Home / Tag Archives: Dalits in India

Tag Archives: Dalits in India

Feed Subscription

ਸੰਯੁਕਤ ਰਾਸ਼ਟਰ ਦੇ ਦਫਤਰ ਬਾਹਰ ਭਾਰਤ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਦੇ ਦਮਨ ਵਿਰੁੱਧ ਸਿੱਖਾਂ ਨੇ ਮੁਜ਼ਾਹਰਾ ਕੀਤਾ

ਸੰਯੁਕਤ ਰਾਸ਼ਟਰ ਦੇ ਦਫਤਰ ਬਾਹਰ ਭਾਰਤ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਦੇ ਦਮਨ ਵਿਰੁੱਧ ਸਿੱਖਾਂ ਨੇ ਮੁਜ਼ਾਹਰਾ ਕੀਤਾ

ਭਾਰਤ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਦੇ ਹੋ ਰਹੇ ਦਮਨ ਖਿਲਾਫ ਸਿੱਖ ਜੱਥੇਬੰਦੀਆਂ ਨੇ ਡਾ. ਭੀਮਰਾਓ ਅੰਬੇਡਕਰ ਦੇ 127ਵੇਂ ਜਨਮ ਦਿਹਾੜੇ ਮੌਕੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਬਾਹਰ ਮੁਜ਼ਾਹਰਾ ਕਰਕੇ ਰੋਸ ਜ਼ਾਹਰ ਕੀਤਾ।

Read More »

ਹਿੰਦੂਤਵੀ ਫਾਸ਼ੀਵਾਦ: ਗਾਂ ਚੋਰੀ ਦੇ ਦੋਸ਼ ਹੇਠ ਦਲਿਤਾਂ ਦੇ ਸਿਰ ਮੁੰਨੇ

ਹਿੰਦੂਤਵੀ ਫਾਸ਼ੀਵਾਦ: ਗਾਂ ਚੋਰੀ ਦੇ ਦੋਸ਼ ਹੇਠ ਦਲਿਤਾਂ ਦੇ ਸਿਰ ਮੁੰਨੇ

ਮੋਦੀ ਸਰਕਾਰ ਦੇ ਘਠਨ ਤੋਂ ਬਾਅਦ ਗਾਂ ਭਗਤ ਹਿੰਦੂਵਾਦੀ ਫਾਸ਼ੀ ਤਾਕਤਾਂ ਦੇ ਦਲਿਤਾਂ ਉੱਤੇ ਗ਼ੁਲਮਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਹਿੰਦੂਤਵੀ ਫਾਸ਼ੀਵਾਦੀਆਂ ਵੱਲੋਂ ਦਲਿਤਾਂ ‘ਤੇ ਜਰਬ-ਜ਼ੁਲਮ ਦੀਆਂ ਖਬਰਾਂ ਮੀਡੀਆ ਦਾ ਸ਼ਿੰਗਾਰ ਨਹੀ ਬਣਦੀਆਂ।

Read More »

