Home / ਕਵਿ-ਕਿਆਰੀ (page 3)

Category Archives: ਕਵਿ-ਕਿਆਰੀ

Feed Subscription

ਸਰ ਮਜ਼ਿੰਲ-ਏ-ਆਜ਼ਾਦੀ ਨੂੰ ਕਰਾਂਗਾ ਮੈ…

ਸਰ ਮਜ਼ਿੰਲ-ਏ-ਆਜ਼ਾਦੀ ਨੂੰ ਕਰਾਂਗਾ ਮੈ…

ਸਾਥੀ ਰੂਹ ਦੇ ਪੰਜ ਕਕਾਰ ਮੇਰੇ, ਕਦੇ ਵੱਖ ਨਾ ਇਨ੍ਹਾਂ ਨੂੰ ਕਰਾਂਗਾ ਮੈਂ । ਸੀਸ ਝੁਕੇਗਾ ਗੁਰੂ ਗ੍ਰੰਥ ਅੱਗੇ , ਦੇਹਧਾਰੀ ਦੇ ਪੈਰੀਂ ਨਾ ਧਰਾਂਗਾ ਮੈਂ । ਨਹੀਂਓ ਜ਼ਾਲਮ ਦਾ ਕਦੇ ਵੀ ਸਾਥ ਦੇਣਾ, ਸਦਾ ਨਾਲ਼ ਮਜ਼ਲੂਮ ਦੇ ਖੜਾਂਗਾ ਮੈਂ ...

Read More »

ਵਿਕਾਸ ਪੰਜਾਬ ਦਾ

ਵਿਕਾਸ ਪੰਜਾਬ ਦਾ

ਜਵਾਨੀ ਦੇਖੋ ਪੰਜਾਬ ਦੀ ਪੁੱਠੇ ਹੈ ਰਸਤੇ ਪੈ ਗਈ, ਕੈਪਸੂਲ, ਭੁੱਕੀਆਂ ਖਾ ਕੇ ਬੋਤਲ ‘ਚ ਡੁਬਕੀ ਲੈ ਗਈ। ਨਦੀਆਂ ਦਾ ਪਾਣੀ ਸੁੱਕਿਆ ਬੋਰਾਂ ਦਾ ਗਿਆ ਹੈ ਪਾਤਾਲ, ਜੇਕਰ ਇੰਝ ਚਲਦਾ ਰਿਹਾ ਦੇਸ ਆਬਾਂ ਦੇ ਪੈਣਾ ਹੈ ਕਾਲ। ਕੁਝ ਲੋਕੀ ਨੇ ...

Read More »

ਦਿੱਲੀ ਦਿਆ ਹਾਕਮਾਂ

ਦਿੱਲੀ ਦਿਆ ਹਾਕਮਾਂ

ਵੇ ਮੈਂ ਕਿਸੇ ਬਜ਼ੁਰਗ ਦੀ ਪੱਗੜੀ ਚਾਂਦਨੀ ਵੇ ਚੌਂਕ ‘ਚ ਰੁਲੀ ਦਿੱਲੀ ਦਿਆ ਹਾਕਮਾਂ ! ਵੇ ਮੈਂ ਮਹਿੰਦੀ ਵਾਲੇ ਹੱਥਾਂ ਦਾ ਚੂੜਾ ਪੱਥਰਾਂ ਤੇ ਵੱਜ ਟੁੱਟਿਆ ਦਿੱਲੀ ਦਿਆ ਹਾਕਮਾਂ ! ਵੇ ਮੈਂ ਕਿਸੇ ਬਾਲ ਦੀ ਗੁੱਜਰੀ ਤੇਰੇ ਲੋਕਾਂ ਲੁੱਟ ਵੇ ...

