Home / ਦੇਸ ਪੰਜਾਬ (page 953)

Category Archives: ਦੇਸ ਪੰਜਾਬ

Feed Subscription

ਇੱਕ ਹੋਰ ਨਸ਼ਿਆਂ ਦਾ ਵੱਡਾ ਵਾਪਾਰੀ ਗ਼੍ਰਿਫ਼ਤਾਰ

ਇੱਕ ਹੋਰ ਨਸ਼ਿਆਂ ਦਾ ਵੱਡਾ ਵਾਪਾਰੀ ਗ਼੍ਰਿਫ਼ਤਾਰ

6 ਹਜ਼ਾਰ ਕਰੋੜ ਦੇ ਇਕ ਹੋਰ ਡਰੱਗ ਸਮੱਗਲਿੰਗ ਮਾਮਲੇ ਦਾ ਪਰਦਾਫ਼ਾਸ਼   ਪਟਿਆਲਾ,(7 ਜਨਵਰੀ2014):- ਪਟਿਆਲਾ ਪੁਲਸ ਨੇ 6 ਹਜ਼ਾਰ ਕਰੋੜ ਰੁਪਏ ਦੇ ਅੰਤਰ-ਰਾਸ਼ਟਰੀ ਸਿੰਥੈਟਿਕ ਡਰੱਗ ਤਸਕਰੀ ਦੇ ਇਕ ਹੋਰ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਕੈਨੇਡਾ ਦੇ ਇਕ ਨਾਗਰਿਕ ਨੂੰ ਗਿ੍ਰਫ਼ਤਾਰ ਕਰਨ ‘ਚ ...

Read More »

ਆਰ ਐਸ ਐਸ ਦੇ ਦਬਾਅ ਹੇਠ ਚਲ ਰਹੀ ਸ੍ਰੋਮਣੀ ਕਮੇਟੀ ਗੁਰਮਤਿ ਦੇ ਸਿਧਾਂਤਾ ਨੂੰ ਲਾ ਰਹੀ ਹੈ ਖ਼ੋਰਾ: ਹਰਦੀਪ ਸਿੰਘ

ਆਰ ਐਸ ਐਸ ਦੇ ਦਬਾਅ ਹੇਠ ਚਲ ਰਹੀ ਸ੍ਰੋਮਣੀ ਕਮੇਟੀ ਗੁਰਮਤਿ ਦੇ ਸਿਧਾਂਤਾ ਨੂੰ ਲਾ ਰਹੀ ਹੈ ਖ਼ੋਰਾ:  ਹਰਦੀਪ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ,(6ਜਨਵਰੀ2014):- ਬੀਤੇ ਦਿਨ ਗੁਰਦੁਆਰਾ ਸਿੰਘ ਸਭਾ ਸੈਕਟਰ 70 ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਨਾਨਕਸਾਹੀ ਕਲੈਂਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਸੰਬੰਧੀ ਵਿਸੇਸ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ। ਜਿਸ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ ...

Read More »

ਹਰ 6 ਸੈਕਿੰਡ ਬਾਅਦ ਤੰਬਾਕੂ ਕਾਰਨ ਇਕ ਵਿਅਕਤੀ ਦੀ ਮੌਤ

ਹਰ 6 ਸੈਕਿੰਡ ਬਾਅਦ ਤੰਬਾਕੂ ਕਾਰਨ ਇਕ ਵਿਅਕਤੀ ਦੀ ਮੌਤ

ਕੋਟਕਪੂਰਾ – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਦੇ ਕੋਟਕਪੂਰਾ ਖੇਤਰ ਵਲੋਂ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਥਾਨਕ ਗੁਰਦੁਆਰਾ ਤੋਂ ਸਜਾਏ ਗਏ ਨਗਰ ਕੀਰਤਨ ਵਿਚ ਸਮਾਜ ਨੂੰ ਨਸ਼ਿਆਂ ਤੋਂ ਦੂਰ ਰਹਿਣ ...

