Home / Tag Archives: Arun Jaitley

Tag Archives: Arun Jaitley

Feed Subscription

ਸ਼੍ਰੋਮਣੀ ਕਮੇਟੀ ਨੇ ਫਿਰ ਲਿਖੀ ਅਰੁਣ ਜੇਤਲੀ ਨੂੰ ਗੁਰੂ ਘਰ ਦੇ ਲੰਗਰਾਂ ਨੂੰ ਜੀਐੱਸ ਟੀ ਤੋਂ ਮੁਕਤ ਕਰਨ ਲਈ ਚਿੱਠੀ

ਸ਼੍ਰੋਮਣੀ ਕਮੇਟੀ ਨੇ ਫਿਰ ਲਿਖੀ ਅਰੁਣ ਜੇਤਲੀ ਨੂੰ ਗੁਰੂ ਘਰ ਦੇ ਲੰਗਰਾਂ ਨੂੰ ਜੀਐੱਸ ਟੀ ਤੋਂ ਮੁਕਤ ਕਰਨ ਲਈ ਚਿੱਠੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਬਾਦਲ ਵੱਲੋਂ ਵਾਰ ਵਾਰ ਕਹਿਣ/ਲ਼ਿਕਣ ਦੇ ਬਾਵਜੁਦ ਵੀ ਗੁਰੂ ਘਰ ਦੇ ਲੰਗਰਾਂ ਨੂੰ ਜੀਐੱਸਟੀ ਤੋਂ ਮੁਕਤ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ। ਭਾਰਤ ਦੇ ਖਜ਼ਾਨਾ ਮੰਤਰੀ ਅਰੁਜ਼ ਜੇਲਤੀ ਨੂੰ ਵਾਰ ਚਿੱਠੀਆਂ ਲਿਖਣ ਅਤੇ ਮਿਲਣ ਤੋਂ ਬਾਅਦ ਅੱਜ ਇੱਕ ਵਾਰ ਫਿਰ ਸ਼੍ਰੋਮਣੀ ਕਮੇਟੀ ਨੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਗੁਰੂ ਘਰ ਦੇ ਲੰਗਰਾਂ ਨੂੰ ਜੀਐੱਸ ਟੀ ਤੋਂ ਮੁਕਤ ਕਰਨ ਲਈ ਚਿੱਠੀ ਲਿਖੀ ਹੈ।

Read More »

ਪੰਜਾਬ ਨਾਲ ਹੋਈ ਵਿੱਤੀ ਵਧੀਕੀ ਜਿਉਂ ਦੀ ਤਿਉਂ

ਪੰਜਾਬ ਨਾਲ ਹੋਈ ਵਿੱਤੀ ਵਧੀਕੀ ਜਿਉਂ ਦੀ ਤਿਉਂ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2018-19 ਵਾਲੇ ਕੇਂਦਰੀ ਬਜਟ ਨੂੰ “ਕਿਸਾਨ ਪੱਖੀ” ਆਖਿਆ ਹੈ, ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਬਾਦਲ ਨੇ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਦੀ ਤਾਰੀਫ਼ ਵਿੱਚ ਜੋ ਕੁਝ ਕਿਹਾ ਹੈ, ਉਹ ਦਿਲ ਬਹਿਲਾਉਣ ਵਾਲਾ ਹੀ ਹੈ: “ਬਜਟ ਉਤੇ ਜੇਤਲੀ ਦੀ ਛਾਪ ਸਾਫ਼ ਦਿਸ ਰਹੀ ਹੈ ਜਿਸ ਵਿੱਚ ਕਿਸਾਨਾਂ ਬਾਰੇ ਆਮ ਕਰਕੇ, ਤੇ ਪੰਜਾਬੀ ਕਿਸਾਨਾਂ ਬਾਰੇ ਖਾਸ ਕਰਕੇ ਫ਼ਿਕਰ” ਝਾਕਦਾ ਦਿਸਦਾ ਹੈ।

Read More »

ਜੇਤਲੀ ਮਾਨਹਾਨੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਸਮੇਤ ਪੰਜ ਹੋਰਾਂ ਖਿਲਾਫ ਦੋਸ਼ ਤੈਅ

ਜੇਤਲੀ ਮਾਨਹਾਨੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਸਮੇਤ ਪੰਜ ਹੋਰਾਂ ਖਿਲਾਫ ਦੋਸ਼ ਤੈਅ

ਅਰੁਣ ਜੇਤਲੀ ਮਾਨਹਾਨੀ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਪੰਜ ਹੋਰਾਂ ਖਿਲਾਫ ਦੋਸ਼ ਤੈਅ ਕੀਤੇ ਹਨ।

Read More »
Scroll To Top