Home / Tag Archives: Dera Sacha Sauda

Tag Archives: Dera Sacha Sauda

Feed Subscription

ਕੈਪਟਨ ਅਮਰਿੰਦਰ ਨੇ ਸੌਦਾ ਡੇਰੇ ਨੂੰ ਨਾਮ ਚਰਚਾ ਕਰਨ ਦੀ ਦਿੱਤੀ ਹਰੀ ਝੰਡੀ

ਕੈਪਟਨ ਅਮਰਿੰਦਰ ਨੇ ਸੌਦਾ ਡੇਰੇ ਨੂੰ ਨਾਮ ਚਰਚਾ ਕਰਨ ਦੀ ਦਿੱਤੀ ਹਰੀ ਝੰਡੀ

ਇੱਕ ਪਾਸੇ ਜਿੱਥੇ ਸਰਸੇ ਦਾ ਬਦਨਾਮ ਸੌਦਾ ਸਾਧ ਖਿਲਾਫ ਆਏ ਦਿਨ ਨਵੇਂ ਖੁਲਾਲੇ ਹੋ ਰਹੇ ਹਨ। ਮੌੜ ਬੰਬ ਧਮਾਕੇ ਵਿੱਚ ਸਰਸਾ ਡੇਰੇ ਦੀ ਸ਼ਮੂਲੀਅਤ ਸਾਹਮਣੇ ਆ ਚੁੱਕੀ ਹੈ ਅਤੇ ਉੱਚ ਪੁਲਿਸ ਅਧਿਕਾਰੀਆਂ ਅਨੁਸਾਰ ਬਰਗਾੜੀ ਅਤੇ ਹੋਰ ਕਈ ਥਾਈਂ ਸ਼੍ਰ ਿਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲਿਆਂ ਪਿੱਛੁ ਸੌਦਾ ਡੇਰੇ ਦਾ ਹੱਥ ਹੈ, ਉੱਥੇ ਦੂਜੇ ਪਾਸੇ ਪੰਜਾਬ ਦੇ ਮੱਖ ਮੰਤਰੀ ਕੈਪਟਨ ਅਮਰਿੰਦਰ ਸਰਕਾਰ ਨੇ ਚੁੱਪ ਚੁਪੀਤੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੂੰ ਡੇਰੇ ਖੋਲ੍ਹਣ ਤੇ ਨਾਮ ਚਰਚਾ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।

Read More »

ਰਣਜੀਤ ਹੱਤਿਆ ਮਾਮਲੇ ‘ਚ ਸੌਦਾ ਸਾਧ ਖਿਲਾਫ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ

ਰਣਜੀਤ ਹੱਤਿਆ ਮਾਮਲੇ ‘ਚ ਸੌਦਾ ਸਾਧ ਖਿਲਾਫ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ

ਅੱਜ ਡੇਰਾ ਸੱਚਾ ਸੌਦਾ ਪ੍ਰਬੰਧਕ ਰਣਜੀਤ ਹੱਤਿਆ ਕਾਂਡ ਮਾਮਲੇ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸੌਦਾ ਸਾਧ ਵਿਰੁੱਧ ਸੁਣਵਾਈ ਹੋਈ ਹੈ। ਸੌਦਾ ਸਾਧ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਕੋਰਟ ‘ਚ ਪੇਸ਼ ਹੋਇਆ। ਮਾਮਲੇ ਵਿਚ ਹੋਰ ਦੋਸ਼ੀ ਵੀ ਕੋਰਟ ਵਿਚ ਪੇਸ਼ ਹੋਏ ਹਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ। ਅਗਲੀ ਸੁਣਵਾਈ ਤੱਕ ਰਣਜੀਤ ਹੱਤਿਆ ਕਾਂਡ ਮਾਮਲੇ ‘ਚ ਆਖ਼ਰੀ ਪੜਾਅ ਦੀ ਬਹਿਸ ਜਾਰੀ ਰਹੇਗੀ।

Read More »

ਹਰਿਆਣਾ ਪੁਲਿਸ ਨੇ ਸੌਦਾ ਡੇਰੇ ਦੇ ਆਈ. ਟੀ ਵਿੰਗ ਦੇ ਮੁਖੀ ਨੂੰ 60 ਹਾਰਡ ਡਿੱਸਕਾਂ ਸਮੇਤ ਕੀਤਾ ਗ੍ਰਿਫਤਾਰ

