Home / Tag Archives: Akali dal

Tag Archives: Akali dal

Feed Subscription

ਫਿਲਮ ‘ਨਾਨਕ ਸ਼ਾਹ ਫਕੀਰ” ਪਾਸ ਕਰਨ ਲਈ ਸ਼੍ਰੋਮਣੀ ਕਮੇਟੀ ‘ਤੇ ਰਾਜਸੀ ਦਬਾਅ ਸੀ: ਰਜਿੰਦਰ ਸਿੰਘ ਮਹਿਤਾ

ਫਿਲਮ ‘ਨਾਨਕ ਸ਼ਾਹ ਫਕੀਰ” ਪਾਸ ਕਰਨ ਲਈ ਸ਼੍ਰੋਮਣੀ ਕਮੇਟੀ ‘ਤੇ ਰਾਜਸੀ ਦਬਾਅ ਸੀ: ਰਜਿੰਦਰ ਸਿੰਘ ਮਹਿਤਾ

ਸ਼੍ਰੋਮਣੀ ਕਮੇਟੀ ਵੱਲੋਂ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਪ੍ਰਵਾਨਗੀ ਵੱਡੇ ਰਾਜਸੀ ਆਗੂਆਂ ਵੱਲੋਂ ਪਾਏ ਦਬਾਅ ਕਾਰਣ ਦਿੱਤੀ ਗਈ ਸੀ। ਇਸ ਗੱਲ ਦਾ ਪ੍ਰਗਟਾਵਾ ਫਿਲਮ ਨੂੰ ਪ੍ਰਵਾਨਗੀ ਦੇਣ ਵਾਲੀ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ ਨੇ ਇੱਕ ਸਮਾਗਮ ਦੌਰਾਨ ਬੋਲਦਿਆਂ ਕੀਤਾ

Read More »

”ਨਾਨਕ ਸ਼ਾਹ ਫ਼ਕੀਰ” ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ

”ਨਾਨਕ ਸ਼ਾਹ ਫ਼ਕੀਰ” ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ

ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉਪਦੇਸ਼ ਬਾਰੇ ਬਣੀ ਫ਼ਿਲਮ ''ਨਾਨਕ ਸ਼ਾਹ ਫ਼ਕੀਰ'' ਦੇ ਰਿਲੀਜ਼ ਹੋਣ ਬਾਰੇ ਛਿੜੇ ਰੇੜਕੇ ਨੇ ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ।ਸਿੱਖ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਤੇ ਰਹੁ-ਰੀਤਾਂ ਦੇ ਉਲਟ ਬਣੀ ਇਸ ਫ਼ਿਲਮ ਨੇ ਪੰਥਕ ਮਾਨਤਾਵਾਂ ਨੂੰ ਗਹਿਰੀ ਸੱਟ ਮਾਰੀ ਹੈ।

Read More »

ਬੇਅਦਬੀ ਮਾਮਲ਼ਿਆਂ ਵਿੱਚ ਪਿਛਲੀ ਸਰਕਾਰ ਦੀ ਸਿਆਸੀ ਸ਼ਮੂਲੀਅਤ: ਕੈਪਟਨ

ਬੇਅਦਬੀ ਮਾਮਲ਼ਿਆਂ ਵਿੱਚ ਪਿਛਲੀ ਸਰਕਾਰ ਦੀ ਸਿਆਸੀ ਸ਼ਮੂਲੀਅਤ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੌਰਾਨਅੱਜ ਇਕ ਵਾਰ ਫਿਰ ਅਕਾਲੀ-ਭਾਜਪਾ ਰਾਜ ਦੌਰਾਨ ਪਵਿੱਤਰ ਬੀੜਾਂ ਤੇ ਦੂਜੇ ਧਾਰਮਕ ਗਰੰਥਾਂ ਦੀ ਹੋਈ ਬੇਅਦਬੀ ਪਿੱਛੇ ਕਿਸੇ ਸਿਆਸੀ ਸਾਜ਼ਿਸ਼ ਹੋਣ ਦੇ ਸੰਕੇਤ ਦਿਤੇ ਹਨ।

