Home / Tag Archives: Canada

Tag Archives: Canada

Feed Subscription

ਬੜਾ ਪੁਰਾਣਾ ਹੈ ਸਿੱਖ ਭਾਈਚਾਰੇ ਦਾ ਕੈਨੇਡਾ ਨਾਲ ਸਬੰਧ

ਬੜਾ ਪੁਰਾਣਾ ਹੈ ਸਿੱਖ ਭਾਈਚਾਰੇ ਦਾ ਕੈਨੇਡਾ ਨਾਲ ਸਬੰਧ

ਕੈਨੇਡਾ ਵਿਚ ਵਸਣ ਵਾਲੇ ਸਿੱਖਾਂ ਦਾ ਸਬੰਧ ਕੈਨੇਡਾ ਦੇਸ਼ ਨਾਲ 100 ਸਾਲ ਤੋਂ ਵੀ ਪੁਰਾਣਾ ਹੈ। ਬ੍ਰਿਟਿਸ਼ ਕੋਲੰਬੀਆ ਜਾ ਕੇ ਸਭ ਤੋਂ ਪਹਿਲਾਂ ਵਸਣ ਵਾਲੇ ਭਾਰਤੀ ਫ਼ੌਜੀ ਸਨ, ਜੋ ਮਹਾਰਾਣੀ ਵਿਕਟੋਰੀਆ ਦੀ 60 ਸਾਲਾ ਵਰ੍ਹੇਗੰਢ ਮਨਾਉਣ ਲਈ 1897 ਈ: ਨੂੰ ਉਥੇ ਪਹੁੰਚੇ ਸਨ। ਇਸੇ ਤਰ੍ਹਾਂ ਕੁਝ ਫ਼ੌਜੀ ਜਵਾਨ 1902 ਈ: ਨੂੰ ਸਰਦਾਰ ਮੇਜਰ ਖ਼ਾਨ ਦੀ ਅਗਵਾਈ ਵਿਚ ਰਾਜਾ ਐਡਵਰਡ ਦੀ ਤਾਜਪੋਸ਼ੀ ਦੇ ਜਸ਼ਨ ਮਨਾਉਣ ਲਈ ਵਿਕਟੋਰੀਆ ਬੀ.ਸੀ. ਵਿਚ ਪਹੁੰਚੇ ਸਨ।

Read More »

ਟਰੂਡੋ ਫੇਰੀ: ਅੰਮ੍ਰਿਤਸਰ ਲਈ ਸਿੱਧੀ ਉਡਾਣ ਦਾ ਮੁੱਦਾ ਵਿਚਾਰੇ ਜਾਣ ’ਤੇ ਜ਼ੋਰ

ਟਰੂਡੋ ਫੇਰੀ: ਅੰਮ੍ਰਿਤਸਰ ਲਈ ਸਿੱਧੀ ਉਡਾਣ ਦਾ ਮੁੱਦਾ ਵਿਚਾਰੇ ਜਾਣ ’ਤੇ ਜ਼ੋਰ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮੌਕੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਵਿਚਾਰੇ ਜਾਣ ਵਾਲੇ ਮੁੱਦਿਆਂ ਵਿੱਚ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸਬੰਧੀ ਵੀ ਚਰਚਾ ਕੀਤੀ ਜਾਵੇ।

Read More »

ਕੈਨੇਡਾ ਦੇ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਭਾਰਤੀ ਸਫਰਾਤਖਾਨੇ ਦੇ ਅਧਿਕਾਰੀਆਂ ਦੇ ਬੋਲਣ ‘ਤੇ ਪਾਬੰਦੀ ਲੱਗੀ

ਕੈਨੇਡਾ ਦੇ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਭਾਰਤੀ ਸਫਰਾਤਖਾਨੇ ਦੇ ਅਧਿਕਾਰੀਆਂ ਦੇ ਬੋਲਣ ‘ਤੇ ਪਾਬੰਦੀ ਲੱਗੀ