ਹਰਿਆਣਾ ਪੁਲਿਸ ਨੇ ਸੌਦਾ ਡੇਰੇ ਦੇ ਆਈ. ਟੀ ਵਿੰਗ ਦੇ ਮੁਖੀ ਨੂੰ 60 ਹਾਰਡ ਡਿੱਸਕਾਂ ਸਮੇਤ ਕੀਤਾ ਗ੍ਰਿਫਤਾਰ

ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਰੋਹਤਕ ਦੀ ਸੁਨਾਰੀਆ ਜੇਲ ਵਿੱਚ ਕੈਦ ਭੁਗਤ ਰਹੇ ਸੌਦਾ ਸਾਧ ਦੇ ਡੇਰੇ ਦੇ ਆਈ. ਟੀ ਵਿੰਗ ਡੇ ਮੁਖੀ ਨੂੰ ਹਰਿਆਣਾ ਪੁਲਿਸ ਨੇ ਕੰਪਿਅੁਟਰ ਦੀਆਂ 60 ਹਰਡ ਡਿੱਸਕਾਂ ਸਮੇਤ ਗ੍ਰਿਫਤਾਰ ਕੀਤਾ ਹੈ।

Read More »

ਕੋਟਕਪੂਰਾ ਪੁਲਿਸ ਨੇ ਸਾੜਫੂਕ ਦੇ ਦੋਸ਼ਾਂ ਅਧੀਨ ਪੰਜਾਬ ਪੁਲਿਸ ਨੇ 11 ਸੌਦਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ

ਕੋਟਕਪੂਰਾ ਪੁਲਿਸ ਨੇ ਸਾੜਫੂਕ ਦੇ ਦੋਸ਼ਾਂ ਅਧੀਨ ਪੰਜਾਬ ਪੁਲਿਸ ਨੇ 11 ਸੌਦਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ

ਸੌਦਾ ਸਾਧ ਨੂੰ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋ ਸਾੜਫੂਕ ਦੇ ਦੋਸ਼ਾਂ ਅਧੀਨ ਪੰਜਾਬ ਪੁਲਿਸ ਨੇ 11 ਸੌਦਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕੋਟਕਪੂਰਾ ਦਿਹਾਤੀ ਪੁਲੀਸ ਨੇ ਪਿੰਡ ਚਹਿਲ ਵਿੱਚ ਪੈਟਰੋਲ ਪੰਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਸੌਦਾ ਪ੍ਰੇਮੀਆਂ ਨੂੰ ਕਾਬੂ ਕੀਤਾ ਹੈ।

Read More »

ਸੌਦਾ ਸਾਧ ਦੇ ਸੰਭਾਵੀ ਫੈਸਲੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਹੋਈ ਪੱਬਾਂਭਾਰ

ਸੌਦਾ ਸਾਧ ਦੇ ਸੰਭਾਵੀ ਫੈਸਲੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਹੋਈ ਪੱਬਾਂਭਾਰ

25 ਅਗਸਤ ਨੂੰ ਪੰਚਕੂਲਾ ਦੀ ਅਦਾਲਤ ਵੱਲੋਂ ਬਲਾਤਕਾਰ ਕੇਸ ’ਚ ਡੇਰਾ ਮੁਖੀ ਦੇ ਕੇਸ ਦਾ ਸੰਭਾਵੀ ਨਿਪਟਾਰਾ ਕੀਤੇ ਜਾਣ ਕਰਕੇ ਪੈਦਾ ਹੋਣ ਵਾਲੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਵੱਲੋਂ ਹਰਿਆਣਾ ਤੋਂ ਪੰਜਾਬ ਵੱਲ ਆਉਣ ਵਾਲੇ ਵਾਹਨਾਂ ਦੀ ਵੱਡੇ ਪੱਧਰ ’ਤੇ ਤਲਾਸ਼ੀ ਲਈ ਜਾ ਰਹੀ ਹੈ।

Read More »

