Home / ਧਰਮ ਅਤੇ ਵਿਰਸਾ

Category Archives: ਧਰਮ ਅਤੇ ਵਿਰਸਾ

Feed Subscription

ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ :–ਤਲਵਿੰਦਰ ਸਿੰਘ ਬੁੱਟਰ

ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ :–ਤਲਵਿੰਦਰ ਸਿੰਘ ਬੁੱਟਰ

ਧਰਮ ਜਾਂ ਮਜ਼੍ਹਬ ਸਾਡੇ ਅੰਦਰ ਧੁਰ ਰੂਹ ਤੱਕ ਗੂੰਜਦਾ ਇਕ ਇਸ਼ਕ ਹੈ। ਜਿਸ ਤਰ੍ਹਾਂ ਇਸ਼ਕ ਇਕ ਨਾਲ ਹੀ ਹੁੰਦਾ ਹੈ, ਇਸੇ ਤਰ੍ਹਾਂ ਧਰਮ, ਮਜ਼੍ਹਬ ਤੇ ਦੀਨ ਵੀ ਮਨੁੱਖ ਇਕ ਥਾਂ ਭਰੋਸੇ ਨੂੰ ਟਿਕਾ ਕੇ ਹੀ ਨਿਭਾਅ ਸਕਦਾ ਹੈ। ਆਪੋ-ਆਪਣੀ ਸਥਿਤੀ ...

Read More »

ਸਿੱਖੀ ਸੋਚ ਤੇ ਪਹਿਚਾਣ ਦਾ ਅਹਿਮ ਹਿੱਸਾ ਹੈ ਦਸਤਾਰ :-ਡਾ. ਸਤਿੰਦਰਪਾਲ ਸਿੰਘ

ਸਿੱਖੀ ਸੋਚ ਤੇ ਪਹਿਚਾਣ ਦਾ ਅਹਿਮ ਹਿੱਸਾ ਹੈ ਦਸਤਾਰ :-ਡਾ. ਸਤਿੰਦਰਪਾਲ ਸਿੰਘ

ਸਿੱਖੀ, ਯੁੱਗ ਪਰਿਵਰਤਨ ਦਾ ਨਾਂਅ ਹੈ। ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਲੋਕਾਈ ਇਕ ਬੜੇ ਹੀ ਕਠਿਨ ਦੌਰ ‘ਚੋਂ ਗੁਜ਼ਰ ਰਹੀ ਸੀ। ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀ ਹਰ ਸੋਚ ਤੇ ਵਿਵਸਥਾ, ਉਹ ਭਾਵੇਂ ਧਾਰਮਿਕ ਸੀ ...

Read More »

ਸ਼ਹਾਦਤ ਦੇ ਰਾਹ ਉੱਤੇ ਤੁਰਨ ਵਾਲੇ ਸਿਰਲੱਥ ਸੂਰਮੇ :-ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ ਗੁਰਦੀਪ ਕੌਰ ਸੈਕਰਾਮੈਂਟੋ

ਸ਼ਹਾਦਤ ਦੇ ਰਾਹ ਉੱਤੇ ਤੁਰਨ ਵਾਲੇ ਸਿਰਲੱਥ ਸੂਰਮੇ :-ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼  ਗੁਰਦੀਪ ਕੌਰ ਸੈਕਰਾਮੈਂਟੋ

ਕੁਰਬਾਨੀਆਂ ਭਰੇ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਵਿਚ ਆਪਣਾ ਨਾਂ ਲਿਖਵਾ ਜਾਣ ਵਾਲੇ ਸੂਰਮਿਆਂ ਨੂੰ ਸ਼ਹੀਦ ਕਹਿੰਦੇ ਹਨ। ਸ਼ਹੀਦ ਕੌਦ ਦਾ ਉਹ ਸਰਮਾਇਆ ਹੁੰਦੇ ਹਨ, ਜਿਨ੍ਹਾਂ ਨੇ ਆਪਣੇ ਆਪ ਦਾ ਮੁੱਲ ਆਪਣਾ ਸਿਰ ਦੇ ਕੇ ਤਾਰਿਆ ਹੁੰਦਾ ਹੈ। ਸਿੱਖ ਕੌਮ ਦਾ ...

