Home / Tag Archives: Gurcharan Singh Goraya

Tag Archives: Gurcharan Singh Goraya

Feed Subscription

ਜੈਕਾਰ ਕੀਓ ਧਰਮੀਆਂ ਕਾ,ਪਾਪੀ ਕਓੁ ਦੰਡ ਦੀਉਇ ॥**ਮੁੱਖ ਮੰਤਰੀ ਬੇਅੰਤੇ ਦੇ ਜ਼ੁਲਮਾਂ ਦੀ ਅੱਤ ਦਾ ਅੰਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦੇ 21ਵੇਂ ਸ਼ਹਾਦਤ ਦਿਹਾੜੇ ਤੇ ਕੋਟਿਨ ਕੋਟਿ ਪ੍ਰਣਾਮ !

ਜੈਕਾਰ ਕੀਓ ਧਰਮੀਆਂ ਕਾ,ਪਾਪੀ ਕਓੁ ਦੰਡ ਦੀਉਇ ॥**ਮੁੱਖ ਮੰਤਰੀ ਬੇਅੰਤੇ ਦੇ ਜ਼ੁਲਮਾਂ ਦੀ ਅੱਤ ਦਾ ਅੰਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦੇ  21ਵੇਂ ਸ਼ਹਾਦਤ ਦਿਹਾੜੇ ਤੇ ਕੋਟਿਨ ਕੋਟਿ ਪ੍ਰਣਾਮ !

ਜਰਮਨ :-  ਜਦੋ ਜ਼ੁਲਮ ਦੀ ਅੱਤ ਹੋ ਜਾਵੇ ਤਾਂ ਫਿਰ ਜ਼ੁਲਮ ਦਾ ਅੰਤ ਕਰਨ ਲਈ ਅਕਾਲ ਪੁਰਖ ਭਾਈ ਦਿਲਾਵਰ ਸਿੰਘ ਬੱਬਰ ਵਰਗੀਆਂ ਰੂਹਾਂ ਨੂੰ ਆਪ ਭੇਜ ਦਿੰਦਾ ਹੈ ਜੋ ਆਪਣਾ ਆਪ ਕੁਰਬਾਨ ਕਰਕੇ ਉਹਨਾਂ ਪਾਪੀਆਂ  ਦੇ ਜ਼ੁਲਮਾਂ ਦਾ ਅੰਤ ਕਰ ...

Read More »

ਮਾਨਵਤਾ ਦੀ ਸੇਵਾ ਕਰ ਰਹੀਆਂ ਸੰਸਥਾਵਾਂ ਸਿੱਖ ਰਲੀਫ ਤੇ ਖਾਲਸਾ ਏਡ ਲਈ ਖਾਣੇ ਦਾ ਸਟਾਲ ਲਾ ਕੇ ਚੰਦਾ ਇਕੱਠਾ ਕੀਤਾ

ਮਾਨਵਤਾ ਦੀ ਸੇਵਾ ਕਰ ਰਹੀਆਂ ਸੰਸਥਾਵਾਂ  ਸਿੱਖ ਰਲੀਫ ਤੇ ਖਾਲਸਾ ਏਡ ਲਈ ਖਾਣੇ ਦਾ ਸਟਾਲ ਲਾ ਕੇ ਚੰਦਾ ਇਕੱਠਾ ਕੀਤਾ

ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆ ਦੀ ਯਾਦ ਵਿੱਚ 10 ਜੁਲਾਈ ਨੂੰ ਕਰਵਾਏ ਗਏ ਦੂਜੇ ਕਬੱਡੀ ਟੂਰਨਾਮੈਟ ਵਿੱਚ ਫਰੈਕਫੋਰਟ ਦੇ ਸੇਵਾਦਾਰ ਸਿੱਖ ਪਰਿਵਾਰਾˆ ਨੇ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾˆ ਅਨੁਸਾਰ ਮਾਨਵਤਾ ਦੀ ਸੇਵਾ ਕਰ ਰਿਹੀ ਸੰਸਥਾਵਾˆ ਖਾਲਸਾ ਏਡ ਤੇ ਸਿੱਖ ਰਲੀਫ ਦੇ ਫੰਡ ਵਿੱਚ ਯੋਗਦਾਨ ਪਾਉਣ ਲਈ ਖਾਣੇ ਦਾ ਸਟਾਲ ਲਾ ਕੇ ਲਗਭਗ 3500 ਯੂਰੋ ਦਾ ਫੰਡ ਇਕੱਠਾ ਕੀਤਾ।ਕਬੱਡੀ ਟੂਰਨਾਮੈˆਟ ਤੇ ਖੇਡ ਪ੍ਰੇਮੀਆˆ ਨੇ ਜਿੱਥੇ ਖੇਡਾˆ ਦਾ ਅਨੰਦ ਮਾਣਿਆ ਉੱਥੇ ਖਾਣੇ ਦੇ ਸਟਾਲ ਤੋˆ ਸਮੋਸੇ ਛੋਲੇ, ਦਹੀˆ ਭੱਲੇ, ਭਟੂਰੇ ਛੋਲੇ, ਕੜ੍ਹੀ ਚਾਵਲ ਤੇ ਚਾਹ ਛੱਕ ਕੇ ਫੰਡ ਵਿੱਚ ਆਪਣਾ ਯੋਗਦਾਨ ਪਾਇਆ ।

Read More »

ਫਰੈਕਫੋਰਟ ਦੇ ਕਬੱਡੀ ਟੂਰਨਾਮੈਂਟ ਵਿੱਚ ਖਾਣੇ ਦਾ ਸਟਾਲ ਲਾਕੇ ਮਾਨਵਤਾ ਦੀ ਸੇਵਾ ਕਰ ਰਿਹੀਆਂ ਸੰਸਥਾਵਾਂ ਖਾਲਸਾ ਏਡ ਤੇ ਸਿੱਖ ਰਲੀਫ ਲਈ ਇਕੱਤਰ ਕੀਤਾ ਫੰਡ ।

ਫਰੈਕਫੋਰਟ ਦੇ ਕਬੱਡੀ ਟੂਰਨਾਮੈਂਟ ਵਿੱਚ ਖਾਣੇ ਦਾ ਸਟਾਲ ਲਾਕੇ ਮਾਨਵਤਾ ਦੀ ਸੇਵਾ ਕਰ ਰਿਹੀਆਂ ਸੰਸਥਾਵਾਂ ਖਾਲਸਾ ਏਡ ਤੇ ਸਿੱਖ ਰਲੀਫ ਲਈ ਇਕੱਤਰ ਕੀਤਾ ਫੰਡ ।

ਫਰੈਕਫੋਰਟ ਵਿੱਚ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆ ਦੀ ਯਾਦ ਵਿੱਚ ਕਰਵਾਏ ਗਏ ਕਬੱਡੀ ਟੂਰਨਾਮੈਟ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਫਰੈਕਫੋਰਟ ਦੇ ਸੇਵਾਦਾਰ ਸਿੱਖ ਪਰਿਵਾਰਾਂ ਨੇ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਅਨੁਸਾਰ ਮਾਨਵਤਾ ਦੀ ਸੇਵਾ ਕਰ ਰਿਹੀ ਸੰਸਥਾਵਾਂ ਖਾਲਸਾ ਏਡ ਤੇ ਸਿੱਖ ਰਲੀਫ ਦੇ ਫੰਡ ਵਿੱਚ ਯੋਗਦਾਨ ਪਾਉਣ ਲਈ ਖਾਣੇ ਦਾ ਸਟਾਲ ਲਾ ਕੇ ਲਗਭਗ ਤਿੰਨ ਹਜ਼ਾਰ ਯੂਰੋ ਇਕੱਠਾ ਕੀਤਾ।

Read More »