ਕਦੇ ਵੀ ਅਕਾਲ ਤਖਤ ਸਾਹਿਬ ਦੇ ਮਾਮਲਿਆਂ ਵਿੱਚ ਦਖਲ ਨਹੀਂ ਦਿੱਤਾ: ਸੁਖਬੀਰ ਬਾਦਲ

ਕਦੇ ਵੀ ਅਕਾਲ ਤਖਤ ਸਾਹਿਬ ਦੇ ਮਾਮਲਿਆਂ ਵਿੱਚ ਦਖਲ ਨਹੀਂ ਦਿੱਤਾ: ਸੁਖਬੀਰ ਬਾਦਲ

ਸੌਦਾ ਸਾਧ ਮਾਫੀਨਾਮਾ ਮਾਮਲੇ 'ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਵੱਲੋਂ ਬਾਦਲਾਂ 'ਤੇ ਲਏ ਗੰਭੀਰ ਦੋਸ਼ਾਂ ਦੇ ਜਵਾਬ ਦੇਣ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਉਨ੍ਹਾਂ ਕਦੇ ਵੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੱਤਾ। ਸੁਖਬੀਰ ਬਾਦਲ ਅੱਜ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ।

Read More »

ਸੌਦਾ ਸਾਧ ਵੋਟ ਮਾਮਲਾ: ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਅਨੁਸਾਰ ਰਾਜਸੀ ਆਗੂਆਂ ਨੇ ਕੀਤੀ ਸੇਵਾ

ਸੌਦਾ ਸਾਧ ਵੋਟ ਮਾਮਲਾ: ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਅਨੁਸਾਰ ਰਾਜਸੀ ਆਗੂਆਂ ਨੇ ਕੀਤੀ ਸੇਵਾ

ਸ਼੍ਰੀ ਦਰਬਾਰ ਸਾਹਿਬ ਸਮੂਹ ਤੇ ਹੋਰ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਬਣਾਈ ਰੱਖਣ ਲਈ ਉਨਾਂ ਸਥਾਨਾਂ ਦੇ ਨੇੜੇ ਪ੍ਰਸ਼ਾਸਨ ਵੱਲੋਂ ਤੰਬਾਕੂ ਪਦਾਰਥਾਂ ਦੀ ਵਿਕਰੀ ‘ਤੇ ਪਾਬੰਦੀ ਲਾਈ ਗਈ ਹੈ। ਬਾਵਜੂਦ ਇਸ ਦੇ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਕੁਝ ਕੁ ਦੂਰੀ ‘ਤੇ ਹੀ ਪਾਬੰਦੀਸ਼ੁਦਾ ਤੰਬਾਕੂ ਪਦਾਰਥ ਦੀ ਵਿਕਰੀ ਜਾਰੀ ਸੀ।

Read More »

ਜੱਥੇਦਾਰ ਗੁਰਮੁੱਖ ਸਿੰਘ ਵੱਲੋਂ ਲਾਏ ਇਲਜ਼ਾਮਾਂ ਦੇ ਮਾਮਲੇ ‘ਤੇ ਸੁਖਬੀਰ ਬਾਦਲ ਨੇ ਟਾਲਾ ਵੱਟਿਆ

ਜੱਥੇਦਾਰ ਗੁਰਮੁੱਖ ਸਿੰਘ ਵੱਲੋਂ ਲਾਏ ਇਲਜ਼ਾਮਾਂ ਦੇ ਮਾਮਲੇ ‘ਤੇ ਸੁਖਬੀਰ ਬਾਦਲ ਨੇ ਟਾਲਾ ਵੱਟਿਆ

ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਮੁੱਖ ਸਿੰਘ ਵੱਲੋ ਸੌਦਾ ਸਾਧ ਮਾਫੀਨਾਮੇ ਮਾਮਲੇ ਵੱਚ ਬਾਦਲਾਂ ਨੂੰ ਦੋਸ਼ੀ ਐਲਾਨੇ ਜਾਣ ਦੇ ਮਾਮਲੇ ਵਿੱਚ ਪੱਤਰਕਾਰਾਂ ਦੇ ਜਵਾਬ ਦਿੱਤਿਆਂ ਬਿਨਾਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਰਵਾਨਾ ਹੋ ਗਏ।

Read More »

ਸੌਦਾ ਸਾਧ ਦੇ ਡੇਰੇ ਵੋਟਾਂ ਦੀ ਭੀਖ ਮੰਗਣ ਦੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ

