Home / Tag Archives: Bains Brothers

Tag Archives: Bains Brothers

Feed Subscription

ਮੁੱਖ ਮੰਤਰੀ ਵੱਲੋਂ ਅੰਗਰੇਜ਼ੀ ਵਿੱਚ ਦਿੱਤੇ ਭਾਸ਼ਣ ਦੇ ਵਿਰੋਧ ਵਿੱਚ ਬੈਂਸ ਭਰਾਵਾਂ ਵੱਲੋਂ ਵਾਕ-ਆਊਟ

ਮੁੱਖ ਮੰਤਰੀ ਵੱਲੋਂ ਅੰਗਰੇਜ਼ੀ ਵਿੱਚ ਦਿੱਤੇ ਭਾਸ਼ਣ ਦੇ ਵਿਰੋਧ ਵਿੱਚ ਬੈਂਸ ਭਰਾਵਾਂ ਵੱਲੋਂ ਵਾਕ-ਆਊਟ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਦੋਂ ਸਦਨ 'ਚ ਭਾਸ਼ਣ ਸ਼ੁਰੂ ਕੀਤਾ ਤਾਂ ਉਨ੍ਹਾਂ ਵਲੋਂ ਰਾਜਪਾਲ ਪੰਜਾਬ ਦੇ ਭਾਸ਼ਣ ਦੇ ਕੁਝ ਪੰਨੇ ਅੰਗਰੇਜ਼ੀ ਵਿਚ ਪੜ੍ਹਨੇ ਸ਼ੁਰੂ ਕੀਤੇ ਤਾਂ ਲੋਕ ਇਨਸਾਫ਼ ਪਾਰਟੀ ਦੇ 2 ਮੈਂਬਰਾਂ ਨੇ ਇਸ 'ਤੇ ਇਤਰਾਜ਼ ਕੀਤਾ ਅਤੇ ਸਦਨ ਤੋਂ ਵਾਕਆਊਟ ਕਰ ਦਿੱਤਾ।

Read More »

ਬੈਂਸ ਭਰਾਵਾਂ ਨੇ ਬਾਦਲ ਦਲ ਵੱਲੋਂ ਦਸਤਾਰਾਂ ਦੀ ਬੇਅਦਬੀ ਦੇ ਮਾਮਲੇ ਵੀ ਵਿਚਾਰਨ ਦੀ ਗਿ: ਗੁਰਬਚਨ ਸਿੰਘ ਤੋਂ ਮੰਗ

ਬੈਂਸ ਭਰਾਵਾਂ ਨੇ ਬਾਦਲ ਦਲ ਵੱਲੋਂ ਦਸਤਾਰਾਂ ਦੀ ਬੇਅਦਬੀ ਦੇ ਮਾਮਲੇ ਵੀ ਵਿਚਾਰਨ ਦੀ ਗਿ: ਗੁਰਬਚਨ ਸਿੰਘ ਤੋਂ ਮੰਗ

ਪੰਜਾਬ ਵਿਧਾਨ ਸਭਾ ਵਿੱਚ ਪਿਛਲੇ ਦਿਨੀ ਸਪੀਕਰ ਦੇ ਹੁਕਮਾਂ ‘ਤੇ ਮਾਰਸ਼ਲਾਂ ਵੱਲੋਂ ਆਪ ਵਿਧਾਇਕ ਪਿਰਮਲ ਸਿੰਘ ਦੀ ਦਸਤਾਰ ਦੀ ਬੇਅਦਬੀ ਦੇ ਮਾਮਲੇ ਦਾ ਅਕਾਲ ਤਖਤ ਸਾਹਿਬ ਤੋਂ ਪਹੁੰਣ ਤੋਂ ਬਾਅਦ ਬੈਂਸ ਭਰਾਵਾਂ ਵੱਲੋਂ ਗਿਆਨੀ ਗੁਰਬਚਨ ਸਿੰਘ ਨੂੰ ਮਿਲਕੇ ਬਾਦਲ ਦਲ ਵੱਲੋਂ ਸੱਤਾ ਵਿੱਚ ਹੁੰਦਿਆਂ ਦਸਤਾਰਾਂ ਦੀ ਕੀਤੀ ਬੇਅਦਬੀ ਦੇ ਮਾਮਲੇ ਨੂੰ ਵੀ ਵਿਚਾਰਨ ਦੀ ਮੰਗ ਕੀਤੀ ਹੈ।

Read More »

