Home / Tag Archives: Bhai Mohkam Singh

Tag Archives: Bhai Mohkam Singh

Feed Subscription

ਭਾਰਤੀ ਅਧਿਕਾਰੀਆਂ ‘ਤੇ ਗੁਰਦੁਆਰਿਆਂ ਵਿੱਚ ਪਾਬੰਦੀ ਲਈ ਕੈਪਟਨ ਅਤੇ ਮੋਦੀ ਜ਼ਿਮੇਵਾਰ: ਅਕਾਲੀ ਦਲ ਸਾਂਝਾ

ਭਾਰਤੀ ਅਧਿਕਾਰੀਆਂ ‘ਤੇ ਗੁਰਦੁਆਰਿਆਂ ਵਿੱਚ ਪਾਬੰਦੀ ਲਈ ਕੈਪਟਨ ਅਤੇ ਮੋਦੀ ਜ਼ਿਮੇਵਾਰ: ਅਕਾਲੀ ਦਲ ਸਾਂਝਾ

ਵਿਦੇਸ਼ਾਂ ਦੇ ਗੁਰਦੁਵਾਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਦੇ ਮਾਮਲੇ ਵਿੱਚ ਯੂਨਾਈਟਡ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ।

Read More »

ਸਰਬੱਤ ਖਾਲਸਾ ਧਿਰਾਂ ਵੱਲੋਂ ਕੇ. ਪੀ. ਐਸ. ਗਿੱਲ ਨੂੰ ਮਿਲੇ ਮੈਡਲ ਵਾਪਸ ਲਏ ਜਾਣ ਦੀ ਮੰਗ

ਸਰਬੱਤ ਖਾਲਸਾ ਧਿਰਾਂ ਵੱਲੋਂ ਕੇ. ਪੀ. ਐਸ. ਗਿੱਲ ਨੂੰ ਮਿਲੇ ਮੈਡਲ ਵਾਪਸ ਲਏ ਜਾਣ ਦੀ ਮੰਗ

ਸਰਬੱਤ ਖ਼ਾਲਸਾ ਨਾਲ ਸਬੰਧਿਤ ਧਿਰਾਂ ਅਕਾਲੀ ਦਲ ਅੰਮਿ੍ਤਸਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਦੋ ਮੁਤਵਾਜ਼ੀ ਜਥੇਦਾਰਾਂ ਦਰਮਿਆਨ ਇੱਕ ਲੰਮੀ ਬੈਠਕ ਹੋਈ ਅਤੇ ਇਕ ਦੂਜੇ ਪ੍ਰਤੀ ਪਾਏ ਜਾ ਰਹੇ ਸ਼ੰਕਿਆਂ ਨੂੰ ਨਵਿਰਤ ਕਰਨ ਦਾ ਦਾਅਵਾ ਕੀਤਾ ਗਿਆ।

Read More »

ਬਰਗਾੜੀ ਬੇਅਦਬੀ ਕਾਂਡ: ਸਰਬੱਤ ਖ਼ਾਲਸਾ ਜੱਥੇਦਾਰਾਂ ਦੀ ਅਗਵਾਈ ਵਿੱਚ ਰੋਸ ਧਰਨਾ

ਬਰਗਾੜੀ ਬੇਅਦਬੀ ਕਾਂਡ: ਸਰਬੱਤ ਖ਼ਾਲਸਾ ਜੱਥੇਦਾਰਾਂ ਦੀ ਅਗਵਾਈ ਵਿੱਚ ਰੋਸ ਧਰਨਾ

ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਸ਼੍ਰੀ ਗਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਅਤੇ 2015 ਵਿੱਚ ਬਹਿਬਲ ਕਲਾਂ ਵਿੱਚ ਪੰਜਾਬ ਪੁਲੀਸ ਦੀਆਂ ਗੋਲੀਆਂ ਨਾਲ ਮਾਰੇ ਦੋ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਅੱਜ ਇੱਥੇ ਬੱਤੀਆਂ ਵਾਲਾ ਚੌਕ ਵਿੱਚ ਸਿੱਖ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਵਿਰੁੱਧ ਤਿੰਨ ਘੰਟੇ ਰੋਸ ਪ੍ਰਦਰਸ਼ਨ ਕੀਤਾ।

Read More »

ਮਜੀਠੀਏ ਪਰਿਵਾਰ ਨੇ ਹਮੇਸ਼ਾਂ ਹੀ ਪੰਥ  ਦੀ ਪਿੱਠ ਵਿੱਚ ਛੁਰਾ ਮਾਰਿਆ: ਭਾਈ ਮੋਹਕਮ ਸਿੰਘ 

ਮਜੀਠੀਏ ਪਰਿਵਾਰ ਨੇ ਹਮੇਸ਼ਾਂ ਹੀ ਪੰਥ  ਦੀ ਪਿੱਠ ਵਿੱਚ ਛੁਰਾ ਮਾਰਿਆ: ਭਾਈ ਮੋਹਕਮ ਸਿੰਘ 

ਅੰਮ੍ਰਿਤਸਰ: ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਨੇ ਸਾਬਕਾ ਅਕਾਲੀ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਤੇ ਤਾਬੜਤੋੜ ਹਮਲੇ ਕਰਦਿਆ ਕਿਹਾ ਕਿ ਉਹ ਇੱਕ ਗੁਰਦੁਆਰਾ ਜਿਸ ਨੂੰ ਲੰਮੇ ਸਮੇਂ ਤੋ ਇੱਕ ਟਰਸੱਟ ਚਲਾ ਰਿਹਾ ਨੂੰ ਮੁੱਦਾ ਬਣਾ ਕੇ ਸ਼੍ਰੋਮਣੀ ਅਕਾਲੀ ...

