Home / ਕਵਿ-ਕਿਆਰੀ (page 2)

Category Archives: ਕਵਿ-ਕਿਆਰੀ

Feed Subscription

ਸ੍ਰੀ ਆਨੰਦਪੁਰ ਸਾਹਿਬ ਸਥਾਪਨਾ ਦਿਵਸ ‘ਤੇ ਵਿਸ਼ੇਸ਼ **** ਆਨੰਦਪੁਰ ਬਨਾਮ ਦਿੱਲੀ*** :– ਪ੍ਰੋ. ਸ਼ੇਰ ਸਿੰਘ ਕੰਵਲ

ਸ੍ਰੀ ਆਨੰਦਪੁਰ ਸਾਹਿਬ ਸਥਾਪਨਾ ਦਿਵਸ ‘ਤੇ ਵਿਸ਼ੇਸ਼ **** ਆਨੰਦਪੁਰ ਬਨਾਮ ਦਿੱਲੀ*** :– ਪ੍ਰੋ. ਸ਼ੇਰ ਸਿੰਘ ਕੰਵਲ

ਦਿੱਲੀ ਦੇ ਦਿਲ ‘ਚ ਖੜਕੀ ਹੈ ਆਨੰਦਪੁਰ ਬਹੁਤ ਅੱਥਰਾ ਹੈ ਇਹਦੇ ਗੁਸਤਾਖ਼ ਬੋਲਾਂ ਨੇ ਤਖ਼ਤ ਦਾ ਚੈਨ ਖੋਇਆ ਹੈ। ਮੁਲਕ ਤਾਂ ਘੂਕ ਸੁੱਤਾ ਸੀ ਹਨੇਰੀ ਰਾਤ ਦੇ ਵਾਂਗੂੰ। ਸ਼ਾਹੀ ਫੁਰਮਾਨ ਸੁਣਦਾ ਸੀ ਇਲਾਹੀ ਬਾਤ ਦੇ ਵਾਗੂੰ ”ਦਿੱਲੀ ਦੇ ਤਖ਼ਤ ਦੇ ...

Read More »

ਬੇ ਜ਼ਮੀਰੇ

ਬੇ ਜ਼ਮੀਰੇ

-ਅਤਿੰਦਰਪਾਲ ਸਿੰਘ ਗ਼ਮ ਆਪਣੇ ਨਾਲ, ਦਿਲ ਚੂਰ ਹੈ। ਪਾਣੀ ਦੇ ਅੱਥਰੂ ਨਹੀਂ ਹੁਣ ਅੱਖਾਂ ‘ਚੋ ਰਤ ਦੇ ਅੱਥਰੂ ਬਹਿੰਦੇ ਨੇ ਮੂੰਹ ਤੋਂ ਅਲਫ ਾਜ਼ ਨਹੀਂ ਤਸਵੀਰ ਆਪਣੀ ਸਾਹਮਣੇ ਵੇਖ ਜਜ਼ਬਾਤ ਨਿਕਲਦੇ ਨੇ ਦਿਲ ਜੋ ਕਦੇ ਧੜਕਦਾ ਸੀ ਸ਼ਮਸ਼ੀਰ ਦੀ ਮੁੱਠ ...

Read More »

ਖੁੱਸਿਆ ਰਾਜ ਭਾਗ ਤੇਰਾ ਸਿੱਖਾ ਵਾਪਸ ਕਿੱਦਾਂ ਆਏਗਾ

ਖੁੱਸਿਆ ਰਾਜ ਭਾਗ ਤੇਰਾ ਸਿੱਖਾ ਵਾਪਸ ਕਿੱਦਾਂ ਆਏਗਾ

-ਕੁਲਵੰਤ ਸਿੰਘ ਢੇਸੀ ਖੁੱਸਿਆ ਰਾਜ ਭਾਗ ਤੇਰਾ ਸਿੱਖਾ ਵਾਪਸ ਕਿੱਦਾਂ ਆਏਗਾ ਸਤਗੁਰ ਬਾਝੋਂ ਵਿਧੀ ਏਸ ਦੀ ਹੋਰ ਕੌਣ ਸਮਝਾਏਗਾ ਬੇਗਮ ਪੁਰਾ ਹਲੇਮੀ ਰਾਜ ਦੀ ਸਾਂਝ ਹੋਵੇ ਗੱਲ ਬਣਨੀ ਹੈ ਰਾਮ ਰਹੀਮ ਜਿਹੋਵਾ ਦੀ ਵੀ ਸਾਂਝੀ ਸ਼ਾਹਦੀ ਭਰਨੀ ਹੈ ਸਭ ਸੁਖਾਲੇ ...

