Home / Tag Archives: Beadbi incident

Tag Archives: Beadbi incident

Feed Subscription

ਬੇਅਦਬੀ ਮਾਮਲੇ: ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂਚ ਲਈ ਜਗਰਉਂ ਪਹੁੰਚਿਆ

ਬੇਅਦਬੀ ਮਾਮਲੇ: ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂਚ ਲਈ ਜਗਰਉਂ ਪਹੁੰਚਿਆ

ਪਿਛਲੇ ਸਮੇਂ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਅਤੇ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੀ ਜਾਂਚ ਲਈ ਪਿਛਲੇ ਸਾਲ ਨਵੀਂ ਬਣੀ ਕੈਪਟਨ ਹਕੂਮਤ ਵੱਲੋਂ ਜਾਂਚ ਲਈ ਬਣਾਏ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਨੇ ਅੱਜ ਇਥੇ ਪਹੁੰਚ ਕੇ ਗਵਾਹਾਂ ਦੇ ਬਿਆਨ ਦਰਜ ਕੀਤੇ।

Read More »

ਬਠਿੰਡਾ ਨੇੜਲੇ ਪਿੰਡ ਧੰਨ ਸਿੰਘ ਖਾਨਾ ਵਿੱਚ ਗੁਰਬਾਣੀ ਦੇ ਗੁਟਕੇ ਦੀ ਫਿਰ ਬੇਅਦਬੀ ਹੋਈ

ਬਠਿੰਡਾ ਨੇੜਲੇ ਪਿੰਡ ਧੰਨ ਸਿੰਘ ਖਾਨਾ ਵਿੱਚ ਗੁਰਬਾਣੀ ਦੇ ਗੁਟਕੇ ਦੀ ਫਿਰ ਬੇਅਦਬੀ ਹੋਈ

ਨੇੜਲੇ ਪਿੰਡ ਧੰਨ ਸਿੰਘ ਖਾਨਾ ਵਿੱਚ ਅੱਜ ਗੁਰਬਾਣੀ ਦੇ ਗੁਟਕੇ ਦੀ ਬੇਅਦਬੀ ਦੀ ਦੂਜੀ ਵਾਰ ਘਟਨਾ ਵਾਪਰੀ ਹੈ।ਪਿੰਡ ਵਿੱਚ ਕਰੀਬ 9 ਮਹੀਨੇ ਬਾਅਦ ਬੇਅਦਬੀ ਦੀ ਇਹ ਦੂਜੀ ਘਟਨਾ ਹੈ।

Read More »

ਬੇਅਦਬੀ ਮਾਮਲਿਆਂ ਵਿੱਚ ਪ੍ਰਚਾਰਕਾਂ ਦੀ ਅਵਾਜ਼ ਨੂੰ ਦਬਾਕੇ ਸਰਕਾਰ ਨੇ ਕੌਮ ਨਾਲ ਧੋਖਾ ਕੀਤਾ: ਅਮਰੀਕ ਸਿੰਘ

ਬੇਅਦਬੀ ਮਾਮਲਿਆਂ ਵਿੱਚ ਪ੍ਰਚਾਰਕਾਂ ਦੀ ਅਵਾਜ਼ ਨੂੰ ਦਬਾਕੇ ਸਰਕਾਰ ਨੇ ਕੌਮ ਨਾਲ ਧੋਖਾ ਕੀਤਾ: ਅਮਰੀਕ ਸਿੰਘ

ਚੰਡੀਗੜ੍ਹ: ਸਿੱਖ ਕੌਮ ਦੇ ਪ੍ਰਸਿੱਧ ਪ੍ਰਚਾਰਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਬੇਅਦਬੀ ਮਾਮਲਿਆਂ ਵਿੱਚ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੇਅਦਬੀ ਖਿਲ਼ਾਫ ਪ੍ਰਚਾਰਕਾਂ ਦੀ ਅਗਵਾਈ ਵਿੱਚ ਡਟੀ ਸੰਗਤ ਦੀ ਆਵਾਜ਼ ਨੂੰ ਦਬਾ ਕੇ ਸਰਕਾਰ ਨੇ ਧੋਖਾ ਕੀਤਾ ਹੈ। ...

Read More »

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦੋਸ਼ੀ ਬਲਵਿੰਦਰ ਕੌਰ ਦਾ ਪਿੰਡ ਵਿੱਚ ਨਹੀਂ ਹੋਣ ਦਿੱਤਾ ਸਸਕਾਰ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦੋਸ਼ੀ ਬਲਵਿੰਦਰ ਕੌਰ ਦਾ ਪਿੰਡ ਵਿੱਚ ਨਹੀਂ ਹੋਣ ਦਿੱਤਾ ਸਸਕਾਰ

ਰੂ ਗ੍ਰੰਥ ਸਾਹਿਬ ਦੇ ਸਰੂਪਾ ਦੀ ਬੇਅਦਬੀ ਦੇ ਮਾਮਲੇ ਵਿੱਚ ਦੋਸ਼ੀ ਬਲਵਿੰਦਰ ਕੌਰ, ਜਿਸਨੂੰ ਪਿਛਲੇ ਦਿਨੀ ਗੁਰਦੁਆਰਾ ੳਾਲਮਗੀਰ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਦਾ ਪਿੰਡ ਵਾਸੀਆਂ ਨੇ ਪਿੰਡ ਵਿੱਚ ਸਸਕਾਰ ਨਹੀਂ ਹੋਣ ਦਿੱਤਾ।

Read More »
Scroll To Top