Home / ਧਰਮ ਅਤੇ ਵਿਰਸਾ (page 2)

Category Archives: ਧਰਮ ਅਤੇ ਵਿਰਸਾ

Feed Subscription

ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬਹਾਲੀ ਲਈ ਸਿੱਖ ਸਦਭਾਵਨਾ ਦਲ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ

ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬਹਾਲੀ ਲਈ ਸਿੱਖ ਸਦਭਾਵਨਾ ਦਲ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ

ਗੁਰੁ ਨਾਨਕ ਸਾਹਿਬ ਜੀ ਦੇ ਮੁਬਾਰਕ ਪਾਕ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਡਾਂਗਮਾਰ ਸਾਹਿਬ ਸਿੱਕਮ ਦੀ ਮੁੜ ਬਹਾਲੀ ਲਈ ਮੰਗ ਕਰਦਿਆਂ ਸਿੱਖ ਸਦਭਾਵਨਾ ਦਲ ਦੇ ਕਾਰਕੁਨਾਂ ਨੇ ਅੱਜ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ ।

Read More »

ਪੰਜਾਬ ‘ਚੋਂ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਰਕੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਕੀਤਾ ਜਾ ਰਿਹਾ: ਸਿੱਖ ਫੈਡਰੇਸ਼ਨ ਯੂ. ਕੇ.

ਪੰਜਾਬ ‘ਚੋਂ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਰਕੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਕੀਤਾ ਜਾ ਰਿਹਾ: ਸਿੱਖ ਫੈਡਰੇਸ਼ਨ ਯੂ. ਕੇ.

ਜਦੋਂ ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਮਿਲ ਰਿਹਾ ਹੋਵੇ ਅਤੇ ਉਦੀ ਆਪਣੀ ਮੌਲਣ ਵਿਗਸਣ ਦੀ ਭੋੰਇ ਪੰਜਾਬ ਵਿੱਚ ਉਸਦੀ ਅਣਦੇਖੀ ਹੋ ਰਹੀ ਹੋਵੇ ਤਾਂ ਵਿਦੇਸ਼ਾਂ ਵਿੱਚ ਬੈਠੇਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਵਿੱਚ ਇਸ ਵਰਤਾਰੇ ਬਾਰੇ ਦੁੱਖ 'ਤੇ ਰੋਸ ਪੈਦਾ ਹੋਣਾ ਸੁਭਾਵਿਕ ਹੈ।

Read More »

ਸੌਦਾ ਸਾਧ ਦੀ ਰਾਜ਼ਦਾਰ ਹਨੀਪ੍ਰੀਤ ਦੀ ਅਗਾਉਂ ਜ਼ਮਾਨਤ ਅਰਜ਼ੀ ਰੱਦ

ਸੌਦਾ ਸਾਧ ਦੀ ਰਾਜ਼ਦਾਰ ਹਨੀਪ੍ਰੀਤ ਦੀ ਅਗਾਉਂ ਜ਼ਮਾਨਤ ਅਰਜ਼ੀ ਰੱਦ

ਸੌਦਾ ਸਾਧ ਦੀ ਰਾਜ਼ਦਾਰ ਅਤੇ ਸੱਜਾ ਹੱਥ ਮੰਨੀ ਜਾਂਦੀ ਹਨੀਪ੍ਰੀਤ ਦੀ ਅਗਾਉਂ ਜ਼ਮਾਨਤ ਅਰਜ਼ੀ ਦਿੱਲੀ ਹਾਈਕੋਰਟ ਨੇ ਰੱਦ ਕਰ ਦਿੱਤੀ ਹੈ।

Read More »