Read More »

ਮੈਂ ਖਾਮੋਸ਼ ਨਹੀ ਰਹਾਂਗਾਂ

ਮੈਂ ਖਾਮੋਸ਼ ਨਹੀ ਰਹਾਂਗਾਂ

ਮੈਂ ਹਿੰਦੋਸਤਾਨ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਦੇ ਨਾਂ ਉਤੇ ਰਗੜੇ ਗਏ ਲੋਕਾਂ ਦੀ ਆਵਾਜ ਹਾਂ। ਮੈਨੂੰ ਜਹਿਰ ਲੱਗਦੇ ਨੇ ਹਿੰਦੋਸਤਾਨ ਜਿੰਦਾਬਾਦ ਨੇ ਨਾਅਰੇ, ਮੈਨੂੰ ਸੱਪ ਵਾਂਗ ਲੜਦੇ ਨੇ ਬੰਦੇ ਮਾਤਰਮ ਦੇ ਬੋਲ, ਮੇਰੀ ਹਿੱਕ ਤੇ ਡੰਗ ਮਾਰਦਾ ਜਨ- ...

Read More »

ਤਿੰਨ ਦੁਆਵਾਂ

ਤਿੰਨ ਦੁਆਵਾਂ

-ਹਰਿੰਦਰ ਸਿੰਘ ਮਹਿਬੂਬ (ਸਾਈਂ ਮੀਆਂ ਮੀਰ ਦੀ ਦੁਆ) ਉਜੜੇ ਪਾਕ ਸਰੋਵਰ ਉੱਤੇ ਅੱਥਰੂ ਭਰੇ ਸ਼ਹੀਦਾਂ। ਕੁਲ ਤਬਕਾਂ ਵਿੱਚ ਰਾਖ ਉਡੰਦੀ ਬਖਸ਼ਣਹਾਰ ਨਾ ਦੀਦਾਂ। ਪੁਲਿ-ਸਰਾਤ ਹੈ ਚੀਕ ਗਰਕਿਆ ਸਮਾਂ ਗੁਨਾਹ ਦਾ ਜਾਮਾ, ਇਕ ਪੁਨੀਤ ਇੱਟ ਦੀ ਨੀਂਹ ਤੇ ਮੀਰ ਨੂੰ ਅਜੇ ...

Read More »

ਚੀਸ…

ਚੀਸ…

-ਪ੍ਰੋ. ਕਰਮਜੀਤ ਕੌਰ ਕਿਸ਼ਾਂਵਲਦਿੱਲੀ ਤਖਤ ਦੀ  ਰਾਣੀ ਦਾ ਕਤਲ – ਨਤੀਜਾ – ਔਰਤਾਂ ਦਾ ਬਲਾਤਕਾਰ ਦਿੱਲੀ ਦੀਆਂ ਸੜਕਾਂ ‘ਤੇ ਅੱਗ ਦੀਆਂ ਲਪਟਾਂ ਦੀ ਹੋਲੀ ਗਲਾਂ ‘ਚ ਬਲਦੇ ਟਾਇਰ ਹਜ਼ਾਰਾਂ ਘਰ ਬਣ ਗਏ ਸ਼ਮਸ਼ਾਨ ਇਨਸਾਨ ਤੋਂ ਬਣਿਆ ਹੈਵਾਨ ਹਜ਼ਾਰਾਂ ਵਰ੍ਹੇ ਲੰਬਾ ...

Read More »

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ

-ਪ੍ਰਭਸ਼ਰਨਦੀਪ ਸਿੰਘ ਹਿੱਕ ਮੇਰੀ ਅੰਮੜੀ ਦੀ ਰੂਹ ਮੇਰੀ ਅੰਮੜੀ ਦੀ ਸਾਂਭ ਲਏ ਕਦੀਮਾਂ ਵਾਲ਼ੇ ਬੋਲ ਨਦੀਆਂ ਦੇ ਵੇਗ ਵਿੱਚ ਥਲ਼ਾਂ ਦੀਆਂ ਲਹਿਰਾਂ ਉੱਤੇ ਸਿਦਕਾਂ ਦੇ ਅੱਥਰੇ ਕਲੋਲ ਗੁਰਾਂ ਦਿਆਂ ਤੀਰਾਂ ਤਾਈਂ ਨੀਲੇ ਦੇ ਪੌੜਾਂ ਦੀ ਟਾਪ ਚੁੰਮ ਗਈ ਪਵਣ ਕੋਈ ...