ਸੌਦਾ ਸਾਧ ਦੇ ਡੇਰੇ ਵੋਟਾਂ ਦੀ ਭੀਖ ਮੰਗਣ ਦੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ

ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਕੇ ਸਿੱਖ ਪੰਥ ਦੀ ਅਣਖ ਨੂੰ ਲਲਕਾਰਨ ਵਾਲੇ ਸੌਦਾ ਸਾਧ ਦੇ ਡੇਰੇ ਜਾ ਕੇ ਵੋਟਾਂ ਦੀ ਭੀਖ ਮੰਗਣ ਵਾਲੇ ਬਾਦਲ ਦਲ ਦੇ ਆਗੂਆਂ ਖਿਲਾਫ ਵੋਟਾਂ ਭੁਗਤਣ ਉਪਰੰਤ ਖਾਨਾਪੂਰਤੀ ਲਈ ਸ਼੍ਰੋਮਣੀ ਕਮੇਟੀ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਕਾਇਮ ਕੀਤੀ ਹੈ।

Read More »

ਬਾਦਲ ਦਲ ਵੱਲੋਂ ਸੌਦਾ ਸਾਧ ਦੀ ਹਮਾਇ ਤ ਲੈਣ ਦੀ ਪੰਥਕ ਆਗੂਆਂ ਨੇ ਕੀਤੀ ਨਿਖੇਧੀ

ਬਾਦਲ ਦਲ ਵੱਲੋਂ ਸੌਦਾ ਸਾਧ ਦੀ ਹਮਾਇ ਤ ਲੈਣ ਦੀ ਪੰਥਕ ਆਗੂਆਂ ਨੇ ਕੀਤੀ ਨਿਖੇਧੀ

ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਅਤੇ ਕਈ ਸਿੱਖਾਂ ਦੇ ਕਾਤਲ ਸੌਦਾ ਦੀ ਬਾਦਲ ਦਲ ਵੱਲੋਂ ਚੋਣਾਂ ਵਿੱਚ ਹਮਾਇਤ ਲੈਣ ਦੇ ਮਾਮਲੇ 'ਤੇ ਪ੍ਰਤੀਕਰਮ ਕਰਦਿਆਂ ਸਰਬੱਤ ਖਾਲਸਾ ਵੱਲੋਂ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਸੌਦਾ ਸਾਧ ਵੱਲੋਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਗਈ, ਜਿਸ ਦੀ ਅੱਗ ਅੱਜੀ ਵੀ ਸੁਲਗ ਰਹੀ ਹੈ ਜਿਸ ਕਰਕੇ ਕਈ ਸਿੱਖਾਂ ਦੀ ਸ਼ਹੀਦੀ ਵੀ ਹੋਈ ਅਤੇ ਵਿਰੋਧ ਕਰਨ ਵਾਲੀਆਂ ਸੰਗਤਾਂ ਖਿਲਾਫ ਪਰਚੇ ਵੀ ਦਰਜ ਹੋਏ ਜਿਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰੇਦਾਰਾਂ ਦਾ ਮੁਕੰਮਲ ਬਾਇਕਾਟ ਲਈ ਹੁਕਮਨਾਮਾ ਵੀ ਜਾਰੀ ਕੀਤਾ ਜੇਕਰ ਕੋਈ ਵੀ ਸਿੱਖ ਆਗੂ ਉਸ ਹੁਕਮਨਾਮੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਧਾਰਮਿਕ ਹਿੱਤਾਂ ਨੂੰ ਠੇਸ ਪਹੁੰਚਾਉਣ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ, ਡੇਰੇ ਦੀਆਂ ਚੰਦ ਵੋਟਾਂ ਖਾਤਿਰ ਸਿੱਖ ਆਗੂਆਂ ਵੱਲੋਂ ਸੌਦਾ ਸਾਧ ਦੇ ਚਰਨੀਂ ਡਿੱਗਣਾ ਇਹ ਸਾਬਿਤ ਕਰਦਾ ਹੈ ਬਾਦਲ ਦਲੀਆਂ ਨੂੰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ? ਜਿਸ ਕਰਕੇ ਹੁਣ ਬਾਦਲ ਅਤੇ ਸੌਦਾ ਸਾਧ ਦਾ ਅੰਤ ਵੀ ਨੇੜੇ ਹੈ।

Read More »
Scroll To Top