Read More »

ਅਕਾਲੀ ਦਲ ਸਾਂਝਾ ਨੇ ਆਪਣੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ

ਅਕਾਲੀ ਦਲ ਸਾਂਝਾ ਨੇ ਆਪਣੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ

ਅਕਾਲੀ ਦਲ ਸਾਂਝਾ ਨੇ ਆਪਣੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਅਹੁਦੇਦਾਰਾਂ ਤੇ 40 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਪਾਰਟੀ ਵੱਲੋਂ ਧਰਮ ਯੁੱਧ ਮੋਰਚੇ ਦੀ 35ਵੀਂ ਵਰੇਗੰਢ 4 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਜਾਵੇਗੀ ਅਤੇ ਕੋਤਵਾਲੀ ਤੱਕ ਚਿਤਾਵਨੀ ਮਾਰਚ ਵੀ ਕੀਤਾ ਜਾਵੇਗਾ ।

Read More »

ਦਿੱਲੀ ਦੀਆਂ ਸੰਗਤਾਂ ਬਾਦਲਾਂ ਨੂੰ ਗੋਲਕਾਂ ਲੁੱਟਣ ਤੋਂ ਰੋਕਣ: ਮੋਹਕਮ ਸਿੰਘ

ਦਿੱਲੀ ਦੀਆਂ ਸੰਗਤਾਂ ਬਾਦਲਾਂ ਨੂੰ ਗੋਲਕਾਂ ਲੁੱਟਣ ਤੋਂ ਰੋਕਣ: ਮੋਹਕਮ ਸਿੰਘ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੰਥ ਵਿਰੋਧੀ ਸੌਦਾ ਸਾਧ ਤੋਂ ਐਲਾਨੀ ਹਮਾਇਤ ਲੈਣ ਵਾਲੇ ਬਾਦਲ ਦਲ ਨੂੰ ਪੰਥਕ ਧਿਰਾਂ ਹਰ ਪਾਸਿਓੁ ਘੇਰਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਨੁਕਸਾਨ ਖਾਣ ਤੋਂ ਬਾਅਦ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਵੀ ਪੰਥਕ ਧਿਰਾਂ ਬਾਦਲ ਦਲ ਨੂੰ ਸੌਦਾ ਸਾਧ ਮਾਮਲੇ ‘ਤੇ ਘੇਰਨਗੀਆਂ।

Read More »

ਸਰਬੱਤ ਖਾਲਸਾ ਸਮਾਗਮ: ਪੰਥਕ ਧਿਰਾਂ ਦਰਮਿਆਨ ਨਹੀਂ ਹੋਈ ਸਹਿਮਤੀ

ਸਰਬੱਤ ਖਾਲਸਾ ਸਮਾਗਮ: ਪੰਥਕ ਧਿਰਾਂ ਦਰਮਿਆਨ ਨਹੀਂ ਹੋਈ ਸਹਿਮਤੀ

ਅੰਮ੍ਰਿਤਸਰ: ਜਿੱਥੇ 10 ਨਵੰਬਰ ਨੂੰ ਹੋ ਰਹੇ ਸਰਬੱਤ ਖਾਲਸਾ ਸਮਾਗਮ ਨੂੰ ਸਾਬੋਤਾਜ਼ ਕਰਨ ਲਈ ਪੰਜਾਬ ਸਰਕਾਰ ਦੀ ਮਸ਼ੀਨਰੀ ਪੱਬਾਂ-ਭਾਰ ਹੋਈ ਪਈ ਹੈ, ਉੱਥੇ ਦੂਜੇ ਪਾਸੇ ਸਰਬੱਤ ਖਾਲਸਾ ਸਮਾਗਮ ਲਈ ਪੰਥਕ ਧਿਰਾਂ ਵਿੱਚ ਸਹਿਮਤੀ ਨਹੀਂ ਬਣ ਰਹੀ। ਮਿਲੇ ਵੇਰਵਿਆਂ ਮੁਤਾਬਕ ਪੰਜ ...