Read More »

ਸਿੱਖ ਇੱਤਹਾਸ ਦਾ ਚਮਕਦਾ ਹੋਇਆ ਸਿਤਾਰਾ

ਸਿੱਖ ਇੱਤਹਾਸ ਦਾ ਚਮਕਦਾ ਹੋਇਆ ਸਿਤਾਰਾ

ਭਾਈ ਦਿਲਾਵਰ ਸਿੰਘ ਸ਼ਹੀਦ ਸਿੱਖ ਇੱਤਹਾਸ ਦਾ ਚਮਕਦਾ ਹੋਇਆ ਸਿਤਾਰਾ ਹੈ । ਜਿਵੇਂ ਜਿਵੇਂ ਵਕਤ ਬੀਤੇਗਾ ਇਸ ਸਿਤਾਰੇ ਦੀ ਚਮਕ ਹੋਰ ਵੱਧਦੀ ਜਾਵੇਗੀ । ਸ਼ਹੀਦ ਦਿਲਾਵਰ ਸਿੰਘ ਸਿੱਖ ਇੱਤਹਾਸ ਦਾ ਐਸਾ ਸਿਤਾਰਾ ਹੈ, ਜੋ ਆਉਣ ਵਾਲੀਆਂ ਨਸਲਾਂ ਦੇ ਭੁੱਲੇ ਭਟਕਿਆਂ ...

Read More »

ਸਹਜਿ ਸੁਹੇਲੀ ਕਾਇਆ (ਭਾਈ ਅਨੋਖ ਸਿੰਘ ਬੱਬਰ ਨਮਿਤ)

ਸਹਜਿ ਸੁਹੇਲੀ ਕਾਇਆ (ਭਾਈ ਅਨੋਖ ਸਿੰਘ ਬੱਬਰ ਨਮਿਤ)

-ਪ੍ਰਭਸ਼ਰਨਦੀਪ ਸਿੰਘ ਹੱਥ ਜੁੜੇ ਅਰਦਾਸ ਦਾਤਾ ਦੇਵੋ ਨਾਮ ਨਿਵਾਸ। ਮਿਹਰਾਂ ਵਾਲ਼ੇ ਸਾਈਂ ਮਾਲਕ ਬਾਜਾਂ ਵਾਲ਼ੇ ਪੰਥ ਮੇਰਾ, ਤਨ ਤੇਰਾ ਕਾਇਆਂ ਸਜੀ ਸੁਹਾਣੀ। ਬਘਿਆੜਾਂ ਦੇ ਪੰਜੇ ਖੂਨੀ ਮੁਰਦਾ ਕਹਿਰ ਜੱਲਾਦਾਂ ਵਾਲ਼ਾ ਜਾਂ ਗਿਰਝਾਂ ਦੇ ਝੁੰਡ ਹਵਸਾਂ ਸੂਤੇ ਚਿੱਤ ਤਿਹਾਏ ਕਦੇ ਨਾ ...

Read More »

“ਦੁਬਿਧਾ” ਤੇ ਕਵਿਤਾ:–ਭਾਈ ਗਜਿੰਦਰ ਸਿੰਘ ਦਲ ਖਾਲਸਾ

ਕਦੇ ਕਦੇ ਜ਼ਿੰਦਗੀ ਵਿੱਚ ਐਸੇ ਮੁਕਾਮ ਵੀ ਆ ਜਾਂਦੇ ਹਨ, ਜਦੋਂ ਸੱਚ ਤੇ ਝੂਠ, ਸਹੀ ਤੇ ਗਲਤ ਵਿੱਚ ਫਰਕ ਕਰਨਾ ਹੀ ਔਖਾ ਹੋ ਜਾਂਦਾ ਹੈ । ਕਈ ਵਾਰੀ ਸਾਡੇ ਸਾਹਮਣੇ ਸੱਚ ਝੂਠ ਵਿੱਚ ਤਬਦੀਲ ਕੀਤਾ ਜਾ ਰਿਹਾ ਹੁੰਦਾ ਹੈ, ਪਰ ...

Read More »
Scroll To Top