Home / ਧਰਮ ਅਤੇ ਵਿਰਸਾ (page 5)

Category Archives: ਧਰਮ ਅਤੇ ਵਿਰਸਾ

Feed Subscription

ਬਾਣੀ ਗੁਰੂ ਗੁਰੂ ਹੈ ਬਾਣੀ

ਬਾਣੀ ਗੁਰੂ ਗੁਰੂ ਹੈ ਬਾਣੀ

ਡਾ. ਜਸਪਾਲ ਸਿੰਘ ਰਾਗ ਨਟ ਵਿੱਚ ਦਰਜ ਗੁਰੂ ਰਾਮਦਾਸ ਜੀ ਦੇ ਇੱਕ ਸ਼ਬਦ ਦੀ ਅੱਧੀ ਤੁਕ ਹੈ ”ਬਾਣੀ ਗੁਰੂ ਗੁਰੂ ਹੈ ਬਾਣੀ’। ਪਰ ਇਸ ਅੱਧੀ ਤੁਕ ਵਿੱਚ ਇੱਕ ਪੂਰਾ ਫ਼ਲਸਫ਼ਾ ਸਮੋਇਆ ਹੋਇਆ ਹੈ। ਇਹ ਫ਼ਲਸਫ਼ਾ ਹੈ ਬਾਣੀ ਗੁਰੂ ਦਾ, ਸ਼ਬਦ ...

Read More »

ਕਿਰਤ ਤੋਂ ਕੰਨੀ ਕਤਰਾਉਣ ਵਾਲਾ ਮਨੁੱਖ ਵਿਹਲੜ ਅਤੇ ਸਮਾਜ ਉੱਤੇ ਬੋਝ ਹੈ। ਗੁਰਮਤਿ ਵਿਚ ਹੱਥੀਂ ਧਰਮ ਦੀ ਕਿਰਤ (ਸੁਕ੍ਰਿਤ) ਕਰਨ ਦੀ ਮਹਾਨਤਾ:—ਪ੍ਰੋ: ਕਿਰਪਾਲ ਸਿੰਘ ਬਡੂੰਗਰ

ਕਿਰਤ ਤੋਂ ਕੰਨੀ ਕਤਰਾਉਣ ਵਾਲਾ ਮਨੁੱਖ ਵਿਹਲੜ ਅਤੇ ਸਮਾਜ ਉੱਤੇ ਬੋਝ ਹੈ। ਗੁਰਮਤਿ ਵਿਚ  ਹੱਥੀਂ ਧਰਮ ਦੀ ਕਿਰਤ (ਸੁਕ੍ਰਿਤ) ਕਰਨ  ਦੀ ਮਹਾਨਤਾ:—ਪ੍ਰੋ: ਕਿਰਪਾਲ ਸਿੰਘ ਬਡੂੰਗਰ

ਜੰਗਲੀ ਯੁੱਗ ਤੋਂ ਲੈ ਕੇ ਅੱਜ ਦੇ ਵਿਗਿਆਨਕ ਯੁੱਗ ਤੱਕ ਮਨੁੱਖ ਨੇ ਜਿੰਨਾ ਵੀ ਵਿਕਾਸ ਕੀਤਾ ਹੈ, ਆਪਣੀ ਅਣਥੱਕ ਮਿਹਨਤ ਅਤੇ ਘਾਲਣਾ ਨਾਲ ਕੀਤਾ ਹੈ। ਮਨੁੱਖ ਨੂੰ ਆਦਿ ਕਾਲ ਤੋਂ ਹੀ ਆਪਣੇ ਜੀਵਨ ਨੂੰ ਕਾਇਮ ਰੱਖਣ ਲਈ ਤੇ ਜੀਵਨ ਦੇ ...

Read More »

ਜਿਨਾ ਅੰਦਰਿ ਨਾਮੁ ਨਿਧਾਨ ਹਰਿ ਤਿਨ ਕੇ ਕਾਜ ਦਯਿ ਆਦੈ ਰਾਸਿ ॥

ਜਿਨਾ ਅੰਦਰਿ ਨਾਮੁ ਨਿਧਾਨ ਹਰਿ ਤਿਨ ਕੇ ਕਾਜ ਦਯਿ ਆਦੈ ਰਾਸਿ ॥

-ਡਾ: ਗੁਰਨਾਮ ਕੌਰ, ਕੈਨੇਡਾ ਗੁਰੂ ਰਾਮਦਾਸ ਗਉੜੀ ਦੀ ਵਾਰ ਵਿਚ ਸਤਿਗੁਰੁ, ਸਤਿਗੁਰੁ ਦੀ ਬਾਣੀ ਅਰਥਾਤ ਸ਼ਬਦ, ਅਕਾਲ ਪੁਰਖ ਅਤੇ ਸਤਿਗੁਰੁ ਦੀ ਰਾਹਨੁਮਾਈ ਵਿਚ ਮਨੁੱਖ ਵੱਲੋਂ ਅਕਾਲ ਪੁਰਖ ਦਾ ਨਾਮ ਸਵਾਸ ਸਵਾਸ ਜਪਣ ਦੀ ਗੱਲ ਕਰ ਰਹੇ ਹਨ। ਜਿਨਾ ਅੰਦਰਿ ਨਾਮੁ ...

