Home / ਕਵਿ-ਕਿਆਰੀ (page 4)

Category Archives: ਕਵਿ-ਕਿਆਰੀ

Feed Subscription

ਜਿਥੇ ਪੁਰਖਿਆਂ ਪੈੜਾਂ ਪਾਈਆਂ ਓਥੋਂ ਮਿਟਦੇ ਜਾਣ ਨਿਸ਼ਾਂ ਕਿਹੜਾ ਸਾਡਾ ਦੇਸ਼ ਨੀ ਮਾਂ, ਕੀ ਐ ਸਾਡੀ ਥਾਂ ? (ਕਵਿਤਾ)

ਜਿਥੇ ਪੁਰਖਿਆਂ ਪੈੜਾਂ ਪਾਈਆਂ ਓਥੋਂ ਮਿਟਦੇ ਜਾਣ ਨਿਸ਼ਾਂ  ਕਿਹੜਾ ਸਾਡਾ ਦੇਸ਼ ਨੀ ਮਾਂ, ਕੀ ਐ ਸਾਡੀ ਥਾਂ ? (ਕਵਿਤਾ)

  -ਡਾ. ਸੇਵਕ ਸਿੰਘ ਸਿੱਖ ਚਿੰਤਕ ਜਿਥੇ ਪੁਰਖਿਆਂ ਪੈੜਾਂ ਪਾਈਆਂ ਓਥੋਂ ਮਿਟਦੇ ਜਾਣ ਨਿਸ਼ਾਂ ਕਿਹੜਾ ਸਾਡਾ ਦੇਸ਼ ਨੀ ਮਾਂ, ਕੀ ਐ ਸਾਡੀ ਥਾਂ ?   ੧.ਨੀਂਦ ਪਵੇ ਤਾਂ ਸੁਫਨੇ ਅੰਦਰ ਮੈਨੂੰ ਵੱਜਣ ਬੋਲ ਹਜ਼ਾਰਾਂ ਜੇ ਜਾਗਾਂ ਤਾਂ ਕੱਲਮ ਕੱਲਾ ਰਾਤ ...

Read More »

ਵਾਰ ਵਾਰ ਨਾ ਬਦਲੇ ਜਾਣ ਨਿਸ਼ਾਨੇ ਕੌਮਾ ਦੇ

ਵਾਰ ਵਾਰ ਨਾ ਬਦਲੇ ਜਾਣ ਨਿਸ਼ਾਨੇ ਕੌਮਾ ਦੇ

ਸੀਸ ਤਲੀ ਤੇ ਧਰ ਕਿ ਫਿਰਨ ਦਿਵਾਨੇ ਕੌਮਾ ਦੇ, ਵਾਰ ਵਾਰ ਨਾ ਬਦਲੇ ਜਾਣ ਨਿਸ਼ਾਨੇ ਕੌਮਾ ਦੇ, ਰਾਜ ਖਾਲਸਾ ਕਰੇਗਾ ਇਕ ਦਿਨ ਹੁਕਮ ਇਲਹੀ ਐ , ਅਜ ਤਕ ਦੀ ਕੁਰਬਾਣੀ ਵੀ ਤਾ ਭਰੇ ਗਵਾਹੀ ਐ, ਅਣਖੀ ਯੋਧੇ ਦੇਂਦੇ ਬਦਲ ਜਮਾਨੇ ...

Read More »

ਜ਼ਿੰਦਗੀ

ਜ਼ਿੰਦਗੀ

-ਗਜਿੰਦਰ ਸਿੰਘ, ਦਲ ਖਾਲਸਾ ਸਾਨੂੰ ਦਿੱਲ ਦਿੱਤਾ ਰੱਬ ਨੇ ਵੱਖਰਾ ਹੀ ਪੰਥਕ ਸਿਆਸਤ, ਜਾਂ ਸੰਘਰਸ਼ ਵਿੱਚ ਸੂਖਮ ਜਜ਼ਬਿਆਂ ਜਾਂ ਅੰਦਰ ਦੇ ਕਿਸੇ ਦਰਦ ਦੇ ਇਜ਼ਹਾਰ ਦੀ ਰਵਾਰਿਤ ਨਹੀਂ ਹੈ, ਪਰ ਮੈਂ ਸ਼ੁਰੂ ਤੋਂ ਹੀ ਜ਼ਰਾ ਵੱਖਰੇ ਤਰੀਕੇ ਨਾਲ ਸੋਚਿਆ ਤੇ ...