Read More »

ਲੜਕੀ ਦੀ ਜਾਸੂਸੀ ਮਾਮਲੇ ‘ਚ ਮੋਦੀ, ਅਮਿਤ ਸ਼ਾਹ ਅਤੇ ਹੋਰਨਾਂ ਖ਼ਿਲਾਫ਼ ਐਫ ਆਈ ਆਰ ਦਰਜ ਕਰਨ ਤੋਂ ਇਨਕਾਰ

ਅਹਿਮਦਾਬਾਦ : ਗੁਜਰਾਤ ਪੁਲਸ ਨੇ ਸੋਮਵਾਰ ਨੂੰ ਲੜਕੀ ਦੀ ਜਾਸੂਸੀ ਮਾਮਲੇ ‘ਚ ਸੂਬੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੇ ਸਹਿਯੋਗੀ ਅਮਿਤ ਸ਼ਾਹ ਅਤੇ ਹੋਰਨਾਂ ਖ਼ਿਲਾਫ਼ ਐਫ ਆਈ ਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੁਅੱਤਲ ਆਈ ਏ ਐਸ ...

Read More »

ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਵਿਖੇ ਜਾਂਦੇ ਸ਼ਰਧਾਲੂਆਂ ਦੇ ਕਾਫ਼ਲੇ ਨੂੰ ਪੁਲਿਸ ਨੇ ਰੋਕਿਆ – ਮੁੱਖ ਮੰਤਰੀ ਬਹੁਗੁਣਾ ਨਾਲ ਹੋਈ ਮੀਟਿੰਗ ‘ਚ 28 ਜਨਵਰੀ ਤੱਕ ਠੋਸ ਹੱਲ ਦਾ ਮਿਲਿਆ ਭਰੋਸਾ: ਭਾਈ ਖਾਲਸਾ

ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਵਿਖੇ ਜਾਂਦੇ ਸ਼ਰਧਾਲੂਆਂ ਦੇ ਕਾਫ਼ਲੇ ਨੂੰ ਪੁਲਿਸ ਨੇ ਰੋਕਿਆ – ਮੁੱਖ ਮੰਤਰੀ ਬਹੁਗੁਣਾ ਨਾਲ ਹੋਈ ਮੀਟਿੰਗ ‘ਚ 28 ਜਨਵਰੀ ਤੱਕ ਠੋਸ ਹੱਲ ਦਾ ਮਿਲਿਆ ਭਰੋਸਾ: ਭਾਈ ਖਾਲਸਾ

ਬਠਿੰਡਾ, 7 ਜਨਵਰੀ (ਅਨਿਲ ਵਰਮਾ): ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 400 ਸਾਲਾਂ ਪੁਰਾਣਾ ਗੁਰਦਆਰਾ ਸਾਹਿਬ ਗਿਆਨ ਗੋਦੜੀ ਹਰ ਕੀ ਪੌੜੀ ਹਰਿਦੁਆਰ ਜਿਸ ਨੂੰ ਢਾਹ ਕੇ ਲੋਕਾਂ ਵੱਲੋਂ ਨਜਾਇਜ਼ ਕਬਜਾ ਕਰਕੇ ਦੁਕਾਨਾਂ ਅਤੇ ਸ਼ੌਚਾਲਿਆ ਬÎਣਾਏ ਗਏ ਹਨ ਇਸ ਗੁਰਦੁਆਰਾ ...

Read More »

ਉੱਘੇ ਵਕੀਲ ਫੂਲਕਾ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ

ਉੱਘੇ ਵਕੀਲ ਫੂਲਕਾ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ

ਨਵੀਂ ਦਿੱਲੀ, 7 ਜਨਵਰੀ (ਗਗਨਦੀਪ ਸੋਹਲ): 1984 ਦੇ ਸਿੱਖ ਕਤਲੇਆਮ ਵਿਰੁੱਧ ਦਹਾਕਿਆਂ ਬੱਧੀ ਲੜਾਈ ਲੜਨ ਵਾਲੇ ਸੀਨੀਅਰ ਵਕੀਲ ਐਚ ਐਸ ਫੂਲਕਾ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ।ਫੂਲਕਾ ਅੱਜ ਦਿੱਲੀ ਵਿਖੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ। ਇਸ ਮੌਕੇ ...