ਘੱਟ-ਗਿਣਤੀਆਂ ਅਤੇ ਦਲਿਤਾਂ ਪ੍ਰਤੀ ਤੁਅੱਸਬੀ ਹੈ ਰਾਜਨੀਤਕ ਵਿਵਸਥਾ

ਘੱਟ-ਗਿਣਤੀਆਂ ਅਤੇ ਦਲਿਤਾਂ ਪ੍ਰਤੀ ਤੁਅੱਸਬੀ ਹੈ ਰਾਜਨੀਤਕ ਵਿਵਸਥਾ

ਕੀ ਭ੍ਰਿਸ਼ਟਾਚਾਰ ਅਤੇ ਜੁਰਮ ਦਾ ਕੋਈ ਜਾਤੀ ਜਾਂ ਫ਼ਿਰਕੂ ਪਹਿਲੂ ਵੀ ਹੁੰਦਾ ਹੈ? ਜਾਂ ਜੇਕਰ ਤੁਸੀਂ ਜਾਤੀ ਵਰਗੀਕਰਨ ਵਿਚ ਹੇਠਲੀ ਜਾਤ ਨਾਲ ਸਬੰਧ ਰੱਖਦੇ ਹੋ ਤਾਂ ਕੀ ਤੁਹਾਡੇ ਭ੍ਰਿਸ਼ਟਾਚਾਰ ਵਿਚ ਲਿਪਤ ਹੋਣ ਜਾਂ ਫੜੇ ਜਾਣ ਦੀਆਂ ਵਧੇਰੇ ਸੰਭਾਵਨਾਵਾਂ ਹਨ? ਆਓ, ਇਸ ਸਬੰਧੀ ਤੱਥਾਂ ਦੀ ਪੜਤਾਲ ਕਰੀਏ। ਏ. ਰਾਜਾ, ਜਿਹੜੇ ਕਿ ਹੁਣੇ-ਹੁਣੇ ਬਰੀ ਹੋਏ ਹਨ, ਉਨ੍ਹਾਂ 'ਤੇ 6 ਸਾਲਾਂ ਤੱਕ ਮੁਕੱਦਮਾ ਚਲਿਆ ਅਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਉਹ 15 ਮਹੀਨੇ ਜੇਲ੍ਹ ਵਿਚ ਰਹੇ, ਉਹ ਦਲਿਤ ਹਨ। ਉਨ੍ਹਾਂ ਦੀ ਪਾਰਟੀ ਵਿਚਲੀ ਸਾਥੀ ਅਤੇ ਸਹਿ-ਦੋਸ਼ੀ ਕਨੀਮੋਝੀ, ਜਿਹੜੀ ਕਿ ਉਨ੍ਹਾਂ ਦੇ ਨਾਲ ਹੀ ਬਰੀ ਹੋਈ ਹੈ, ਵੀ ਪਛੜੀ ਜਾਤ ਨਾਲ ਸਬੰਧਿਤ ਹੈ।

Read More »

ਬੇਭਰੋਸਗੀ ਦੀ ਸਿਆਸਤ: ਅਗਲਾ ਨਿਸ਼ਾਨਾ ਦਲਿਤ

ਬੇਭਰੋਸਗੀ ਦੀ ਸਿਆਸਤ: ਅਗਲਾ ਨਿਸ਼ਾਨਾ ਦਲਿਤ

ਗੁਜਰਾਤ ਦੇ ਮੁੱਖ ਸਕੱਤਰ ਦੇ ਪੱਧਰ ਦੇ ਇੱਕ ਸੀਨੀਅਰ ਆਈਏਐੱਸ ਅਧਿਕਾਰੀ ਨੇ ਅਜਿਹੀ ਗੱਲ ਆਖੀ ਜੋ ਸੱਤਾਧਾਰੀ ਧਿਰ ਤੋਂ ਲੈ ਕੇ ਮੀਡੀਆ ਵਿੱਚ ਸ਼ਾਮਿਲ ਇਸ ਦੇ ਸਾਥੀਆਂ ਨੇ ਕਦੇ ਵੀ ਜਨਤਕ ਤੌਰ ’ਤੇ ਨਹੀਂ ਮੰਨੀ: ਗੁਜਰਾਤ ਦੇ ਵੋਟਰਾਂ ਨੇ ਭਾਜਪਾ ਨੂੰ ਬਹੁਤ ਮਾਮੂਲੀ ਬਹੁਮਤ ਇਸ ਲਈ ਦਿੱਤਾ ਕਿਉਂਕਿ ਕਿਸਾਨ ਨੇ ਖ਼ੁਦ ਨੂੰ ‘ਬਿਪਤਾ’ ਵਿੱਚ ਘਿਰੇ ਮਹਿਸੂਸ ਕੀਤਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ।

Read More »