ਟੋਰਾਂਟੋ ਨੇੜੇ ਮਿਸੀਸਾਗਾ ਵਿਖੇ ਬੀਤੀ 31 ਦਸੰਬਰ ਦੀ ਰਾਤ ਨਵੇਂ ਸਾਲ ਦੇ ਵਿਸ਼ੇਸ਼ ਸਮਾਗਮਾਂ ਮੌਕੇ ਦੋ ਵੱਡੇ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਭਾਰਤ ਦੇ ਕੌਸਲ ਜਨਰਲ, ਸਟਾਫ਼ ਤੇ ਹੋਰ ਅਮਲੇ ਖਿ਼ਲਾਫ਼ ਰੋਸ ਪ੍ਰਗਟਾਵਾ ਕੀਤਾ ਗਿਆ ਤੇ ਪਾਬੰਦੀ ਲਗਾਉਣ ਬਾਰੇ ਫ਼ੈਸਲੇ ਦਾ ਐਲਾਨ ਕਰ ਦਿੱਤਾ ।

Read More »

ਬਾਬਰੀ ਮਸਜਿਦ ਢਾਹ ਜਾਣ ਵਿਰੁੱਧ ਕੈਨੇਡਾ ਵਿੱਚ ਰੋਸ ਮੁਜ਼ਾਹਰਾ

ਬਾਬਰੀ ਮਸਜਿਦ ਢਾਹ ਜਾਣ ਵਿਰੁੱਧ ਕੈਨੇਡਾ ਵਿੱਚ ਰੋਸ ਮੁਜ਼ਾਹਰਾ

ਭਾਰਤ ਦੇ ਸੂਬੇ ਯੂਪੀ ਵਿੱਚ 1992 ਨੂੰ ਭਾਜਪਾ ਦੀ ਅਗਵਾਈ ਵਾਲੀਆਂ ਹਿੰਦੂਤਵੀ ਧਿਰਾਂ ਨੇ ਇਤਿਹਾਸਕ ਬਾਬਰ ਿਮਸਜਿਦ ਨੂੰ ਢਹਿ-ਢੇਰੀ ਕਰ ਦਿੱਤਾ ਸੀ ਅਤੇ ਉੱਥੇ ਰਾਮ ਮੰਦਰ ਬਨਾਉਣ ਦੀ ਲਹਰਿ ਚਲਾਈ ਹੈ। ਅੱਜ ਹੱਢ ਚੀਰਵੀਂ ਠੰਡ ਦੇ ਬਾਵਜੂਦ ਦੱਖਣੀ ਏਸ਼ੀਆ ਨਾਲ ਸਬੰਧਤ ਕਾਰਕੁਨਾਂ ਨੇ ਇਥੇ ਹੌਲੈਂਡ ਪਾਰਕ ਵਿੱਚ ਇਕੱਤਰ ਹੋ ਕੇ ਬਾਬਰੀ ਮਸਜਿਦ ਢਾਹੇ ਜਾਣ ਦੀ 25ਵੀਂ ਬਰਸੀ ਮੌਕੇ ਰੋਸ ਮੁਜ਼ਾਹਰਾ ਕੀਤਾ।

Read More »