ਘਲੂਘਾਰੇ ਦੀ 32ਵੀ ਵਰ੍ਹੇ ਗੰਢ ਤੇ ਭਾਰਤੀ ਕੌਸਲੇਂਟ ਫਰੈਕਫੋਰਟ ਦੇ ਸਾਹਮਣੇ ਹੋ ਰਹੇ 4 ਜੂਨ ਦੇ ਰੋਹ ਮੁਜ਼ਾਹਰੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਕੇ, ਭਾਰਤੀ ਹਕੂਮਤ ਤੇ ਇਸ ਦੇ ਦੂਮਛੱਲਿਆਂ ਵੱਲੋ ਭੁਲ ਜਾਣ ਦੀਆਂ ਸਲਾਹਾਂ ਦੇ ਨਾਪਾਕ ਇਰਾਦਿਆਂ ਨੂੰ, ਪੈਣ ਨਾ ਦੇਈਏ ਬੂਰ ।–ਗੁਰਚਰਨ ਸਿੰਘ ਗੁਰਾਇਆ

ਹਿੰਦੋਸਤਾਨ ਦੀ ਹਕੂਮਤ ਨੇ ਪੰਜਾਬ ਵਿੱਚ ਕਰਫਿਊ ਲਗਾ ਕੇ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ 38 ਹੋਰ ਗੁਰਧਾਮਾਂ ਤੇ ਫੌਜੀ ਹਮਲਾ ਕਰਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਸਣ ਵਾਲੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂਧੰਰ ਕੇ ਰੱਖ ਦਿੱਤਾ ਵਿਦੇਸ਼ਾਂ ...

Read More »

14 ਅਪ੍ਰੈਲ ਨੂੰ ਖਾਲਸਾ ਪੰਥ ਦੇ 317ਵੇਂ ਸਾਜਣਾ ਦਿਵਸ ਨੂੰ ਸਿੱਖ ਕੌਮ ਬ੍ਰਹਮਣਵਾਦ ਤੋਂ ਅੰਦਰੂਨੀ ਤੇ ਬਾਹਰੀ ਗੁਲਾਮੀ ਤੋਂ ਅਜ਼ਾਦੀ ਹੋਣ ਲਈ ਪ੍ਰਣ ਦਿਵਸ ਦੇ ਤੌਰ ਤੇ ਮਨਾਏ !

14 ਅਪ੍ਰੈਲ ਨੂੰ ਖਾਲਸਾ ਪੰਥ ਦੇ 317ਵੇਂ ਸਾਜਣਾ ਦਿਵਸ ਨੂੰ ਸਿੱਖ ਕੌਮ ਬ੍ਰਹਮਣਵਾਦ ਤੋਂ ਅੰਦਰੂਨੀ ਤੇ ਬਾਹਰੀ ਗੁਲਾਮੀ ਤੋਂ ਅਜ਼ਾਦੀ ਹੋਣ ਲਈ ਪ੍ਰਣ ਦਿਵਸ ਦੇ ਤੌਰ ਤੇ ਮਨਾਏ !

ਦੁਨੀਆਂ ਦੇ ਇਤਿਹਾਸ ਵਿਚ ਕੋਈ ਦਿਨ ਐੇਸਾ ਸੁਭਾਗਾ ਹੁੰਦਾ ਹੈ, ਜਿਸ ਦਿਨ , ਜਿਸ ਅਸਥਾਨ ਤੇ ਅਜਿਹੀ ਘਟਨਾ ਘਟਦੀ ਹੈ ,ਉਹ ਕੌਮ ਦੀ ਹੋਣੀ ਬਣ ਜਾਦੀ ਹੈ । ਮਨੁੱਖੀ ਇਤਿਹਾਸ ਵਿਚ ਇਹੋ ਅਜਿਹੀ ਘਟਨਾਂ, 1699 ਈ:ਦੀ ਵਿਸਾਖੀ ਨੂੰ ਸ਼੍ਰੀ ਅਨੰਦਪੁਰ ...

Read More »

ਕੀ ਅਸੀਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਦੇ ਫਲਸਫੇ ਨੂੰ ਵੀਚਾਰਾਗੇ ਕਿ ਇਹ ਸ਼ਹਾਦਤਾਂ ਕਿਉਂ ਹੋਈਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ?