Read More »

ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਦੀ ਅਤੇ ਜੱਥੇਦਾਰ ਦੀ ਬੇਅਦਬੀ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ: ਸੰਤ ਸਮਾਜ ।

ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਦੀ ਅਤੇ ਜੱਥੇਦਾਰ ਦੀ ਬੇਅਦਬੀ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ: ਸੰਤ ਸਮਾਜ ।

ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਮੀਤ ਪ੍ਰਧਾਨ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਸਕੱਤਰ ਜਨਰਲ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਜਨਰਲ ਸਕੱਤਰ ਬਾਬਾ ਲਖਬੀਰ ਸਿੰਘ ਰਤਵਾੜਾ ਵਾਲੇ ਜਨਰਲ ਸਕੱਤਰ ਬਾਬਾ ਸੁਖਚੈਨ ਸਿੰਘ ਬਰੇਟਾ ਅਕਾਲ ਤਖਤ ਦੇ ਸਾਬਕਾ ਜੱਥੇਦਾਰ ...

Read More »

ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦੀ ਜਾਂਚ ਪੜਤਾਲ ਲਈ ਸ਼੍ਰੋਮਣੀ ਕਮੇਟੀ ਦੀ ਪੰਜ ਮੈਂਬਰੀ ਟੀਮ ਰਵਾਨਾ: ਜੱਥੇ: ਅਵਤਾਰ ਸਿੰਘ

ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦੀ ਜਾਂਚ ਪੜਤਾਲ ਲਈ ਸ਼੍ਰੋਮਣੀ ਕਮੇਟੀ ਦੀ ਪੰਜ ਮੈਂਬਰੀ ਟੀਮ ਰਵਾਨਾ: ਜੱਥੇ: ਅਵਤਾਰ ਸਿੰਘ

ਲੁਧਿਆਣਾ, 7 ਜਨਵਰੀ (ਹਰਪ੍ਰੀਤ ਸਿੰਘ ਗਿੱਲ, ਜੇ. ਐਸ. ਭੱਟੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਨੇ ਅੱਜ ਤਖਤ ਸ਼੍ਰੀ ਪਟਨਾ ਸਾਹਿਬ (ਬਿਹਾਰ) ਵਿਖੇ ਵਾਪਰੀ ਮੰਦ ਭਾਗੀ ਘਟਨਾ ਸਬੰਧੀ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਦਸ਼ਮੇਸ਼ਪਿਤਾ ਸ਼੍ਰੀ ...

Read More »

ਅਮਰੀਕੀ ਅਦਾਲਤ ‘ਚ ਕਾਂਗਰਸ ਖਿਲਾਫ਼ 1984 ਸਿੱਖ ਨਸਲਕੁਸ਼ੀ ਕੇਸ ਦੀ ਸੁਣਵਾਈ 22 ਨੂੰ

ਅਮਰੀਕੀ ਅਦਾਲਤ ‘ਚ ਕਾਂਗਰਸ ਖਿਲਾਫ਼ 1984 ਸਿੱਖ ਨਸਲਕੁਸ਼ੀ ਕੇਸ ਦੀ ਸੁਣਵਾਈ 22 ਨੂੰ

ਕੈਲੀਫੋਰਨੀਆ,(6 ਜਨਵਰੀ 2014)-ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਦੇ ਜੱਜ ਰੋਬਰਟ ਡਬਲਯੂ. ਸਵੀਟ ਨੇ 1984 ਵਿਚ ਸਿੱਖਾਂ ਖਿਲਾਫ ਨਸਲਕੁਸ਼ੀ ਹਮਲੇ ਕਰਵਾਉਣ ਲਈ ਭਾਰਤ ਦੀ ਸੱਤਾਧਾਰੀ ਪਾਰਟੀ ਕਾਂਗਰਸ (ਆਈ) ਖਿਲਾਫ ਚੱਲ ਰਹੇ ਮਨੁੱਖੀ ਅਧਿਕਾਰਾਂ ਦੇ ਕੇਸ ਦੀ ਸੁਣਵਾਈ ਵਿਚ ਪ੍ਰੀ ਟਰਾਇਲ ਕਾਨਫਰੰਸ ...

Read More »
Scroll To Top