ਸ਼੍ਰੀ ਸਾਹਿਬ ਨਾਲ ਹਵਾਈ ਸਫ਼ਰ ਕਰਨ ਦੀ ਕੈਨੇਡਾ ਵਿੱਚ ਅੱਜ ਤੋਂ ਖੁੱਲ

ਸ਼੍ਰੀ ਸਾਹਿਬ ਨਾਲ ਹਵਾਈ ਸਫ਼ਰ ਕਰਨ ਦੀ ਕੈਨੇਡਾ ਵਿੱਚ ਅੱਜ ਤੋਂ ਖੁੱਲ

ਅੰਮ੍ਰਿਤਧਾਰੀ ਸਿੱਖਾਂ ਨੂੰ ਦੁਨੀਆਂ ਭਰ ਵਿੱਚ ਹਵਾਈ ਸਫਰ ਦੌਰਾਨ ਕਿਰਪਾਨ ਧਾਰਨ ਕੀਤੀ ਹੋਣ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰ ਕੈਨੇਡਾ ਸਰਕਾਰ ਨੇ ਪਹਿਲ ਕਦਮੀ ਕਰਦਿਆਂ ਅੰਮਿ੍ਤਧਾਰੀ ਸਿੱਖਾਂ ਨੂੰ ਘਰੇਲੂ ਉਡਾਣਾਂ ਵਿਚ 6 ਸੈਂਟੀਮੀਟਰ ਤੋਂ ਛੋਟੀ ਸ੍ਰੀ ਸਾਹਿਬ ਪਹਿਨ ਕੇ ਸਫ਼ਰ ਕਰਨ ਦੀ ਖੁੱਲ੍ਹ ਦਿੱਤੀ ਹੈ ਅਤੇ 27 ਨਵੰਬਰ 2017 ਤੋਂ ਅਜਿਹਾ ਸੰਭਵ ਕਰ ਦਿੱਤਾ ਗਿਆ ਹੈ ।

Read More »

ਗੁਜਰਾਤ ਕਤਲੇਆਮ ‘ਤੇ ਲਿਖੀ ਰਾਣਾ ਅਜ਼ੂਬ ਦੀ ਕਿਤਾਬ “ਗੁਜ਼ਰਾਤ ਫਾਇਲਾਂ” ਦਾ ਪੰਜਾਬੀ ਅਨੁਵਾਦ ਕੈਨੇਡਾ ਵਿੱਚ ਜਾਰੀ

ਗੁਜਰਾਤ ਕਤਲੇਆਮ ‘ਤੇ ਲਿਖੀ ਰਾਣਾ ਅਜ਼ੂਬ ਦੀ ਕਿਤਾਬ “ਗੁਜ਼ਰਾਤ ਫਾਇਲਾਂ” ਦਾ ਪੰਜਾਬੀ ਅਨੁਵਾਦ ਕੈਨੇਡਾ ਵਿੱਚ ਜਾਰੀ

ਤਤਕਾਲੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਸ੍ਰਪਰਸਤੀ ਹੇਠ ਸਾਲ 2002 'ਚ ਭਾਰਤ 'ਚ ਗੋਧਰਾ ਰੇਲ ਕਾਂਡ ਤੋਂ ਬਾਅਦ ਗੁਜਰਾਤ 'ਚ ਹੋਏ ਮੁਸਲਮਾਨਾਂ ਦੇ ਕਤਲੇਆਮ ਸਬੰਧੀ ਤੱਥਾਂ ਦੇ ਆਧਾਰ 'ਤੇ ਤਿਆਰ ਕੀਤੀ ਕਿਤਾਬ 'ਗੁਜਰਾਤ ਫਾਈਲਾਂ' ਦਾ ਪੰਜਾਬੀ ਅਨੁਵਾਦ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਲੋਕ ਅਰਪਣ ਕੀਤਾ ਗਿਆ ।

Read More »