Read More »

ਮਾਂ ਬੋਲੀ ਦਾ ਪਿਆਰ: ਪਟਿਆਲੇ ਦੇ ਨੌਜਵਾਨ ਨੇ ਪੰਜਾਬੀ ਵਿੱਚ ਸਰ ਕੀਤੀ ਸਿਵਿਲ ਸੇਵਾਵਾਂ ਪ੍ਰੀਖਿਆ

ਮਾਂ ਬੋਲੀ ਦਾ ਪਿਆਰ: ਪਟਿਆਲੇ ਦੇ ਨੌਜਵਾਨ ਨੇ ਪੰਜਾਬੀ ਵਿੱਚ ਸਰ ਕੀਤੀ ਸਿਵਿਲ ਸੇਵਾਵਾਂ ਪ੍ਰੀਖਿਆ

ਪਟਿਆਲਾ ਦੇ ਨੌਜਵਾਨ ਨਰਿੰਦਰਪਾਲ ਸਿੰਘ ਨੇ ਸਿਵਿਲ ਸੇਵਾਵਾਂ ਦੀ ਪ੍ਰੀਖਿਆ ਪੰਜਾਬੀ ਮਾਧਿਅਮ ਵਿੱਚ ਪਾਸ ਕੀਤੀ ਹੈ। ਨਰਿੰਦਰਪਾਲ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬੀ ਹੋਣ ’ਤੇ ਮਾਣ ਹੈ ਤੇ ਇਸ ਮਾਣ ਦਾ ਕੁਝ ਮੁੱਲ ਉਸ ਨੇ ਮਾਂ-ਬੋਲੀ ਪੰਜਾਬੀ ਵਿੱਚ ਸਿਵਿਲ ਸੇਵਾਵਾਂ ਪ੍ਰੀਖਿਆ ਦੇ ਕੇ ਮੋੜਿਆ ਹੈ।

Read More »

ਪੇਂਡੂ ਖੇਤਰ ਵਿਚ ਨਿਘਰ ਰਹੀ ਹੈ ਸਿੱਖਿਆ ਦੀ ਹਾਲਤ

ਪੇਂਡੂ ਖੇਤਰ ਵਿਚ ਨਿਘਰ ਰਹੀ ਹੈ ਸਿੱਖਿਆ ਦੀ ਹਾਲਤ

ਸਿੱਖਿਆ ਵਿਕਾਸ ਦਾ ਬੁਨਿਆਦੀ ਆਧਾਰ ਹੈ। ਕੇਵਲ ਤੇ ਕੇਵਲ ਪਹਿਲੀ ਜਮਾਤ ਤੋਂ ਅੰਗਰੇਜ਼ੀ ਮਾਧਿਅਮ ਕਰਨ ਨਾਲ ਕੁਝ ਨਹੀਂ ਸੰਵਰਨਾ। ਪਹਿਲੀ ਸਿੱਖਿਆ ਪ੍ਰਣਾਲੀ ਵਿਚ ਅੰਗਰੇਜ਼ੀ 6ਵੀਂ ਜਮਾਤ ਤੋਂ ਇਕ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਸੀ ਤੇ ਅੱਜ ਵੀ ਅਜਿਹਾ ਮਾਡਲ ਹੀ ਠੀਕ ਹੈ। ਸਿੱਖਿਆ ਪ੍ਰਣਾਲੀ ਨਾਲ ਬਹੁਤ ਜ਼ਿਆਦਾ ਤਜਰਬੇ ਕਰਨੇ ਵੀ ਠੀਕ ਨਹੀਂ। ਅੱਜ ਉਸ ਪੁਰਾਣੀ ਸਿੱਖਿਆ ਪ੍ਰਣਾਲੀ ਰਾਹੀਂ ਸਰਕਾਰੀ ਸਕੂਲਾਂ ਤੋਂ ਪੜ੍ਹੇ ਪੰਜਾਬ ਵਿਚ ਬਹੁਤ ਸਾਰੇ ਵਿਅਕਤੀ ਪੰਜਾਬ ਦੀ ਤਰੱਕੀ ਵਿਚ ਨਿੱਗਰ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਨੂੰ ਅੰਗਰੇਜ਼ੀ ਪੜ੍ਹਨ, ਲਿਖਣ ਤੇ ਬੋਲਣ ਵਿਚ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆ ਰਹੀ।

Read More »

