Home / ਧਰਮ ਅਤੇ ਵਿਰਸਾ (page 7)

Category Archives: ਧਰਮ ਅਤੇ ਵਿਰਸਾ

Feed Subscription

ਅਰਦਾਸ

ਅਰਦਾਸ

-ਸੰਪੂਰਨ ਸਿੰਘ 281-635-7466 ਅਰਦਾਸ ਸਿੱਖ ਧਰਮ ਅਤੇ ਉਸ ਦੇ ਪੈਰੋਕਾਰਾਂ ਦੀ ਜ਼ਿੰਦਗੀ ਦਾ ਅਤਿਅੰਤ ਮਹੱਤਵਪੂਰਨ ਹਿੱਸਾ ਹੈ। ਸਿੱਖਾਂ ਲਈ ਇਹ ਧਾਰਮਿਕ ਪਰੰਪਰਾ ਰੱਬੀ ਹੁਕਮ ਵਾਂਗ ਹੈ ਜਿਸ ਨੂੰ ਮੰਨੇ ਜਾਂ ਕੀਤੇ ਬਿਨਾਂ ਉਸ ਦਾ ਕੋਈ ਵੀ ਕੰਮ ਨਿਰਵਿਘਨ ਸ਼ੁਰੂ ਜਾਂ ...

Read More »

ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ

ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ

-ਜਸਵਿੰਦਰ ਸਿੰਘ ‘ਰੁਪਾਲ’ 9814715796 ਮਨੁੱਖਤਾ ਦੇ ਰਹਿਬਰ ,ਸਰਬ-ਸਾਂਝੀਵਾਲਤਾ ਦੇ ਪ੍ਰਤੀਕ,ਅਤੇ  ਪੂਰਨ ਆਜ਼ਾਦੀ ਦੇ ਅਲੰਬਰਦਾਰ ਧੰਨ ਧੰਨ ਸ੍ਰੀ ਗੁਰੁ ਗਰੰਥ ਸਾਹਿਬ ਜੀ ਨੂੰ ਸਿੱਖਾਂ ਨੇ ਪੂਰਨ ਸਤਿਕਾਰ ਦਿੱਤਾ ਹੈ ਅਤੇ ਦੇਸ਼ ਵਿਦੇਸ਼ ਵਿੱਚ “ਪਾਤਿਸ਼ਾਹਾਂ ਦੇ ਪਾਤਿਸ਼ਾਹ” ਦੇ ਅਦਬ ਸਤਿਕਾਰ,ਸ਼ਾਨ ਲਈ ਸਿਰ ਧੜ ...

Read More »

ਛੋਟਾ ਘੱਲੂਘਾਰਾ ਇੱਕ ਖੂਨੀ ਦੁਖਾਂਤ :–ਧਰਮਿੰਦਰ ਸਿੰਘ (ਚੱਬਾ)

ਛੋਟਾ ਘੱਲੂਘਾਰਾ ਇੱਕ ਖੂਨੀ ਦੁਖਾਂਤ :–ਧਰਮਿੰਦਰ ਸਿੰਘ (ਚੱਬਾ)

ਇਹ ਇੱਕ ਦੁਖਾਂਤ 17 ਮਈ 1746 ਈ: ਨੂੰ ਵਾਪਰਿਆ ਸੀ। ਜਿਸ ਨੂੰ ਛੋਟਾ ਘੱਲੂਘਾਰਾ ਜਾਂ ਪਹਿਲਾ ਘੱਲੂਘਾਰਾ ਕਿਹਾ ਜਾਂਦਾ ਹੈ। ਇਤਹਾਸ ਦੇ ਪੰਨੇ ਫਰੋਲਿਆਂ ਪਤਾ ਲੱਗਦਾ ਹੈ ਕਿ ਜਦੋਂ 1726 ਈ: ਨੂੰ ਅਬਦੁਸ-ਸੱਮਦ ਖਾਂ ਦੀ ਥਾਂ ’ਤੇ ਉਸ ਦੇ ਪੁੱਤਰ ...