ਆਰਐੱਸਐੱਸ, ਬਜ਼ਰੰਗ ਦਲੀਆਂ ਵੱਲੋਂ ਦਲਿਤਾਂ ‘ਤੇ ਹਮਲੇ ਦੀ ਅਕਾਲੀ ਦਲ (ਅ) ਵੱਲੋਂ ਨਿਖੇਧੀ

ਆਰਐੱਸਐੱਸ, ਬਜ਼ਰੰਗ ਦਲੀਆਂ ਵੱਲੋਂ ਦਲਿਤਾਂ ‘ਤੇ ਹਮਲੇ ਦੀ ਅਕਾਲੀ ਦਲ (ਅ) ਵੱਲੋਂ ਨਿਖੇਧੀ

ਆਰਐੱਸਐੱਸ, ਬਜ਼ਰੰਗ ਦਲ ਅਤੇ ਹੋਰ ਹਿੰਦੂਤਵੀ ਜੱਥੇਬੰਦੀਆਂ ਵੱਲੋਂ ਦਲਿਤਾਂ ‘ਤੇ ਹਮਲਾ ਕਰਕੇ ਚਾਰ ਬੰਦਿਆਂ ਨੂੰ ਮਾਰਨ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਖਤ ਨਿਖੇਧੀ ਕੀਤੀ ਹੈ।ਭੀਮਾ ਕੋਰੇਗਾਓਂ (ਪੁਣੇ) ਵਿਖੇ ਮਹਾਰ (ਦਲਿਤਾਂ) ਵੱਲੋਂ 200 ਸਾਲ ਪਹਿਲਾਂ ਜਿੱਤੀ ਜੰਗ ਸਬੰਧੀ ਕੀਤੇ ਜਾ ਰਹੇ ਸਮਾਗਮ ਦੌਰਾਨ ਕਥਿਤ ਤੌਰ ’ਤੇ ਆਰਐੱਸਐੱਸ ਅਤੇ ਹੋਰਨਾਂ ਫਿਰਕੂ ਸੰਗਠਨਾਂ ਵੱਲੋਂ ਕੀਤੀ ਹਿੰਸਾ ਤੇ ਭੰਨਤੋੜ ਵਿੱਚ ਚਾਰ ਦਲਿਤਾਂ ਦੀ ਮੌਤ ਹੋ ਗਈ ਹੈ।

Read More »

ਦਲਿਤਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਦੇ ਸੰਦਰਭ ਵਿਚ ਅੰਬੇਡਕਰਵਾਦੀਆਂ ਨੂੰ ਬਦਲਣੀ ਪਵੇਗੀ ਆਪਣੀ ਰਣਨੀਤੀ

ਦਲਿਤਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਦੇ ਸੰਦਰਭ ਵਿਚ ਅੰਬੇਡਕਰਵਾਦੀਆਂ ਨੂੰ ਬਦਲਣੀ ਪਵੇਗੀ ਆਪਣੀ ਰਣਨੀਤੀ

ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਪਹਿਲੇ ਪਛੜੇ ਵਰਗ ਦੇ ਨੇਤਾ ਦੇ ਰੂਪ ਵਿਚ ਉਭਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਤੱਕ ਦੇਸ਼ ਵਿਚ ਪਛੜੇ ਵਰਗ ਦਾ ਕੋਈ ਵੀ ਰਾਸ਼ਟਰੀ ਨੇਤਾ ਨਹੀਂ ਹੋਇਆ ਹੈ। ਜਿਹੜੇ ਵੀ ਨੇਤਾ ਹਨ ਉਹ ਖੇਤਰੀ ਪੱਧਰ ਦੇ ਹਨ। ਪਛੜਾ ਵਰਗ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਛੜੇ ਵਰਗਾਂ ਭਾਵ ਸ਼ੂਦਰ ਵਰਗ ਦੇ ਤਹਿਤ ਆਉਣ ਵਾਲੀਆਂ ਜਾਤੀਆਂ ਨੂੰ ਮਿਲਾ ਕੇ ਬਣਦਾ ਹੈ।