ਭਾਰਤ ਵਿੱਚ ਗ੍ਰਿਫਤਾਰ ਪ੍ਰੋ. ਸਾਈਬਾਬਾ ਦੀ ਰਿਹਾਈ ਲਈ ਕੈਨੇਡਾ ਦੀ ਸੰਸਦ ਵਿੱਚ ਪਟੀਸ਼ਨ ਦਾਖਲ

ਭਾਰਤ ਵਿੱਚ ਗ੍ਰਿਫਤਾਰ ਪ੍ਰੋ. ਸਾਈਬਾਬਾ ਦੀ ਰਿਹਾਈ ਲਈ ਕੈਨੇਡਾ ਦੀ ਸੰਸਦ ਵਿੱਚ ਪਟੀਸ਼ਨ ਦਾਖਲ

ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀਅੈਨ ਸਾਈਬਾਬਾ ਦੀ ਰਿਹਾਈ ਦੀ ਮੰਗ ਲਈ ਹਾਊਸ ਆਫ ਕਾਮਨਜ਼ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਰੈਡੀਕਲ ਦੇਸੀ ਪਬਲੀਕੇਸ਼ਨ ਵੱਲੋਂ ਲਾਂਚ ਕੀਤੀ ਇਸ ਪਟੀਸ਼ਨ ਉਤੇ ਬ੍ਰਿਟਿਸ਼ ਕੋਲੰਬੀਆ ਦੇ ਪੰਜ ਸੌ ਤੋਂ ਵੱਧ ਵਸਨੀਕਾਂ ਦੇ ਹਸਤਾਖ਼ਰ ਹਨ।

Read More »

ਕੈਪਟਨ ਦੇ ਬਿਆਨ ਨਾਲ ਹਰਜੀਤ ਸਿੰਘ ਸੱਜਣ ਦਾ ਕੱਦ ਨਹੀਂ ਘਟੇਗਾ ਕੈਪਟਨ ਦਾ ਯਕੀਨਨ ਘੱਟੇਗਾ: ਦਲ ਖ਼ਾਲਸਾ

ਕੈਪਟਨ ਦੇ ਬਿਆਨ ਨਾਲ ਹਰਜੀਤ ਸਿੰਘ ਸੱਜਣ ਦਾ ਕੱਦ ਨਹੀਂ ਘਟੇਗਾ ਕੈਪਟਨ ਦਾ ਯਕੀਨਨ ਘੱਟੇਗਾ: ਦਲ ਖ਼ਾਲਸਾ

ਦਲ ਖ਼ਾਲਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦੀ ਤਿੱਖੀ ਨਿੰਦਾ ਕੀਤੀ ਹੈ ਜਿਸ ਵਿਚ ਉਨ੍ਹਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤ ਕਰਨ ਤੋਂ ਇਹ ਕਹਿ ਕੇ ਇਨਕਾਰ ਕੀਤਾ ਹੈ ਕਿ ਉਹ ‘ਖਾਲਿਸਤਾਨ ਦੇ ਸਮਰਥਕ’ ਹਨ।

Read More »

ਖਾਲਸਾ ਸਾਜਨਾ ਦਿਹਾੜੇ ਸਬੰਧੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਆਖੰਡ ਪਾਠ ਸਹਿਬ ਦਾ ਭੋਗ ਅੱਜ

ਖਾਲਸਾ ਸਾਜਨਾ ਦਿਹਾੜੇ ਸਬੰਧੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਆਖੰਡ ਪਾਠ ਸਹਿਬ ਦਾ ਭੋਗ ਅੱਜ

ਟੋਰਾਂਟੋ: ਇਹ ਪਹਿਲੀ ਵਾਰ ਹੈ ਕਿ ਖਾਲਸਾ ਸਾਜਨਾ ਦਿਹਾੜੇ ਕਿਸੇ ਦੇਸ਼ ਦੀ ਪਾਰਲੀਮੈਂਟ ਵਿੱਚ ਮਨਾਇਆ ਗਿਆ ਹੋਵੇ।ਕੈਨੇਡਾ ਦੀ ਸਰਕਾਰ ਵੱਲੋਂ ਖਾਲਸਾ ਸਾਜ਼ਨਾ ਦਿਹਾੜੇ ਨੂੰ ਮਨਾਉਣ ਲਈ ਪ੍ਰੋਗਰਾਮ ਅੱਜ ਵੱਡੀ ਪੱਧਰ ‘ਤੇ ਉਲੀਕੇ ਗਏ ਹਨ। ਮਿੰਨੀ ਪੰਜਾਬ ਸਮਝੇ ਜਾਂਦੇ ਕੈਨੇਡਾ ਦੀ ...

Read More »
Scroll To Top