Home / Tag Archives: Gurmeet Ram Raheem

Tag Archives: Gurmeet Ram Raheem

Feed Subscription

ਮੌੜ ਬੰਬ ਧਮਾਕਾ: ਸੌਦਾ ਸਾਧ ਦੇ ਚੇਲਿਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ

ਮੌੜ ਬੰਬ ਧਮਾਕਾ: ਸੌਦਾ ਸਾਧ ਦੇ ਚੇਲਿਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ

  ਬਠਿੰਡਾ: ਪੰਜਾਬ ਪੁਲੀਸ ਨੇ ਮੌੜ ਬੰਬ ਧਮਾਕਾ ਕੇਸ ਵਿੱਚ ਅੱਜ ਡੇਰਾ ਸਿਰਸਾ ਵਿਚਲੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਸਿੰਘ ਉਰਫ ਕਾਲਾ ਨੂੰ ਨਾਮਜ਼ਦ ਕਰ ਲਿਆ। ਡੇਰਾ ਮੁਖੀ ਦਾ ਪੀਐਸਓ ਅਮਰੀਕ ਸਿੰਘ ਤੇ  ਵਰਕਸ਼ਾਪ ਮੁਲਾਜ਼ਮ ਅਵਤਾਰ ਸਿੰਘ ਵੀ ਸ਼ੱਕ ਦੇ ਘੇਰੇ ...

Read More »

ਸੌਦਾ ਸਾਧ: ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਬਹਿਸ ਜਾਰੀ

ਸੌਦਾ ਸਾਧ: ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਬਹਿਸ ਜਾਰੀ

ਸੀਬੀਆਈ ਅਦਾਲਤ ਵੱਲੋਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲਾ ਕੈਦੀ ਸੌਦਾ ਸਾਧ ਗਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਅੱਜ ਸੀ. ਬੀ. ਆਈ. ਅਦਾਲਤ ‘ਚ ਸੁਣਵਾਈ ਹੋਈ । ਮਾਮਲੇ ਦੀ ਅਗਲੀ ਸੁਣਵਾਈ ਹੁਣ 14 ਫਰਵਰੀ ਨੂੰ ਹੋਵੇਗੀ |

Read More »

ਸੌਦਾ ਸਾਧ ਖਿਲਾਫ ਸਾਧੁ ਨਿਪੁੰਸਕ ਮਾਮਲੇ ‘ਚ ਸੀਬੀਆਈ ਨੇ ਚਲਾਨ ਪੇਸ਼ ਕੀਤਾ

ਸੌਦਾ ਸਾਧ ਖਿਲਾਫ ਸਾਧੁ ਨਿਪੁੰਸਕ ਮਾਮਲੇ ‘ਚ ਸੀਬੀਆਈ ਨੇ ਚਲਾਨ ਪੇਸ਼ ਕੀਤਾ

ਸਾਧਵੀਆਂ ਨਾਲ ਸਰੀਰਕ ਸੋਸ਼ਣ ਕਰਨ ਦੇ ਮਾਮਲੇ 'ਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ ਅੰਦਰ 20 ਸਾਲਾਂ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਿਰੁੱਧ ਇਕ ਹੋਰ ਮਾਮਲੇ 'ਚ ਸ਼ਿਕੰਜਾ ਕੱਸਿਆ ਜਾ ਰਿਹਾ ਹੈ । ਸੀ. ਬੀ. ਆਈ. ਨੇ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਮਾਮਲੇ 'ਚ ਪੰਚਕੂਲਾ ਸੀ।ਬੀ. ਆਈ. ਦੀ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਰਾਮ ਰਹੀਮ ਦੇ ਨਾਲ-ਨਾਲ ਦੋ ਡਾਕਟਰਾਂ ਖਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਹੈ।

Read More »