Read More »

ਭਾਰਤ ਵਿਚ ਘੱਟ ਗਿਣਤੀਆਂ ਅਤੇ ਦਲਿਤਾਂ ਉੱਪਰ ਹੋ ਰਹੇ ਜੁਲਮਾਂ ਵਿਰੁੱਧ ਰੋਸ ਪ੍ਰਦਰਸ਼ਨ

ਭਾਰਤ ਵਿਚ ਘੱਟ ਗਿਣਤੀਆਂ ਅਤੇ ਦਲਿਤਾਂ ਉੱਪਰ ਹੋ ਰਹੇ ਜੁਲਮਾਂ ਵਿਰੁੱਧ ਰੋਸ ਪ੍ਰਦਰਸ਼ਨ

ਭਾਰਤ ਵਿਚ ਸਰਕਾਰੀ ਸਰਪ੍ਰਸਤੀ ਹੇਠ ਘੱਟ ਗਿਣਤੀਆਂ ਅਤੇ ਦਲਿਤਾਂ ਉੱਪਰ ਹੋ ਰਹੇ ਜੁਲਮਾਂ ਵਿਰੁੱਧ ਸਕਾਟਲੈਂਡ ਦੇ ਐਡਨਬਰਾ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਵੱਖ-ਵੱਖ ਭਾਈਚਾਰਿਆਂ ਅਤੇ ਸੰਸਥਾਵਾਂ ਵੱਲੋਂ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ।

Read More »

ਯੂਨੀਵਰਸਿਟੀਆਂ ਵਿਚ ਹੁੰਦਾ ਹੈ ਦਲਿਤ ਵਿਦਿਆਰਥੀਆਂ ਨਾਲ ਵਿਤਕਰਾ

ਯੂਨੀਵਰਸਿਟੀਆਂ ਵਿਚ ਹੁੰਦਾ ਹੈ ਦਲਿਤ ਵਿਦਿਆਰਥੀਆਂ ਨਾਲ ਵਿਤਕਰਾ

ਦੇਸ਼ ਕਿੰਨਾ ਵੀ ਲੋਕਤੰਤਰਿਕ ਕਿਉਂ ਨਾ ਹੋਵੇ, ਜਾਤ ਦਾ ਭੇਦਭਾਵ ਅਜੇ ਵੀ ਨਹੀਂ ਘਟਿਆ। ਆਏ ਦਿਨ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਦਲਿਤਾਂ ਨੂੰ ਜਿਊਂਦੇ ਸਾੜਨ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀਂ ਦਿੱਲੀ ਦੇ ਨੇੜੇ ਹੀ ਇਕ ਦਲਿਤ ਪਰਿਵਾਰ ਨੂੰ ਅੱਗ ਲਾ ਕੇ ਸਾੜ ਦਿੱਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ।

Read More »

ਭਾਰਤ ‘ਚ ਕਦੋਂ ਖ਼ਤਮ ਹੋਣਗੀਆਂ ਦਲਿਤ ਸਮੱਸਿਆਵਾਂ?

