Home / Tag Archives: Abhay Kumar Dube

Tag Archives: Abhay Kumar Dube

Feed Subscription

ਰਾਜਨੀਤਕ ਪਾਰਟੀਆਂ ਅਤੇ ਸਥਾਪਿਤ ਧਰਮਾਂ ਲਈ ਚੁਣੌਤੀ ਹੈ ਡੇਰਿਆਂ ਦਾ ਉਭਾਰ

ਰਾਜਨੀਤਕ ਪਾਰਟੀਆਂ ਅਤੇ ਸਥਾਪਿਤ ਧਰਮਾਂ ਲਈ ਚੁਣੌਤੀ ਹੈ ਡੇਰਿਆਂ ਦਾ ਉਭਾਰ

ਅੱਜ ਦਾ ਸਵਾਲ ਇਹ ਹੈ ਕਿ ਡੇਰਾ ਸੱਚਾ ਸੌਦਾ ਕਾਂਡ ਦੇ ਸਬੰਧ ਵਿਚ ਸੋਚਣ ਦਾ ਠੀਕ ਤਰੀਕਾ ਕੀ ਹੋਣਾ ਚਾਹੀਦਾ ਹੈ? ਇਹ ਕਾਂਡ ਇਸ਼ਾਰਾ ਕਰ ਰਿਹਾ ਹੈ ਕਿ ਭਾਰਤੀ ਰਾਜਨੀਤੀ ਦੇ ਵਿਵਹਾਰਕ ਪਹਿਲੂਆਂ ਵਿਚ ਬ੍ਰਾਹਮਣਵਾਦ ਹੁਣ ਪ੍ਰਭਾਵਸ਼ਾਲੀ ਨਹੀਂ ਰਹਿ ਗਿਆ। ਸਾਡੇ ਸਮਾਜ ਦੀ ਨਵੀਂ ਸੋਚ ਦਾ ਅੰਦਾਜ਼ਾ ਇਸ ਸਚਾਈ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਮੇਂ ਦੇਸ਼ ਦੇ ਸਭ ਤੋਂ ਪ੍ਰਸਿੱਧ ਸੰਤ ਜਨਮ ਤੋਂ ਯਾਦਵ ਸਵਾਮੀ ਰਾਮਦੇਵ (ਅਸਲੀ ਨਾਂਅ ਰਾਮ ਕ੍ਰਿਸ਼ਨ ਯਾਦਵ) ਹਨ ਅਤੇ ਸਭ ਤੋਂ ਜ਼ਿਆਦਾ ਚਰਚਿਤ ਯੋਗੀ ਜਨਮ ਤੋਂ ਠਾਕੁਰ ਆਦਿਤਿਅਨਾਥ (ਅਸਲੀ ਨਾਂਅ ਅਜਯ ਸਿੰਘ ਬਿਸ਼ਟ) ਹਨ।

Read More »

ਦਲਿਤਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਦੇ ਸੰਦਰਭ ਵਿਚ ਅੰਬੇਡਕਰਵਾਦੀਆਂ ਨੂੰ ਬਦਲਣੀ ਪਵੇਗੀ ਆਪਣੀ ਰਣਨੀਤੀ

ਦਲਿਤਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਦੇ ਸੰਦਰਭ ਵਿਚ ਅੰਬੇਡਕਰਵਾਦੀਆਂ ਨੂੰ ਬਦਲਣੀ ਪਵੇਗੀ ਆਪਣੀ ਰਣਨੀਤੀ

ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਪਹਿਲੇ ਪਛੜੇ ਵਰਗ ਦੇ ਨੇਤਾ ਦੇ ਰੂਪ ਵਿਚ ਉਭਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਤੱਕ ਦੇਸ਼ ਵਿਚ ਪਛੜੇ ਵਰਗ ਦਾ ਕੋਈ ਵੀ ਰਾਸ਼ਟਰੀ ਨੇਤਾ ਨਹੀਂ ਹੋਇਆ ਹੈ। ਜਿਹੜੇ ਵੀ ਨੇਤਾ ਹਨ ਉਹ ਖੇਤਰੀ ਪੱਧਰ ਦੇ ਹਨ। ਪਛੜਾ ਵਰਗ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਛੜੇ ਵਰਗਾਂ ਭਾਵ ਸ਼ੂਦਰ ਵਰਗ ਦੇ ਤਹਿਤ ਆਉਣ ਵਾਲੀਆਂ ਜਾਤੀਆਂ ਨੂੰ ਮਿਲਾ ਕੇ ਬਣਦਾ ਹੈ।

Read More »