Read More »

ਸਫ਼ਲ ਤੇ ਸੁਖਾਵੇਂ ਜੀਵਨ ਲਈ ਬੋਲੀ ‘ਚ ਮਿਠਾਸ ਜ਼ਰੂਰੀ

ਸਫ਼ਲ ਤੇ ਸੁਖਾਵੇਂ ਜੀਵਨ ਲਈ ਬੋਲੀ ‘ਚ ਮਿਠਾਸ ਜ਼ਰੂਰੀ

ਸੰਸਾਰ ਵਿਚ ਮਨੁੱਖ ਹੀ ਇਕ ਅਜਿਹਾ ਜੀਵ ਹੈ, ਜਿਸ ਕੋਲ ਬਾਣੀ ਦੀ ਸ਼ਕਤੀ ਹੈ। ਬਾਣੀ ਰਾਹੀਂ ਉਹ ਆਪਣੇ ਵਿਚਾਰ ਵਿਸਥਾਰ ਸਹਿਤ ਆਪਣੇ ਸਾਥੀਆਂ ਨਾਲ ਸਾਂਝੇ ਕਰ ਸਕਦਾ ਹੈ। ਬਾਣੀ ਰਾਹੀਂ ਉਹ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਕੇ ਆਪਣੇ ਮਨ ਦਾ ਬੋਝ ...

Read More »

ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ

ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ

‘ਗੁਰੂ ਸ਼ਬਦ ਰਤਨਾਕਾਰ ਮਹਾਨ ਕੋਸ਼’ ਦੀ ਭੂਮਿਕਾ ਵਿੱਚ ਭਾਈ ਕਾਨ੍ਹ ਸਿੰਘ ਦੱਸਦੇ ਹਨ- ਕਿ ਪੰਡਤ ਤਾਰਾ ਸਿੰਘ ਨਰੋਤਮ ਦੇ ‘ਗੁਰੂ ਗਿਰਾਰਥ ਕੋਸ਼’ ਤੇ ਭਾਈ ਹਜ਼ਾਰਾ ਸਿੰਘ ਦੇ ‘ਸ੍ਰੀ ਗੁਰੂ ਗ੍ਰੰਥ ਕੋਸ਼’ ਨੂੰ ਪੜ੍ਹਨ ਉਪਰੰਤ ਫੁਰਨਾ ਫੁਰਿਆ, ‘‘ਕਿ ਸਿੱਖ ਸਾਹਿਤਯ ਦਾ ...

Read More »

ਸ਼ਹੀਦ ਪੀਰ ਬੁੱਧੂ ਸ਼ਾਹ ਦਾ ਜਨਮ ਅਸਥਾਨ ਸਾਢੌਰਾ –ਸਰਬਜੀਤ ਸਿੰਘ ਕੋਟਲਾ ਨਿਹੰਗ

ਸ਼ਹੀਦ ਪੀਰ ਬੁੱਧੂ ਸ਼ਾਹ ਦਾ ਜਨਮ ਅਸਥਾਨ ਸਾਢੌਰਾ –ਸਰਬਜੀਤ ਸਿੰਘ ਕੋਟਲਾ ਨਿਹੰਗ

ਹਰਿਆਣਾ ਦੇ ਜ਼ਿਲ੍ਹਾ ਯਮੁਨਾਨਗਰ ਵਿਚ ਪੈਂਦੇ ਇਤਿਹਾਸਕ ਤੇ ਪੁਰਾਤਨ ਪਿੰਡ ਸਾਢੌਰਾ ਵਿਖੇ ਸ਼ਹੀਦ ਪੀਰ ਬੁੱਧੂ ਸ਼ਾਹ ਦੇ ਸ਼ਹੀਦੀ ਦਿਵਸ ‘ਤੇ ਜਾਣ ਦਾ ਮੌਕਾ ਮਿਲਿਆ। ਸਾਢੌਰਾ ਵਿਖੇ ਹੀ ਸੱਯਦ ਗੁਲਾਮ ਸ਼ਾਹ ਦੇ ਘਰ 13 ਜੂਨ, 1647 ਨੂੰ ਬਦਰੂਦੀਨ ਦਾ ਜਨਮ ਹੋਇਆ ...