ਪੱਤਰਕਾਰ ਛਤਰਪਤੀ ਕਤਲ ਮਾਮਲਾ: ਸੌਦਾ ਸਾਧ ਖਿਲਾਫ ਅਗਲੀ ਸੁਣਵਾਈ 17 ਫਰਵਰੀ ‘ਤੇ ਪਈ

ਪੱਤਰਕਾਰ ਛਤਰਪਤੀ ਕਤਲ ਮਾਮਲਾ: ਸੌਦਾ ਸਾਧ ਖਿਲਾਫ ਅਗਲੀ ਸੁਣਵਾਈ 17 ਫਰਵਰੀ ‘ਤੇ ਪਈ

ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲਿਆਂ ਵਿੱਚ ਰੋਹਤਕ ਦੀ ਜੇਲ ਵਿੱਚ ਵੀਹ ਸਾਲਾਂ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਖਿਲਾਫ ਅੱਜ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਸੁਣਵਾਈ ਹੋਈ।

Read More »

ਸੌਦਾ ਸਾਧ: ਰਣਜੀਤ ਕਤਲ ਮਾਮਲੇ ਵਿੱਚ ਬਹਿਸ ਜਾਰੀ ਅਗਲੀ ਪੇਸ਼ੀ 18 ਜਨਵਰੀ ਨੂੰ ਹੋਵੇਗੀ

ਸੌਦਾ ਸਾਧ: ਰਣਜੀਤ ਕਤਲ ਮਾਮਲੇ ਵਿੱਚ ਬਹਿਸ ਜਾਰੀ ਅਗਲੀ ਪੇਸ਼ੀ 18 ਜਨਵਰੀ ਨੂੰ ਹੋਵੇਗੀ

ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲਾਂ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਖਿਲਾਫ ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਡੇਰੇ ਦੇ ਸਾਬਕਾ ਮੈਨੇਜ਼ਰ ਰਣਜੀਤ ਕਤਲ ਕਾਂਡ ਵਿੱਚ ਸੁਣਵਾਈ ਹੋਈ।

Read More »

ਸੌਦਾ ਸਾਧ ਡੇਰੇ ਦੀ ਮੁੱਖ ਬੁਲਾਰੀ ਵਿਪਾਸਨਾ ਇੰਸਾ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ

ਸੌਦਾ ਸਾਧ ਡੇਰੇ ਦੀ ਮੁੱਖ ਬੁਲਾਰੀ ਵਿਪਾਸਨਾ ਇੰਸਾ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ

ਸੌਦਾ ਸਾਧ ਡੇਰੇ ਦੀ ਮੁੱਖ ਬੁਲਾਰੀ ਅਤੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਮੁੱਖ ਰਾਜਦਾਰਾਂ ਵਿੱਚੋਂ ਇੱਕ ਵਿਪਾਸਨਾ ਇੰਸਾ ਦੇ ਗ੍ਰਿਫਤਾਰੀ ਦੇ ਵਾਰੰਟ ਪੰਚਕੂਲਾ ਦੀ ਇੱਕ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ।

Read More »

ਪੱਤਰਕਾਰ ਛਤਰਪਤੀ ਕਤਲ ਮਾਮਲਾ: ਸੌਦਾ ਸਾਧ ਖਿਲਾਫ ਨਹੀਂ ਹੋ ਸਕੀ ਸੁਣਵਾਈ

ਪੱਤਰਕਾਰ ਛਤਰਪਤੀ ਕਤਲ ਮਾਮਲਾ: ਸੌਦਾ ਸਾਧ ਖਿਲਾਫ ਨਹੀਂ ਹੋ ਸਕੀ ਸੁਣਵਾਈ

ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲਿਆਂ ਵਿੱਚ ਰੋਹਤਕ ਦੀ ਜੇਲ ਵਿੱਚ ਵੀਹ ਸਾਲਾਂ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਖਿਲਾਫ ਅੱਜ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਸੁਣਵਾਈ ਨਹੀਂ ਹੋ ਸਕੀ।

Read More »

ਸੌਦਾ ਸਾਧ ਵੱਲੋਂ ਚੱਲ ਰਹੇ ਕੇਸਾਂ ਵਿੱਚ ਫੈਸਲਾ ਹੱਕ ਆਉਣ ਦੀ ਸੁਰਤ ਵਿੱਚ ਵੱਡੇ ਸਮਾਗਮ ਕਰਵਾਉਣ ਦੀ ਤਿਆਰੀ ਸ਼ੁਰੂ