ਸੌਦਾ ਸਾਧ ਮਾਮਲਾ: ਪੰਜਾਬ ਦੇ ਲੋਕ ਆਪਣੀ ਹਿਫਾਜਤ ਲਈ ਤਿਆਰ ਰਹਿਣ -ਦਲ ਖਾਲਸਾ

ਸੌਦਾ ਸਾਧ ਮਾਮਲਾ: ਪੰਜਾਬ ਦੇ ਲੋਕ ਆਪਣੀ ਹਿਫਾਜਤ ਲਈ ਤਿਆਰ ਰਹਿਣ -ਦਲ ਖਾਲਸਾ

ਦਲ ਖਾਲਸਾ ਨੇ ਸਿਰਸਾ ਡੇਰੇ ਦੇ ਮੁਖੀ ਦੀ ੨੫ ਅਗਸਤ ਨੂੰ ਪੰਚਕੂਲਾ ਕੋਰਟ ਵਲੋਂ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਕਿਸੇ ਸੰਭਾਵਿਤ ਹਿੰਸਾ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਆਪਣੀ ਹਿਫਾਜਤ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।

Read More »

ਦਸਤਾਰ ਨੂੰ ਰਾਜਸੀ ਡਰਾਮਾ ਬਣਾਉਣ ਤੋਂ ਗੁਰੇਜ ਕੀਤਾ ਜਾਵੇ

ਦਸਤਾਰ ਨੂੰ ਰਾਜਸੀ ਡਰਾਮਾ ਬਣਾਉਣ ਤੋਂ ਗੁਰੇਜ ਕੀਤਾ ਜਾਵੇ

ਦਸਤਾਰ ਸਿੱਖ ਦੇ ਸਿਰ ਦਾ ਤਾਜ ਹੈ। ਇਹ ਕੋਈ ਮਖੌਲ ਠੱਠੇ ਦੀ ਪਾਤਰ ਨਹੀਂ ਹੈ। ਇਸ ਦਸਤਾਰ ਬਦਲੇ ਗੁਰੂ ਸਾਹਿਬ ਨੇ ਸਰਬੰਸ ਵਾਰਿਆ ਹੈ। ਸਿੱਖ ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਵਾਕੇ ਗਲਾਂ ਵਿੱਚ ਹਾਰ ਪਵਾਏ ਹਨ। ਉਬਲਦੀਆਂ ਦੇਗਾਂ ,ਖੂੰਨੀ ਚਰਖੜੀਆਂ ਦੇ ਝੂਟੇ, ਰੰਬੀਆਂ ਨਾਲ ਖੋਪਰ ਲਹਿਣੇ, ਦਸਤਾਰ ਦੀ ਅਹਿਮੀਅਤ ਦੀ ਸ਼ਾਹਦੀ ਭਰਦੇ ਹਨ। ਦਸਤਾਰ ਧਾਰਮਿਕ ਚਿੰਨ ਵੀ ਹੈ , ਨਿਵੇਕਲੀ ਪਹਿਚਾਣ ਦੀ ਪ੍ਰਤੀਕ ਵੀ ਹੈ, ਇਹ ਸਿੱਖ ਦੀ ਅਣਖ ਵੀ ਹੈ। ਜਦੋਂ ਕਦੇ ਦਸਤਾਰ ਨੂੰ ਹੱਥ ਪਿਆ ਤਾਂ ਫਿਰ ਸਿਰਾਂ ਦਾ ਪਾਸਾ ਖੇਡਿਆ ਗਿਆ। ਜਿੱਤ ਹੋਵੇ ਜਾਂ ਹਾਰ ਇਸ ਦੇ ਕੋਈ ਬਹੁਤੇ ਅਰਥ ਨਹੀਂ, ਪਰ ਦਸਤਾਰ ਵਾਸਤੇ ਲੜ ਮਰਨਾ ਬਹੁਤ ਕੁੱਝ ਮਹਿਣੇ ਰੱਖਦਾ ਹੈ।

Read More »