ਬੈਂਸ ਭਰਾਵਾਂ ਨੇ ਆਮ ਆਦਮੀ ਪਾਰਟੀ ਨਾਲ ਕੀਤਾ ਗਠਜੋੜ, ਐਲਾਨ ਅੱਜ

ਬੈਂਸ ਭਰਾਵਾਂ ਨੇ ਆਮ ਆਦਮੀ ਪਾਰਟੀ ਨਾਲ ਕੀਤਾ ਗਠਜੋੜ, ਐਲਾਨ ਅੱਜ

ਅੱਜ ਬੈਂਸ ਭਰਾਵਾਂ ਨੇ 'ਆਵਾਜ਼-ਏ-ਪੰਜਾਬ' ਫਰੰਟ ਨਾਲੋਂ ਤੋੜ-ਵਿਛੋੜਾ ਕਰਦੇ ਹੋਏ 'ਆਪ' ਨਾਲ ਗਠਜੋੜ ਕਰਨ ਦਾ ਫੈਸਲਾ ਕਰ ਲਿਆ, ਜਿਸ ਤਹਿਤ ਬੈਂਸ ਭਰਾ ਸੋਮਵਾਰ ਨੂੰ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਨਾਲ ਚੋਣ ਗਠਜੋੜ ਕਰਨ ਜਾ ਰਹੇ ਹਨ ।ਇਸ ਗਠਜੋੜ ਤਹਿਤ ਬੈਂਸ ਭਰਾ ਆਪਣੀ ਲੋਕ ਇਨਸਾਫ ਪਾਰਟੀ ਦੇ ਬੈਨਰ ਹੇਠ ਚੋਣ ਮੈਦਾਨ 'ਚ ਉਤਰਨਗੇ ਤੇ ਉਨ੍ਹਾਂ ਵਲੋਂ ਆਪਣੀ ਪਾਰਟੀ ਲਈ 6 ਸੀਟਾਂ ਦੀ ਮੰਗ ਰੱਖੀ ਗਈ ਹੈ, ਜਿਸ 'ਤੇ ਆਮ ਆਦਮੀ ਪਾਰਟੀ ਵੱਲੋਂ ਲਗਭਗ ਸਹਿਮਤੀ ਦੇ ਦਿੱਤੀ ਗਈ ਹੈ ।

Read More »

ਬੈਂਸ ਭਰਾਵਾਂ ਅਤੇ ਨਵਜੋਤ ਸਿੰਘ ਸਿੱਧੂ ਨੇ ਅੱਜ ‘ਆਵਾਜ਼-ਏ-ਪੰਜਾਬ’ ਫਰੰਟ ਬਣਾਉਣ ਦਾ ਐਲਾਨ ਕੀਤਾ

ਬੈਂਸ ਭਰਾਵਾਂ ਅਤੇ ਨਵਜੋਤ ਸਿੰਘ ਸਿੱਧੂ ਨੇ ਅੱਜ ‘ਆਵਾਜ਼-ਏ-ਪੰਜਾਬ’ ਫਰੰਟ ਬਣਾਉਣ ਦਾ ਐਲਾਨ ਕੀਤਾ

ਚੰਡੀਗੜ੍: ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਅੱਜ ‘ਆਵਾਜ਼-ਏ-ਪੰਜਾਬ’ ਫਰੰਟ ਬਣਾਉਣ ਦਾ ਐਲਾਨ ਕਰਕੇ ਪੰਜਾਬ ਦੀ ਖੁਸ਼ਹਾਲੀ ਲਈ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ ਹੈ। ਨਵਜੋਤ ਸਿੱਧੂ ਨੇ ਵਿਧਾਇਕ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਤੇ ਵਿਧਾਇਕ ਪ੍ਰਗਟ ...

Read More »

ਪੰਜਾਬ ਰਾਜਨੀਤੀ: ਪੰਜਾਬ ਵਿੱਚ ਨਵਾਂ ਰਾਜਸੀ ਫਰੰਟ ਕਾਇਮ

ਪੰਜਾਬ ਰਾਜਨੀਤੀ: ਪੰਜਾਬ ਵਿੱਚ ਨਵਾਂ ਰਾਜਸੀ ਫਰੰਟ ਕਾਇਮ

ਪੰਜਾਬ ਦੀ ਸਿਆਸਤ ਵਿੱਚ ਪੈਦਾ ਹੋਈ ਅਸਥਿਰਤਾ ਦਰਮਿਆਨ ਹਰ ਦਿਨ ਨਵੇਂ ਤੋਂ ਨਵਾਂ ਜੋੜ-ਤੋੜ ਸਾਹਮਣੇ ਆ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਨੂੰ ਅਹੁਦੇ ਤੋਂ ਪਾਸੇ ਕਰਨ ਤੋਂ ਬਾਅਦ ਉੱਠੇ ਘਮਸਾਨ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਭਾਜਪਾ ਬਾਗੀ ਨਵਜੋਤ ਸਿੰਘ, ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਅਤੇ ਟੀਮ ਇਨਸਾਫ ਦੇ ਬੈਂਸ ਭਰਾ ਮਿਲਕੇ ਨਵਾਂ ਸਿਆਸੀ ਫਰੰਟ ਅਵਾਜ਼ –ਏ-ਪੰਜਾਬ ਬਣਾਉਣ ਜਾ ਰਹੇ ਹਨ।

Read More »

ਜ਼ੀ ਪੰਜਾਬ ਚੈਨਲ ਬੰਦ ਕਰਨ ਖਿਲਾਫ ਪ੍ਰਦਰਸ਼ਨ ਕਰ ਰਹੇ ਬੈਂਸ ਭਰਾਵਾਂ ਨੂੰ ਪੁਲਿਸ ਨੇ ਡਾਂਗਾਂ ਵਰ੍ਹਾ ਕੇ ਕੀਤਾ ਗ੍ਰਿਫਤਾਰ