ਕੀ ਅਸੀਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਦੇ ਫਲਸਫੇ ਨੂੰ ਵੀਚਾਰਾਗੇ ਕਿ ਇਹ ਸ਼ਹਾਦਤਾਂ ਕਿਉਂ ਹੋਈਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ?

 ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀਆਂ ਲਸਾਨੀ  ਤੇ ਅਦੁੱਤੀ  ਸ਼ਹਾਦਤਾਂ ਨੂੰ ਕੋਟਿਨ ਕੋਟਿ ਪ੍ਰਣਾਮ ।ਦੁਨੀਆਂ ਦੇ ਇਤਿਹਾਸ ਵਿੱਚ 6 ਸਾਲ ਤੇ ...

Read More »

ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਭਾਰਤੀ ਕੌਂਸਲੇਟ ਫਰੈਂਕਫਰਟ ਸਾਹਮਣੇ 31 ਅਕਤੂਬਰ ਨੂੰ ਹੋ ਰਹੇ ਰੋਹ ਮੁਜ਼ਾਹਰੇ ਵਿੱਚ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਅਪੀਲ

ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਭਾਰਤੀ ਕੌਂਸਲੇਟ ਫਰੈਂਕਫਰਟ ਸਾਹਮਣੇ 31 ਅਕਤੂਬਰ ਨੂੰ ਹੋ ਰਹੇ ਰੋਹ ਮੁਜ਼ਾਹਰੇ ਵਿੱਚ ਸਮੂਹ ਇਨਸਾਫ ਪਸੰਦ ਲੋਕਾਂ  ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਅਪੀਲ

ਫਰੈਕਫੋਰਟ :- ਕਸ਼ਮੀਰ ਕੌਂਸਲ ਜਰਮਨੀ ਦੇ ਮੁਖੀ ਅਕਰਮ ਅਲੀ, ਖਾਲਿਦ ਅਲੀ ਤੇ ਸਿੱਖ ਆਗੂ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ ਹਿੰਦੁਸਤਾਨ ਅੰਦਰ ਸਿੱਖਾਂ, ਮੁਸਲਮਾਨਾਂ, ਦਲਿਤਾਂ ਤੇ ਘਟਗਿਣਤੀਆਂ ਦੀ ਹੋ ਰਹੀ ਨਸਲਕੁਸ਼ੀ ਖਿਲਾਫ ਸਿੱਖਾਂ ...

Read More »

ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜ੍ਹਨ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੇ ਪਾਪਾ ਦੀ ਸਜ਼ਾ ਦੇਣ ਵਾਲੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ 31ਵੇਂ ਸ਼ਹਾਦਤ ਦਿਹਾੜੇ ਤੇ ਹਰਦਾਇਕ ਪ੍ਰਣਾਮ!–ਗੁਰਚਰਨ ਸਿੰਘ ਗੁਰਾਇਆ

ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜ੍ਹਨ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੇ ਪਾਪਾ ਦੀ ਸਜ਼ਾ ਦੇਣ ਵਾਲੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ 31ਵੇਂ ਸ਼ਹਾਦਤ ਦਿਹਾੜੇ ਤੇ ਹਰਦਾਇਕ ਪ੍ਰਣਾਮ!–ਗੁਰਚਰਨ ਸਿੰਘ ਗੁਰਾਇਆ

ਜਦੋਂ ਅਕਾਲ ਤਖਤ ਦੇ ਖੰਡਰ, ਰੋ ਬੇਅੰਤ ਨੇ ਦੇਖੇ; ਝੁਕ ਕੀਤੇ ਅਸਮਾਨ ਨੇ ਸਾਡੇ ਤਿੰਨ ਸਦੀਆਂ ਦੇ ਲੇਖੇ । ਜੋਰ ਅਥਾਹ ਬਾਜ਼ ਦੇ ਸੀਨੇ, ਚੀਰ ਮਿਅਰਾਜਾਂ ਉਡੇ, ਸਿਦਕ ਸ਼ਹੀਦ ਦਾ ਸਾਂਭ ਕੇ ਰੱਖੀ ਸੁਬਕ ਸਮੇਂ ਦੀਏ ਰੇਖੇ ॥ ਮਨੁੱਖਤਾ ਦੇ ...

