Home / ਲੇਖ/ਵਿਚਾਰ (page 302)

Category Archives: ਲੇਖ/ਵਿਚਾਰ

Feed Subscription

ਪ੍ਰਦੇਸੀ ਪਾਣੀਆਂ ‘ਚ ਖੁਰ ਰਿਹਾ ਸਾਡਾ ਸੱਭਿਆਚਾਰ—ਪ੍ਰੋ. ਸ਼ੇਰ ਸਿੰਘ ਕੰਵਲ

ਪ੍ਰਦੇਸੀ ਪਾਣੀਆਂ ‘ਚ ਖੁਰ ਰਿਹਾ ਸਾਡਾ ਸੱਭਿਆਚਾਰ—ਪ੍ਰੋ. ਸ਼ੇਰ ਸਿੰਘ ਕੰਵਲ

 ਸੱਭਿਆਚਾਰ ਸਮਾਜ ਦੀ ਰੂਹ ਹੁੰਦਾ ਹੈ। ਇਸ ਸਮਾਜ ਵਿਚ ਜਨਮੇ ਮਨੁੱਖ ਦੇ ਧੁਰ ਅੰਦਰ ਲਹਿ ਜਾਂਦਾ ਹੈ, ਉਸ ਦੇ ਸਰੀਰ ਵਿਚ ਸਿੰਜਰ ਜਾਂਦਾ ਹੈ। ਆਪਣੇ ਸੱਭਿਆਚਾਰ ਨਾਲੋਂ ਟੁੱਟਾ ਮਨੁੱਖ ਬ੍ਰਿਛੋਂ-ਟੁੱਟੇ ਉਸ ਪੱਤੇ ਵਰਗਾ ਹੁੰਦਾ ਹੈ, ਜੋ ਆਪਣੇ ਸ਼ਕਤੀ-ਸ਼੍ਰੋਤ ਤੋਂ ਨਿਖੜ, ...

Read More »

ਸ਼ਹੀਦੀ ਦਿਹਾੜਾ 28 ਫ਼ਰਵਰੀ 1993, “ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ”

ਸ਼ਹੀਦੀ ਦਿਹਾੜਾ 28 ਫ਼ਰਵਰੀ 1993, “ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ”

ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਦਾ ਜਨਮ ਪਿਤਾ ਸ੍ਰ: ਆਤਮਾ ਸਿੰਘ ਜੀ ਦੇ ਘਰ ਮਾਤਾ ਗੁਰਮੇਜ ਕੌਰ ਜੀ ਦੀ ਕੁੱਖੋਂ ਸੰਨ 1954 ਵਿਚ ਪਿੰਡ ਮਾਨੋਚਾਹਲ, ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਬਾਬਾ ਜੀ ਦੇ ਭੈਣਾਂ ਤੇ ਭਰਾਵਾਂ ਵਿਚ ਭੈਣ ਬਲਜੀਤ ਕੌਰ ...

Read More »

ਸਿੱਖਾਂ ਦੀ ਵਿਸ਼ਵ ’ਚ ਵੱਧਦੀ ਮਹੱਤਤਾ ਦੇ ਮੱਦੇਨਜ਼ਰ… -ਜਸਪਾਲ ਸਿੰਘ ਹੇਰਾਂ

ਸਿੱਖਾਂ ਦੀ ਵਿਸ਼ਵ ’ਚ ਵੱਧਦੀ ਮਹੱਤਤਾ ਦੇ ਮੱਦੇਨਜ਼ਰ…   -ਜਸਪਾਲ ਸਿੰਘ ਹੇਰਾਂ

-ਜਸਪਾਲ ਸਿੰਘ ਹੇਰਾਂ ਬਰਾਕ ਓਬਾਮਾ ਦੀ ਅਮਰੀਕਾ ਦੇ ਰਾਸ਼ਟਰਪਤੀ ਲਈ ਦੂਜੀ ਵਾਰੀ ਜਿੱਤ ਅਤੇ ਕਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਵਿਰਾਸਤ-ਏ-ਖਾਲਸਾ ਨੂੰ ਵੇਖਣ ਦੀ ਤਾਂਘ ਅਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ ਫੇਰੀ, ਸਿੱਖਾਂ ਦੀ ਵਿਦੇਸ਼ਾਂ ...