ਭਾਈ ਭਿਊਰਾ ਦੀ ਮਾਂ ਨੂੰ ਮਿਲਣ ਦੀ ਅਰਜ਼ੀ ਹਾਈਕੋਰਟ ਨੇ ਰੱਦ ਕੀਤੀ

ਭਾਈ ਭਿਊਰਾ ਦੀ ਮਾਂ ਨੂੰ ਮਿਲਣ ਦੀ ਅਰਜ਼ੀ ਹਾਈਕੋਰਟ ਨੇ ਰੱਦ ਕੀਤੀ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਕਤਲ ਕੇਸ 'ਚ ਉਮਰ ਕੈਦ ਦੀ ਸਜ਼ਾ ਭੋਗ ਰਹੇ ਭਾਈ ਪਰਮਜੀਤ ਸਿੰਘ ਭਿਓਰਾ ਵਲੋਂ ਉਸ ਦੀ ਬਿਮਾਰ ਬਿਰਧ ਲਚਾਰ ਮਾਂ ਨੂੰ ਮਿਲਣ ਲਈ ਸਿਰਫ਼ ਦੋ ਘੰਟੇ ਦੀ ਹਿਰਾਸਤੀ ਪੈਰੋਲ ਦੀ ਮੰਗ ਕਰਦੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ ।

Read More »

ਕੁੱਟਮਾਰ ਦਾ ਸ਼ਿਕਾਰ ਕਸ਼ਮੀਰੀ ਵਿਦਿਆਰਥੀ ਨੇ ਕਿਹਾ: ਕਸ਼ਮੀਰੀ ਹੋਣ ਕਰਕੇ ਸਾਨੂੰ ਕਈ ਤਰ੍ਹਾਂ ਦੇ ਮਿਹਣੇ ਸਹਿਣੇ ਪੈਂਦੇ ਹਨ

ਕੁੱਟਮਾਰ ਦਾ ਸ਼ਿਕਾਰ ਕਸ਼ਮੀਰੀ ਵਿਦਿਆਰਥੀ ਨੇ ਕਿਹਾ: ਕਸ਼ਮੀਰੀ ਹੋਣ ਕਰਕੇ ਸਾਨੂੰ ਕਈ ਤਰ੍ਹਾਂ ਦੇ ਮਿਹਣੇ ਸਹਿਣੇ ਪੈਂਦੇ ਹਨ

ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਦੋ ਕਸ਼ਮੀਰੀ ਵਿਦਿਆਰਥੀਆਂ ‘ਤੇ ਹੋਏ ਹਮਲੇ ਨੇ ਭਾਰਤ ਵਿੱਚ ਘੱਟ ਗਿਣਤੀਆਂ ‘ਤੇ ਬਹੁ-ਗਿਣਤੀ ਦੇ ਦਬਦਬੇ ਅਤੇ ਘੱਟ ਗਿਣਤੀਆਂ ਦੀ ਤਰਸਯੋਗ ਹਾਲਤ ਨੂੰ ਮੁੜ ਇੱਕ ਵਾਰ ਸਾਹਮਣੇ ਲਿਆਦਾ ਹੈ। ਹਰਿਆਣਾ ਸੈਂਟਰਲ ਯੂਨੀਵਰਸਿਟੀ ਦੇ ਦੋ ਕਸ਼ਮੀਰੀ ਵਿਦਿਆਰਥੀਆਂ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਸ਼ੁੱਕਰਵਾਰ ਦੀ ਨਮਾਜ਼ ਪੜ੍ਹ ਕੇ ਵਾਪਸ ਆ ਰਹੇ ਸਨ।

Read More »