Read More »

ਪੰਥਕ ਇਕੱਠ ਨੂੰ ਰੋਕਣ ਲਈ ਪੁਲਿਸ ਆਗੂਆਂ ਨੂੰ ਕਰ ਰਹੀ ਹੈ ਤੰਗ ਪ੍ਰੇਸ਼ਾਨ: ਭਾਈ ਮੋਹਕਮ ਸਿੰਘ

ਪੰਥਕ ਇਕੱਠ ਨੂੰ ਰੋਕਣ ਲਈ ਪੁਲਿਸ ਆਗੂਆਂ ਨੂੰ ਕਰ ਰਹੀ ਹੈ ਤੰਗ ਪ੍ਰੇਸ਼ਾਨ: ਭਾਈ ਮੋਹਕਮ ਸਿੰਘ

10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਕੀਤੇ ਜਾ ਰਹੇ ਪੰਥਕ ਇਕੱਠ ਨੂੰ ਸਾਬੋਤਾਜ਼ ਕਰਨ ਲਈ ਪੰਜਾਬ ਪੁਲਿਸ ਪੰਥਕ ਇਕੱਠ ਕਰਨ ਵਾਲੇ ਪ੍ਰਬੰਧਕਾਂ ਨੂੰ ਤੰਗ ਕਰ ਰਹੀ ਹੈ। ਪੰਥਕ ਇਕੱਠ ਦੀਆਂ ਪ੍ਰਬੰਧਕੀ ਧਿਰਾਂ ਵਿੱਚ ਸ਼ਾਮਲ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਜਨਰਲ ਸਕੱਤਰ ਵੱਸਣ ਸਿੰਘ ਜਫਰਵਾਲ ਨੇ ਦੋਸ਼ ਲਾਇਆ ਕਿ ਪੰਥਕ ਇਕੱਠ ਤੋਂ ਘਬਰਾਈ ਸਰਕਾਰ ਨੇ ਪ੍ਰਬੰਧਕਾਂ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਜਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਜਿਜੇਆਣੀ ਨੂੰ ਬੀਤੀ ਰਾਤ ਬਟਾਲਾ ਤੇ ਗੁਰਦਾਸਪੁਰ ਦੀ ਪੁਲੀਸ ਵੱਲੋਂ ਘਰੋਂ ਚੁੱਕ ਕੇ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਨ ਦਾ ਯਤਨ ਕੀਤਾ ਗਿਆ ਹੈ।

Read More »

ਸਰਬੱਤ ਖਾਲਸਾ ਲਈ ਵਿਧੀ ਵਿਧਾਨ ਘੜਨ ਲਈ ਹੋਈ ਮੀਟਿੰਗ ਵਿੱਚ ਕਾਰਜ਼ਕਾਰੀ ਜੱਥੇਦਾਰ ਨਹੀਂ ਹੋਏ ਸ਼ਾਮਲ

ਸਰਬੱਤ ਖਾਲਸਾ ਲਈ ਵਿਧੀ ਵਿਧਾਨ ਘੜਨ ਲਈ ਹੋਈ ਮੀਟਿੰਗ ਵਿੱਚ ਕਾਰਜ਼ਕਾਰੀ ਜੱਥੇਦਾਰ ਨਹੀਂ ਹੋਏ ਸ਼ਾਮਲ

ਚੰਡੀਗੜ੍ਹ: ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਰਬੱਤ ਖਾਲਸਾ 2015 ਦੇ ਸਮਾਗਮ ਲਈ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਿਤ ਪੰਜ ਪਿਆਰਿਆਂ ਨੇ ਵੱਖ-ਵੱਖ ਪੰਥਕ ਜੱਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਸੀ, ਪਰ ਇਸ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਤਖਤਾਂ ਦੇ ...

Read More »

ਭਾਈ ਹਵਾਰਾ ਵੱਲੋਂ ਸਰਬੱਤ ਖਾਲਸਾ ਦੀ ਅਗਵਾਈ ਪੰਜ ਪਿਆਰਿਆਂ ਨੂੰ ਸੌਪਣ ਦੇ ਫੈਸਲੇ ਨਾਲ ਸਹਿਮਤ ਨਹੀ ਪ੍ਰਬੰਧਕ ਧਿਰਾਂ

ਭਾਈ ਹਵਾਰਾ ਵੱਲੋਂ ਸਰਬੱਤ ਖਾਲਸਾ ਦੀ ਅਗਵਾਈ ਪੰਜ ਪਿਆਰਿਆਂ ਨੂੰ ਸੌਪਣ ਦੇ ਫੈਸਲੇ ਨਾਲ ਸਹਿਮਤ ਨਹੀ ਪ੍ਰਬੰਧਕ ਧਿਰਾਂ

ਤਲਵੰਡੀ ਸਾਬੋ: ਇਸ ਸਾਲ 10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਹੋ ਰਹੇ ਸਰਬੱਤ ਖਾਲਸਾ ਸਮਾਗਮ ਦੀ ਪ੍ਰਮਾਣਕਿਤਾ ਅਤੇ ਕਾਮਯਾਬੀ ਲਈ ਬੇਭਰੋਸਗੀ ਦਾ ਆਲਮ ਪੈਦਾ ਹੁੰਦਾ ਜਾ ਰਿਹਾ ਹੈ।ਸਰਬੱਤ ਖਾਲਸਾ 2015 ਵਿੱਚ ਥਾਪੇ ਤਖਤਾਂ ਦੇ ਜੱਥੇਦਾਰਾਂ ਅਤੇ ਸਰਬੱਤ ਖਾਲਸਾ ਸਮਾਗਮ ਕਰਵਾਉਣ ...

Read More »
Scroll To Top