ਪੰਜਾਬ ਦਾ ਹਿੰਦੂ ਭਾਈਚਾਰਾ ਅਸੁਰੱਖਿਅਤ, ਕੇਜਰੀਵਾਲ ਵੀ ਹਿੰਦੂ ਵਿਰੋਧੀ

ਪੰਜਾਬ ਦਾ ਹਿੰਦੂ ਭਾਈਚਾਰਾ ਅਸੁਰੱਖਿਅਤ, ਕੇਜਰੀਵਾਲ ਵੀ ਹਿੰਦੂ ਵਿਰੋਧੀ

ਸ੍ਰੀ ਹਿੰਦੂ ਤਖਤ ਦੇ ਮੁੱਖ ਪ੍ਰਚਾਰਕ ਵਰੁਣ ਮਹਿਤਾ ਨੇ ਆਖਿਆ ਹੈ ਕਿ ਅੱਜ ਪੰਜਾਬ ਦਾ ਹਿੰਦੂ ਭਾਈਚਾਰਾ ਅਸੁਰੱਖਿਅਤ ਹੈ ਜਿਸ ਦੀ ਸੁਰੱਖਿਆ ਦੀ ਥਾਂ ਸਿਆਸੀ ਧਿਰਾਂ ਸਿਆਸਤ ਖੇਡ ਰਹੀਆਂ ਹਨ। ਅੱਜ ਇਥੇ ਸ੍ਰੀ ਮਹਿਤਾ ਨੇ ਆਖਿਆ ਕਿ ਅਕਾਲੀ-ਭਾਜਪਾ ਗੱਠਜੋੜ ਦਾ ਵਤੀਰਾ ਹਿੰਦੂ ਵਿਰੋਧੀ ਰਿਹਾ ਹੈ ਜਦਕਿ ਆਮ ਆਦਮੀ ਪਾਰਟੀ ਦੀ ਭੂਮਿਕਾ ਵੀ ਸ਼ੱਕੀ ਹੈ। ਉਨ੍ਹਾਂ ਅਖਿਆ ਕਿ ਪੰਜਾਬ ਵਿਚ ਧਾਰਮਿਕ ਗਰੰਥਾਂ ਦੀ ਬੇਅਦਬੀ ਪਿੱਛੇ ਹਿੰਦੂ ਤੇ ਸਿੱਖ ਭਾਈਚਾਰੇ ਵਿਚ ਪਾੜਾ ਪਾਉਣ ਦਾ ਮਨੋਰਥ ਹੈ ਅਤੇ ਕੁਝ ਤਾਕਤਾਂ ਇਹ ਕੰਮ ਕਰਨ ਵਿਚ ਲੱਗੀਆਂ ਹੋਈਆਂ ਹਨ।

Read More »

ਬਿਹਾਰ ਨੂੰ ਮੁਕਤੀ, ਪੰਜਾਬ ਨੂੰ ਗੁੜ੍ਹਤੀ

ਬਿਹਾਰ ਨੂੰ ਮੁਕਤੀ, ਪੰਜਾਬ ਨੂੰ ਗੁੜ੍ਹਤੀ

ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਲਗਪਗ 4000 ਕਰੋੜ ਰੁਪਏ ਦੀ ਆਮਦਨ ਦਾ ਮੋਹ ਤਿਆਗਦਿਆਂ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਸਰਕਾਰ ਨੇ ਸੂਬੇ ਵਿੱਚ ਮੁਕੰਮਲ ਸ਼ਰਾਬਬੰਦੀ ਲਾਗੂ ਕਰਕੇ ਚੋਣਾਂ ਸਮੇਂ ਕੀਤਾ ਵਾਅਦਾ ਪੂਰਾ ਕਰਨ ਦੇ ਨਾਲ ਨਾਲ ਦ੍ਰਿੜ੍ਹ ਸਿਆਸੀ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰ ਦਿਖਾਇਆ ਹੈ। ਬਿਹਾਰ ਸਰਕਾਰ ਨੇ ਸੂਬੇ ਵਿੱਚ ਮੁਕੰਮਲ ਸ਼ਰਾਬਬੰਦੀ ਲਾਗੂ ਕਰਨ ਦੇ ਨਾਲ ਨਾਲ ਇਨ੍ਹਾਂ ਨੂੰ ਕਾਰਗਰ ਢੰਗ ਨਾਲ ਅਮਲੀ ਰੂਪ ਦੇਣ ਲਈ ਪੇਸ਼ਬੰਦੀਆਂ ਕਰਨ ਦਾ ਵੀ ਅਹਿਦ ਲਿਆ ਹੈ।

Read More »

ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ :–ਇਕਵਾਕ ਸਿੰਘ ਪੱਟੀ

ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ :–ਇਕਵਾਕ ਸਿੰਘ ਪੱਟੀ

ਦਸੰਬਰ 1704 ਦਾ ਉਹ ਸ਼ਹੀਦੀ ਹਫ਼ਤਾ ਜਦੋਂ ਮੇਰੇ ਚੋਜੀ ਪ੍ਰੀਤਮ, ਸਾਹਿਬ-ਏ-ਕਮਾਲ, ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਉਤੇ ਕਹਿਰ ਬਣ ਕੇ ਆਇਆ, ਜਦ ਜ਼ੁਲਮ ਦੀ ਵੀ ਅੱਤ ਹੋ ਗਈ। ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 6 ...