Read More »

ਬਾਦਲ ਦਲ ਦੇ ਆਗੂ ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਜੱਗ-ਜ਼ਾਹਿਰ ਕਰਨ ਲਈ ਰਾਜਨਾਥ ਸਿੰਘ ਨੂੰ ਮਿਲੇ

ਬਾਦਲ ਦਲ ਦੇ ਆਗੂ ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਜੱਗ-ਜ਼ਾਹਿਰ ਕਰਨ ਲਈ ਰਾਜਨਾਥ ਸਿੰਘ ਨੂੰ ਮਿਲੇ

ਬਰਤਾਨੀਆ ਸਰਕਾਰ ਦੀ ਸਿੱਖਾਂ ਦੇ ਮੁੱਕਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ‘ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਵਿੱਚ ਭੁਮਿਕਾ ਜੱਗ ਜ਼ਾਹਿਰ ਕਰਨ ਲਈ ਬਾਦਲ ਦਲ ਦਾ ਵਫਦ ਆਪਣੀ ਭਾਈਵਾਲ ਪਾਰਟੀ ਦੀ ਸਰਕਾਰ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ।

Read More »

ਪੰਜਾਬ ਦੀਆਂ ਮੌਜੂਦਾ ਸਥਿਤੀਆਂ ਅਕਾਲੀ ਦਲ ਨੂੰ ਕਰ ਰਹੀਆਂ ਹਨ ਉਤਸ਼ਾਹਿਤ

ਪੰਜਾਬ ਦੀਆਂ ਮੌਜੂਦਾ ਸਥਿਤੀਆਂ ਅਕਾਲੀ ਦਲ ਨੂੰ ਕਰ ਰਹੀਆਂ ਹਨ ਉਤਸ਼ਾਹਿਤ

ਅਕਾਲੀ ਦਲ ਬਾਦਲ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਤੋਂ ਭਾਵੇਂ ਪ੍ਰੇਸ਼ਾਨ ਹੈ ਪਰ ਕਾਂਗਰਸ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਕਰਨ ਵਿਚ ਹੋ ਰਹੀ ਦੇਰੀ ਅਤੇ ਆਮ ਆਦਮੀ ਪਾਰਟੀ ਦੇ ਬਦਲੇ ਪ੍ਰਭਾਵ ਕਾਰਨ ਅਕਾਲੀ ਦਲ ਵਿਚ ਉਤਸ਼ਾਹ ਵੀ ਹੈ। ਅਕਾਲੀ ਦਲ ਵਿਚ ਇਹ ਵਿਚਾਰ ਚਰਚਾ ਬੜੀ ਗੰਭੀਰਤਾ ਨਾਲ ਚੱਲ ਰਹੀ ਹੈ ਕਿ ਅਕਾਲੀ ਦਲ ਇਸ ਸਥਿਤੀ ਵਿਚ ਆਪਣੀ ਸਥਿਤੀ ਕਿਵੇਂ ਸੁਧਾਰੇ? ਅਕਾਲੀ ਦਲ ਲਈ ਰਾਜਸੀ ਤੌਰ 'ਤੇ ਸਾਹਮਣੇ ਆਉਣ ਵਾਲੀ ਪਹਿਲੀ ਚੁਣੌਤੀ ਸਾਬਕ ਮੰਤਰੀ ਸ: ਅਜੀਤ ਸਿੰਘ ਕੁਹਾੜ ਦੀ ਮੌਤ ਕਾਰਨ ਖਾਲੀ ਹੋਈ ਸ਼ਾਹਕੋਟ ਵਿਧਾਨ ਸਭਾ ਸੀਟ ਦੀ ਉਪ ਚੋਣ ਵਿਚ ਸੀਟ ਬਚਾਉਣੀ ਹੋਵੇਗੀ। ਹਾਲਾਂਕਿ ਉਪ ਚੋਣ ਵਿਚ ਆਮ ਤੌਰ 'ਤੇ ਸਰਕਾਰੀ ਧਿਰ ਦਾ ਹੱਥ ਉੱਪਰ ਰਹਿੰਦਾ ਹੈ ਪਰ ਇਹ ਸੀਟ ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਹੈ।