ਨਵੇਂ ਸਿਰੇ ਤੋਂ ਸਮਝਣਾ ਹੋਵੇਗਾ ਬਦਲਦੇ ਹੋਏ ਸੰਘ ਨੂੰ

ਨਵੇਂ ਸਿਰੇ ਤੋਂ ਸਮਝਣਾ ਹੋਵੇਗਾ ਬਦਲਦੇ ਹੋਏ ਸੰਘ ਨੂੰ

ਭਾਰਤੀ ਜਨਤਾ ਪਾਰਟੀ 'ਤੇ ਨਜ਼ਰ ਰੱਖਣ ਵਾਲੇ ਇਕ ਟਿੱਪਣੀਕਾਰ ਨੇ ਠੀਕ ਹੀ ਕਿਹਾ ਹੈ ਕਿ ਅਕਸਰ ਅਸੀਂ ਭਾਜਪਾ ਅੰਦਰ ਚੱਲ ਰਹੀ ਉਥਲ-ਪੁਥਲ ਅਤੇ ਰੂਪਾਂਤਰਨ ਦੀ ਅਹਿਮੀਅਤ ਘੱਟ ਕਰਕੇ ਦੇਖਦੇ ਹਾਂ ਅਤੇ ਸਾਡਾ ਜ਼ੋਰ ਇਸ ਸੰਗਠਨ ਨੂੰ ਆਮ ਤੌਰ 'ਤੇ ਉਸ ਦੀ ਐਲਾਨੀ ਵਿਚਾਰਧਾਰਾ ਦੇ ਸ਼ੀਸ਼ੇ ਵਿਚ ਦੇਖਣ 'ਤੇ ਹੀ ਰਹਿੰਦਾ ਹੈ। ਮੇਰੀ ਧਾਰਨਾ ਹੈ ਕਿ ਰਾਜਨੀਤਕ ਸੰਗਠਨਾਂ ਵਿਚ ਹੋਣ ਵਾਲੀਆਂ ਵਿਚਾਰਕ ਤਬਦੀਲੀਆਂ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਦੇ ਵਿਕਾਸ ਦਾ ਅਧਿਐਨ ਵੱਖ-ਵੱਖ ਵੀ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ-ਨਾਲ ਵੀ।

Read More »

ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਲਹਿਰ ਕਿਉਂ ਨਜ਼ਰ ਨਹੀਂ ਆਈ ?

ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਲਹਿਰ ਕਿਉਂ ਨਜ਼ਰ ਨਹੀਂ ਆਈ ?

ਮੈਂ ਉਸ ਜਵਾਨ ਦਾ ਨਾਂਅ ਇੱਥੇ ਨਹੀਂ ਲਿਖਾਂਗਾ ਪਰ ਉਸ ਬਾਰੇ ਦੱਸਾਂਗਾ ਜ਼ਰੂਰ। ਉਹ ਨੌਜਵਾਨ ਇਕ ਨਵਾਂ ਚੋਣ-ਸ਼ਾਸਤਰੀ (ਸੇਫ਼ੋਲੋਜਿਸਟ) ਹੈ। ਭਾਵ ਉਸ ਨੇ ਚੋਣ ਸਰਵੇਖਣਾਂ ਦੀ ਸਿਖਲਾਈ ਲਈ ਹੈ। ਉਸ ਨੂੰ ਪਤਾ ਹੈ ਕਿ ਸਰਵੇਖਣ ਕਿਵੇਂ ਕੀਤਾ ਜਾਂਦਾ ਹੈ, ਵੋਟਰਾਂ ਨਾਲ ਕਿਵੇਂ ਗੱਲ ਕੀਤੀ ਜਾਂਦੀ ਹੈ, ਵੋਟ ਦਾ ਫ਼ੀਸਦੀ ਕਿਵੇਂ ਕੱਢਿਆ ਜਾਂਦਾ ਹੈ ਅਤੇ ਜਿੱਤ ਜਾਂ ਹਾਰ ਦੀ ਭਵਿੱਖਵਾਣੀ ਕਿਵੇਂ ਕੀਤੀ ਜਾਂਦੀ ਹੈ। ਨੌਜਵਾਨ ਹੋਣ ਦੇ ਨਾਤੇ ਉਸ ਵਿਚ ਉਤਸ਼ਾਹ ਹੈ ਅਤੇ ਨਵਾਂ ਹੋਣ ਕਾਰਨ ਉਸ ਅੰਦਰ ਈਮਾਨਦਾਰੀ ਨਾਲ ਆਪਣਾ ਕੰਮ ਕਰਨ ਦਾ ਜਜ਼ਬਾ ਹੈ।

Read More »
Scroll To Top