦੇ ਲੋਕ ਆਪਣੀ ਹਿਫਾਜਤ ਲਈ ਤਿਆਰ ਰਹਿਣ -ਦਲ ਖਾਲਸਾ

ਸੌਦਾ ਸਾਧ ਮਾਮਲਾ: ਪੰਜਾਬ ਦੇ ਲੋਕ ਆਪਣੀ ਹਿਫਾਜਤ ਲਈ ਤਿਆਰ ਰਹਿਣ -ਦਲ ਖਾਲਸਾ

ਦਲ ਖਾਲਸਾ ਨੇ ਸਿਰਸਾ ਡੇਰੇ ਦੇ ਮੁਖੀ ਦੀ ੨੫ ਅਗਸਤ ਨੂੰ ਪੰਚਕੂਲਾ ਕੋਰਟ ਵਲੋਂ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਕਿਸੇ ਸੰਭਾਵਿਤ ਹਿੰਸਾ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਆਪਣੀ ਹਿਫਾਜਤ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।

Read More »

ਪੰਜਾਬ ਦੇ ਦਰਿਆਈ ਪਾਣੀਆਂ ਦਾ ਮਾਮਲਾ: ਦੋਵਾਂ ਰਾਜਾਂ ਨੇ ਗੱਲਬਾਤ ਰਾਹੀ ਮਸਲੇ ਦੇ ਹੱਲ ‘ਤੇ ਸਹਿਮਤੀ ਪ੍ਰਗਟਾਈ

ਪੰਜਾਬ ਦੇ ਦਰਿਆਈ ਪਾਣੀਆਂ ਦਾ ਮਾਮਲਾ: ਦੋਵਾਂ ਰਾਜਾਂ ਨੇ ਗੱਲਬਾਤ ਰਾਹੀ ਮਸਲੇ ਦੇ ਹੱਲ ‘ਤੇ ਸਹਿਮਤੀ ਪ੍ਰਗਟਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਨੌਰਥ ਜ਼ੋਨਲ ਕੌਸਲ ਦੀ 28ਵੀਂ ਮੀਟਿੰਗ ਵਿੱਚ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਸਾਂਝਾ ਮਤਾ ਲਿਆਉਣ ਦੀ ਗੱਲ ਕਰਦਿਆਂ ਦਰਿਆਈ ਪਾਣੀਆਂ ਨੂੰ ਰਾਏਪੇਰੀਅਨ ਕਾਨੂੰਨ ਅਨੁਸਾਰ ਵੰਡਦਿਆਂ ਇਸ ਨੂੰ ਸਬੰਧਿਤ ਰਾਜਾਂ ਦਰਮਿਆਨ ਬਿਹਤਰ ਵਰਤੋਂ ਕਰਨ ਦੀ ਅਪੀਲ ਕੀਤੀ ।

Read More »
Scroll To Top