Read More »

ਕੈਪਟਨ ਦਾ ਗਾਂਧੀ ਪਿਆਰ, ਕਿਹਾ “ਸਿੱਖ ਨਸਲਕੂਸ਼ੀ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਦਿੱਲੀ ‘ਚ ਮੌਜੂਦ ਹੀ ਨਹੀਂ ਸੀ”

ਕੈਪਟਨ ਦਾ ਗਾਂਧੀ ਪਿਆਰ, ਕਿਹਾ “ਸਿੱਖ ਨਸਲਕੂਸ਼ੀ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਦਿੱਲੀ ‘ਚ ਮੌਜੂਦ ਹੀ ਨਹੀਂ ਸੀ”

ਸਿੱਖਾਂ ਦੇ ਕਾਤਲ ਗਾਂਧੀ ਪਰਿਵਾਰ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੋਹ ਉਸ ਸਮੇਂ ਨੰਗਾ ਹੋ ਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਨਸਲਕੂਸ਼ੀ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਦਿੱਲੀ 'ਚ ਮੌਜੂਦ ਹੀ ਨਹੀਂ ਸੀ । ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਨਸਲਕੂਸ਼ੀ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਚੋਣ ਦੌਰੇ 'ਤੇ ਕਲਕੱਤਾ ਤੋਂ ਕੋਈ 150 ਕਿਲੋਮੀਟਰ ਦੂਰ ਕੋਂਟਾਈ ਵਿਖੇ ਸਨ ।

Read More »

ਟਾਇਟਲਰ ਮਾਮਲੇ ਵਿੱਚ ਅਕਾਲੀ ਸੰਸਦ ਮੈਂਬਰਾਂ ਨੇ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਕਾਰਵਾਈ ਦੀ ਮੰਗ ਕੀਤੀ

ਟਾਇਟਲਰ ਮਾਮਲੇ ਵਿੱਚ ਅਕਾਲੀ ਸੰਸਦ ਮੈਂਬਰਾਂ ਨੇ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਕਾਰਵਾਈ ਦੀ ਮੰਗ ਕੀਤੀ

ਸਿੱਖ ਨਸਲਕੁਸ਼ੀ ਮਾਮਲੇ ਵਿੱਚ ਜਗਦੀਸ਼ ਟਾਇਟਲਰ ਦੀ ਕਬੂਲਨਾਮੇ ਵਾਲੀ ਵੀਡੀਓੁ ਜਾਰੀ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਅੱਜ ਇਸ ਸਿਲਸਿਲੇ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ।

Read More »

ਕੀ ਹਰਿਆਣੇ ਵਿਚ ਵੱਖਰੀਆਂ ਚੋਣਾਂ ਲੜਨ ਦਾ ਅਕਾਲੀ ਦਲ ਨੂੰ ਕੋਈ ਲਾਭ ਹੋਵੇਗਾ?

ਕੀ ਹਰਿਆਣੇ ਵਿਚ ਵੱਖਰੀਆਂ ਚੋਣਾਂ ਲੜਨ ਦਾ ਅਕਾਲੀ ਦਲ ਨੂੰ ਕੋਈ ਲਾਭ ਹੋਵੇਗਾ?