Read More »

ਰੱਖੜੀ ਅਤੇ ਸਿੱਖ ਧਰਮ

ਰੱਖੜੀ ਅਤੇ ਸਿੱਖ ਧਰਮ

-ਪ੍ਰਿੰ:ਸੁਰਜੀਤ ਸਿੰਘ  ਕੋਈ ਵੀ ਅਣਖ ਗ਼ੈਰਤ ਵਾਲਾ ਗੁਰੂ ਨਾਨਕ ਦਾ ਸਿੱਖ ਇਹ ਕਿਸ ਤਰ੍ਹਾਂ ਬਰਦਾਸ਼ਤ ਕਰੇਗਾ ਕਿ ਉਸਦੀ ਭੈਣ ਅਪਣੀ ਖੁਦਦਾਰੀ ਨੂੰ ਤਿਆਗ ਕੇ ਹਰ ਸਾਲ ਪੁਰਖ ਰੂਪ ਭਰਾ ਕੋਲੋਂ ਕੇਵਲ ਇਸ ਵਾਸਤੇ ਆਪਣੀ ਰੱਖਿਆ ਲਈੇ ਤਰਲੇ ਕੱਢਦੀ ਫਿਰੇ ਕਿਉਂਕਿ ...

Read More »

ਮਹੰਤਾਂ ਅਤੇ ਪੁਜਾਰੀਆਂ ਤੋਂ ਗੁਰਦੁਆਰੇ ਮੁਕਤ ਕਰਵਾਉਣ ਲਈ ਅਹਿਮ ਅੰਦੋਲਨ ਸੀ ਗੁਰੂ ਕੇ ਬਾਗ਼ ਦਾ ਮੋਰਚਾ:–ਡਾ. ਸੁਖਬੀਰ ਸਿੰਘ

ਮਹੰਤਾਂ ਅਤੇ ਪੁਜਾਰੀਆਂ ਤੋਂ ਗੁਰਦੁਆਰੇ ਮੁਕਤ ਕਰਵਾਉਣ ਲਈ ਅਹਿਮ ਅੰਦੋਲਨ ਸੀ ਗੁਰੂ ਕੇ ਬਾਗ਼ ਦਾ ਮੋਰਚਾ:–ਡਾ. ਸੁਖਬੀਰ ਸਿੰਘ

ਸਿੰਘ ਸਭਾ ਲਹਿਰ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਅਤੇ ਇਸ ਸੰਸਥਾ ਦੀ ਸਭ ਤੋਂ ਵੱਡੀ ਦੇਣ ਸੀ ਗੁਰਦੁਆਰਾ ਸੁਧਾਰ ਲਹਿਰ ਦੇ ਕੰਮ ਨੂੰ ਨਵੀਂ ਸੇਧ ਪ੍ਰਦਾਨ ਕਰਨਾ। ਇਹੀ ਸੰਸਥਾ ਸੀ ਜਿਸ ਨੇ ਮਹੰਤਾਂ ...

Read More »

ਸਿੱਖ ਧਰਮ ਤੇ ਮੁਸਲਿਮ ਵਿਦਵਾਨ :—ਹਰਬੀਰ ਸਿੰਘ ਭੰਵਰ

ਸਿੱਖ ਧਰਮ ਤੇ ਮੁਸਲਿਮ ਵਿਦਵਾਨ :—ਹਰਬੀਰ ਸਿੰਘ ਭੰਵਰ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਇਕ ਅਜਿਹੇ ਸਾਂਝੇ ਭਾਈਚਾਰੇ ਦੀ ਸ਼ੁਰੂਆਤ ਕੀਤੀ, ਜਿਸ ਵਿਚ ਨਸਲ, ਧਰਮ ਤੇ ਜਾਤ-ਪਾਤ ਦੀ ਕੋਈ ਥਾਂ ਨਹੀਂ ਸੀ। ਉਨ੍ਹਾਂ ਨੇ ਆਪਣੀਆਂ ਚਾਰ ਉਦਾਸੀਆਂ ਦੌਰਾਨ ਦੇਸ਼-ਦੇਸ਼ਾਂਤਰਾਂ ਦਾ ਭਰੱਮਣ ਕਰਦਿਆਂ ਦੇਸ਼ ...