Read More »

“ਖਾਲਸੇ ਪੰਥ ਦੀ ਸਿਰਜਣਾ”

“ਖਾਲਸੇ ਪੰਥ ਦੀ ਸਿਰਜਣਾ”

-ਗਿਆਨੀ ਕੇਵਲ ਸਿੰਘ ਨਿਰਦੋਸ਼ “ਖਾਲਸਾ” ਫਾਰਸੀ ਭਾਸ਼ਾ ਦਾ ਸ਼ਬਦ ਹੈ । ਜਿਸ ਦੇ ਅਰਥ ਵਿਦਵਾਨਾਂ ਨੇ ਨਿੱਜੀ ਮਲਕੀਅਤ ਕੀਤੇ ਹਨ । ਪ੍ਰੋਫੈਸਰ ਸਤਿਬੀਰ ਸਿੰਘ ਮੁਤਾਬਕ ਸਭ ਤੋਂ ਪਹਿਲਾਂ ਇਹ ਸ਼ਬਦ ਅਕਬਰ ਬਾਦਸ਼ਾਹ ਦੇ ਮਾਲ ਮੰਤਰੀ ਰਾਜਾ ਟੋਡਰ ਮੱਲ ਨੇ ਉਸ ਜ਼ਮੀਨ ...

Read More »

ਸੋ ਕਉਨ ਖ਼ਾਲਸਾ ਹੈਨਿ?

ਸੋ ਕਉਨ ਖ਼ਾਲਸਾ ਹੈਨਿ?

-ਡਾ: ਜਸਪਾਲ ਸਿੰਘ -ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਖਾਲਸਾ ਪੰਥ ਦੀ ਸਿਰਜਣਾ ਦੇ ਸਿਧਾਂਤਕ ਅਤੇ ਵਿਚਾਰਧਾਰਕ ਪ੍ਰਸੰਗ ਵਿਚ ‘ਪ੍ਰੇਮ ਸੁਮਾਰਗ ਗ੍ਰੰਥ’ ਵਿਚ ਦਰਜ ਇਹ ਇਬਾਰਤ ਵੱਡੇ ਮਹੱਤਵ ਵਾਲੀ ਹੈ- ਸੋ ਕਉਨ ਖਾਲਸਾ ਹੈਨਿ? ਜਿਨ੍ਹੀਂ ਕਿਨ੍ਹੀਂ ਆਪਣਾ ਤਨੁ ਮਨੁ ਧਨੁ ਗੁਰੂ ਸ੍ਰੀ ਅਕਾਲ ...

Read More »

1978 ਦੀ ਵਿਸਾਖੀ

1978 ਦੀ ਵਿਸਾਖੀ

13 ਅਪਰੈਲ 1978 ਦੀ ਵਿਸਾਖੀ ਸਿੱਖ ਇਤਿਹਾਸ ਵਿਚ ਇਕ ਬੜੀ ਅਹਿਮ ਤਰੀਕ ਬਣ ਗਈ ਹੈ। ਇਸ ਦਿਨ ਅੰਮ੍ਰਿਤਸਰ ਵਿਚ ਅਖੰਡ ਕੀਰਤਨੀ ਜਥੇ  ਤੇ ਦਮਦਮੀ ਟਕਸਾਲ  ਨੇ ਆਪਣੇ-ਆਪਣੇ ਪ੍ਰੋਗਰਾਮ ਉਲੀਕੇ ਹੋਏ ਸਨ। ਖ਼ਾਲਸਾ ਪੰਥ ਨੂੰ ਚਿੜਾਉਣ ਲਈ ਗੁਰਬਚਨੇ ਨਰਕਧਾਰੀ ਨੇ ਇਸ ਵਾਰ ਜਾਣ-ਬੁਝ ਕੇ ਅੰਮ੍ਰਿਤਸਰ ਵਿਚ ਆਪਣਾ ਕੁਫ਼ਰ ...

Read More »

ਵਿਸਾਖੀ: ਖ਼ਾਲਸਾ ਪੰਥ ਦੀ ਸਾਜਣਾ ਦਾ ਇਤਿਹਾਸਕ ਪੁਰਬ

ਵਿਸਾਖੀ: ਖ਼ਾਲਸਾ ਪੰਥ ਦੀ ਸਾਜਣਾ ਦਾ ਇਤਿਹਾਸਕ ਪੁਰਬ

ਵਿਸਾਖੀ ਦਾ ਤਿਉਹਾਰ ਭਾਰਤੀ ਇਤਿਹਾਸ ਵਿਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਵਿਚ ਤਾਂ ਵਿਸਾਖੀ ਦਿਵਸ ਨੂੰ ਨਵ-ਜਾਗਰਤੀ ਦਾ ਦਿਵਸ ਵੀ ਸਵੀਕਾਰ ਕੀਤਾ ਗਿਆ ਹੈ। ਇਸ ਪਾਵਨ ਦਿਹਾੜੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਚਰਨੁ ...

Read More »
Scroll To Top