ਭਾਰਤੀ ਸਮਾਜ ਦਾ ਇਕ ਅਜਿਹਾ ਅੰਗ ਵੀ ਹੈ ਜਿਹੜਾ ਕਿ ਸਦੀਆਂ ਤੋਂ ਆਰਥਕ, ਸਮਾਜਕ, ਰਾਜਨੀਤਕ ਅਤੇ ਧਾਰਮਕ ਪੱਖੋਂ ਲਤਾੜਿਆ ਜਾ ਰਿਹਾ ਹੈ। ਇਸ ਅੰਗ ਨੂੰ ਦਲਿਤ, ਸ਼ੂਦਰ ਅਤੇ ਅਨੁਸੂਚਿਤ ਜਾਤੀਆਂ ਵਰਗੇ ਪਤਾ ਨਹੀਂ ਕਿੰਨੇ ਨਾਂ ਦਿਤੇ ਗਏ ਹਨ ਪਰ ਉਨ੍ਹਾਂ ਦੀ ਹਾਲਤ ਹਜ਼ਾਰਾਂ ਸਾਲਾਂ ਤੋਂ ਤਰਸਯੋਗ ਹੀ ਰਹੀ ਹੈ। ਸਮਾਜ ਵਿਚ ਬਹੁ-ਗਿਣਤੀ ਹੋਣ ਦੇ ਬਾਵਜੂਦ ਵੀ ਇਹ ਦਲਿਤ ਸਮਾਜ ਅਪਣਾ ਸਨਮਾਨ ਹਾਸਲ ਕਰਨ ਵਿਚ ਅਸਫ਼ਲ ਰਿਹਾ ਹੈ। ਕਾਰਨ ਹੈ ਮਨੂਵਾਦੀ ਵਿਚਾਰਧਾਰਾ ਅਤੇ ਤੁਲਸੀਦਾਸ ਵਰਗਿਆਂ ਦੀਆਂ ਲਿਖਤਾਂ ('ਪਸ਼ੂ, ਸ਼ੂਦਰ ਔਰ ਨਾਰੀ, ਤੀਨੋਂ ਤਾੜਨ ਕੇ ਅਧਿਕਾਰੀ') ਨੇ ਦਲਿਤ ਸਮਾਜ ਨੂੰ ਏਨਾ ਕਮਜ਼ੋਰ ਕਰ ਦਿਤਾ ਹੈ ਕਿ ਉਹ ਅਪਣੇ ਯਤਨਾਂ ਸਦਕਾ ਉੱਪਰ ਉੱਠਣੋਂ ਨਿਢਾਲ ਹੀ ਰਿਹਾ ਹੈ।

Read More »

ਨਹੀਂ ਰੁਕ ਰਹੀਆਂ ਦਲਿਤਾਂ ਖ਼ਿਲਾਫ਼ ਵਧੀਕੀਆਂ

ਨਹੀਂ ਰੁਕ ਰਹੀਆਂ ਦਲਿਤਾਂ ਖ਼ਿਲਾਫ਼ ਵਧੀਕੀਆਂ

ਰਾਸ਼ਟਰੀ ਅਤੇ ਖੇਤਰੀ ਪੱਧਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦਲਿਤਾਂ ਦੇ ਵੋਟ ਹਾਸਲ ਕਰਨ ਲਈ ਉਨ੍ਹਾਂ ਨੂੰ ਭਰਮਾਉਣ ਦਾ ਹਰ ਹਰਬਾ ਵਰਤਦੀਆਂ ਹਨ। ਪਰ ਕਿਸਮਤ ਦੀ ਖੇਡ ਦੇਖੋ ਕਿ ਅਜਿਹੇ ਹਰਬਿਆਂ ਦੇ ਬਾਵਜੂਦ ਦਲਿਤਾਂ ’ਤੇ ਤਸ਼ੱਦਦ ਲਗਾਤਾਰ ਜਾਰੀ ਹਨ। ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠ 2014 ’ਚ ਐੱਨਡੀਏ ਸਰਕਾਰ ਵੱਲੋਂ ਸੱਤਾ ਸਾਂਭਣ ਮਗਰੋਂ ਦਲਿਤਾਂ ਉੱਤੇ ਵਧੀਕੀਆਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋ ਗਿਆ ਹੈ। ਹਾਲਾਂਕਿ ਸਰਕਾਰੀ ਅੰਕੜੇ ਇਸ ਸੱਚ ਨੂੰ ਬਿਆਨ ਨਹੀਂ ਕਰਦੇ।

Read More »
Scroll To Top