ਸੌਦਾ ਸਾਧ ਵੱਲੋਂ ਚੱਲ ਰਹੇ ਕੇਸਾਂ ਵਿੱਚ ਫੈਸਲਾ ਹੱਕ ਆਉਣ ਦੀ ਸੁਰਤ ਵਿੱਚ ਵੱਡੇ ਸਮਾਗਮ ਕਰਵਾਉਣ ਦੀ ਤਿਆਰੀ ਸ਼ੁਰੂ

ਸੌਦਾ ਸਾਧ ਗੁਰਮੀਤ ਰਾਮ ਰਹੀਮ ਆਪਣੀ ਜਗ੍ਹਾ ਕਿਸੇ ਹੋਰ ਨੂੰ ਅਜੇ ਤੱਕ ਡੇਰੇ ਦੀ ਗੱਦੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਕਿਸੇ ਹੋਰ ਨੂੰ ਸੌਪਣ ਨੂੰ ਤਿਆਰ ਨਹੀਂ ਹੈ । ਸੌਦਾ ਸਾਧ ਖਿਲਾਫ ਇਸ ਸਾਲ ਰਣਜੀਤ ਕਤਲ ਕਾਂਡ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕਾਂਡ ਦਾ ਫੈਸਲਾ ਛੇਤੀ ਆਉਣ ਦੀ ਸੰਭਾਵਨਾ ਹੈ।

Read More »

ਸੌਦਾ ਸਾਧ: ਰਣਜੀਤ ਕਤਲ ਮਾਮਲੇ ਵਿੱਚ ਬਹਿਸ ਜਾਰੀ ਅਗਲੀ ਪੇਸ਼ੀ 9 ਜਨਵਰੀ ਨੂੰ ਹੋਵੇਗੀ

ਸੌਦਾ ਸਾਧ: ਰਣਜੀਤ ਕਤਲ ਮਾਮਲੇ ਵਿੱਚ ਬਹਿਸ ਜਾਰੀ ਅਗਲੀ ਪੇਸ਼ੀ 9 ਜਨਵਰੀ ਨੂੰ ਹੋਵੇਗੀ

ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲਾਂ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਖਿਲਾਫ ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਡੇਰੇ ਦੇ ਸਾਬਕਾ ਮੈਨੇਜ਼ਰ ਰਣਜੀਤ ਕਤਲ ਕਾਂਡ ਵਿੱਚ ਸੁਣਵਾਈ ਹੋਈ।

Read More »

ਪੰਚਕੁਲਾ ਹਿੰਸਾ: ਸੌਦਾ ਸਾਧ ਦੇ ਕੁੜਮ ਸਾਬਕਾ ਵਿਧਾਇਕ ਹਰਮਿੰਦਰ ਜੱਸੀ ਤੋਂ ਵਿਸ਼ੇਸ਼ ਜਾਂਚ ਟੀਨ ਨੇ ਕੀਤੀ ਪੁੱਛਗਿੱਛ

ਪੰਚਕੁਲਾ ਹਿੰਸਾ: ਸੌਦਾ ਸਾਧ ਦੇ ਕੁੜਮ ਸਾਬਕਾ ਵਿਧਾਇਕ ਹਰਮਿੰਦਰ ਜੱਸੀ ਤੋਂ ਵਿਸ਼ੇਸ਼ ਜਾਂਚ ਟੀਨ ਨੇ ਕੀਤੀ ਪੁੱਛਗਿੱਛ

ਬਲਾਤਕਾਰ ਦੇ ਮਾਮਲਿਆਂ ਵਿੱਚ 20 ਸਾਲ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਦੇ ਕੁੜਮ ਅਤੇ ਬਠਿੰਡਾ ਤੋਂ ਸਾਬਕਾ ਵਿਧਾਇਕ ਹਰਮਿੰਦਰ ਜੱਸੀ ਤੋਂ 25 ਅਗਸਤ, 2017 ਨੂੰ ਰਾਮ ਰਹੀਮ ਨੂੰ ਸਾਧਵੀ ਸਰੀਰਕ ਸੋਸ਼ਣ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਏ ਦੰਗਿਆਂ ਅਤੇ ਸਾੜ-ਫੂਕ ਦੇ ਮਾਮਲੇ ਵਿਚ ਐੱਸ. ਆਈ. ਟੀ. ਵਲੋਂ ਪੁੱਛਗਿੱਛ ਕੀਤੀ ਗਈ।

Read More »
Scroll To Top