Read More »

ਨਵੀਂ ਪੀੜ੍ਹੀ ਨੂੰ ਧਰਮ ਨਾਲ ਕਿਵੇਂ ਜੋੜਿਆ ਜਾਵੇ? :–ਡਾ: ਰਾਜਿੰਦਰ ਸਿੰਘ ਕੁਰਾਲੀ

ਨਵੀਂ ਪੀੜ੍ਹੀ ਨੂੰ ਧਰਮ ਨਾਲ ਕਿਵੇਂ ਜੋੜਿਆ ਜਾਵੇ? :–ਡਾ: ਰਾਜਿੰਦਰ ਸਿੰਘ ਕੁਰਾਲੀ

ਵੱਖ-ਵੱਖ ਧਰਮਾਂ ਦੇ ਪ੍ਰਚਾਰਕ ਵੱਡੇ ਸਮਾਗਮਾਂ ਅਤੇ ਟੀ. ਵੀ. ਚੈਨਲਾਂ ਰਾਹੀਂ ਆਪਣੇ ਪ੍ਰਵਚਨ ਦੇ ਰਹੇ ਹਨ। ਇਸ ਦਾ ਵੱਡਾ ਹਿੱਸਾ ਬਾਹਰਲੀ ਰਹਿਤ ਜਾਂ ਔਖੀ ਸ਼ਬਦਾਵਲੀ ਵਾਲੇ ਦਰਸ਼ਨ ਸ਼ਾਸਤਰ (ਫਿਲਾਸਫੀ) ਦੀ ਭੇਟਾ ਚੜ੍ਹ ਜਾਂਦਾ ਹੈ। ਸੁਚੱਜੀ ਜੀਵਨ ਜਾਚ ਦੀ ਗੱਲ ਬਹੁਤ ...

Read More »

16 ਜੁਲਾਈ ਨੂੰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ

ਸਿੱਖ ਕੌਮ ਦੀ ਆਨ ਤੇ ਸ਼ਾਨ ਲਈ ਹੱਸ-ਹੱਸ ਕੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੇ ਇਤਿਹਾਸ ਵਿਚ ਭਾਈ ਤਾਰੂ ਸਿੰਘ ਜੀ ਸ਼ਹੀਦ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ। ਆਪ ਨੇ ਸਮੇਂ ਦੀ ਹਕੂਮਤ ਵੱਲੋਂ ਢਾਹੇ ਗਏ ਜ਼ੁਲਮ ਅਤੇ ਕਹਿਰ ...

Read More »

ਆਗੂ

ਆਗੂ

ਸਲੋਕੁ ਮਃ ੧॥ ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥ ੧॥ (ਪੰਨਾ-੧੩੯) ਹਿੰਦੋਸਤਾਨ ਦੀ ਧਰਤੀ ਤੇ ਨਜ਼ਰ ਮਾਰਿਆਂ ਇੱਕ ਗੱਲ ਪਰਤੱਖ ਹੋ ਨਿਬੜਦੀ ਹੈ ਕਿ ਕੋਈ ਸਰਬ ਪੱਖੀ ਆਗੂ ਨਹੀਂ ਹੋਇਆ। ...

Read More »

ਨੌਜਵਾਨਾਂ ਨੂੰ ਧਰਮ ਨਾਲ ਕਿਵੇਂ ਜੋੜਿਆ ਜਾਵੇ :– ਡਾ: ਰਾਜਿੰਦਰ ਸਿੰਘ ਕੁਰਾਲੀ

ਨੌਜਵਾਨਾਂ ਨੂੰ ਧਰਮ ਨਾਲ ਕਿਵੇਂ ਜੋੜਿਆ ਜਾਵੇ :– ਡਾ: ਰਾਜਿੰਦਰ ਸਿੰਘ ਕੁਰਾਲੀ

ਅਕਸਰ ਪੁਰਾਣੀ ਪੀੜ੍ਹੀ ਦੇ ਲੋਕਾਂ ਵੱਲੋਂ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਨਵੀਂ ਪੀੜ੍ਹੀ ਧਰਮ ਤੋਂ ਬੇਮੁਖ ਹੁੰਦੀ ਜਾ ਰਹੀ ਹੈ। ਇਸ ਦੇ ਕੀ ਕਾਰਨ ਹਨ ਅਤੇ ਨੌਜਵਾਨਾਂ ਨੂੰ ਧਰਮ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ? ਇਸ ਸਬੰਧੀ ਰੌਸ਼ਨੀ ਪਾ ...

Read More »
Scroll To Top