Home / Tag Archives: Bhai Baldev Singh Wadala

Tag Archives: Bhai Baldev Singh Wadala

Feed Subscription

ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬਹਾਲੀ ਲਈ ਸਿੱਖ ਸਦਭਾਵਨਾ ਦਲ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ

ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬਹਾਲੀ ਲਈ ਸਿੱਖ ਸਦਭਾਵਨਾ ਦਲ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ

ਗੁਰੁ ਨਾਨਕ ਸਾਹਿਬ ਜੀ ਦੇ ਮੁਬਾਰਕ ਪਾਕ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਡਾਂਗਮਾਰ ਸਾਹਿਬ ਸਿੱਕਮ ਦੀ ਮੁੜ ਬਹਾਲੀ ਲਈ ਮੰਗ ਕਰਦਿਆਂ ਸਿੱਖ ਸਦਭਾਵਨਾ ਦਲ ਦੇ ਕਾਰਕੁਨਾਂ ਨੇ ਅੱਜ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ ।

Read More »

ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਪੰਥ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਗਰੂਕ ਕਰਨ ਲਈ ‘ਪਰਛਾਵਾਂ ਸਿਆਸਤ’ ਦਾ ਆਗਾਜ਼

ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਪੰਥ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਗਰੂਕ ਕਰਨ  ਲਈ ‘ਪਰਛਾਵਾਂ ਸਿਆਸਤ’ ਦਾ ਆਗਾਜ਼

ਸਿੱਖ ਸਦਭਾਵਨਾ ਦਲ ਨੇ ਮਾਛੀਵਾੜਾ ਵਿੱਚ ਦੂਜੀ ਮੀਟਿੰਗ ਕਰ ਕੇ ਪੰਜਾਬ ਵਿੱਚ ਪਹਿਲੀ ਵਾਰ ‘ਪਰਛਾਵਾਂ ਸਿਆਸਤ’ ਦਾ ਆਗਾਜ਼ ਕੀਤਾ।

Read More »

ਭਾਈ ਰਣਜੀਤ ਸਿੰਘ ਤੇ ਬਲਦੇਵ ਸਿੰਘ ਵਡਾਲਾ ਮਿਲ ਕੇ ਦਿੱਲੀ ਗੁਰਦੁਆਰਾ ਚੋਣਾਂ ਲੜਨਗੇ

ਭਾਈ ਰਣਜੀਤ ਸਿੰਘ ਤੇ ਬਲਦੇਵ ਸਿੰਘ ਵਡਾਲਾ ਮਿਲ ਕੇ ਦਿੱਲੀ ਗੁਰਦੁਆਰਾ ਚੋਣਾਂ ਲੜਨਗੇ

ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਅਕਾਲ ਸਹਾਇ ਵੈਲਫੇਅਰ ਐਸੋਸੀਏਸ਼ਨ ਤੇ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਾਲੇ ਸਿੱਖ ਸਦਭਾਵਨਾ ਦਲ ਨੇ ਮਿਲ ਕੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਦੋਨਾਂ ਹੀ ਦਲਾਂ ਨੂੰ ਨਵੇਂ ਹੋਣ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਰਕੇ ਸਾਂਝੀ ਰਣਨੀਤੀ ਤਹਿਤ ਦੋਨਾਂ ਜੱਥੇਬੰਦੀਆਂ ਮਿਲ ਕੇ ਚੋਣਾਂ ਲੜਨਗੀਆਂ

Read More »

ਬਾਦਲ ਦੀ ਕੋਠੀ ਅੱਗੇ ਕੀਰਤਨ ਕਰਨ ਪਹੁੰਚੇ ਭਾਈ ਬਲਦੇਵ ਸਿੰਘ ਵਡਾਲਾ ਗ੍ਰਿਫਤਾਰ, ਐਸ.ਡੀ.ਐੱਮ ਨੇ ਕੇਸ ਕੀਤਾ ਰੱਦ

ਬਾਦਲ ਦੀ ਕੋਠੀ ਅੱਗੇ ਕੀਰਤਨ ਕਰਨ ਪਹੁੰਚੇ ਭਾਈ ਬਲਦੇਵ ਸਿੰਘ ਵਡਾਲਾ ਗ੍ਰਿਫਤਾਰ, ਐਸ.ਡੀ.ਐੱਮ ਨੇ ਕੇਸ ਕੀਤਾ ਰੱਦ

ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਅੱਜ ਚੰਡੀਗੜ੍ਹ ਪੁਲਿਸ ਨੇ ਹਿੰਸਾਤਮਕ ਅਤੇ ਗੈਰ-ਵਿਵਾਦਿਤ ਦੱਸਦਿਆਂ ਕੇਸ ਰੱਦ ਕਰ ਦਿੱਤਾ ਗਿਆ ।

Read More »
Scroll To Top