ਜ਼ੀ ਪੰਜਾਬ ਚੈਨਲ ਬੰਦ ਕਰਨ ਖਿਲਾਫ ਪ੍ਰਦਰਸ਼ਨ ਕਰ ਰਹੇ ਬੈਂਸ ਭਰਾਵਾਂ ਨੂੰ ਪੁਲਿਸ ਨੇ ਡਾਂਗਾਂ ਵਰ੍ਹਾ ਕੇ ਕੀਤਾ ਗ੍ਰਿਫਤਾਰ

ਪੰਜਾਬੀ ਖਬਰਾਂ ਵਾਲੇ ਚੈਨਲ ਜੀ ਪੰਜਾਬ ਨੂੰ ਅੱਜ ਫਾਸਟਵੇਅ ਕੇਬਲ ਨੈਟਵਰਕ ਤੇ ਬੰਦ ਕਰਨ ਖਿਲਾਫ ਵਿਰੋਧ ਕਰ ਰਹੇ ਲੁਧਿਆਣਾ ਦੇ ਬੈਂਸ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Read More »

ਆਖਿਰ ਬੈਂਸ ਭਰਾਵਾਂ ਤੇ ਸੁਖਬੀਰ ‘ਚ ਅਣਬਣ ਕਿਉਂ ਹੋਈ?

ਆਖਿਰ ਬੈਂਸ ਭਰਾਵਾਂ ਤੇ ਸੁਖਬੀਰ ‘ਚ ਅਣਬਣ ਕਿਉਂ ਹੋਈ?

ਉਪ ਮੁੱਖ ਮੰਤਰੀ ਨੇ ਮੰਗਾਂ ਦਾ ਪਿਟਾਰਾ ਠੁਕਰਾਇਆ ਜਲੰਧਰ – ਆਖਰ ਲੁਧਿਆਣਾ ਦੇ ਬੈਂਸ  ਭਰਾਵਾਂ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਰਮਿਆਨ ਅਣਬਣ ਕਿਉਂ ਹੋਈ ਇਸ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਵੱਖ-ਵੱਖ ਚਰਚੇ ਹਨ। ਲੁਧਿਆਣਾ ਸੰਸਦੀ ਹਲਕੇ ਤੋਂ ਅਜ਼ਾਦ ...

Read More »

2 ਸਾਲ ਬਾਅਦ ਜਾਗਿਆ ਬੈਂਸ ਭਰਾਵਾਂ ਦਾ ਜ਼ਮੀਰ

2 ਸਾਲ ਬਾਅਦ ਜਾਗਿਆ ਬੈਂਸ ਭਰਾਵਾਂ ਦਾ ਜ਼ਮੀਰ

ਲੁਧਿਆਣਾ- 2 ਸਾਲ ਤੱਕ ਵਿਧਾਨ ਸਭਾ ‘ਚ ਅਕਾਲੀ ਦਲ ਦਾ ਸਮਰਥਨ ਕਰਨ ਵਾਲੇ ਲੁਧਿਆਣਾ ਦੇ ਵਿਧਾਇਕ ਬੈਂਸ ਭਰਾਵਾਂ ਦਾ ਜ਼ਮੀਰ ਬੁੱਧਵਾਰ ਨੂੰ ਜਾਗ ਪਿਆ। ਲੁਧਿਆਣਾ ਲੋਕ ਸਭਾ ਸੀਟ ਤੋਂ ਬਤੌਰ ਆਜ਼ਾਦ ਉਮੀਦਵਾਰ ਮੈਦਾਨ ‘ਚ ਉਤਰਨ ਸਮੇਂ ਕੀਤੀ ਗਈ ਪ੍ਰੈਸ ਕਾਨਫਰੰਸ ...

Read More »

ਲੁਧਿਆਣਾ ਸੀਟ ‘ਤੇ ਅਕਾਲੀ ਦਲ ਦੀ ਖੇਡ ਵਿਗਾੜਣ ਦੇ ਰੌਂਅ ਵਿੱਚ ਬੈਂਸ ਭਰਾ

ਲੁਧਿਆਣਾ ਸੀਟ ‘ਤੇ ਅਕਾਲੀ ਦਲ ਦੀ ਖੇਡ ਵਿਗਾੜਣ ਦੇ ਰੌਂਅ ਵਿੱਚ ਬੈਂਸ ਭਰਾ

ਲੁਧਿਆਣਾ- 2012 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਨੂੰ ਦੰਦਲੀਆਂ ਪਾਉਣ ਵਾਲੇ ਲੁਧਿਆਣਾ ਦੇ ਬੈਂਸ ਭਰਾ ਇਕ ਵਾਰ ਲੋਕ ਸਭਾ ਚੋਣਾਂ ‘ਚ ਅਕਾਲੀ ਦਲ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੇ ਹਨ। ਲੁਧਿਆਣਾ ਤੋਂ ਲੋਕ ਸਭਾ ਚੋਣਾਂ ਦੀ ਟਿਕਟ ...

Read More »
Scroll To Top