Read More »

ਸੂਝਵਾਨ, ਦ੍ਰਿੜਤਾ ਤੇ ਨਿਮਰਤਾ ਦੀ ਮੂਰਤ ਮਹਾਨ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਦੇ 14 ਸਤੰਬਰ ਨੂੰ 25 ਵੇਂਸ਼ਹਾਦਤ ਦਿਹਾੜੇ ਤੇ ਹਰਦਾਇਕ ਪ੍ਰਣਾਮ !–ਗੁਰਚਰਨ ਸਿੰਘ ਗੁਰਾਇਆ

ਸੂਝਵਾਨ, ਦ੍ਰਿੜਤਾ ਤੇ ਨਿਮਰਤਾ ਦੀ ਮੂਰਤ ਮਹਾਨ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਦੇ 14 ਸਤੰਬਰ ਨੂੰ 25 ਵੇਂਸ਼ਹਾਦਤ ਦਿਹਾੜੇ ਤੇ ਹਰਦਾਇਕ ਪ੍ਰਣਾਮ !–ਗੁਰਚਰਨ ਸਿੰਘ ਗੁਰਾਇਆ

ਜਦੋਂ ਜਦੋਂ ਵੀ ਕਿਸੇ ਦੇਸ਼ ਦੀਆਂ ਹਕੂਮਤਾਂ ਰਾਜ ਦੇ ਨਸ਼ੇ ਵਿੱਚ ਆਪਣੇ ਹੀ ਲੋਕਾਂ ਤੇ ਜ਼ੁਲਮ ਕਰਦੀਆਂ ਹਨ ਤਾਂ ਗੈਰਤਮੰਦ ਲੋਕ ਇਹਨਾਂ ਹਕੂਮਤਾਂ ਦੇ ਖਿਲਾਫ ਬਗਾਵਤ ਹੀ ਨਹੀਂ ਕਰਦੇ ਸਗੋਂ ਉਹਨਾਂ ਹਕੂਮਤਾਂ ਦੇ ਰਾਜ ਵੀ ਪਲਟਾ ਦਿੰਦੇ ਹਨ ਜਾਂ ਫਿਰ ...

Read More »

“ਜੈਕਾਰ ਕੀਓ ਧਰਮੀਆਂ ਕਾ,ਪਾਪੀ ਕਓੁ ਦੰਡ ਦੀਉ ॥” ਮੁੱਖ ਮੰਤਰੀ ਬੇਅੰਤੇ ਨੂੰ ਉਸ ਦੇ ਪਾਪਾ ਦਾ ਦੰਡ ਦੇਣ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦੇ 31 ਅਗਸਤ ਨੂੰ 20ਵੇਂ ਸ਼ਹਾਦਤ ਦਿਹਾੜੇ ਤੇ ਕੋਟਿਨ ਕੋਟਿ ਪ੍ਰਣਾਮ !:–ਗੁਰਚਰਨ ਸਿੰਘ ਗੁਰਾਇਆ

ਜਰਮਨ :- ਜਦੋ ਜ਼ੁਲਮ ਦੀ ਅੱਤ ਹੋ ਜਾਵੇ ਤਾਂ ਫਿਰ ਜ਼ੁਲਮ ਦਾ ਅੰਤ ਕਰਨ ਲਈ ਅਕਾਲ ਪੁਰਖ ਭਾਈ ਦਿਲਾਵਰ ਸਿੰਘ ਬੱਬਰ ਵਰਗੇ ਯੋਧਿਆਂ ਨੂੰ ਆਪ ਭੇਜ ਦਿੰਦਾ ਹੈ ਜੋ ਆਪਣਾ ਆਪ ਕੁਰਬਾਨ ਕਰਕੇ ਪਾਪੀ ਨੂੰ ਉਸ ਦੇ ਕੀਤੇ ਜ਼ੁਲਮਾਂ ਦਾ ...

Read More »
Scroll To Top