Read More »

ਵੋਟ

ਵੋਟ

-ਕੁਲਵੰਤ ਸਿੰਘ ਢੇਸੀ ਮਾਈ ਭਾਈ ਸਭ ਵੋਟਾਂ ਪਾਇਓ ਆਪਣੀ ਕਿਸਮਤ ਨੂੰ ਅਜ਼ਮਾਇਓ ਕੁਨਬਾਪਰਵਰ ਤੇ ਮਾਇਆ ਧਾਰੀ ਗੱਲੀਂ ਓਹਦੀ ਨਾਂ ਭਰਮਾਇਓ ਜਜ਼ਬਾਤੀ ਨਾਅਰੇਬਾਜ਼ਾਂ ਨੂੰ ਭਾਵੁਕ ਹੋ ਕੇ ਮੂੰਹ ਨਾ ਲਾੲਓ ਟਿੰਡ ਵਿਚ ਡੱਕੇ ਵਾਲੇ ਨੂੰ ਵੀ ਦੂਰੋਂ ਹੀ ਰੱਖ ਫਤਹਿ ਬੁਲਾਇਓ ...

Read More »

ਕੁਦਰਤ

ਕੁਦਰਤ

-ਕੁਲਵੰਤ ਸਿੰਘ ਢੇਸੀ ਹੁਲਾਰਾ ਪੌਣ ਦਾ ਤੇ ਚਹਿਕਦੀ ਕੁਦਰਤ ਤੇਰੇ ਕਰਕੇ ਤੇਰਾ ਰੱਬ ਸਾਹਮਣੇ ਤੇਰੇ ਜ਼ਰਾ ਅੱਖ ਦੇਖ ਲੈ ਭਰਕੇ ਨਹੀਂ ਛਪਦੇ ਸ੍ਰਿਸ਼ਟੀ ਤੇ ਕੋਈ ਸੂਰਜ ਜਾਂ ਚੰਨ ਤਾਰੇ ਤੇਰੀ ਇੱਕ ਰਾਤ ਦੀ ਨੀਂਦਰ ਲਈ ਬਸ ਰਹਿ ਜਾਂਦੇ ਨੇ ਠਰ ...

Read More »

ਜਾਗੋ…….!

ਜਾਗੋ…….!

ਵਿਧਾਤਾ ਸਿੰਘ ‘ਤੀਰ’ ਜਾਗੋ ਪਤ ਝੜਿਓ ਬੂਟਿਓ ! ਓਇ ਸੁੱਕਿਓ ਸੜਿਓ ਬੂਟਿਓ ! ਓ ਅੱਖਾਂ ਖੋਹਲੋ ਸੋਹਣਿਓਂ ! ਨਾਂ-ਮਾਤਰ ਅੜਿਓ ਬੂਟਿਓ ! ਪੁੱਜ ਵੇਲਾ ਪਿਆ ਬਸੰਤ ਦਾ, ਹੁਣ ਮਹਿਕ ਉਛਾਲੀ ਜਾਏਗੀ । ਫੁੱਲ, ਪੱਤਿਆਂ ਦੀ, ਤੇ ਫਲਾਂ ਦੀ, ਹੁਣ ਸ਼ਾਨ ...