ਇਸ ਵੇਲੇ ਪੰਜਾਬ ਵਿਚ ਦੋ ਗੱਲਾਂ ਸਭ ਤੋਂ ਵੱਧ ਚਰਚਾ ਵਿਚ ਹਨ। ਇਕ ਅਕਾਲੀ ਦਲ ਵਲੋਂ ਹਰਿਆਣਾ ਵਿਚ ਇਕੱਲੇ ਤੌਰ 'ਤੇ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਤੇ ਦੂਸਰੀ ਨਗਰ ਨਿਗਮ ਚੋਣਾਂ ਵਿਚ ਮੇਅਰਾਂ ਦੀ ਚੋਣ ਵਿਚ ਸਬੰਧਿਤ ਵਿਭਾਗ ਦੇ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਲੋਂ ਉਨ੍ਹਾਂ ਨੂੰ ਅਣਗੌਲਿਆਂ ਕੀਤੇ ਜਾਣ ਦੇ ਵਿਰੁੱਧ ਸ਼ਰੇਆਮ ਪ੍ਰਗਟਾਈ ਨਾਰਾਜ਼ਗੀ ਦੀ ਗੱਲ। ਇਹ ਦੋਵੇਂ ਘਟਨਾਵਾਂ ਪੰਜਾਬ ਦੇ ਰਾਜਸੀ ਘਟਨਾਕ੍ਰਮ ਵਿਚ ਕਿੰਨਾ ਅਸਰਅੰਦਾਜ਼ ਹੋਣਗੀਆਂ ਤੇ ਇਨ੍ਹਾਂ ਦੇ ਕਿੰਨੇ ਦੂਰ-ਰਸ ਨਤੀਜੇ ਨਿਕਲਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਦੋਵਾਂ ਵਿਸ਼ਿਆਂ ਦੇ ਕਾਰਨਾਂ ਅਤੇ ਸੰਭਾਵਿਤ ਨਤੀਜਿਆਂ ਬਾਰੇ ਬਹਿਸ ਜਾਰੀ ਹੈ।

Read More »

ਬੇਅਦਬੀ ਮਾਮਲੇ: ਅਕਾਲੀ ਦੋਸ਼ੀ ਸਾਬਤ ਹੋਣ ਡਰੋਂ ਢੰਗ-ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ -ਕੈਪਟਨ

ਬੇਅਦਬੀ ਮਾਮਲੇ: ਅਕਾਲੀ ਦੋਸ਼ੀ ਸਾਬਤ ਹੋਣ ਡਰੋਂ ਢੰਗ-ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ -ਕੈਪਟਨ

ਸ਼੍ਰੀ ਗੁਰੁ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਬਾਰੇ ਅਕਾਲੀ ਦਲ ਦੀ ਚੱਲ ਰਹੀ ਬਿਆਨਬਾਜ਼ੀ ਦੇ ਜਵਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਆਗੂ ਬੇਅਦਬੀ ਦੇ ਕੇਸਾਂ ਵਿੱਚ ਦੋਸ਼ੀ ਸਾਬਤ ਹੋਣ ਡਰੋਂ ਢੰਗ-ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਦਾਅ-ਪੇਚ ਅਕਾਲੀਆਂ ਦੀ ਮਦਦ ਨਹੀਂ ਕਰ ਸਕਦੇ।

Read More »

ਬੇਅਦਬੀ ਮਾਮਲਿਆਂ ਦਾਰੇ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਤੋਂ ਡਰੇ ਅਕਾਲੀ ਪਹੁੰਚੇ ਰਾਜਪਾਲ ਦੇ ਦਰਬਾਰ

ਬੇਅਦਬੀ ਮਾਮਲਿਆਂ ਦਾਰੇ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਤੋਂ ਡਰੇ ਅਕਾਲੀ ਪਹੁੰਚੇ ਰਾਜਪਾਲ ਦੇ ਦਰਬਾਰ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਰਾਜਪਾਲ ਕੋਲੋਂ ਬਰਗਾੜੀ ਸਮੇਤ ਹੋਰ ਥਾਵਾਂ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਨੂੰ ਸੌਂਪਣ ਦੀ ਮੰਗ ਕੀਤੀ। ਕੈਪਟਨ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਬਾਰੇ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂਚ ਕਰ ਰਿਹਾ ਹੈ।

Read More »
Scroll To Top