Read More »

ਤੇਰੀ ਪਨਹਿ ਖੁਦਾਇ ਤੂੰ ਬਖ਼ਸ਼ੰਦਗੀ।। ਪੰਜਾਬੀ ਕਾਵਿ-ਸਾਹਿਤ ਦੇ ਪਿਤਾਮਾ ਬਾਬਾ ਫ਼ਰੀਦ ਜੀ ਨੂੰ ਯਾਦ ਕਰਦਿਆਂ

ਤੇਰੀ ਪਨਹਿ ਖੁਦਾਇ ਤੂੰ ਬਖ਼ਸ਼ੰਦਗੀ।। ਪੰਜਾਬੀ ਕਾਵਿ-ਸਾਹਿਤ ਦੇ ਪਿਤਾਮਾ ਬਾਬਾ ਫ਼ਰੀਦ ਜੀ ਨੂੰ ਯਾਦ ਕਰਦਿਆਂ

ਬਾਬਾ ਫਰੀਦ ਜੀ ਦੇ ਆਗਮਨ ਦਿਵਸ ਉੱਤੇ ਵਿਸ਼ੇਸ਼ :-ਗੁਰਇੰਦਰ ਸਿੰਘ ਪਾਲ ਭਗਤੀ-ਮਾਰਗ ਦੇ ਮਿਸ਼ਾਲਚੀ ਬਾਬਾ ਫ਼ਰੀਦ ਜੀ ਦਾ ਜੀਵਨ-ਬਿਰਤਾਂਤ ਵੀ, ਹੋਰ ਮਹਾਂਪੁਰਖਾਂ ਦੇ ਇਤਿਹਾਸ ਵਾਂਗ, ਪਾਖੰਡੀ ਪੁਜਾਰੀਆਂ, ਧਰਮ ਦੇ ਧਾੜਵੀਆਂ, ਮਾਇਆ ਦੇ ਮੁਰੀਦਾਂ ਅਤੇ ਇਨ੍ਹਾਂ ਦੇ ਮਗਰ ਲੱਗੇ ਅਗਿਆਨ ਤੇ ...

Read More »

ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਨੂੰ ਸੰਭਾਲਣ ਦੀ ਲੋੜ :–ਤਲਵਿੰਦਰ ਸਿੰਘ ਬੁੱਟਰ

ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਨੂੰ ਸੰਭਾਲਣ ਦੀ ਲੋੜ :–ਤਲਵਿੰਦਰ ਸਿੰਘ ਬੁੱਟਰ

ਸ੍ਰੀ ਅਨੰਦਪੁਰ ਸਾਹਿਬ ਸਿਰਫ਼ ਖ਼ਾਲਸੇ ਦੀ ਜਨਮ ਭੂਮੀ ਹੀ ਨਹੀਂ ਹੈ, ਸਗੋਂ ਇਹ ਖ਼ਾਲਸਾ ਪੰਥ ਦਾ ਜਿਊਂਦਾ-ਜਾਗਦਾ ਇਤਿਹਾਸ, ਪੰਜਾਬ ਦੀ ਸਜੀਵ ਵਿਰਾਸਤ ਅਤੇ ਅਮੀਰ ਖ਼ਾਲਸਈ ਸੱਭਿਆਚਾਰ ਵੀ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਸਿੱਖਾਂ ਦਾ ਗੌਰਵਸ਼ਾਲੀ ਫ਼ਲਸਫ਼ਾ ਅਤੇ ਸਿਧਾਂਤ ...

Read More »
Scroll To Top