Read More »

ਸਿੱਖ ਮੁੱਦੇ ਬਨਾਮ ਲੋਕ ਸਭਾ ਚੋਣਾਂ… ਜਸਪਾਲ ਸਿੰਘ ਹੇਰਾਂ

ਸਿੱਖ ਮੁੱਦੇ ਬਨਾਮ ਲੋਕ ਸਭਾ ਚੋਣਾਂ… ਜਸਪਾਲ ਸਿੰਘ ਹੇਰਾਂ

ਅਸੀਂ ਬਰੂਹਾਂ ‘ਤੇ ਖੜ੍ਹੀਆ ਲੋਕ ਸਭਾ ਚੋਣਾਂ ‘ਚ ਸਿੱਖ ਮੁੱਦਿਆਂ ਦੇ ਪੂਰੀ ਤਰ੍ਹਾਂ ਮਨਫ਼ੀ ਹੋਣ ਦੀ ਸੰਭਾਵਨਾ ਨੂੰ ਦੇਖ ਕੇ, ਕੌਮ ਨੂੰ ਜਾਗਣ ਦਾ ਹੋਕਾ ਵਾਰ-ਵਾਰ ਦੇ ਰਹੇ ਹਾਂ। ਸਿੱਖ ਪੰਥ ਦੀ ਇਸ ਧਰਤੀ ‘ਤੇ ਆਪਣੀ ਵਿਲੱਖਣ ਹੋਂਦ ਹੈ, ਇਸ ...

Read More »

*ਆਮ ਆਦਮੀ ਪਾਰਟੀ ਤੇ ਸਿੱਖ ਸਿਧਾਂਤਾਂ ‘ਚ ਗੂੜ੍ਹੀ ਨੇੜਤਾ,**21ਵੀਂ ਸਦੀ ਵਿਚ ਵਿਗਿਆਨਕ ਰਾਜਨੀਤੀ ਦੀ ਲੋੜ–ਦਲਬੀਰ ਸਿੰਘ

*ਆਮ ਆਦਮੀ ਪਾਰਟੀ ਤੇ ਸਿੱਖ ਸਿਧਾਂਤਾਂ ‘ਚ ਗੂੜ੍ਹੀ ਨੇੜਤਾ,**21ਵੀਂ ਸਦੀ ਵਿਚ ਵਿਗਿਆਨਕ ਰਾਜਨੀਤੀ ਦੀ ਲੋੜ–ਦਲਬੀਰ ਸਿੰਘ

ਆਮ ਆਦਮੀ ਪਾਰਟੀ ਦੀ ਇਕ ਵੱਡੀ ਪਹੁੰਚ ਸਿੱਖ ਵਿਚਾਰਧਾਰਾ ਨਾਲ ਇਕ ਗੰਢ ਬੰਨ੍ਹਦੀ ਹੈ। ਉਹ ਗੰਢ ਹੈ ਸਿੱਖ ਗੁਰੂ ਸਾਹਿਬਾਨ ਵਲੋਂ ਦਿੱਤੀ ਗਈ ਇਹ ਸੇਧ ਕਿ ‘ਗੁਰੂ ਵੀਹ ਵਿਸਵੇ ਅਤੇ ਸੰਗਤ ਇੱਕੀ ਵਿਸਵੇ’ ਦਿੱਲੀ ਅਸੰਬਲੀ ਦੀਆਂ ਚੋਣਾਂ ਵਿਚ ਆਮ ਆਦਮੀ ...

Read More »

ਪੰਜਾਬ ’ਚ ਕਾਂਗਰਸ ਦਾ ਹਿੰਦੂ ਪੱਤਾ : ਮੁੜ ਖੋਲ੍ਹਿਆ ਸਿੱਖ ਵਿਰੋਧੀ ਮੁਹਾਜ਼

ਪੰਜਾਬ ’ਚ ਕਾਂਗਰਸ ਦਾ ਹਿੰਦੂ ਪੱਤਾ : ਮੁੜ ਖੋਲ੍ਹਿਆ ਸਿੱਖ ਵਿਰੋਧੀ ਮੁਹਾਜ਼

ਕਾਂਗਰਸ ਨੇ ਸ਼ਿਵ ਸੈਨਾ ਤੋਂ ਵੀ ਵੱਡੀ ‘ਹਿੰਦੂ-ਪ੍ਰਸਤ’ ਅਖਵਾਉਣ ਲਈ ਇਸ ਮੁਹਾਜ਼ ਦੇ ਮੋਹਰੇ ਵੀ ਸਿੱਖ ਆਗੂ ਹੀ ਬਣਾਏ -ਪਰਦੀਪ ਸਿੰਘ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਨੇ ਮੁੜ ਤੋਂ ਆਪਣਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸ ...