Read More »

ਜ਼ੁਲਮਾਂ ਦੀ ਕਹਾਣੀ ਮੁੱਕਦੀ ਨਹੀਂ

ਜ਼ੁਲਮਾਂ ਦੀ ਕਹਾਣੀ ਮੁੱਕਦੀ ਨਹੀਂ

( ਬਾਦਲ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਤੇ ਜ਼ੁਲਮਾਂ ਬਾਰੇ ਫੇਸਬੁੱਕ ਤੇ ਇਕ ਮਿੱਤਰ ਦੀ ਪੋਸਟ ਦੇਖ ਕੇ ਲਿਖੀ ) -ਭਾਈ ਗਜਿੰਦਰ ਸਿੰਘ ਅੱਜ ਗੱਲ ਕਰਾਂ, ਕੀ ਗੱਲ ਕਰਾਂ ਜ਼ੁਲਮਾਂ ਦੀ ਕਹਾਣੀ ਮੁੱਕਦੀ ਨਹੀਂ ਮਿੱਤਰਾ ਇਹਨਾਂ ਦੀ ਗੱਲ ਕਰਨੋ ਮੇਰੀ ...

Read More »

ਸੰਵਾਦ : ਕਲਮ ਤੇ ਕ੍ਰਿਪਾਨ

ਸੰਵਾਦ : ਕਲਮ ਤੇ ਕ੍ਰਿਪਾਨ

-ਨਾਜ਼ਰ ਸਿੰਘ ਬੋਪਾਰਾਏ ਕਲਮ: ਨੋਕ ਮੇਰੀ ਤਲਵਾਰੋਂ ਤਿੱਖੀ ਐਸਾ ਰੰਗ ਦਿਖਾਵੇ ਜੋਸ਼ ਜਵਾਨੀ ਮੇਰੇ ਅੱਗੇ ਫਿੱਕਾ ਪੈਂਦਾ ਜਾਵੇ। ਕ੍ਰਿਪਾਨ: ਕਾਲੇ ਅੱਖਰ ਕੀ ਕਰਨਗੇ ਰੰਗ ਲਹੂ ਦਾ ਗਹਿਰਾ ਤੂੰ ਵੀ ਕੁਝ ਤਾਂ ਹੀ ਕਰੇਂ ਹੋਏ ਜੇ ਮੇਰਾ ਪਹਿਰਾ। ਕਲਮ: ਹੋਸ਼ ਬਿਨਾਂ ...

Read More »

ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ (ਕਵਿਤਾ)

ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ (ਕਵਿਤਾ)

** ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ** ਸ਼ਹੀਦੀ ਦਿਹਾੜਾ 14 ਅਪ੍ਰੈਲ 1984 ਪੂਰਾ ਨਾਮ ਸੁਰਿੰਦਰ ਸਿੰਘ ਸੀ,ਉੰਝ ‘ਸੋਢੀ’ ਸਾਰੇ ਕਹਿਣ। ਨਾ ਈਨ ਕਿਸੇ ਦੀ ਮੰਨਦਾ,ਨਾ ਜ਼ੁਲਮ ਸੀ ਕਰਦਾ ਸਹਿਣ। ਸੰਤ ਜੀ ਦੀ ਸੱਜੀ ਬਾਂਹ ਸੀ, ਉਹ ਅਣਖੀ ਮਰਦ ਦਲੇਰ। ਨਾਲ਼ ਡਰ ...

Read More »

ਬਾਦਲ ਦੀ ਵਾਰ

ਬਾਦਲ ਦੀ ਵਾਰ

ਮੈਨੂੰ ਬਾਦਲ ਹਿੰਦੀ “ਚ ਅਾਖਦੇ ਵਿੱਚ ਪੰਜਾਬੀ ਹਾਂ ਬੱਦਲ਼ ਸਰਦਾਰ ਸੂਰਜ ਚੜ੍ਹਦਾ ਜੇ ਖਾਲਿਸਤਾਨ ਦਾ ਮੈਂ ਰੋਕਣ ਲਈ ਖੜਾ ਹਾਂ ਤਿਆਰ ਡਿਊਟੀ ਹੁੰਦੀ ਬੱਦਲ਼ ਦੀ ਇਹੋ ਹੈ॥ ਮੈਂ ਢੱਠੀ ਜਿਹੀ ਬੰਨ੍ਹਣੀ ਸਿੱਖੀ ਮਸਾਂ ਜੀਹਨੂੰ ਸਿੰਘ ਕਹਿਣ ਦਸਤਾਰ ਮੇਰੇ ਕੰਮ ਬੜੀ ਇਹ ਆਈ ...

Read More »
Scroll To Top