Read More »

ਮੋਹਨ ਭਾਗਵਤ ਦੇ ਨਾਮ………

ਮੋਹਨ ਭਾਗਵਤ ਦੇ ਨਾਮ………

-ਗਜਿੰਦਰ ਸਿੰਘ, ਦਲ ਖਾਲਸਾ । ਆਰ ਐਸ ਐਸ ਮੁੱਖੀ ਮੋਹਨ ਭਾਗਵਤ ਪਿੱਛਲੇ ਕੁੱਝ ਦਿਨ੍ਹਾਂ ਵਿੱਚ ਦੋ ਵਾਰ ਇਹ ਬਿਆਨ ਦੇ ਚੁੱਕੇ ਹਨ ਕਿ “ਹਿੰਦੁਸਤਾਨ ਵਿੱਚ ਰਹਿਣ ਵਾਲਾ ਹਰ ਵਿਆਕਤੀ ਹਿੰਦੂ ਹੈ” । ਇਹ ਉਹਨਾਂ ਨੇ ਕੋਈ ਨਵੀਂ ਗੱਲ ਨਹੀਂ ਕੀਤੀ, ...

Read More »

ਆ ਗਿਆ ਵੇਲਾ ਕਿ ਤੂੰ ਭੀ ਸ਼ਸਤਰ ਧਾਰ

ਆ ਗਿਆ ਵੇਲਾ ਕਿ ਤੂੰ ਭੀ ਸ਼ਸਤਰ ਧਾਰ

-ਕੁਲਵੰਤ ਸਿੰਘ ਢੇਸੀ ਆ ਗਿਆ ਵੇਲਾ ਕਿ ਤੂੰ ਭੀ ਸ਼ਸਤਰ ਧਾਰ ਅਮਨ ਚਾਹੁੰਨੈਂ ਜੰਗ ਲਈ ਹੋਜਾ ਤਿਆਰ ਜੇ ਹਾਲਤਾਂ ਨੂੰ ਸਦਾ ਹੀ ਕੋਸਣਾਂ ਕੀ ਤੇਰੀ ਵੁਕਤ ਹੋਈ ਫਿਰ ਦੱਸੀਂ ਯਾਰ ਜ਼ਿੰਦਗੀ ਸੰਘਰਸ਼ ਹੈ ਪਰ ਯਾਦ ਰੱਖ ਦਿਸ਼ਾ ਹੀਣੇ ਬੇੜੇ ਨਾ ...

Read More »

ਹੁਣ ਕਾਹਤੋਂ ਰੋਇਆ ਬਾਦਲਾ :–ਕਵਿਤਾ ਰਮਨਦੀਪ ਸਿੰਘ ਸੰਧਰ

ਹੁਣ ਕਾਹਤੋਂ ਰੋਇਆ ਬਾਦਲਾ ਬਣੀ ਵੱਖਰੀ ਕਮੇਟੀ ਹਰਿਆਣੇ ਦੀ, ਨੀਂਦ ਉੱਡ ਗਈ ਸੀ ਬਾਦਲਾਂ ਦੇ ਲਾਣੇ ਦੀ, ਨਿੱਤ ਹੁੰਦੇ ਸੀ ਜ਼ੁਲਮ ਜਦੋਂ ਸਿੱਖਾਂ ‘ਤੇ ਨਾ ਕੋਈ ਹੰਝੂ ਚੋਇਆ ਬਾਦਲਾ, ਹੁਣ ਜਾਂਦੀ ਸੀ ਗੋਲਕ ਜਦੋਂ ਦਿੱਸਦੀ ਤਾਂ ਹੁਣ ਕਾਹਤੋਂ ਰੋਇਆ ਬਾਦਲਾ। ...