Read More »

‘ਨਰਿੰਦਰ ਮੋਦੀ ਬਨਾਮ ਨਾਜ਼ੀ ਹਿਟਲਰ’ – ਡਾ: ਅਮਰਜੀਤ ਸਿੰਘ ਵਾਸ਼ਿੰਗਟਨ

‘ਨਰਿੰਦਰ ਮੋਦੀ ਬਨਾਮ ਨਾਜ਼ੀ ਹਿਟਲਰ’ – ਡਾ: ਅਮਰਜੀਤ ਸਿੰਘ ਵਾਸ਼ਿੰਗਟਨ

1920ਵਿਆਂ ‘ਚ ਸਥਾਪਤ ਹਿੰਦੂਤਵੀ ਰਾਸ਼ਟਰਵਾਦ ਦੀ ਮੁੱਦਈ ਧਿਰ, ਰਾਸ਼ਟਰੀਆ ਸਵੈਮ ਸੇਵਕ ਸੰਘ (ਆਰ. ਐਸ. ਐਸ.) ਆਪਣੀ ਮੰਜ਼ਿਲੇ-ਮਕਸੂਦ ਨੂੰ ਹਾਸਲ ਕਰਨ ਲਈ ਹੁਣ ਅਖੀਰਲੀ ਛਲਾਂਗ ਲਗਾਉਣ ਵਾਲੀ ਹੈ। ਆਰ. ਐਸ. ਐਸ. ਦੇ ਜਨਮਦਾਤਾ ਡਾਕਟਰ ਹੈਡਗਵੇਅਰ ਅਤੇ ਇਸ ਦੇ ਅਸਲ ਪ੍ਰਿਤਪਾਲਕ ਗੋਲਵਲਕਰ ...

Read More »

ਬਾਦਲ ਦਲ ਨੇ ਮੋਦੀ ਨੂੰ ਉਭਾਰ ਕੇ ਸਿੱਖ ਇਤਿਹਾਸ ਵਿੱਚ ਇੱਕ ਕਾਲਾ ਪੰਨਾ ਜੋੜਿਆ! – ਡਾ: ਅਮਰਜੀਤ ਸਿੰਘ ਵਾਸ਼ਿੰਗਟਨ

ਬਾਦਲ ਦਲ ਨੇ ਮੋਦੀ ਨੂੰ ਉਭਾਰ ਕੇ ਸਿੱਖ ਇਤਿਹਾਸ ਵਿੱਚ ਇੱਕ ਕਾਲਾ ਪੰਨਾ ਜੋੜਿਆ! – ਡਾ: ਅਮਰਜੀਤ ਸਿੰਘ ਵਾਸ਼ਿੰਗਟਨ

ਮੋਦੀ ਦੀ ਜਗਰਾਓਂ ਰੈਲੀ ਇੱਕ ਫਲਾਪ ਸ਼ੋਅ ਪਰ ਬਾਦਲਾਂ ਨੇ ਸਿੱਖ ਕਦਰਾਂ ਕੀਮਤਾਂ ਦਾ ਪੂਰਾ ਜਲੂਸ ਕੱਢਿਆ! ਇਧਰ ਮੋਦੀ ਨੇ ਆਪਣੀ ਫਿਰਕੂ ਜ਼ਹਿਨੀਅਤ ਦਾ ਪ੍ਰਗਟਾਵਾ ਕਰਦਿਆਂ ਕਿਹਾ – ‘ਬੰਗਲਾ ਦੇਸ਼ ਤੋਂ ਹਿੰਦੂ ਸ਼ਰਨਾਰਥੀ ਭਾਰਤ ਆ ਸਕਦਾ ਹੈ, ਮੁਸਲਮਾਨ ਨਹੀਂ’ ਓਧਰ ...

Read More »

ਰਾਹੁਲ ਗਾਂਧੀ ਦਾ ਦਰਦ – ਅਵਤਾਰ ਸਿੰਘ

ਰਾਹੁਲ ਗਾਂਧੀ ਦਾ ਦਰਦ – ਅਵਤਾਰ ਸਿੰਘ

ਭਾਰਤ ਦੀ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਇਕ ਫੈਸਲੇ ਰਾਹੀਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਦਾ ਹੁਕਮ ਦਿੱਤਾ। ਰਾਜੀਵ ਗਾਂਧੀ ਨੂੰ ਕਤਲ ਕਰਨ ਵਾਲੇ ਕੁਝ ...

Read More »

ਸਤਿਕਾਰ ਲੰਗਰ ਦਾ – ਰਣਜੀਤ ਸਿੰਘ ‘ਕੁੱਕੀ’ ਗਿੱਲ

ਸਤਿਕਾਰ ਲੰਗਰ ਦਾ – ਰਣਜੀਤ ਸਿੰਘ ‘ਕੁੱਕੀ’ ਗਿੱਲ

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਵਿੱਚ ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਇਸੇ ਦੇਸ਼ ਨੂੰ ਅਗੇ ਤੌਰਦਿਆਂ ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਤੇ ਪੰਗਤ ਦੀ ਰੀਤ ਚਲਾਈ। ...

Read More »
Scroll To Top