ਬੰਦੀ ਅੰਦਰਿ ਵਿਰਲੇ ਬੰਦੇ

ਬੰਦੀ ਅੰਦਰਿ ਵਿਰਲੇ ਬੰਦੇ

ਪੰਜਵੀਂ ਵਾਰ ਦੀਆਂ ਪਹਿਲੀਆਂ 14 ਪਉੜੀਆਂ ਵਿਚ ਭਾਈ ਗੁਰਦਾਸ ਨੇ ਵੱਖ ਵੱਖ ਦ੍ਰਿਸ਼ਟਾਂਤ ਦੇ ਕੇ ਦੱਸਿਆ ਹੈ ਕਿ ਗੁਰਮੁਖਿ ਦਾ ਮਾਰਗ ਕਿਹੋ ਜਿਹਾ ਹੈ ਅਤੇ ਹੋਰ ਦੁਨਿਆਵੀ ਮਾਰਗਾਂ ਨਾਲੋਂ ਉਹ ਕਿਸ ਤਰ੍ਹਾਂ ਵੱਖਰਾ ਹੈ? ਇਸ ਪੰਦਰ੍ਹਵੀਂ ਪਉੜੀ ਵਿਚ ਭਾਈ ਗੁਰਦਾਸ ਦੱਸਦੇ ਹਨ ਕਿ ਗੁਰਮਖਿ ਦਾ ਮਨਮੁਖ ਨਾਲੋਂ ਫਰਕ ਕੀ ਅਤੇ ਕਿਉਂ ਹੈ? ਇਹ ਜ਼ਿਕਰ ਕਈ ਵਾਰ ਹੋ ਚੁਕਾ ਹੈ ਕਿ ਗੁਰਮੁਖਿ ਉਹ ਹੈ ਜੋ ਗੁਰੂ ਦੇ ਦੱਸੇ ਮਾਰਗ ‘ਤੇ ਚੱਲਦਾ ਹੈ ਅਤੇ ਮਨਮੁਖ ਉਹ ਹੈ ਜੋ ਆਪਣੇ ਮਨ ਦੀ ਮਤਿ ਦੇ ਪਿੱਛੇ ਲੱਗ ਕੇ ਮਨ ਦੀਆਂ ਬਿਰਤੀਆਂ ਅਨੁਸਾਰ ਕੰਮ ਕਰਦਾ ਹੈ ਅਤੇ ਮਨੁੱਖੀ ਮਨ ਕਈ ਵਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਦੇ ਵੱਸ ਵਿਚ ਹੋ ਕੇ ਉਲਾਰ ਹੋ ਜਾਂਦਾ ਹੈ ਤੇ ਸਹੀ ਰਸਤੇ ਤੋਂ ਭਟਕ ਜਾਂਦਾ ਹੈ|

Read More »

ਭਾਰਤੀ ਰਾਸ਼ਟਰਪਤੀ ਨੇ ਦਿੱਲੀ ਦੇ ਆਪ ਵਿਧਾਇਕਾਂ ਨੂੰ ਆਯੋਗ ਕਰਾਰ ਦਿੱਤਾ

ਭਾਰਤੀ ਰਾਸ਼ਟਰਪਤੀ ਨੇ ਦਿੱਲੀ ਦੇ ਆਪ ਵਿਧਾਇਕਾਂ ਨੂੰ ਆਯੋਗ ਕਰਾਰ ਦਿੱਤਾ

ਭਾਰਤੀ ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨੇ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦੇ ਦਿੱਤਾ ਹੈ। ਰਾਸ਼ਟਰਪਤੀ ਨੇ ਆਪ ਵਿਧਾਇਕਾਂ ਨੂੰ ਦੋਹਰੇ ਲਾਭ ਦੇ ਨਿਯਮ ਤਹਿਤ ਚੋਣ ਕਮਿਸ਼ਨ ਵੱਲੋਂ ਅਯੋਗ ਕਰਾਰ ਦੇਣ ਦੀ ਸਿਫ਼ਾਰਸ਼ ਨੂੰ ਮਨਜ਼ੂਰ ਕਰ ਲਿਆ ਹੈ। ਉਧਰ ‘ਆਪ’ ਨੇ ਇਸ ਕਾਰਵਾਈ ਨੂੰ ਗ਼ੈਰਸੰਵਿਧਾਨਕ ਕਰਾਰ ਦਿੰਦਿਆਂ ਲੋਕਤੰਰ ਲਈ ਖ਼ਤਰਾ ਕਰਾਰ ਦਿੱਤਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਚੋਣ ਕਮਿਸ਼ਨ ਦੀ ਸਿਫਾਰਸ਼ ਉੱਤੇ ਕੱਲ੍ਹ ਸਹਿਮਤੀ ਦੇ ਦਿੱਤੀ ਸੀ।

Read More »

ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਜ਼ਾਇਜ: ਮਾਨ

ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਜ਼ਾਇਜ: ਮਾਨ

ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵੱਲੋਂ ਭਾਰਤ ਸਰਕਾਰ ਅਤੇ ਅਤੇ ਇਸਦੇ ਵਿਦੇਸ਼ਾਂ ਵਿੱਚ ਨੁਮਾਂਇਦਿਆਂ ਦੀ ਗਤੀਵਿਧੀਆਂ ਤੋਂ ਤੰਗ ਆ ਕੇ ਗੁਰਦੁਆਰਿਆਂ ’ਚ ਭਾਰਤੀ ਨੁਮਾਇੰਦਿਆਂ ’ਤੇ ਲੱਗੀ ਪਾਬੰਦੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਾਇਜ਼ ਦੱਸਿਆ ਹੈ।

Read More »
Scroll To Top