Read More »

ਤੂੰ ਆਵੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ, :–ਹਰਿੰਦਰ ਸਿੰਘ ਮਹਿਬੂਬ

ਤੂੰ ਆਵੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ, ਸੁਪਨਾ ਪੁਰੀ ਅਨੰਦ ਦਾ, ਬੇ-ਨੂਰ ਦੁਰਾਡਾ। ਤੈਂਡਾ ਰਹਿਮ ਪਛਾਣ ਕੇ ਮੈਂ ਨਿਸਚਾ ਕਰਿਆ, ਰੁੱਤ ਘਾਮ ਪਰਦੇਸ ਦੀ ਕੋਈ ਬੂਟ ਨ ਹਰਿਆ, ਸੁੰਞਾ ਸਤਲੁਜ ਚਿਰਾਂ ਤੋਂ ਬੇ-ਨੀਰ ਹੈ ਦਰਿਆ, ਰੁਲਦਾ ਨਾਮ ਹਜ਼ੂਰ ਦਾ, ...

Read More »

ਜੂਨ 84 ਨੂੰ ਯਾਦ ਕਰਦਿਆਂ………..

ਜੂਨ 84 ਨੂੰ ਯਾਦ ਕਰਦਿਆਂ………..

-ਪ੍ਰਭਸ਼ਰਨਬੀਰ ਸਿੰਘ ਹਰਿਮੰਦਰ ਦੀ ਜੂਹ ਦੇ ਅੰਦਰ ਜਿੰਦ ਮਲੂਕ ਪਿਆਸੀ ਧਰ ਦੇ ਨੂਰ ਦੇ ਆਲਮ ਅੰਦਰ ਚੜ੍ਹਿਆ ਜੂਨ ਚੌਰਾਸੀ। . ਸੈਆਂ ਨਾਗ ਉਮਲ੍ਹਦੇ ਆਵਣ ਆਵਣ ਬੰਨ੍ਹ ਕਤਾਰਾਂ ਕਾਇਨਾਤ ਦੇ ਫੁੱਲ ਨੂੰ ਡੱਸਣ ਡੱਸਣ ਲੱਖ ਹਜ਼ਾਰਾਂ। . ਸ਼ੀਰਖੋਰਾਂ ਦਾ ਖੂਨ ਡੁੱਲਿਆ ...

Read More »

ਫਿਰ ਚੜਿਆ ਮਹੀਨਾ ਜੂਨ ਦਾ………..

ਫਿਰ ਚੜਿਆ ਮਹੀਨਾ ਜੂਨ ਦਾ………..

ਫਿਰ ਚੜਿਆ ਮਹੀਨਾ ਜੂਨ ਦਾ, ਜੋ ਮੈਥੋਂ ਭੁਲਾਇਆ ਨਾ ਜਾਵੇ, ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ | ਗੁਰੂ ਅਰਜਨ ਸਾਹਿਬ ਨੇ ਇਸੇ ਮਹੀਨੇ ਸ਼ਹੀਦੀ ਦਾ ਜ਼ਾਮ ਸੀ ਪੀਤਾ, ਓਸੇ ਰਸਤੇ ਤੇ ਚਲਦੇ ਸਿੰਘਾਂ ਵੀ ਆਪਣਾ ਫਰਜ਼ ...

Read More »

ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਨੂੰ……

ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਨੂੰ……

ਸਾਨੂੰ ਸਭ ਯਾਦ ਹੈ ਦੋਸਤਾ ਸਾਨੂੰ ਸਭ ਯਾਦ ਹੈ ਅਸੀਂ ਭੁੱਲੇ ਨਹੀਂ ………ਤੇਰਾ ਕੇਸਰੀ ਦੁਮਾਲਾ ਤੇਰਾ ਨਿਹੰਗ ਬਾਣਾ ਤੇਰੇ ਮੋਢੇ ਦੀ ਰਾਈਫਲ ਤੇਰਾ ਠਾਠ ਨਾਲ ਤੁਰਨਾ ਤੇ ਮਿੱਠਾ-ਮਿੱਠਾ ਮੁਸਕਰਾਣਾ ਸਾਨੂੰ ਸਭ ਯਾਦ ਹੈ ਦੋਸਤਾ ………ਸਾਨੂੰ ਸਭ ਯਾਦ ਹੈ ਤੇਰੇ ਸਾਹਾਂ ...

Read More »
Scroll To Top